Tag: , , , , , , , , ,

ਸੀਐੱਮ ਨੇ ਸਰਪੰਚਾਂ ਤੇ ਪੰਚਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ ਚੁਕਾਈ ਸਹੁੰ

punjab panchayats oath: ਹਾਲ ਹੀ ਵਿੱਚ ਪੰਜਾਬ ‘ਚ ਪੰਚਾਇਤੀ ਚੋਣਾਂ ਹੋਈਆਂ। ਜਿਸ ਤੋਂ ਬਾਅਦ ਹੁਣ ਪੰਚਾਂ,ਸਰਪੰਚਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪਟਿਆਲਾ ਵਿਖੇ ਸਹੁੰ ਚੁਕਾਈ ਗਈ।ਉਹਨਾਂ ਜ਼ਿਲ੍ਹਾ ਪਟਿਆਲਾ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਵੇਂ ਬਣੇ ਸਰਪੰਚਾਂ,ਪੰਚਾਂ ਨੂੰ ਸਹੁੰ ਚੁਕਾਈ ਗਈ।ਇਸ ਦੌਰਾਨ ਉਹਨਾਂ ਕਿਹਾ ਕਿ

Punjab Panchayat Elections

ਚੋਣਾਂ ਤੋਂ ਬਾਅਦ ਵੀ ਜਾਰੀ ਹੈ ਰਜਿੰਸ਼ਾਂ ਦਾ ਸਿਲਸਿਲਾ

Punjab panchayat elections

ਮਾਂ ਦਾ ਬੀਬਾ ਪੁੱਤ, ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਹੱਕ ‘ਚ ਪਾਈ ਵੋਟ

Punjab panchayat elections ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਆਪਣੀ ਵੋਟ ਪੋਲ ਕੀਤੀ।  ਉਨ੍ਹਾਂ ਦੀ ਮਾਂ ਚਰਨ ਕੌਰ ਪਿੰਡ ਮੂਸਾ ਤੋਂ ਸਰਪੰਚੀ ਲਈ ਚੋਣ ਮੈਦਾਨ ਵਿਚ ਕਾਂਗਰਸੀ ਉਮੀਦਵਾਰ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਮਾਂ ਚੋਣ ਜਿੱਤਦੀ ਹੈ ਤਾਂ

Punjab panchayat elections

ਹਲਕਾ ਰਾਜਾਸਾਂਸੀ ‘ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ, ਵੇਖੋਂ ਤਸਵੀਰਾਂ

Punjab panchayat elections ਰਾਜਾਸਾਂਸੀ: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ। ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ

…ਜਦੋਂ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਪਹੁੰਚੀ 110 ਸਾਲਾਂ ਬਜ਼ੁਰਗ ਔਰਤ

Punjab panchayat elections ਗੁਰਦਾਸਪੁਰ: ਗੁਰਦਾਸਪੁਰ ‘ਚ ਪੰਚਾਇਤੀ ਚੋਣਾਂ ਦਾ ਕੰਮ ਸ਼ਾਂਤੀ ਪੂਰਵਕ ਢੰਗ ਨਾਲ ਜਾਰੀ ਹੈ। ਠੰਡ ਦਾ ਕਹਿਰ ਵੀ ਜਾਰੀ ਹੈ ਤੇ ਇਸਦੇ ਬਾਵਜੂਦ ਵੀ ਵੋਟਰਾਂ ‘ਚ ਭਾਰੀ ਉਤਸ਼ਾਹ ਵੇਖਣ  ਨੂੰ ਮਿਲ ਰਿਹਾ ਹੈ। ਸਵੇਰੇ ਤੋਂ ਹੀ ਵੋਟਰਾਂ ਦੀ ਲੰਬੀਆਂ-ਲੰਬੀਆਂ ਲਾਈਨਾਂ ਲੱਗਿਆਂ ਹਨ ਤੇ ਠੰਡ ਦੇ ਬਾਵਜੂਦ ਇਕ 110 ਸਾਲਾਂ ਬਜ਼ੁਰਗ ਪੂਰੋ ਦੇਵੀ ਵਾਸੀ

Punjab panchayat elections

ਪੰਚਾਇਤੀ ਚੋਣਾਂ: ਦਿਲ ਦਾ ਦੌਰਾ ਪੈਣ ਨਾਲ ਉਮੀਦਵਾਰ ਦੀ ਮੌਤ, ਚੋਣ ਕਮਿਸ਼ਨ ਨੇ ਵੋਟਿੰਗ ਕੀਤੀ ਮੁਲਤਵੀ

Punjab panchayat elections ਨਕੋਦਰ: ਪੰਜਾਬ ਦੇ ਪਿੰਡਾਂ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ।ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਜਾਰੀ ਹੈ।  ਇਸ ਦੌਰਾਨ ਕੀਤੇ ਅਮਨ ਨਾਲ ਵੋਟਿੰਗ ਹੋ ਰਹੀ ਹੈ ਤੇ ਕੀਤੇ ਲੜਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਦੌਰਾਨ ਇਕ ਹੈਰਾਨ ਕਰ ਦੇਣ ਵਾਲੀ ਖਬਰ ਵੀ ਸਾਹਮਣੇ

ਪੰਚਾਇਤੀ ਚੋਣਾਂ: ਅਜਨਾਲਾ ਦੇ ਪਿੰਡ ਚਾਡਪੁਰ ‘ਚ ਦੋ ਕਾਂਗਰਸੀ ਧੜੇ ਆਪਸ ‘ਚ ਭਿੜੇ, ਚੱਲੇ ਇੱਟਾਂ ਤੇ ਪੱਥਰ

Punjab panchayat elections ਅਜਨਾਲਾ: ਪੰਜਾਬ ਦੇ ਪਿੰਡਾਂ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ।ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਜਾਰੀ ਹੈ।  ਇਸ ਦੌਰਾਨ ਕੀਤੇ ਅਮਨ ਨਾਲ ਵੋਟਿੰਗ ਹੋ ਰਹੀ ਹੈ ਤੇ ਕੀਤੇ ਲੜਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅਜਨਾਲਾ ਦੇ ਪਿੰਡ ਚਾਡਪੁਰ ‘ਚ। ਜਿਥੇ

Punjab Panchayat Elections

ਪੰਚਾਇਤੀ ਚੋਣਾਂ: ਵੋਟਰਾਂ ‘ਚ ਭਾਰੀ ਉਤਸ਼ਾਹ, ਪੋਲਿੰਗ ਬੂਥਾਂ ‘ਤੇ ਲੱਗੀਆਂ ਲੰਬੀਆਂ ਲਾਈਨਾਂ

Punjab Panchayat Elections  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਚ ਪੰਚਾਇਤੀ ਚੋਣਾਂ ਦਾ ਕੰਮ ਸ਼ਾਂਤੀ ਪੂਰਵਕ ਢੰਗ ਨਾਲ ਜਾਰੀ ਹੈ। ਠੰਡ ਦਾ ਕਹਿਰ ਜਾਰੀ ਹੈ ਤੇ ਇਸਦੇ ਬਾਵਜੂਦ ਵੀ ਵੋਟਰਾਂ ‘ਚ ਭਾਰੀ ਉਤਸ਼ਾਹ ਵੇਖਣ  ਨੂੰ ਮਿਲ ਰਿਹਾ ਹੈ। ਸਵੇਰੇ ਤੋਂ ਹੀ ਵੋਟਰਾਂ ਦੀ ਲੰਬੀਆਂ-ਲੰਬੀਆਂ ਲਾਈਨਾਂ ਲੱਗਿਆਂ ਹਨ। ਇਸ ਮੌਕੇ ਇਕ ਪਰਿਵਾਰ ਦੇ ਮੈਂਬਰ ਇਕ ਬਜ਼ੁਰਗ

ਪੰਚਾਇਤੀ ਚੋਣਾਂ: ਤੈਅ ਸਮੇਂ ‘ਤੇ ਹੋਣਗੀਆਂ ਚੋਣਾਂ ਪਰ ਨਾਮਜ਼ਦਗੀ ਪੱਤਰ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਮਿਲੀ ਰਾਹਤ

Punjab Panchayat Election 2018: ਚੰਡੀਗੜ੍ਹ: ਪੰਜਾਬ ‘ਚ ਪੰਚਾਇਤ ਚੋਣਾਂ 30 ਦਸੰਬਰ ਨੂੰ ਹੀ ਕਰਵਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਵੱਡਾ ਝਟਕਾ ਦਿੱਤਾ ਸੀ।  ਕੋਰਟ ਨੇ ਸਰਕਾਰ ਨੂੰ ਰਾਹਤ ਨਾ ਦਿੰਦਿਆਂ ਕਿਹਾ ਸੀ ਕਿ ਇਹ ਸਰਕਾਰ ਦੀ ਮਰਜੀ ਹੈ ਜਾ ਤਾਂ ਚੋਣਾਂ ਕਰਵਾ ਲੈ

ਪੰਚਾਇਤੀ ਚੋਣਾਂ: ਹਾਈ ਕੋਰਟ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

Panchayat Election HC Decision: ਚੰਡੀਗੜ੍ਹ: ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੀ। ਜਿਸ ਨੂੰ ਲੈ ਕੇ ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ

ਪੰਚਾਇਤੀ ਚੋਣਾਂ ‘ਚ ਦੋ ਭਰਾ ਆਹਮੋ-ਸਾਹਮਣੇ

Panchayat Elections: ਖੰਨਾ : ਅੱਜ ਕਲ ਪੰਜਾਬ ਦੇ ਠੰਡੇ ਮੌਸਮ ਵਿੱਚ ਸਿਆਸੀ ਗਰਮੀ ਕਾਫ਼ੀ ਜ਼ੋਰਾਂ ਤੇ ਹੈ। ਇਹ ਹੋਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਪਿੰਡਾਂ ਦੇ ਵਿੱਚ ਸਿਆਸਤ ਇਸ ਤਰ੍ਹਾਂ ਹਾਵੀ ਹੈ ਕਿ ਇਨ੍ਹਾਂ ਵਿੱਚ ਕੋਈ ਵੀ ਆਪਣਾ ਨਹੀਂ ਦਿਖਦਾ। ਇਸ ਤਰ੍ਹਾਂ ਦਾ ਇੱਕ ਮਾਮਲਾ ਖੰਨਾ ਦੇ ਇੱਕ

ਸਰਪੰਚੀ ਦੀ ਲੜਾਈ: ਮੋਗਾ ਦੇ ਪਿੰਡ ਚੂਹੜਚੱਕ ਨਵਾਂ ਤੋਂ ਐੱਨ.ਆਰ.ਆਈ ਮਹਿਲਾ ਉਤਰੀ ਮੈਦਾਨ ‘ਚ

moga nri women candidate : ਮੋਗਾ( ਜੱਸ ਵਰਮਾ): ਪੰਜਾਬ ਵਿੱਚ ਸਰਪੰਚੀ ਲਈ ਲੜਾਈ ਚੱਲ ਰਹੀ ਹੈ ਜਿਸ ਲਈ 30 ਦਸੰਬਰ ਨੂੰ ਸੂਬੇ ਭਰ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। 30 ਦਸੰਬਰ ਨੂੰ ਹੋਣ ਵਾਲੀ ਚੋਣਾਂ ਲਈ ਚੋਣ ਪ੍ਰਚਾਰ ਵੀ ਅੱਜ ਤੋਂ ਮਘ ਗਿਆ ਹੈ। ਪਿੰਡਾਂ ਵਿੱਚ ਧੜੇਬਾਜ਼ੀ ਤਾਂ ਪਹਿਲਾਂ ਨਾਲੋਂ ਵੱਧ ਹੀ ਚੁੱਕੀ ਹੈ ਅਤੇ ਪਿੰਡਾਂ

ਸਰਪੰਚੀ ਦੀ ਲੜਾਈ: ਸਰਕਾਰੀ ਜ਼ਮੀਨ ‘ਤੇ ਕਬਜੇ ਕਾਰਨ ਕਾਮਰੇਡ ਦਾ ਨਾਮ ਚੋਣ ਲਈ ਹੋਇਆ ਰੱਦ ਜਾਂ ਕੋਈ ਰਾਜਸੀ ਸਾਜਿਸ਼ !

Pathankot Panchayat Election : ਪਠਾਨਕੋਟ (ਗੁਰਪ੍ਰੀਤ ਮਹਿਤਾ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਲਈ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਓਸੇ ਤਰ੍ਹਾਂ ਵਿਰੋਧੀਆਂ ‘ਤੇ ਦੂਸ਼ਨਬਾਜ਼ੀ ਦਾ ਦੌਰ ਵੀ ਸਿਖ਼ਰਾਂ ‘ਤੇ ਚੱਲ ਰਿਹਾ ਹੈ। ਪੰਚਾਇਤੀ ਚੋਣਾਂ ਅਤੇ ਸਰਪੰਚੀ ਦੇ ਉਮੀਦਵਾਰਾਂ ਵਿੱਚ ਸ਼ਬਦੀ ਵਾਰਾਂ ਚੱਲ ਰਹੀਆਂ ਹਨ। ਸਰਪੰਚ ਬਣਨ ਲਈ ਕਾਹਲਾ

ਪੰਚਾਇਤੀ ਚੋਣਾਂ ਨੇ ਚਾੜ੍ਹਿਆ ਪੰਜਾਬ ਦਾ ਸਿਆਸੀ ਪਾਰਾ, ਨਾਮਜ਼ਦਗੀਆਂ ਭਰਨ ਦੀ ਅੱਜ ਆਖਿਰੀ ਮਿਤੀ

Nomination last day ਚੰਡੀਗੜ੍ਹ: ਪੰਜਾਬ ‘ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਵਾਲਿਆ ਹਨ ਤੇ ਇਸਨੂੰ ਲੈ ਕੇ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਸਾਰੇ ਹੀ ਚਾਹਵਾਨ ਉਮੀਦਵਾਰ ਆਪਣੇ ਆਪਣੇ ਹਲਕਿਆਂ ‘ਚ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ ਤੇ ਅੱਜ (ਬੁਧਵਾਰ) ਨਾਮਜਦਗੀ ਪ੍ਰਕਿਰਿਆ ਦਾ ਅਖੀਰਲਾ ਦਿਨ ਹੈ। ਮਿਲੀ ਜਾਣਕਾਰੀ

ਨੌਸ਼ਹਿਰਾ ਪਨੂੰਆਂ ’ਚ ਅਕਾਲੀ ਉਮੀਦਵਾਰਾਂ ’ਤੇ ਚੱਲੀ ਗੋਲੀ

Akali candidate: ਪੰਚਾਇਤੀ ਚੋਣਾਂ ਲਈ ਸਰਗਰਮੀਆਂ ਜਾਰੀ ਹਨ ਅਤੇ ਨਾਮਜ਼ਦਗੀਆ ਭਰਨ ਦਾ ਸਿਲਸਿਲਾ ਵੀ ਤੇਜ਼ ਹੋ ਚੁੱਕਾ ਹੈ । ਇਸਦੇ ਨਾਲ ਹੀ ਕਈ ਥਾਵਾਂ ਤੋਂ ਅਰਾਜਕਤਾ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ । ਹਲਕਾ ਪੱਟੀ `ਚ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਵਿਵਾਦ ਦੇਖਣ ਨੂੰ ਮਿਲਿਆ ਸੀ। ਇਥੇ ਕਾਂਗਰਸੀ ਵਿਧਾਇਕ `ਤੇ ਧੱਕੇਸ਼ਾਹੀ ਦੇ ਦੋਸ਼ ਲੱਗੇ

ਚੋਣ ਜ਼ਾਬਤੇ ਨੂੰ ਸਰਕਾਰੀ ਵਿਭਾਗ ਜਾਣਦੇ ਨੇ ‘ਟਿੱਚ’ !

muktsar panchayat elections : ਸ੍ਰੀ ਮੁਕਤਸਰ ਸਾਹਿਬ: ਪੰਚਾਇਤੀ ਚੋਣਾਂ ਦੇ ਕਾਰਨ ਸੂਬੇ ‘ਚ ਚੋਣ ਜਾਬਤੇ ਦੌਰਾਨ ਚੱਲ ਰਹੇ ਨਿਰਮਾਣ ਕਾਰਜ ਅਤੇ ਨਿਰਮਾਣ ਸਥਲ ਤੇ ਠੇਕੇਦਾਰਾਂ ਦੀ ਗੈਰ ਹਾਜ਼ਰੀ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਕੈਮਰੇ ਸਾਹਮਣੇਂ ਆਉਣ ਤੋਂ ਟਾਲਮਟੋਲ ਕਰਨਾ ਆਪਣੇਂ ਆਪ ‘ਚ ਸਵਾਲ ਖੜ੍ਹੇ ਕਰ ਰਿਹਾ ਹੈ। ਅਜਿਹਾ ਹੀ ਪਿੰਡ ਬਰਕੰਦੀ ਤੋਂ ਸੋਥਾ ਦੀ ਸੜਕ ਦੇ

ਪਟਿਆਲਾ ਦੇ ਪਿੰਡ ਨੇ ਲਿਆ ਪੰਚਾਇਤੀ ਚੋਣਾਂ ਸੰਬੰਧੀ ਵੱਡਾ ਫੈਸਲਾ

Panchayat elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਦਸਤਕ ਦੇ ਚੁੱਕਿਆ ਹੈ ਤੇ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ। ਹਰ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਐਲਾਨ ਕੀਤਾ ਹੈ ਕਿ ਪਿੰਡ ਵਾਸੀ ਸਰਵ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਉਸ ਪਿੰਡ ਵਿੱਚ ਵਿਕਾਸ ਦੀ

United Sikh Party

ਦਸੰਬਰ ਦੀ ਥਾਂ ਜਨਵਰੀ ‘ਚ ਹੋਣ ਪੰਚਾਇਤ ਚੋਣਾਂ: ਯੁਨਾਈਟਡ ਸਿੱਖ ਪਾਰਟੀ

United Sikh Party: ਚੰਡੀਗੜ੍ਹ: ਪੰਚਾਇਤ ਚੋਣਾਂ ਨੂੰ ਲੈ ਕੇ ਯੁਨਾਈਟਡ ਸਿੱਖ ਪਾਰਟੀ ਨੇ ਚੋਣ ਕਮਿਸ਼ਨ ਪੰਜਾਬ ਨੂੰ ਮੈਮੋਰੰਡਮ ਦਿੱਤਾ ਹੈ। ਯੁਨਾਈਟਡ ਸਿੱਖ ਪਾਰਟੀ ਨੇ ਪੰਚਾਇਤ ਚੋਣਾਂ ਨੂੰ ਦਸੰਬਰ ਦੀ ਥਾਂ ਜਨਵਰੀ ‘ਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਦਸੰਬਰ ਦੇ ਅੰਤ ‘ਚ ਛੌਟੇ ਸਾਹਿਜਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਦਿਨਾਂ ਵਿਚ ਸਿੱਖ

Panchayat elections

ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ: ਬਾਜਵਾ

Panchayat elections: ਸ਼ਹਿਰੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਗ੍ਰਾਮ ਪੰਚਾਇਤ ਚੋਣਾਂ ਇਸੇ ਸਾਲ ਨਵੰਬਰ ਦੇ ਆਖ਼ਰੀ ਹਫਤੇ ਜਾਂ ਦਸੰਬਰ ਦੇ ਪਹਿਲੇ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 50 ਫੀਸਦੀ ਰਾਖਵਾਕਰਨ ਦੇਣ ਲਈ ਕਾਨੂੰਨ ਵਿੱਚ ਕੁਝ ਜਰੂਰੀ ਬਦਲਾਅ ਕੀਤੇ ਜਾਣੇ ਸਨ, ਜਿੰਨਾਂ ਨੂੰ ਕਰਨ ਉਪਰੰਤ ਦੋ ਦਿਨ

Punjab Panchayat Polls

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਲਈ 4 ਸਤੰਬਰ ਨੂੰ ਨਾਮਜ਼ਦਗੀਆਂ ਦਾ ਦੌਰ ਹੋਵੇਗਾ ਸ਼ੁਰੂ

Punjab Panchayat Polls: ਰਾਜ ਚੋਣ ਕਮਿਸ਼ਨਰ, ਪੰਜਾਬ, ਜਗਪਾਲ ਸਿੰਘ ਸੰਧੂ ਨੇ ਅੱਜ 22 ਜ਼ਿਲ੍ਹਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਵਿੱਚ ਚੋਣਾਂ ਤਕ ‘ਚੋਣ ਜ਼ਾਬਤਾ’ ਵੀ ਲਾਗੂ ਕਰ ਦਿੱਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦਗੀਆਂ ਦਾਖ਼ਲ ਕਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ