Tag: , ,

ਚੋਰਾਂ ਨੇ ਦੋ ਘਰਾਂ ‘ਤੇ ਲਈ ਸੰਨ੍ਹ, ਚੋਰੀ ਕੀਤਾ 47 ਤੋਲੇ ਸੋਨਾ

Muktsar Sahib House Robbery : ਸ਼੍ਰੀ ਮੁਕਤਸਰ ਸਾਹਿਬ : ਸੂਬੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ । ਚੋਰੀ ਦਾ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ 2 ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣਿਆਂ ਅਤੇ ਨਕਦੀ ‘ਤੇ ਹੱਥ ਸਾਫ ਕੀਤਾ ਹੈ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ

ਮੋਸਟ ਵਾਂਟਿਡ ਗੈਂਗਸਟਰ ਸ਼ੁਭਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Gangster Shubham arrest: ਚੰਡੀਗੜ੍ਹ: ਗੁਰਦਾਸਪੁਰ ਪੁਲਿਸ ਨੇ ਮੋਸਟ ਵਾਂਟਿਡ ਗੈਂਗਸਟਰ ਸ਼ੁਭਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਭਮ ‘ਤੇ ਸਾਲ 2017 ‘ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਬਟਾਲਾ ‘ਚ ਪੁਲਿਸ ਪਾਰਟੀ ਨਾਲ ਮੁਠਭੇੜ ਦੌਰਾਨ ਸ਼ੁਭਮ ਅਤੇ ਮਨਪ੍ਰੀਤ ਦੀ ਗ੍ਰਿਫਤਾਰੀ ਹੋਈ। ਇਸ ਦੌਰਾਨ ਉਸ ਕੋਲੋਂ 4 ਪਿਸਟਲ ਤੇ

ਫਰਜ਼ੀ ਜੱਜ ਨੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 31 ਲੱਖ ਦੀ ਠੱਗੀ

Khanauri Fake Judge Fraud : ਖਨੌਰੀ: ਖਨੌਰੀ ਵਿਖੇ ਕੋਰਟ ਵਿੱਚ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਇਆ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ  ਸ਼ਰਨਜੀਤ ਕੌਰ  ਸਪੋਰਟਸ ਅਥਲੈਟਿਕਸ ਦੀ ਖਿਡਾਰੀ ਹੈ ਸਪੋਰਟਸ ਕੋਚ ਜਗਪਾਲ ਤੋਂ  ਖੇਡਾਂ ਦੀ ਕੋਚਿੰਗ ਲੈਂਦੀ ਹੈ ਅਤੇ ਸੋਹਣ ਲਾਲ ਵੀ ਕੋਚ ਜਗਪਾਲ ਕੌਲ ਖੇਡਣ ਆਉਂਦਾ

ਧੂਰੀ ਤੋਂ ਬਾਅਦ ਜਲੰਧਰ ‘ਚ 3 ਸਾਲਾਂ ਮਾਸੂਮ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਨਾਹ

Jalandhar Minor Girl Rape : ਜਲੰਧਰ : ਧੂਰੀ ਮਾਮਲੇ ਤੋਂ ਬਾਅਦ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨਬਾਲਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ‘ਚ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਹੋਈ ਹੈ। ਜਾਣਕਾਰੀ ਮੁਤਾਬਕ ਬੱਚੀ ਦਾ ਪਿਤਾ ਕਿਸੇ ਕੰਮ ਤੋਂ ਬਾਹਰ

ਜ਼ੇਲ੍ਹ ‘ਚ ਨਸ਼ਾ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

Jagraon Police Arrest Smugglers :  ਜਗਰਾਓਂ : ਸੂਬੇ ‘ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਉੱਥੇ ਹੀ ਬੀਤੇ ਦਿਨੀਂ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ ਜਦੋਂ ਜੇਲ੍ਹ ‘ਚੋ ਭੁੱਕੀ ਸਮੱਗਲਿੰਗ ਕਰਨ ਵਾਲਾ ਨੈੱਟਵਰਕ ਤੋੜਿਆ । ਦੱਸ ਦੇਈਏ ਕਿ ਸੂਬਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਕਰ

PRTC ਦੀ ਬੱਸ ਨੇ ਓਵਰਟੇਕ ਦੇ ਚੱਕਰ ‘ਚ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਮਾਰੀ ਟੱਕਰ

Ludhiana PRTC Bus Accident : ਲੁਧਿਆਣਾ : ਸੂਬੇ ਵਿੱਚ ਤੇਜ਼ ਰਫਤਾਰ ਕਾਰਨ ਵਾਪਰਨ ਵਾਲ਼ੇ ਹਾਦਸਿਆਂ ਦਾ ਦੌਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਲੁਧਿਆਣਾ ਵਿੱਚ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ੁੱਕਰਵਾਰ ਸਵੇਰੇ 7 ਵਜੇ ਨੰਗਲ ਤੋਂ ਫੋਕਲ ਪੁਆਇੰਟ ਜਾ ਰਹੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ

ਨਬਾਲਿਗ ਨਾਲ ਕਲਯੁਗੀ ਮਾਸੜ ਨੇ ਕੀਤਾ ਜਬਰ-ਜ਼ਨਾਹ

Samrala Minor Girl Rape : ਸਮਰਾਲਾ : ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ । ਅਜਿਹਾ ਮਾਮਲਾ ਸਮਰਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਲਯੁਗੀ ਮਾਸੜ ਨੇ ਨਬਾਲਿਗ ਨਾਲ ਜਬਰ-ਜ਼ਨਾਹ ਕੀਤਾ ਹੈ । ਇਸ ਮਾਮਲੇ ਵਿੱਚ ਪੀੜਤ ਲੜਕੀ ਦੀ ਮਾਂ

ਮੁੰਡਾ-ਕੁੜੀ ਜਾਂਚ ਕਰਵਾਉਣ ਵਾਲਾ ਦਲਾਲ ਚੜ੍ਹਿਆ ਪੁਲਿਸ ਅੜਿੱਕੇ

Sex Determination Test :  ਮੁਕਤਸਰ ਸਾਹਿਬ : ਹਰਿਆਣੇ ਦੇ ਸਿਰਸੇ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਮੁਕਤਸਰ ‘ਚ ਲਿੰਗ ਨਿਰਧਾਰਣ ਕਰਵਾਉਣ ਵਾਲੇ ਦਲਾਲ ਨੂੰ ਕਾਬੂ ਕਰ ਮੁਕਤਸਰ ਪੁਲਿਸ ਦੇ ਹਲਵਾਲੇ ਕਰ ਦਿੱਤਾ। ਜਦੋਂ ਕਿ ਦਲਾਲ ਦਾ ਇੱਕ ਸਾਥੀ ਸਿਹਤ ਵਿਭਾਗ ਦੀ ਟੀਮ ਨੂੰ ਚਕਮਾ ਦੇਕੇ ਕੇ ਫਰਾਰ ਹੋ ਗਿਆ।

ਮਤਰੇਏ ਪਿਓ ਨੇ ਧੀ ਨਾਲ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼

Samana Father Rape Daughter : ਸਮਾਣਾ :  ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ। ਇਨ੍ਹਾਂ ਹੀ ਨਹੀਂ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਹੋਸ਼ ਉਡਾਉਣ ਵਾਲਾ ਹੈ, ਧੀ ਪਿਓ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਹੈ। ਦਰਅਸਲ ਸਮਾਣਾ ‘ਚ 13

‘Floating Restaurant’ ਦੇ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਦੀ ਮੌਤ

Fatehgarh Sahib Road Accident : ਫ਼ਤਹਿਗੜ੍ਹ ਸਾਹਿਬ : ਸੂਬੇ ਵਿੱਚ ਸੜਕ ਹਾਦਸੇ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਗਈਆਂ ਹਨ. ਫ਼ਤਹਿਗੜ੍ਹ ਸਾਹਿਬ ਵਿੱਚ ਵੀ ਅਜਿਹਾ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ੇਰਸਾਹ ਸੂਰੀ ਮਾਰਗ ‘ਤੇ Floating Restaurant ਸਰਹਿੰਦ ਨੇੜੇ ਮੰਗਲਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ ਹੈ । ਜਿਸ ਵਿੱਚ ਕਾਰ ਵਿੱਚ ਸਵਾਰ 6 ਵਿਅਕਤੀਆਂ ਵਿੱਚੋਂ ਦੋ

ਡਾਕਟਰ ਨੇ ਪਤਨੀ ਨੂੰ ਦਰਿੰਦੇ ਦੀ ਤਰ੍ਹਾਂ ਨੋਚ ਖਾਧਾ, ਜ਼ਖਮੀ ਹਾਲਤ ’ਚ ਥਾਣੇ ਅੱਗੇ ਸੁੱਟ ਹੋਇਆ ਫਰਾਰ

Doctor Ate Wife Nose : ਬਠਿੰਡਾ : ਅੱਜ ਦੇ ਸਮੇ ਵਿੱਚ ਬਹੁਤ ਸਾਰੇ ਅਜੀਬ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਬਠਿੰਡਾ ਵਿੱਚ ਵੀ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਡਾਕਟਰ ਦਾ ਪੁੱਤਰ ਆਪਣੀ ਪਤਨੀ ਦਾ ਨੱਕ ਖਾ ਗਿਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜ਼ਾਲਮਾਨਾ ਢੰਗ ਨਾਲ ਆਪਣੀ ਪਤਨੀ ਨੂੰ ਨੋਚਣ

ਕਤਲ ਕਰਨ ਮਗਰੋਂ ਟੋਟੇ ਕਰ ਝਾੜੀਆਂ ‘ਚ ਸੁੱਟੀ ਲਾਸ਼

Ludhiana Young Man Murder : ਲੁਧਿਆਣਾ : ਸੂਬੇ ਵਿੱਚ ਕਤਲ ਕਰਨ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਕਤਲ ਕਰਨ ਤੋਂ ਬਾਅਦ ਨੌਜਵਾਨ ਦੀ ਲਾਸ਼ ਦੇ ਟੋਟੇ ਕਰ ਕੇ ਝਾੜੀਆਂ ਵਿੱਚ ਸੁੱਟ

ਚੋਣਾਂ ਦੌਰਾਨ ਕਾਰ ‘ਚੋਂ 3 ਲੱਖ 70 ਹਜ਼ਾਰ ਦੀ ਨਕਦੀ ਬਰਾਮਦ

Fatehgarh Sahib Police Recover Cash :  ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਦੇ ਚਲਦਿਆਂ ਜਿੱਥੇ ਪੁਲਿਸ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ। ਬੀਤੇ ਦਿਨੀਂ ਪੁਲਿਸ ਨੇ ਫਤਹਿਗੜ੍ਹ ਸਾਹਿਬ ‘ਤੇ ਨਾਕਾਬੰਦੀ ਦੌਰਾਨ ਇੱਕ ਕਾਰ ‘ਚੋਂ 3 ਲੱਖ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ  ਦੇ ਮਾਧੋਪੁਰ ਚੌਂਕ ‘ਚ ਨਾਕਾਬੰਦੀ ਕੀਤੀ

punjab Police Dispute

ਸਵਾਲ ਪੁੱਛਣ ‘ਤੇ ਪੰਜਾਬ ਪੁਲਿਸ ਨੇ ਵਕੀਲ ਨਾਲ ਕੀਤੀ ਧੱਕਾਮੁੱਕੀ

punjab Police Dispute :ਮੋਹਾਲੀ: ਮੋਹਾਲੀ ਦੇ ਫੇਜ -7 ਦੀ ਮਾਰਕਿਟ ਵਿੱਚ ਦੇਰ ਰਾਤ ਪੀਸੀਆਰ ਪਾਰਟੀ ਦੀ ਤੂੰ-ਤੂੰ,ਮੈਂ-ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਮੁਲਾਜ਼ਮ ਇੱਕ ਵਕੀਲ ਨਾਲ ਬਦਤਮੀਜੀ ‘ਤੇ ਉੱਤਰ ਆਏ । ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਘਸੀਟ

ਰੁੱਖ ਨਾਲ ਲਟਕਦੀ ਮਿਲੀ ਗਲੀ ਸੜੀ ਲਾਸ਼

Jalandhar Police Recover Deadbody : ਜਲੰਧਰ : ਅਜੋਕੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਕਿ ਉਹ ਹਾਲਾਤਾਂ ਦਾ ਸਾਹਮਣਾ ਕਰਨ ਦੀ ਬਜਾਏ ਗਲਤ ਰਾਹ ਵੱਲ ਚਲ ਪੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦਾ ਜਿੱਥੇ ਸ਼ਹਿਰ ਦੇ ਵਿਚ ਇੱਕ ਦਰਖ਼ਤ ਨਾਲ ਲਟਕਦੀ ਲਾਸ਼ ਬਰਾਮਦ ਹੋਈ ।ਲਾਸ਼ ਤੋਂ

ਚੋਣ ਜਾਬਤੇ ਦੌਰਾਨ ਪੁਲਿਸ ਨੇ ਕਾਬੂ ਕੀਤੇ ਦੋ ਨਸ਼ਾ ਤਸਕਰ

Ludhiana Police Arrest Smugglers : ਲੁਧਿਆਣਾ : ਇਸ ਪਾਸੇ ਜਿਥੇ ਚੋਣ ਜਾਬਤਾ ਲੱਗ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਸੂਬੇ ‘ਚ ਸੁਰੱਖਿਆ ਵਧਾਈ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੁਲਿਸ ਹੱਥ  ਉਸ ਸਮੇਂ ਵੱਡੀ ਸਫ਼ਲਤਾਂ ਲੱਗੀ ਜਦੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੋਵਾਂ ਤੋਂ ਪੁਲਿਸ ਨੇ 125 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਸ਼ਰਾਬ ਦੇ ਠੇਕੇਦਾਰਾਂ ਨੇ ਪੁਲਿਸ ਦੀ ਮੌਜੂਦਗੀ ‘ਚ ਵਿਅਕਤੀ ‘ਤੇ ਕੀਤਾ ਹਮਲਾ

Alcohol Contractors Attack Man : ਸ਼੍ਰੀ ਮੁਕਤਸਰ ਸਾਹਿਬ : ਹਰਿਆਣਾ ਮਾਰਕਾ ਸ਼ਰਾਬ ਦੀ ਪੰਜਾਬ ਵਿੱਚ ਤੱਸਕਰੀ ਦੇ ਮਾਮਲੇ ਵਿੱਚ ਨਿਰਦੋਸ਼ ਲੋਕਾਂ ਦਾ ਸ਼ਰਾਬ ਠੇਕੇਦਾਰਾਂ ਅਤੇ ਪੁਲਿਸ ਦਾ ਸ਼ਿਕਾਰ ਹੋਣ ਦਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਕਬਰਵਾਲਾ ਪੁਲਿਸ ਖੇਤਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਅਤੇ ਠੇਕੇਦਾਰਾਂ ‘ਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਲੱਕੜ ਦਾ

ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਰਫੂਚੱਕਰ

Fazilka Thief Runaway : ਫਾਜ਼ਿਲਕਾ : ਆਏ ਦਿਨ ਸੂਬੇ ‘ਚ ਚੋਰੀ ਅਤੇ ਕੁੱਟਮਾਰ ਦੀ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀ ਫਾਜ਼ਿਲਕਾ ਦਾ ਸਾਹਮਣੇ ਆਇਆ ਜਿੱਥੇ MC ਕਲੋਨੀ ‘ਚ ਇੱਕ ਘਰ ‘ਚ ਚੋਰਾਂ ਨੇ ਕਰੀਬ ਇੱਕ ਲੱਖ ਰੁਪਏ ਦਾ ਚੂਨਾ ਲਗਾ ਦਿੱਤਾ, ਘਰ  ਦੇ ਮਾਲਿਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ

ਘੱਗਰ ਨਦੀ ‘ਚੋਂ 8 ਸਾਲਾ ਬੱਚੀ ਦੀ ਲਾਸ਼ ਬਰਾਮਦ

Sangrur Child Deadbody Recover : ਸੰਗਰੂਰ : ਅੱਜ ਦੇ ਸਮੇਂ ਵਿੱਚ ਹਾਦਸੇ ਇੰਨੇ ਜਿਆਦਾ ਵੱਧ ਗਏ ਹਨ ਕਿ ਕਿਸ ਵੇਲੇ ਮੌਤ ਆ ਜਾਏ ਕੁਝ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸੰਗਰੂਰ ਦੇ ਪਿੰਡ ਅਲੀਸ਼ੇਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਘੱਗਰ ਨਦੀ ਵਿਚੋਂ 8 ਸਾਲਾ ਬੱਚੀ

ਪਾਦਰੀ ਕੋਲੋਂ ਫੜ੍ਹੇ ਪੈਸੇ ਇਧਰ ਉਧਰ ਕਰਨ ਦਾ ਮਾਮਲਾ: ਦੋਵੇਂ ASI ਕੋਚੀ ਤੋਂ ਗ੍ਰਿਫਤਾਰ

Father Anthony Issue: ਚੰਡੀਗੜ੍ਹ: ਪਾਦਰੀ ਐਂਥਨੀ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਪੁਲਿਸ ਨੂੰ ਸਫਲਤਾ ਮਿਲੀ ਹੈ। ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ