Tag: punjab police, Punjab Police arrested drugs smugglers from Phagwara, Punjab Police DGP, punjab police latest news, Punjab Police New 3 DGPs, punjab police transfers, Punjab Police Transfers: 3 IPS officers Transferred, Punjab PolicePunjab Police, SAANJH punjab police
ਪੰਜਾਬ ਪੁਲਿਸ ‘ਚ ਸ਼ਾਮਿਲ ਹੋਏ 3 ਹੋਰ DGP
Jul 17, 2019 7:30 pm
Punjab Police New 3 DGPs: ਚੰਡੀਗੜ੍ਹ: ਸਾਲ 1988 ਬੈਚ ਦੇ 3 ਏ.ਡੀ.ਜੀ.ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾ ਦਿੱਤਾ ਗਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ
ਲੋਕਾਂ ਨੂੰ ਖ਼ੌਫ਼ ਦੇਣ ਦੇ ਮਾਮਲੇ ‘ਚ ਪੰਜਾਬ ਪੁਲਿਸ ਸਭ ਤੋਂ ਅੱਗੇ
Apr 25, 2019 8:02 pm
Punjab Police: ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਦਾ ਖ਼ੌਫ਼ ਬਹੁਤ ਜਿਆਦਾ ਹੈ, ਜਦਕਿ ਲੋਕਾਂ ਦਾ ਹਰਿਆਣਾ ਅਤੇ ਹਿਮਾਚਲ ਦੀ ਪੁਲਿਸ ‘ਤੇ ਬਹੁਤ ਜਿਆਦਾ ਭਰੋਸਾ ਹੈ। ਇਸ ਮਾਮਲੇ ਵਿੱਚ 2018 ਵਿੱਚ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਸ ਗੱਲ ਦਾ
ਸ਼ਰੇਆਮ ਚੱਲੀ ਗੁੰਡਾਗਰਦੀ , ਘਰ ‘ਚ ਦਾਖ਼ਲ ਹੋਕੇ ਚਲਾਈਆਂ ਗੋਲੀਆਂ
Apr 05, 2019 7:08 pm
Telia village Fight: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਦਾ ਰਿਹਾ ਹੈ , ਇਸੇ ਦੇ ਪੱਟੀ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਵਾੜਾ ਤੇਲੀਆਂ ਵਿਖੇ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਘਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ । ਇਸ ਸੰਬੰਧੀ ਜਾਣਕਾਰੀ ਦੇਂਦਿਆਂ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢ ‘ਚ
14 ਸਾਲਾਂ ਤੋਂ ਇਨਸਾਫ਼ ਲਈ ਪੰਜਾਬ ਪੁਲਿਸ ਖਿਲਾਫ਼ ਜੰਗ ਲੜ੍ਹ ਰਿਹਾ ਇਹ ਪਰਿਵਾਰ…
Mar 26, 2019 7:42 pm
Jagraon Family Against Punjab Police: ਜਗਰਾਓਂ ਦੇ ਨੇੜੇ ਪਿੰਡ ਰਸੂਲਪੁਰ ਮੱਲਾ ‘ਚ 14 ਸਾਲਾਂ ਤੋਂ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਇਕ ਅਜਿਹਾ ਪਰਿਵਾਰ ਹੈ ਜਿਸ ਦੇ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਹੈ । ਪੀੜਤ ਪਰਿਵਾਰ ਅਨੁਸਾਰ ਕਿਸੇ ਰਿਸ਼ਤੇਦਾਰ ਦੇ ਕਤਲ ਦੇ ਮਾਮਲੇ ‘ਚ ਇਸ ਪਰਿਵਾਰ ਨੂੰ ਪੰਜਾਬ ਪੁਲਿਸ ਵਲੋਂ ਬਹੁਤ
ਸੂਬੇ ਵਿੱਚ ਕਿਸੇ ਵੀ ਗੜਬੜ ਨੂੰ ਰੋਕਣ ਲਈ 81000 ਪੁਲਿਸ ਜਵਾਨਾਂ ਦੀ ਮਜ਼ਬੂਤ ਫੋਰਸ ਤਿਆਰ: ਕੈਪਟਨ
Feb 15, 2019 3:47 pm
Strong Police Force: ਲੁਧਿਆਣਾ: ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ ਜਵਾਨਾਂ ਦੀ ਟੁਕੜੀ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਹੱਦ ਪਾਰ ਤੋਂ ਦੁਸ਼ਮਣ ਗੁਆਂਢੀ ਮੁਲਕ ਵੱਲੋਂ ਸਾਡੇ ਭਾਰਤੀ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਾਡੇ ਸੂਬਿਆਂ ‘ਚ ਅੱਤਵਾਦੀਆਂ ਨੂੰ ਦਾਖ਼ਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ
ਕਾਂਸਟੇਬਲ ਨੇ 10 ਸਾਲ ਦੀ ਬੱਚੀ ਨਾਲ ਕੀਤੀ ਦੁਸ਼ਕਰਮ ਦੀ ਕੋਸ਼ਿਸ਼
Apr 20, 2018 10:36 am
Constable tried misbehave :ਬੱਚੀਆਂ ਨਾਲ ਹੋ ਰਹੇ ਦੁਸ਼ਕਰਮ ਦਿਨ ਪਰ ਦਿਨ ਵਧਦੇ ਜਾ ਰਹੇ ਹਨ, ਜਿਸ ਕਰਕੇ ਪੂਰੇ ਦੇਸ਼ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ । ੳੱਥੇ ਹੀ ਦੁਸ਼ਕਰਮ ਕਰਨ ਵਾਲਿਆਂ ਉੱਪਰ ਇਸਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। ਉਨਾਂ ਦੇ ਹੌਂਸਲਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਹੈ ਦੁਸ਼ਕਰਮ ਦੇ ਮਾਮਲੇ
ਪੰਜਾਬ ਵਿੱਚ 4 ਆਈ ਪੀ ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
Apr 10, 2017 12:54 pm
ਪੰਜਾਬ ਵਿੱਚ 4 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਸ ਦੇ ਤਹਿਤ ਏ ਡੀ ਜੀ ਪੀ (ਜੇਲ੍ਹ) ਰੋਹਿਤ ਚੌਧਰੀ ਦਾ ਤਬਾਦਲਾ ਕਰ ਕੇ ਏ ਡੀ ਜੀ ਪੀ ਲਾਅ ਐਂਡ ਆਡਰ ਦਾ ਬਣਾਇਆ ਗਿਆ ਹੈ। ਉਨ੍ਹਾਂ ਨੂੰ ਤਬਾਦਲਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਧ ਰਹੀਆਂ ਗੈਂਗਵਾਰਾਂ ਦੀਆਂ ਘਟਨਾਵਾਂ ਕਾਰਨ ਕੀਤਾ ਗਿਆ ਹੈ।