Tag: , , , ,

ਜਗਦੀਸ਼ ਟਾਈਟਲਰ ਤੇ ਹਿੰਦੂ ਨੇਤਾਵਾਂ ਦੇ ਕਤਲ ਲਈ ਫੰਡਿਗ ਕਰਨ ਵਾਲਾ ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫਤਾਰ

ਪੰਚਾਇਤੀ ਚੋਣ ਦੌਰਾਨ ਸੁਰੱਖਿਆ ਪ੍ਰਬੰਧਾਂ ‘ਚ ਲਾਪ੍ਰਵਾਹੀ ਵਰਤਣ ਦੇ ਦੋਸ਼ ‘ਚ ਥਾਣਾ ਮੁਖੀ SHO ਰਣਜੀਤ ਸਿੰਘ ਸਸਪੈਂਡ

ਤੁਸੀਂ ਪੁਲਿਸ ਵਾਲੇ ਤੋਂ ਇਹ ਉਮੀਦ ਨਹੀਂ ਕੀਤੀ ਹੋਵੇਗੀ….

ਪੈਟਰੋਲ ਪੰਪ ‘ਤੇ ਨਕਾਬਪੋਸ਼ਾ ਨੇ ਗੋਲੀਆਂ ਚਲਾ ਕੇ ਕੀਤੀ ਲੁੱਟ !

Hoshiarpur Petrol Pump Looted :ਹੁਸ਼ਿਆਰਪੁਰ : ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹੈ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਖੋਫ ਨਹੀ ਰਿਹਾ, ਮਾਮਲਾ ਹੁਸ਼ਿਆਰਪੁਰ ਦਾ ਹੈ ਇੱਥੇ ਪਿੱਛਲੀ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰਿਆਂ ਨੇ ਪੰਪ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਜਾਂਦੇ ਸਮੇਂ ਹਵਾਈ ਫਾਇਰ ਵੀ ਕੀਤੇ  ,ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ,

ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਨੌਜਵਾਨ ਨੇ ਦਰਖਤ ‘ਤੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ….

ਲਾਸ਼ ਦੇ ਉੱਪਰੋਂ ਲੰਘਦੀ ਰਹੀ ਰੇਲਗੱਡੀ, ਪੁਲਿਸ ਬਣੀ ਤਮਾਸ਼ਬੀਨ

Train Dragged Dead-body:  ਸ਼ਨੀਵਾਰ ਨੂੰ ਜਲੰਧਰ-ਅੰਮ੍ਰਿਤਸਰ ਰੇਲਵੇ ਟ੍ਰੈਕ ‘ਤੇ ਇੱਕ ਕਾਲਜ ਦੀ ਵਿਦਿਆਰਥਣ ਦੀ ਰੇਲਗੱਡੀ ਹੇਠਾਂ ਆਉਣ ਤੋਂ ਬਾਅਦ ਮੌਤ ਹੋ ਗਈ। ਜਾਣਕਾਰੀ ਦੀ ਮਨੀਏ ਤਾਂ ਰੇਲਵੇ ਟ੍ਰੈਕ ‘ਤੇ ਉਸਦੀ ਲਾਸ਼ ਦੇ ਟੁੱਕੜੇ-ਟੁੱਕੜੇ ਪਏ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਕਸੂਦਾਂ ਰੇਲਵੇ ਟ੍ਰੈਕ ‘ਤੇ ਪਈ

ਲੁਧਿਆਣਾ ਦੇ ਇੱਕ ਐੱਸ.ਐੱਚ.ਓ. ਨੇ ਉਮੀਦਵਾਰ ਨੂੰ ਦਿੱਤੀ ਸ਼ਰ੍ਹੇਆਮ ਧਮਕੀ

SHO Threatened Candidate: ਲੁਧਿਆਣਾ: ਮੀਡੀਆ ਦੀ ਸੁਰਖੀਆਂ ‘ਚ ਰਹਿਣ ਵਾਲੀ ਲੁਧਿਆਣਾ ਪੁਲਿਸ ਦੇ ਇੱਕ ਐਸ.ਐੱਚ.ਓ ਵਲੋਂ ਪੰਚਾਇਤੀ ਚੋਣਾਂ ਵਿਚ ਖੜੀ ਇੱਕ ਮਹਿਲਾ ਉਮੀਦਵਰ ਦੇ ਪਤੀ ਨੂੰ ਧਮਕੀ ਦਿੱਤੀ ਗਈ। ਜਿਸਦਾ ਖੁਲਾਸਾ ਇੱਕ ਫੋਨ ਕਾਲ ਰਿਕਾਰਡਿੰਗ ਨੇ ਕੀਤਾ ਹੈ। ਜਿਸ ਵਿਚ ਐੱਸ.ਐੱਚ.ਓ ਸਾਬ੍ਹ ਸ਼ਰ੍ਹੇਆਮ ਧਮਕੀ ਦੇ ਰਹੇ ਹਨ। ਇਸ ਦੌਰਾਨ ਉਹਨਾਂ ਫੋਨ ਤੇ ਗੱਲਬਾਤ ਕੀਤੀ ਤੇ

ਪੜ੍ਹਨ ਦੀ ਉਮਰੇ ਚੋਰੀਆਂ ਕਰਨ ਵਾਲਾ ਬਦਮਾਸ਼ ਬੱਚਾ

Honda Activa thief: ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਕਤਾ ਵਾਲਾ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਚੋਰੀ ਕਰਨ ਵਾਲਾ ਸਿਰਫ 13 ਤੋਂ 14 ਸਾਲ ਦਾ ਲੜਕਾ ਹੈ। ਇਸ ਲੜਕੇ ਤੋਂ ਐਕਟਿਵਾ ਸਟਾਰਟ ਵੀ ਨਹੀਂ ਹੁੰਦੀ। ਅੰਤ ਦੇ ਵਿੱਚ ਇਹ ਮੁੰਡਾ ਐਕਟਿਵਾ ਨੂੰ ਚਲਾਉਂਦਾ ਦੀ ਬਜਾਏ ਇਸ ਤਰ੍ਹਾਂ

ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਕਸੀ ਕਮਰ

Panchayati elections punjab police alert :ਲੁਧਿਆਣਾ: ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਕਾਫ਼ੀ ਚੌਕੰਨੀ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਖੂਫੀਆ ਵਿਭਾਗ ਨੇ ਵੀ ਲਗਾਤਾਰ ਨਜ਼ਰਾਂ ਜਮਾ ਕੇ ਰੱਖੀਆਂ ਹੋਈਆਂ ਹਨ। ਖੂਫੀਆ ਵਿਭਾਗ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਲਰਟ ਜਾਰੀ ਕਰਦੇ ਹੋਏ ਇਹ ਕਿਹਾ ਹੈ ਕਿ ਗੈਂਗਸਟਰ ਅਤੇ ਨਸ਼ਾ ਤਸਕਰ ਇਨ੍ਹਾਂ ਚੋਣਾਂ ਨੂੰ ਖਰਾਬ

ਡਿਊਟੀ ਖ਼ਤਮ ਕਰਕੇ ਘਰ ਤੋਂ ਜਾ ਰਹੇ ਫੌਜੀ ਨੂੰ ਅਣਪਛਾਤੇ ਨੌਜਵਾਨ ਨੇ ਮਾਰੀ ਗੋਲੀ

ਏਆਈਜੀ ਖਿਲਾਫ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੇ ਕਿਹਾ ਲੋਕਾਂ ਦੀ ਗ਼ਲਤ ਸਲਾਹ ਕਾਰਨ ਲਗਾਇਆ ਸੀ ਦੋਸ਼

ਭਵਨ ਨਿਰਮਾਣ ਦੌਰਾਨ ਜ਼ਮੀਨ ਦੀ ਖੁਦਾਈ ‘ਚੋਂ ਨਿਕਲੇ ਗ੍ਰੇਨੇਡ

Building construction: ਪਠਾਨਕੋਟ ਦੇ ਖਤਰੀ ਸਭਾ ਭਵਨ ਦੇ ਕੋਲ ਪੈਂਦੇ ਮੰਦਿਰ ‘ਚ ਉਸ ਸਮੇਂ ਦਹਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੰਦਿਰ ‘ਚ ਬਾਉਲੀ ਦੀ ਖੁਦਾਈ ਦੌਰਾਨ ਕਾਰ ਸੇਵਾ ਕਰ ਰਹੇ ਲੋਕੋ ਨੂੰ ਬੰਬ ਨੁਮਾ ਇੱਕ ਚੀਜ਼ ਮਿਲੀ। ਜਿਸ ਨੂੰ ਪਹਿਲਾਂ ਤਾਂ ਉਨ੍ਹਾਂ ਨੇ ਇੰਜ ਹੀ ਕੁੱਝ ਲੋਹੇ ਦਾ ਧਾਤੂ ਸੱਮਝਿਆ ਪਰ ਬਾਅਦ ‘ਚ ਇੱਕ ਤੋਂ

ਪਠਾਨਕੋਟ ‘ਚ ਪੱਤਰਕਾਰ ਤੇ ਜਾਨਲੇਵਾ ਹਮਲਾ,ਤੋੜਿਆ ਕੈਮਰਾ..ਮੋਬਾਈਲ ਅਤੇ ਚੈਨ ਵੀ ਖਿੱਚ ਲੈ ਗਏ ਹਮਲਾਵਰ

MOB ATTACK: ਨੈਸ਼ਨਲ ਹਾਈਵੇ ਚੱਕੀ ਪੁਲ ਦੇ ਨੇੜੇ ਗੈਰ-ਕਾਨੂੰਨੀ ਕਬਜ਼ਾਧਾਰੀਆਂ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਵਰੇਜ ਕਰਨ ਪਹੁੰਚੇ ਇੱਕ ਪੱਤਰਕਾਰ ਤੇ ਅਣਪਛਾਤੇ ਤਿੰਨ ਵਿਅਕਤੀਆਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਉੱਥੇ ਹੀ ਉਸਦਾ ਕੈਮਰਾ ਵੀ ਤੋੜ ਦਿੱਤਾ ਅਤੇ ਉਸਦਾ ਮੋਬਾਈਲ ਤੇ ਸੋਨੇ

ਠੰਡ ਨੇ ਠਾਰੇ ਪੰਜਾਬੀ, ਹਲੇ ਹੋਰ ਵਧੇਗੀ ਠੰਡ, ਪਏਗਾ ਕੋਰਾ

punjab winter weather: ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਠੰਡ ਨਾਲ ਬੁਰਾ ਹਾਲ ਹੈ। ਲੋਕੀ ਘਰਾਂ ‘ਚੋਂ ਵੀ ਬਾਹਰ ਨਹੀਂ ਨਿਕਲ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਇਹ ਕਹਿਰ ਹੋਰ ਵੱਧਣ ਵਾਲਾ ਹੈ। ਪੰਜਾਬ ‘ਚ ਠੰਡ ਹੋਰ ਵੱਧੇਗੀ। ਮੌਸਮ ਵਿਭਾਗ ਨੇ

ਪੰਜਾਬ ਪੁਲਿਸ ਨੇ ਚੁੱਕਿਆ ਲਾਚਾਰ ਪਿਤਾ ਦੀ ਮਜ਼ਬੂਰੀ ਦਾ ਫਾਇਦਾ

Punjab Police: ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਲਈ ਮਸ਼ਹੂਰ ਹੈ ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਬਿਲਕੁਲ ਹੀ ਵੱਖ ਹੈ।ਇਹ ਕਾਰਨਾਮਾ ਹੋਇਆ ਜਲੰਧਰ ਵਿੱਚ ਜਿੱਥੇ ਕਿ ਸੰਤੋਸ਼ੀ ਨਗਰ ਨਿਵਾਸੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਦੇ ਸਹੁਰਾ-ਘਰ ਵਾਲੇ ਦਾਜ਼ ਦੀ ਮੰਗ ਕਰ ਰਹੇ ਹਨ ਅਤੇ ਜਲੰਧਰ ਪੁਲਿਸ ਦੇ ਕਈ ਕਰਮੀ ਕਾਰਵਾਈ

ਓ.ਬੀ.ਸੀ. ਬੈਂਕ ’ਚ ਲੱਗੀ ਭਿਆਨਕ ਅੱਗ,ਫਾਇਰ ਬ੍ਰਿਗੇਡ ਨੇ ਪਾਇਆ ਅੱਗ ’ਤੇ ਕਾਬੂ

OBC Fire: ਤਪਾ ਮੰਡੀ ਦੀ ਸੰਘਣੀ ਆਬਾਦੀ ਵਿੱਚ ਉਸ ਸਮੇਂ ਹਫੜਾ ਦਫੜੀ ਵਾਲਾ ਮਾਹੌਲ਼ ਬਣ ਗਿਆ ਜਦੋਂ ਅੱਜ ਸਵੇਰੇ ਇੱਥੋਂ ਦੀ ਓਰੀਐਟਲ ਬੈਂਕ ਆਫ ਕਾਮਰਸ ਵਿੱਚ ਭਿਆਨਕ ਅੱਗ ਲੱਗ ਗਈ।ਜਿਸ ਨਾਲ ਬੈਂਕ ਦਾ ਸਾਰਾ ਫਰਨੀਚਰ,ਛੱਤ ਤੇ ਲੱਗੀ ਪੀਵੀਸੀ,ਕੰਪਿਊਟਰ ਅਤੇ ਹੋਰ ਸਾਰੇ ਕਾਗਜਾਤ ਸੜਕੇ ਸੁਆਹ ਹੋ ਗਏ। ਮੌਕੇ ‘ਤੇ ਮਜੂਦ ਚਸ਼ਮਦੀਦੀ ਦਾ ਮੰਨਣਾ ਹੈ ਕਿ ਸਵੇਰੇ

ਲੜਕੀ ਨੂੰ ਰਾਤ 1 ਵਜੇ ਘਰੋਂ ਜਬਰਨ ਕੀਤਾ ਅਗਵਾਹ

Girl Rescued: ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਇੱਕ 17 ਸਾਲ ਦੀ ਕੁੜੀ ਨੂੰ ਘਰ ਤੋਂ ਜਬਰਨ ਉਠਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੁੜੀ ਦੇ ਪਰਿਵਾਰ ਨੇ ਅਪਹਰਣਕਰਤਾ ਮੁੰਡੇ ਉੱਤੇ ਪਹਿਲਾਂ ਵੀ ਅਗਵਾਹ ਅਤੇ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸਦੇ ਚਲਦੇ ਆਰੋਪੀ ਦੇ ਪਿਤਾ ਅਤੇ ਉਸਦੀ ਭੂਆ ਜੇਲ੍ਹ ਵਿੱਚ ਬੰਦ ਹਨ।ਉਸੇ

ਚੋਰਾਂ ਨੇ ਸਕੂਲ ਦਾ ਚੌਂਕੀਦਾਰ ਬੰਨ ਕੀਤੀ ਚੋਰੀ

School Security: ਚੋਰਾਂ ਨੂੰ ਪੁਲਿਸ ਦਾ ਹੁਣ ਬਿਲਕੁਲ ਵੀ ਖੌਫ ਨਹੀਂ ਰਿਹਾ ਹੈ। ਹੁਣ ਚੋਰਾਂ ਨੇ ਸਕੂਲ ਨੂੰ ਆਪਣਾ ਨਿਸ਼ਾਨਾ ਬਨਾਇਆ ਹੈ।ਬੀਤੀ ਰਾਤ ਇੱਕ ਦਰਜਨ ਦੇ ਕਰੀਬ ਅਣਪਛਾਤੇ ਚੋਰਾਂ ਨੇ ਰਾਏਕੋਟ ਸ਼ਹਿਰ ਦੇ ਕਾਨਵੈਂਟ ਸਕੂਲ ਵਿਚ ਦਾਖਲ ਹੋ ਕੇ ਸੁਰੱਖਿਆ ਗਾਰਡ ਨੂੰ ਬੰਨ ਕੇ ਸਕੂਲ ‘ਚ ਪਈ ਦੋ ਲੱਖ ਰੁਪਏ ਦੀ ਨਗਦੀ ਲੁੱਟ ਕੇ ਲੈ

ਸੀਆਈਏ ਸਟਾਫ਼ ਨੇ ਇੱਕ ਕਿਲੋ ਹੈਰੋਇਨ ਸਣੇ ਦੋ ਨੌਜਵਾਨ ਕੀਤੇ ਕਾਬੂ

CIA staff: ਅਬੋਹਰ ਪੁਲੀਸ ਦੇ ਸੀਆਈਏ ਸਟਾਫ਼ ਨੇ ਇੱਕ ਕਿਲੋ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਨੌਜਵਾਨਾਂ ਦੇ ਨਾਲ ਸਵਿਫ਼ਟ ਗੱਡੀ ਵੀ ਕਬਜ਼ੇ ਵਿੱਚ ਲਈ ਗਈ ਹੈ। ਜਿਸ ਵਿੱਚ ਉਹ ਹੈਰੋਇਨ ਦੀ ਡਿਲਵਰੀ ਦੇਣ ਜਾ ਰਹੇ ਸਨ। ਫੜੇ ਗਏ ਨੌਜਵਾਨਾਂ ਦੀ ਪਛਾਣ ਜਸਵੰਤ ਸਿੰਘ ਉਰਫ਼ ਜੱਸਾ ਪੁੱਤਰ ਦਲੀਪ ਸਿੰਘ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

Gang Arrested: ਜਲੰਧਰ: ਜਲੰਧਰ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਅਤੇ ਕਈ ਕ੍ਰਿਮਿਨਲ ਵਾਰਦਾਤਾਂ ਵਿੱਚ ਸ਼ਾਮਿਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਕਾਮਜ਼ਾਬ ਹੋ ਗਿਆ। ਪੁਲਿਸ ਨੇ ਇਨ੍ਹਾਂ ਦੇ ਕੋਲੋਂ 1 ਪਿਸਤੌਲ,7 ਜਿੰਦਾ ਰਾਊਂਡ, ਤੇਜ਼ਧਾਰ ਹਥਿਆਰ, ਇੱਕ ਕਾਰ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ