Tag: , , , , , , , ,

ਪੰਜਾਬ ਪੁਲਿਸ ‘ਚ ਸ਼ਾਮਿਲ ਹੋਏ 3 ਹੋਰ DGP

Punjab Police New 3 DGPs: ਚੰਡੀਗੜ੍ਹ: ਸਾਲ 1988 ਬੈਚ ਦੇ 3 ਏ.ਡੀ.ਜੀ.ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾ ਦਿੱਤਾ ਗਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ

ਰਿਸ਼ਤੇ ਹੋਏ ਸ਼ਰਮਸਾਰ, ਮਾਮੇ ਨੇ ਕੀਤਾ ਭਾਣਜੀ ਦਾ ਬਲਾਤਕਾਰ

Jalandhar Minor Girl Rape : ਜਲੰਧਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਜਲੰਧਰ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵੱਲ ਮਾਮਲਾ ਸਾਹਮਣੇ ਆਇਆ ਜਿੱਥੇ ਰਿਸ਼ਤੇਦਾਰੀ ‘ਚ ਭਾਣਜੀ ਲੱਗਣ ਵਾਲੀ ਨਾਬਾਲਗਾ ਨਾਲ

ਨਸ਼ਿਆਂ ਦਾ ਕਹਿਰ ਜਾਰੀ , ਇੱਕ ਹੋਰ ਨੌਜਵਾਨ ਦੀ ਮੌਤ 

Drug Overdose Boy Death : ਫਿਰੋਜ਼ਪੁਰ :  ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਹੁੰਦੇ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਸਰਕਾਰ ਅਤੇ ਮਾਪਿਆਂ ਲਈ ਇਹ ਵੱਡੀ ਸਿਰਦਰਦੀ ਬਣੀ ਹੋਈ ਹੈ।ਪੰਜਾਬ ‘ਚ ਨਸ਼ੇ, ਹੈਰੋਇਨ, ਸਮੈਕ, ਆਈਸ ਡਰਗੱਜ ਅਤੇ

ਧੀ ਦੀ ਸਹੇਲੀ ਨੂੰ ਬਣਾਇਆ ਹਵਸ ਦਾ ਸ਼ਿਕਾਰ …

10 Years Girl Rape : ਮੋਗਾ : ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਨਾਬਾਲਗਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਅਜਿਹਾ ਹੀ ਮਾਮਲਾ ਬੀਤੇ ਦਿਨੀਂ   ਮੋਗਾ ਦੇ ਇਕ ਪਿੰਡ ‘ਚ ਵਾਪਰਿਆ ਜਿੱਥੇ 45 ਸਾਲਾ ਵਿਅਕਤੀ ਵੱਲੋਂ ਆਪਣੀ ਧੀ ਦੀ 10 ਸਾਲਾ ਸਹੇਲੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਲੜਕੀ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ

ਪੁਲਸੀਆਂ ਨੇ ਕੀਤੀ 16 ਸਾਲਾਂ ਕੁੜੀ ਨਾਲ ਹੈਵਾਨੀਅਤ

16 Years Girl Rape : ਜਲੰਧਰ : ਆਏ ਦਿਨ ਕੁੜੀਆਂ ਨਾਲ ਅੱਤਿਆਚਾਰ ਹੋ ਰਹੇ ਹਨ ਜਿਸ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਔਰਤਾਂ , ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸੇ ਤ੍ਹਰਾ ਦਾ ਇਕ ਮਾਮਲਾ ਚੋਲਾਂਗ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ, ਰੇਲਵੇ ਸਟੇਸ਼ਨ ਸਥਿਤ ਪੁਲਿਸ ਚੌਕੀ ‘ਚ ਰੱਖਿਆ ਕਰਨ ਵਾਲੇ ਹੀ

ਜਲੰਧਰ ਪਠਾਨਕੋਟ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ ਤੇ 6 ਜਖ਼ਮੀ

Jalandhar Road Accident : ਜਲੰਧਰ : ਆਏ ਦਿਨ ਤੇਜ਼ ਰਫ਼ਤਾਰ ਕਾਰਨ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹਨ । ਅਜਿਹਾ ਹੀ ਭਿਆਨਕ ਹਾਦਸਾ ਜਲੰਧਰ ਪਠਾਨਕੋਟ ਰੋਡ ਨੇੜੇ ਵਾਪਰਿਆ ਜਿੱਥੇ ਪਿੰਡ ਸਨੋਰਾ ਨੇੜੇ ਦੋ ਗੱਡੀਆਂ ਆਪਸ ‘ਚ ਟੱਕਰਾਂ ਗਈ ਅਤੇ ਇਸ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ 6 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ

ਤੀਜਾ ਵਿਆਹ ਰਚਾਉਣ ਜਾ ਰਿਹਾ ਲਾੜਾ ਗੁਰਦੁਆਰਿਓਂ ਸਿੱਧਾ ਪਹੁੰਚਿਆ ਥਾਣੇ

second wife stopped husband marriage: ਹੁਸ਼ਿਆਰਪੁਰ : ਜ਼ਿਲ੍ਹੇ ਦੇ ਹਲਕੇ ਚੱਬੇਵਾਲ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਵਾਉਣ ਦਾ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿੰਡ ਸੈਦੋ ਪੱਟੀ ਵਿੱਚ ਗਰੀਬ ਦਿਹਾੜੀਦਾਰ ਦੀ ਕੁੜੀ ਨਾਲ ਤੀਜਾ ਵਿਆਹ ਕਰਨ ਆਏ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਆ ਕੇ ਕਾਬੂ ਕਰ

ਲੁਟੇਰਿਆਂ ਨੇ 14 ਸਾਲਾ ਲੜਕੇ ‘ਤੇ ਕੀਤਾ ਚਾਕੂ ਨਾਲ ਹਮਲਾ

Robbers Attack Minor Boy : ਖਡੂਰ ਸਾਹਿਬ : ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਦਾ ਜਾ ਰਿਹਾ ਹੈ। ਅਜਿਹੇ ‘ਚ ਲੁੱਟ-ਖੋਅ ਦੇ ਮਾਮਲੇ ਆਮ ਹੀ ਸੁਰਖੀਆਂ ਦਾ ਹਿੱਸਾ ਬਣੀਆਂ ਰਹਿੰਦੀਆਂ ਹੈ। ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡਾਂ ‘ਚ ਜਿੱਥੇ ਦਿਨ ਦਿਹਾੜੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਵਲੋਂ ਰਈਆ ਤੋਂ

ਕੈਂਟਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਇੱਕ ਦੀ ਮੌਤ

Bathinda Road Accident : ਬਠਿੰਡਾ : ਬਠਿੰਡਾ-ਮਲੋਟ ਸੜਕ ‘ਤੇ ਪਿੰਡ ਕਰਮਗੜ੍ਹ ਸ਼ਤਰਾਂ ਦੇ ਬੱਸ ਸਟੈਂਡ ਨੇੜੇ ਇਕ ਟਰੈਕਟਰ-ਟਰਾਲੀ ਅਤੇ ਕੈਂਟਰ ਵਿਚਕਾਰ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬੱਲੂਆਣਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਲਗਪਗ 4 ਵਜੇ ਟਰੈਕਟਰ ਟਰਾਲੀ ਅਤੇ ਕੈਂਟਰ ਬਠਿੰਡਾ ਤੋਂ ਗਿੱਦੜਬਾਹਾ ਵੱਲ

ਘਰਾਂ ‘ਚ ਧਮਕੀ ਭਰੇ ਪੱਤਰ ਸੁੱਟਣ ਵਾਲਾ ਗ੍ਰਿਫ਼ਤਾਰ

Threat Letters Recieved Homes : ਗਿੱਦੜਬਾਹਾ : ਗਿੱਦੜਬਾਹਾ ਤੋਂ ਜਿੱਥੇ ਕੁਝ ਦਿਨ ਪਹਿਲਾਂ ਲੋਕਾਂ ਦੇ ਘਰ ਵਿੱਚ ਲਾਰੰਸ ਬਿਸ਼ਨੋਈ ਗਰੁੱਪ ਦਾ ਨਾਮ ਲੈ ਕੇ ਧਮਕੀ ਭਰੀਆਂ ਚਿੱਠੀਆਂ ਸੁੱਟਣ ਵਾਲੇ ਵਿਅਕਤੀ ਨੂੰ ਗਿੱਦੜਬਾਹਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਜਿਸ ਕਰਕੇ ਹੁਣ ਉਸਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਹੈ । ਇਸ ਸਾਰੀ ਘਟਨਾ ਬਾਰੇ

ਢਾਈ ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਕਾਬੂ

Police Arrest Smuggler :ਬੀੜ ਸਾਹਿਬ : ਸੂਬੇ ‘ਚ ਨਸ਼ੇ ਦੇ ਕਾਰੋਬਾਰ ਬੇਖੌਫ਼ ਹੋ ਕੇ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ ਜਿਸ ਦੇ ਚਲਦੇ ਪੁਲਿਸ ਨੇ ਇਨ੍ਹਾਂ ਦੇ ਨਕੇਲ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾਂ ਲੱਗੀ, ਜਦੋਂ ਬੀਤੇ ਦਿਨੀਂ ਇੱਕ ਤਸਕਰ ਨੂੰ ਢਾਈ ਕਰੋੜ ਦੀ ਹੈਰੋਇਨ

ਨਸ਼ੀਲੇ ਪਦਾਰਥ ਤੇ ਜਿੰਦਾ ਕਾਰਤੂਸ ਸਮੇਤ ਦੋ ਵਿਅਕਤੀ ਕਾਬੂ

Police Recover Illegal Weapons : ਫ਼ਰੀਦਕੋਟ : ਫਰੀਦਕੋਟ ਪੁਲਿਸ ਨੇ ਸਦੀਕ ਚੌਂਕ ‘ਚ ਕਾਰਵਾਈ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ ਨਸ਼ੀਲਾ ਪਦਾਰਥ, ਪਿਸਤੌਲ, ਜਿੰਦਾ ਕਰਤੁਸ ਵੀ ਬਰਾਮਦ ਕੀਤਾ ਹੈ, ਨਾਲ ਹੀ ਪੁਲਿਸ ਨੇ ਉਨ੍ਹਾਂ ਤੋਂ ਡਰੱਗ ਮਨਿ ਵੀ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਨੇ ਮੀਡੀਆ ਨੂੰ

ਸਾਲੇ ਨੂੰ ਮਾਰਨ ਲਈ ਅਮਰੀਕਾ ਤੋਂ ਜੀਜੇ ਨੇ ਭੇਜੀ ਸੁਪਾਰੀ …

NRI Jija Honor Killing : ਜਗਰਾਓਂ : ਇੱਥੇ ਦੇ ਛੱਜਾਵਾਲ ਦੇ ਰਹਿਣ ਵਾਲੇ ਜਤਿੰਦਰ ਸਿੰਘ  ਨੂੰ NRI ਜੀਜਾ ਰੁਪਿੰਦਰ ਸਿੰਘ ਜੋ ਅਮਰੀਕਾ ਦਾ ਰਹਿਣ ਵਾਲਾ ਹੈ। ਉਸਦੀ ਭੈਣ ਅਤੇ ਜੀਜੇ ਦਾ ਕੁੱਝ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ। ਅਮਰੀਕਾ ਰਹਿੰਦੇ ਜੀਜੇ ਰੁਪਿੰਦਰ ਸਿੰਘ ਨੇ ਪੰਜਾਬ ਚ ਆਪਣੇ ਸਾਲੇ ਜਤਿੰਦਰ ਸਿੰਘ ਨੂੰ ਮਾਰਨ ਲਈ 5 ਲੱਖ

ਹਰ ਰਾਤ ਪਤੀ ਆਪਣੀ ਪਤਨੀ ‘ਤੇ ਪਿਸਤੌਲ ਤਾਣ ਕੇ ਕਹਿੰਦਾ ਸੀ ਅਜਿਹੀ ਗੱਲ …

Jalandhar Husband Misbehave Wife : ਜਲੰਧਰ : ਕਈ ਵਾਰ ਪਤੀ- ਪਤਨੀ ਦੇ ਝਗੜੇ ਦਾ ਅੰਤ ਬਹੁਤ ਹੀ ਭਿਆਨਕ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਭਾਰਗਵ ਕੈਂਪ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਰੋਜ਼ ਰਾਤ ਉਸ ਦੇ ਸਿਰ ‘ਤੇ ਪਿਸਤੌਲ ਤਾਣ

ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਸੰਗਰੂਰ ਤੋਂ ਇੱਕ ਹੋਰ ਨੌਜਵਾਨ

Sangrur Young Boy Missing  : ਸੰਗਰੂਰ : ਇੱਥੇ ਦੇ ਰਟੋਲ ਪਿੰਡ ਦੇ 22 ਸਾਲਾਂ ਨੌਜਵਾਨ ਕੁਲਦੀਪ ਸਿੰਘ ਬੀਤੇ ਦਿਨੀਂ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ। ਉਧਰ ਪੁਲਿਸ ਇਸ ਮਾਮਲੇ ‘ਚ ਢਿੱਲੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਪਰਿਵਾਰ ਵਾਲਿਆਂ ਨੇ ਪੁਲਿਸ ਅਤੇ ਪ੍ਰਸਾਸ਼ਨ ਖ਼ਿਲਾਫ਼ ਸੁਨਾਮ ਦਾ ਹਾਈਵੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ।   ਕੁਲਦੀਪ ਦੀ

ਮਾਮੂਲੀ ਲੜਾਈ ਪਿੱਛੋਂ ਕਿਰਚ ਮਾਰ ਕੇ ਨੌਜਾਵਨ ਦਾ ਕਤਲ

Amritsar Young Boy Murder : ਅੰਮ੍ਰਿਤਸਰ : ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਕਤਲ ਦੀਆ ਵਾਰਦਾਤਾਂ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ, ਅੱਜ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ ‘ਚ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਦੇ

ਪੁਰਾਣੀ ਰੰਜਿਸ਼ ਦੇ ਕਾਰਨ ਦੋਸਤ ਨੇ ਹੀ ਦੋਸਤ ਨੂੰ ਵੱਢਿਆ

Amritsar Boy Murder : ਅੰਮ੍ਰਿਤਸਰ : ਸੂਬੇ ‘ਚ ਦਿਨੋ-ਦਿਨ ਵਾਰਦਾਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ । ਬੀਤੇ ਦਿਨੀਂ ਅੰਮ੍ਰਿਤਸਰ ‘ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਉਸਦੇ ਦੋਸਤਾਂ ਵੱਲੋ ਹੀ ਤੇਜ਼ਧਾਰ ਹਥਿਆਰਾਂ ਤਲਵਾਰਾਂ ਨਾਲ ਵੱਢਕੇ ਕਤਲ ਕਰ ਦਿੱਤਾ । ਜੀ ਹਾਂ ਅੰਮ੍ਰਿਤਸਰ ਸਬਜ਼ੀ ਮੰਡੀ ਦੇ ਨੇੜੇ ਇਹ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਗੁਰੂਦਵਾਰਾ ਸ਼ਹੀਦਾਂ

ਅੰਮ੍ਰਿਤਸਰ ‘ਚ ਪਿਸਤੌਲ ਦੀ ਨੋਕ ‘ਤੇ ਤਿੰਨ ਨੌਜਵਾਨਾਂ ਨੇ ਖੋਹੀ ਗੱਡੀ

Gun Point Car Snatch : ਅੰਮ੍ਰਿਤਸਰ : ਸੂਬੇ ‘ਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਦਾ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਨੇ ਪਿਸਤੌਲ ਦੀ ਨੌਕ ‘ਤੇ ਗੱਡੀ ਲੁੱਟੀ।  ਇਨ੍ਹਾਂ ਹੀ ਨਹੀਂ ਲੁਟੇਰਿਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਤਿੰਨ ਰੌਂਦ ਫਾਇਰ ਕੀਤੇ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Drug Overdose Man  Death : ਮੋਗਾ : ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਗਾ ਦੇ ਪਿੰਡ ਡਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾਂ

ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਜੇਲ੍ਹ ਮੰਤਰੀ ਨੇ 3 ਦਿਨ ‘ਚ ਮੰਗੀ ਰਿਪੋਰਟ

Dera Premi Death Case : ਮੋਗਾ : ਨਾਭਾ ਜੇਲ੍ਹ ਵਿੱਚ ਬੰਦ ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਵੱਲੋਂ ਸੂਬੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਇਸ ਅਲਰਟ ਦੇ ਚੱਲਦਿਆਂ ਮਾਲਵਾ ਖੇਤਰ ਵਿੱਚ ਬੀਐੱਸਐੱਫ ਦੀਆਂ 10 ਕੰਪਨੀਆਂ ਤੈਨਾਤ ਕਰ ਦਿੱਤੀ ਗਈਆਂ ਹਨ । ਇਸਦੇ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ