Tag: , , ,

ਏਟੀਐੱਮ ‘ਚੋਂ ਨਿਕਲੇ ਸੜ੍ਹੇ ਹੋਏ ਨੋਟ

State bank of India ATM ਜੈਤੋਂ(ਵਿਪਨ ਗੋਇਲ): ਬੈਂਕਾਂ ਵੱਲੋਂ ਏਟੀਐੱਮ ਲੋਕਾਂ ਦੀ ਸਹੂਲੀਅਤ ਲਈ ਬਣਾਏ ਗਏ ਹਨ ਤਾਂ ਜੋ ਉਪਭੋਗਤਾਵਾਂ ਨੂੰ ਪੈਸੇ ਕਢਵਾਉਣ ਲਈ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਨਾ ਆ ਸਕੇ। ਪਰ ਸਟੇਟ ਬੈਂਕ ਦੇ ਏਟੀਐੱਮ ਵਿਚੋਂ ਛੇ ਹਜ਼ਾਰ ਰੁਪਏ ਦੇ ਸੜੇ ਹੋਏ ਨੋਟ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ

ਗ੍ਰਾਹਕ ਬਣਕੇ ਆਈਆਂ ਮਹਿਲਾਵਾਂ ਨੇ ਕੀਤੀ ਬੈਂਕ ‘ਚ ਲੁੱਟ

Mansa bank robbery : ਬੈਂਕਾਂ ਵਿੱਚ ਕਾਰੋਬਾਰ ਦੇ ਲਈ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਬੈਂਕ ਪ੍ਰਬੰਧਕਾਂ ਦੀ ਪੋਲ ਕੁਝ ਮਹਿਲਾਵਾਂ ਉਸ ਸਮੇਂ ਖੋਲ ਕੇ ਰੱਖ ਦਿੱਤੀ, ਜਦੋਂ ਇਹ ਮਹਿਲਾਵਾਂ ਬੈਂਕ ਵਿੱਚ ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਪੈਸੇ ਜਮ੍ਹਾ ਕਰਵਾਉਣ ਆਏ ਵਿਅਕਤੀ ਦਾ ਲੱਖਾਂ ਦੀ ਨਗਦੀ ਨਾਲ ਭਰਿਆ ਬੈਗ ਚੁੱਕ ਕੇ ਫਰਾਰ

ਇੰਤਜਾਰ ਖਤਮ,ਪੈਟਰੋਲ ਪੰਪਾਂ ‘ਤੇ ਮਿਲੇਗਾ ਫਾਸਟਟੈਗ ਬਾਰਕੋਡ, ਟੋਲ ਪਲਾਜਾ ‘ਤੇ ਰੁਕਣ ਦਾ ਝੰਝਟ ਖਤਮ…

ਮੁਲਜ਼ਮਾਂ ਨੂੰ ਭਗੌੜੇ ਦੱਸ ਰਹੀ ਹੈ ਪੁਲਿਸ, ਤੇ ਮੁਲਜ਼ਮ ਸ਼ਰ੍ਹੇਆਮ ਦੇ ਰਹੇ ਨੇ ਵਰਦਾਤਾਂ ਨੂੰ ਅੰਜਾਮ

ਠੰਡ ਨੇ ਠਾਰੇ ਪੰਜਾਬੀ, ਹਲੇ ਹੋਰ ਵਧੇਗੀ ਠੰਡ, ਪਏਗਾ ਕੋਰਾ

punjab winter weather: ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਠੰਡ ਨਾਲ ਬੁਰਾ ਹਾਲ ਹੈ। ਲੋਕੀ ਘਰਾਂ ‘ਚੋਂ ਵੀ ਬਾਹਰ ਨਹੀਂ ਨਿਕਲ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਇਹ ਕਹਿਰ ਹੋਰ ਵੱਧਣ ਵਾਲਾ ਹੈ। ਪੰਜਾਬ ‘ਚ ਠੰਡ ਹੋਰ ਵੱਧੇਗੀ। ਮੌਸਮ ਵਿਭਾਗ ਨੇ

ਸਮੂਹ ਰਾਜਨੀਤਿਕ ਪਾਰਟੀਆਂ 18 ਦਸੰਬਰ ਤੱਕ ਬੂਥ ਲੈਵਲ ਏਜੰਟਾਂ ਦੀਆਂ ਸੂਚੀਆਂ ਜਮ੍ਹਾ ਕਰਵਾਉਣ : ਮੁੱਖ ਚੋਣ ਅਫ਼ਸਰ

ਚੰਡੀਗੜ੍ਹ : ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਪੰਜਾਬ ਰਾਜ ਦੀਆਂ ਸਮੂੰਹ ਰਜਿਸਟਰਡ ਅਤੇ ਅਨਰਜਿਸਟਰਡ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧਾਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚਲ ਰਹੀ ਮੁਹਿੰਮ ਬਾਰੇ ਮੀਟਿੰਗ ਕੀਤੀ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਓ. ਡਾ. ਰਾਜੂ ਨੇ ਪੰਜਾਬ ਰਾਜ ਦੀਆਂ ਸਮੂਹ ਰਜਿਸਟਰਡ ਅਤੇ ਅਨਰਜਿਸਟਰਡ ਰਾਜਨੀਤਿਕ ਪਾਰਟੀਆਂ ਦੇ

minor girl rape

ਮਾਂ ਦਾ ਹੀ ਦੋਸਤ ਕਰਦਾ ਸੀ ਬੱਚੀ ਨਾਲ ਬਲਾਤਕਾਰ

rape minor girl ਚੰਡੀਗੜ੍ਹ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਹਿੰਦੇ ਹਨ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਅੱਜਕਲ੍ਹ ਲੜਕੀਆਂ ਕਿਸੇ ਵੀ ਜਗ੍ਹਾ ‘ਚ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ 12 ਸਾਲਾਂ ਦੀ ਕੁੜੀ ਨਾਲ ਉਸਦੀ ਮਾਂ ਦੇ ਹੀ ਦੋਸਤ ਨੇ ਬਲਾਤਕਾਰ ਕੀਤਾ। ਲੜਕੀ ਨੇ ਇਸ ਗੱਲ ਦਾ ਖ਼ੁਲਾਸਾ ਬਾਲ ਵੈਲਫੇਅਰ ਕਮੇਟੀ ਦੀ

pathankot jalandhar accident

ਪਠਾਨਕੋਟ-ਜਲੰਧਰ ਹਾਈਵੇਅ ‘ਤੇ ਭਿਆਨਕ ਹਾਦਸਾ, ਤਿੰਨ ਵਾਹਨਾਂ ਵਿਚਕਾਰ ਜ਼ਬਰਦਸਤ ਟੱਕਰ

ਜਲੰਧਰ: ਪਠਾਨਕੋਟ-ਜਲੰਧਰ ਹਾਈਵੇਅ ‘ਤੇ ਐਤਵਾਰ ਸਵੇਰੇ ਤਿੰਨ ਵਾਹਨਾਂ ‘ਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਤੀਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਪੁਰ ਨਜ਼ਦੀਕ 2 ਟਰੱਕਾਂ ਪਿੱਛੇ ਇਕ ਮੁਰਗੀਆਂ ਨਾਲ ਭਰੀ ਜੀਪ ਆ

Drug overdose death

ਨਸ਼ੇ ਦੇ ਓਵਰਡੋਜ਼ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

Drug overdose death ਫਿਰੋਜ਼ਪੁਰ: ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ।ਆਏ ਦਿਨ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਹੈ ਫਿਰੋਜ਼ਪੁਰ ਦਾ ਜਿੱਥੇ ਨੌਜਵਾਨ ਦੀ ਨਸ਼ੇ ਦੇ ਓਵਰਡੋਜ ਦੇ ਕਾਰਨ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਪਹਿਚਾਣ 25 ਸਾਲ

police-station hang dead body

ਥਾਣੇ ‘ਚ ਮਿਲੀ ਫਾਹੇ ਨਾਲ ਲਟਕਦੀ ਨੌਜਵਾਨ ਦੀ ਲਾਸ਼

ਗਿੱਦੜਬਾਹਾ: ਅੱਜਕਲ੍ਹ ਪਿਆਰ ‘ਚ ਅੰਨ੍ਹੇ ਨੌਜਵਾਨ ਕਈ ਵਾਰ ਗਲਤ ਰਾਹ ‘ਤੇ ਚੱਲ ਪੈਂਦੇ ਹਨ , ਅਤੇ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋ ਲੈਂਦੇ ਹਨ। ਅਜਿਹਾ ਹੀ ਮਾਮਲਾ ਹੈ ਗਿੱਦੜਬਾਹਾ ਦਾ ਜਿੱਥੇ ਨਬਾਲਿਗ ਕੁੜੀ ਨੂੰ ਭਜਾਕੇ ਲੈ ਜਾਣ ਦੇ ਇਲਜ਼ਾਮ ਵਿੱਚ ਬੀਤੇ ਦਿਨੀਂ ਪੁਲਿਸ ਵੱਲੋਂ ਮੋਹਾਲੀ ਤੋਂ ਗ੍ਰਿਫ਼ਤਾਰ ਕੀਤੇ 21 ਸਾਲ ਦਾ ਨੌਜਵਾਨ ਨੇ

rape

11ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤੀ ਅਜਿਹੀ ਸ਼ਰਮਨਾਕ ਹਰਕਤ

rape ਰੋਪੜ : ਗੁਰੂ ਨੂੰ ਸਮਾਜ ‘ਚ ਰੱਬ ਤੋਂ ਵੱਡਾ ਹੋਣ ਦਾ ਦਰਜਾ ਦਿੱਤਾ ਗਿਆ ਹੈ,ਪਰ ਅੱਜ ਦੇ ਸਮੇਂ ‘ਚ ਸਿਖਿਅਕ ਹੀ ਰਾਕਸ਼ਸ ਬਣ ਗਏ ਹਨ। ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਮਾਮਲੇ ਆਏ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਰੋਪੜ ਦੇ ਇੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਦੋ ਅਧਿਆਪਕਾਂ ਵੱਲੋਂ 11ਵੀ

fake sp

ਇਸ ਫਰਜ਼ੀ SP ਨੇ ਕਰਵਾਏ ਸੀ ਚਾਰ ਵਿਆਹ, ਇਸ ਤਰ੍ਹਾਂ ਫਸਾਉਂਦਾ ਸੀ ਕੁੜੀਆਂ

fake sp ਕਪੂਰਥਲਾ : ਥਾਣਾ ਸੀਆਈਏ ਸਟਾਫ ਵੱਲੋਂ ਗ੍ਰਿਫ਼ਤਾਰ ਆਰਪੀਐੱਫ ਦੇ ਫਰਜ਼ੀ SP ਅਯਾਸ਼ੀ ਕਰਨ ਵਾਲਾ ਨਿਕਲਿਆ। ਉਹ ਰੇਲਵੇ ‘ਚ ਨੌਕਰੀ ਦਵਾਉਣ ਦੇ ਨਾਮ ‘ਤੇ ਠਗੀ ਤਾਂ ਕਰਦਾ ਹੀ ਸੀ ਨਾਲ ਹੀ ਉਹ ਕੁੜੀਆਂ ਨੂੰ ਵੀ ਆਪਣੇ ਜਾਲ ਵਿੱਚ ਫਸਾਉਂਦਾ ਸੀ। ਉਸਨੇ ਇੱਕ ਨਹੀਂ ਸਗੋਂ ਕਈ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਇਆ। ਉਸਨੇ ਚਾਰ ਵਿਆਹ

chandigarh rape

washroom ਜਾਣ ਦੇ ਬਹਾਨੇ ਹੋਟਲ ਦੇ ਕਮਰੇ ‘ਚ ਦਾਖਿਲ ਹੋ ਕੇ ਮਾਡਲ ਨਾਲ ਕੀਤਾ ਬਲਾਤਕਾਰ

chandigarh rape ਚੰਡੀਗੜ੍ਹ : ਇੱਥੇ ਠੱਗੀ ਦੀ ਸ਼ਿਕਾਰ ਹੋਈ ਮੁੰਬਈ ਦੀ ਮਾਡਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸਬ ਇੰਸਪੈਕਟਰ ਨੇ ਧੋਖੇ ਨਾਲ ਹੋਟਲ ਦੇ ਕਮਰੇ ‘ਚ ਵੜ ਕੇ ਮਹਿਲਾ ਮਾਡਲ ਨੂੰ ਦੁਸ਼‍ਕਰਮ ਦਾ ਸ਼ਿਕਾਰ ਬਣਾ ਲਿਆ। ਠੱਗੀ ਦੇ ਮਾਮਲੇ ਵਿੱਚ ਬਿਆਨ ਲੈਣ ਤੋਂ ਬਾਅਦ ਸਬ ਇੰਸਪੈਕਟਰ ਮਾਡਲ ਨੂੰ ਹੋਟਲ

permanent government job

82 ਸਾਲ ਦੀ ਉਮਰ ‘ਚ ਮਿਲੇਗੀ ਸ਼ਾਂਤੀ ਦੇਵੀ ਨੂੰ ਪੱਕੀ ਨੌਕਰੀ…!

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ‘ਤੇ ਪੰਜਾਬ ਸਿੱਖਿਆ ਵਿਭਾਗ ਹੁਣ 82 ਸਾਲ ਦੀ ਇੱਕ ਬੁੱਢੀ ਮਹਿਲਾ ਦੀਆਂ ਸੇਵਾਵਾਂ ਨੂੰ ਰੈਗੂਲਰ ਕਰੇਗਾ। ਜਸਟਿਸ ਜਤਿੰਦਰ ਚੌਹਾਨ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਹੈ। ਇੱਕੋ ਜਿਹੇ ਹਾਲਾਤ ‘ਚ 58 ਸਾਲ ਦੀ ਉਮਰ ‘ਚ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ

two dogs attacked

ਦੋ ਅਵਾਰਾ ਕੁੱਤਿਆਂ ਨੇ ਕੀਤਾ ਮਹਿਲਾ ‘ਤੇ ਹਮਲਾ…

ਅੰਮ੍ਰਿਤਸਰ : ਕੁੱਝ ਦਿਨ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਇੱਕ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਬੁਰਾ ਹਾਲ ਕਰ ਦਿੱਤਾ ਸੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦਾ ਜਿੱਥੇ ਇੱਕ ਮਹਿਲਾ ਨੂੰ ਬੁਰੀ ਤਰ੍ਹਾਂ ਕੱਟਿਆ ਹੈ ਨਿਊ ਕਾਂਗੜਾ ਕਲੋਨੀ ‘ਚ ਬੁੱਧਵਾਰ ਦੋ ਅਵਾਰਾ ਕੁੱਟਿਆ ਨੇ ਇੱਕ ਮਹਿਲਾ ਨੂੰ ਇੰਨੀ

Petrol diesel prices

ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਪੰਜਾਬ ‘ਚ 90 ਰੁਪਏ ਤੋਂ ਪਾਰ

Petrol diesel prices ਚੰਡੀਗੜ੍ਹ : ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਪੈਟਰੋਲ ਅਤੇ ਡੀਜ਼ਲ ਦੇ ਮੁੱਲ ‘ਚ ਹੋ ਰਿਹਾ ਵਾਧਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਪੈਟਰੋਲ 12 ਅਤੇ ਡੀਜ਼ਲ 16 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਪੈਟਰੋਲ ਪਹਿਲੀ ਵਾਰ 90 ਰੁਪਏ ਦੇ ਪਾਰ ਪਹੁੰਚ

ਆਉਣ ਵਾਲੇ ਦਿਨਾਂ ‘ਚ ਇੰਨ੍ਹਾਂ ਸੂਬਿਆਂ ‘ਚ ਪੈ ਸਕਦਾ ਹੈ ਭਾਰੀ ਮੀਂਹ..!

heavy rain punjab ਚੰਡੀਗੜ੍ਹ : ਹਿਮਾਚਲ ਦੇ ਅੱਠ ਜਿਲ੍ਹਿਆਂ ‘ਚ ਬੁੱਧਵਾਰ ਤੋਂ ਪੰਜ ਅਕਤੂਬਰ ਤੱਕ ਫਿਰ ਤੋਂ ਮੀਂਹ ਦੇ ਲੱਛਣ ਹਨ। ਮੌਸਮ ਵਿਭਾਗ ਦੇ ਅਨੁਸਾਰ ਤਿੰਨ ਤੋਂ ਪੰਜ ਅਕਤੂਬਰ ਤੱਕ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ, ਕਿੰਨੌਰ ਅਤੇ ਲਾਹੌਲ ‘ਚ ਮੀਂਹ ਹੋ ਸਕਦਾ ਹੈ। ਉਥੇ ਹੀ, ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ‘ਚ ਮੌਸਮ ਦੇ ਸਾਫ਼

Badal comments Captain

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਬਾਰੇ ‘ਚ ਕੈਪਟਨ ਨੂੰ ਜ਼ਮੀਨੀ ਹਕੀਕਤ ਨਹੀਂ ਪਤਾ : ਬਾਦਲ

Badal comments Captain :ਲੰਬੀ ( ਸ਼੍ਰੀ ਮੁਕਤਸਰ ਸਾਹਿਬ ):ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡ ਵਡਿੰਗ ਖੇੜਾ ਵਿੱਚ ਸੱਤ ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਲੋਕਾਂ ਨੂੰ ਮਿਲਣ ਪੁੱਜੇ ਸਨ ।ਜਿਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਸਰਕਾਰ

Ludhiana MLA drinking private room

ਜੱਚਾ-ਬੱਚਾ ਮਹਿਲਾ ਵਿਭਾਗ ਦੇ ਪ੍ਰਾਈਵੇਟ ਕਮਰੇ ‘ਚ ਕਾਂਗਰਸੀ ਵਿਧਾਇਕ ਦੇ ਕਰੀਬੀ ਪੀ ਰਹੇ ਸਨ ਸ਼ਰਾਬ , 4 ਕਾਬੂ

Ludhiana MLA drinking private room:ਲੁਧਿਆਣਾ:ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਮਹਿਲਾ ਵਿਭਾਗ ਦੇ ਪ੍ਰਾਈਵੇਟ ਰੂਮ ਵਿੱਚ ਦਾਖਲ ਮਰੀਜ਼ ਦੇ ਨਾਲ ਪਾਸੇ ਉੱਤੇ ਬੈਠਕੇ ਸ਼ਰਾਬ ਪੀ ਰਹੇ ਚਾਰ ਲੋਕਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਫੜਿਆ ਹੈ।ਜਦੋਂ ਕਿ ਉਨ੍ਹਾਂ ਦੇ ਬਾਕੀ 6 ਸਾਥੀ ਮੌਕੇ ਤੋਂ ਫਰਾਰ ਹੋ ਗਏ। ਫੜੇ ਗਏ ਚਾਰਾਂ ਲੋਕ ਕਾਂਗਰਸੀ ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ

blue well game khanna student suicide

ਬਲੂ ਵੇਲ੍ਹ ਗੇਮ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਖੰਨਾ: ‘ਬਲੂ ਵੇਲ੍ਹ ਗੇਮ’ ਜਿਨ ਨੂੰ ਮੌਤ ਦੀ ਗੇਮ ਕਿਹਾ ਜਾਂਦਾ ਹੈ ਉਸ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ।ਇਸ ਜਾਨਲੇਵਾ ਗੇਮ ਦੇ ਚੁੰਗਲ ‘ਚ ਫੱਸਿਆ ਕਰਿਆਨਾ ਵਪਾਰੀ ਦਾ 11 ਵੀਂ ਕਲਾਸ ਦਾ ਵਿਦਿਆਰਥੀ ਇਕਲੌਤਾ ਪੁੱਤਰ ਮਾਨਵ ਵਰਮਾ (16) ਨਿਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਟ੍ਰੇਨ ਅੱਗੇ ਆ ਗਿਆ। ਇਸ ਨਾਲ ਉਸਦੀ ਮੌਕੇ ‘ਤੇ ਹੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ