Tag: , , , , , , ,

ਛੋਟੀ ਉਮਰ ‘ਚ ਹੀ ਹੋ ਰਹੇ ਨੌਜਵਾਨ ਨਸ਼ੇ ਦਾ ਸ਼ਿਕਾਰ

Drug Addiction in Punjab : ਭਾਰਤ ਵਿੱਚ ਨਸ਼ੇ ਦਾ ਵਪਾਰ ਤਾਂ ਵੱਧ ਹੀ ਰਿਹਾ ਹੈ ਅਤੇ ਨਾਲ ਹੀ ਨੌਜਵਾਨ ਵੀ ਨਸ਼ੇੜੀ ਬਣਦੇ ਜਾ ਰਹੇ ਹਨ। ਉੱਤਰੀ ਭਾਰਤ ਦੇ 4 ‘ਚੋਂ 3ਸੂਬਿਆਂ ਵਿੱਚ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਨੌਜਵਾਨ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਖੁਲਾਸਾ ‘ਸੈਂਟਰ ਫ਼ਾਰ ਰੀਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ’ (CRRID) ਵੱਲੋਂ

ਪੰਜਾਬ ਪੁਲਿਸ ‘ਚ ਸ਼ਾਮਿਲ ਹੋਏ 3 ਹੋਰ DGP

Punjab Police New 3 DGPs: ਚੰਡੀਗੜ੍ਹ: ਸਾਲ 1988 ਬੈਚ ਦੇ 3 ਏ.ਡੀ.ਜੀ.ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾ ਦਿੱਤਾ ਗਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

ਲੋਕਾਂ ਨੂੰ ਖ਼ੌਫ਼ ਦੇਣ ਦੇ ਮਾਮਲੇ ‘ਚ ਪੰਜਾਬ ਪੁਲਿਸ ਸਭ ਤੋਂ ਅੱਗੇ

Punjab Police: ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਦਾ ਖ਼ੌਫ਼ ਬਹੁਤ ਜਿਆਦਾ ਹੈ, ਜਦਕਿ ਲੋਕਾਂ ਦਾ ਹਰਿਆਣਾ ਅਤੇ ਹਿਮਾਚਲ ਦੀ ਪੁਲਿਸ ‘ਤੇ ਬਹੁਤ ਜਿਆਦਾ ਭਰੋਸਾ ਹੈ। ਇਸ ਮਾਮਲੇ ਵਿੱਚ 2018 ਵਿੱਚ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਸ ਗੱਲ ਦਾ

ਸ਼ਰੇਆਮ ਚੱਲੀ ਗੁੰਡਾਗਰਦੀ , ਘਰ ‘ਚ ਦਾਖ਼ਲ ਹੋਕੇ ਚਲਾਈਆਂ ਗੋਲੀਆਂ

Telia village Fight: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਦਾ ਰਿਹਾ ਹੈ , ਇਸੇ ਦੇ ਪੱਟੀ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਵਾੜਾ ਤੇਲੀਆਂ ਵਿਖੇ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਘਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ । ਇਸ ਸੰਬੰਧੀ ਜਾਣਕਾਰੀ ਦੇਂਦਿਆਂ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢ ‘ਚ

14 ਸਾਲਾਂ ਤੋਂ ਇਨਸਾਫ਼ ਲਈ ਪੰਜਾਬ ਪੁਲਿਸ ਖਿਲਾਫ਼ ਜੰਗ ਲੜ੍ਹ ਰਿਹਾ ਇਹ ਪਰਿਵਾਰ…

Jagraon Family Against Punjab Police: ਜਗਰਾਓਂ ਦੇ ਨੇੜੇ ਪਿੰਡ ਰਸੂਲਪੁਰ ਮੱਲਾ ‘ਚ 14 ਸਾਲਾਂ ਤੋਂ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਇਕ ਅਜਿਹਾ ਪਰਿਵਾਰ ਹੈ ਜਿਸ ਦੇ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਹੈ । ਪੀੜਤ ਪਰਿਵਾਰ ਅਨੁਸਾਰ ਕਿਸੇ ਰਿਸ਼ਤੇਦਾਰ ਦੇ ਕਤਲ ਦੇ ਮਾਮਲੇ ‘ਚ ਇਸ ਪਰਿਵਾਰ ਨੂੰ ਪੰਜਾਬ ਪੁਲਿਸ ਵਲੋਂ ਬਹੁਤ

ਮਾਂ ਦੇ ਘਰ ਛੱਡਣ ‘ਤੇ ਪੁੱਤਰਾਂ ਨੇ ਛੱਡਿਆ ਨਸ਼ਾ..

Mother Abandoned Home: ਜਿੱਥੇ ਇਹਨੀਂ ਦਿਨੀਂ ਦੇਸ਼ ਦਾ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਉੱਥੇ ਹੀ ਹਿੰਮਤ ਤੇ ਹੌਂਸਲਾ ਉਸਨੂੰ ਇਸ ਦਲਦਲ ਵਿਚੋਂ ਵੀ ਕੱਡ ਸਕਦਾ ਹੈ। ਕਿਹਾ ਜਾਂਦਾ ਹੈ ਕਿ ਪੱਕੇ ਟੀਚੇ ਨਾਲ ਵਿਅਕਤੀ ਨਸ਼ੇ ਤੋਂ ਵੀ ਛੁਟਕਾਰਾ ਪਾ ਸਕਦਾ ਹੈ। ਇਸ ਗੱਲ ਨੂੰ ਸਹੀ ਸਾਬਿਤ ਕੀਤਾ ਹੈ ਪਟਿਆਲਾ ਦੇ ਕਿਤਾਬਾਂ

Wedding planner arrested lucknow

ਫਗਵਾੜਾ ਪੁਲਿਸ ਹੱਥ ਲੱਗੀ ਸਫ਼ਲਤਾ

ਫਗਵਾੜਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਸ ਨੇ ਤਿੰਨ ਕਿਲੋ ਅਫੀਮ ਸਮੇਤ ਦੋ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਦੋਸ਼ੀ ਬਰੇਲੀ ਤੋਂ ਲਿਆ ਕੇ ਪੰਜਾਬ ਵਿੱਚ ਅਫੀਮ ਸਪਲਾਈ ਕਰਨ ਆਏ ਸਨ। ਇਸ ਮਾਮਲੇ ਦੀ ਪੁਸ਼ਟੀ ਐਸ ਐਸ ਪੀ ਕਪੂਰਥਲਾ ਨੇ ਕੀਤੀ। ਉਨ੍ਹਾਂ ਜਾਣਕਾਰੀ ਦਿੱਦਿਆਂ ਦੱਸਿਆ ਕਿ ਇਹ ਆਰੋਪੀ ਪਹਿਲਾਂ ਵੀ 35 ਬੋਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ