Tag: , , , , , , , ,

ਲੋਕਾਂ ਨੂੰ ਖ਼ੌਫ਼ ਦੇਣ ਦੇ ਮਾਮਲੇ ‘ਚ ਪੰਜਾਬ ਪੁਲਿਸ ਸਭ ਤੋਂ ਅੱਗੇ

Punjab Police: ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਦਾ ਖ਼ੌਫ਼ ਬਹੁਤ ਜਿਆਦਾ ਹੈ, ਜਦਕਿ ਲੋਕਾਂ ਦਾ ਹਰਿਆਣਾ ਅਤੇ ਹਿਮਾਚਲ ਦੀ ਪੁਲਿਸ ‘ਤੇ ਬਹੁਤ ਜਿਆਦਾ ਭਰੋਸਾ ਹੈ। ਇਸ ਮਾਮਲੇ ਵਿੱਚ 2018 ਵਿੱਚ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਸ ਗੱਲ ਦਾ

ਸ਼ਰੇਆਮ ਚੱਲੀ ਗੁੰਡਾਗਰਦੀ , ਘਰ ‘ਚ ਦਾਖ਼ਲ ਹੋਕੇ ਚਲਾਈਆਂ ਗੋਲੀਆਂ

Telia village Fight: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਦਾ ਰਿਹਾ ਹੈ , ਇਸੇ ਦੇ ਪੱਟੀ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਵਾੜਾ ਤੇਲੀਆਂ ਵਿਖੇ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਘਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ । ਇਸ ਸੰਬੰਧੀ ਜਾਣਕਾਰੀ ਦੇਂਦਿਆਂ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢ ‘ਚ

14 ਸਾਲਾਂ ਤੋਂ ਇਨਸਾਫ਼ ਲਈ ਪੰਜਾਬ ਪੁਲਿਸ ਖਿਲਾਫ਼ ਜੰਗ ਲੜ੍ਹ ਰਿਹਾ ਇਹ ਪਰਿਵਾਰ…

Jagraon Family Against Punjab Police: ਜਗਰਾਓਂ ਦੇ ਨੇੜੇ ਪਿੰਡ ਰਸੂਲਪੁਰ ਮੱਲਾ ‘ਚ 14 ਸਾਲਾਂ ਤੋਂ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਇਕ ਅਜਿਹਾ ਪਰਿਵਾਰ ਹੈ ਜਿਸ ਦੇ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਹੈ । ਪੀੜਤ ਪਰਿਵਾਰ ਅਨੁਸਾਰ ਕਿਸੇ ਰਿਸ਼ਤੇਦਾਰ ਦੇ ਕਤਲ ਦੇ ਮਾਮਲੇ ‘ਚ ਇਸ ਪਰਿਵਾਰ ਨੂੰ ਪੰਜਾਬ ਪੁਲਿਸ ਵਲੋਂ ਬਹੁਤ

ਪੰਚਾਇਤੀ ਚੋਣਾਂ ਤੋਂ ਪਹਿਲਾਂ ਨਸ਼ੇ ਦੀ ਵੱਡੀ ਖੇਪ ਫੜਨ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ

Panchayat elections: ਫਰੀਦਕੋਟ: ਪੰਜਾਬ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਫਰੀਦਕੋਟ ਪੁਲਿਸ ਨੇ ਬਹੁਤ ਜ਼ਿਆਦਾ ਮਾਤਰਾ ਵਿਚ ਨਸ਼ਾ ਫੜਿਆ ਹੈ। ਇਹ ਫਰੀਦਕੋਟ ਦੀ ਜੈਤੋਂ ਰੋਡ ਤੇ ਸੀ ਆਈ ਏ ਸਟਾਫ ਦੁਆਰਾ ਫੜਿਆ ਗਿਆ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਸੀ ਕਿ ਜੈਤੋਂ ਰੋਡ ਤੋਂ ਇੱਕ ਟਰੈਕਟਰ ਟਰਾਲੀ ਦੁਆਰਾ ਨਸ਼ਾ ਲਿਜਾਇਆ ਜ ਰਿਹਾ ਹੈ. ਜਦੋਂ ਪੁਲਿਸ

Unemployment Makes thieves

ਬੇਰੁਜ਼ਗਾਰੀ ਨੇ ਬਣਾਇਆ ਚੋਰ…!

Unemployment Makes thieves: ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਕਿਉਂਕਿ ਦੋ ਮਹੀਨੇ ਪਹਿਲਾਂ ਪੁਲਿਸ ਲਾਈਨ ਵਿਚੋਂ ਗੱਡੀ ਖੋਹ ਕੇ ਭੱਜਣ ਵਾਲੇ ਚਾਰ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਚੋਰਾਂ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪਕੜੇ ਗਾਏ ਆਰੋਪੀ ਦੀ ਪਹਿਚਾਣ ਹੋ ਚੁੱਕੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਐਸ

Punjab Police arrested drug peddler

ਅੰਮ੍ਰਿਤਸਰ:ਪੁਲਿਸ ਨੂੰ ਵੇਖ ਨਸ਼ਾ ਤਸਕਰ ਨੇ ਨਹਿਰ ‘ਚ ਮਾਰੀ ਛਾਲ, ਫਿਰ ਚੜ੍ਹਿਆ ਕੁਟਾਪਾ…

Punjab Police arrested drug peddler :ਅੰਮ੍ਰਿਤਸਰ: ਨਸ਼ੇ ਦਾ ਕੀੜਾ ਪੰਜਾਬ ਤੋਂ ਜਾਣ ਦਾ ਨਾਮ ਨਹੀਂ ਲੈ ਰਿਹਾ ਹੈ ।ਲਗਾਤਾਰ ਨੌਜਵਾਨ ਪੀੜ੍ਹੀ ਨਸ਼ੇ ਦੀ ਲਤ ਕਾਰਨ ਮੌਤ ਦੇ ਮੂੰਹ ‘ਚ ਜਾ ਰਹੀ ਹੈ।  ਨਸ਼ੇ ਦੇ ਮਾਮਲਿਆਂ ਵਿੱਚ ਆਪਣੀ ਹੋ ਰਹੀ ਫਜ਼ੀਹਤ ਤੋਂ ਬਾਅਦ ਹੁਣ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਸਮੇਂ ਆਪਣੀ ਜਾਨ ‘ਤੇ ਵੀ ਖੇਡਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ