Tag: , , , , , , ,

ਪੰਜਾਬ ਦੇ ਇਨ੍ਹਾਂ ਹਿੱਸਿਆਂ ‘ਚ ਅੱਜ ਮੁੜ ਪੈ ਸਕਦੈ ਭਾਰੀ ਮੀਂਹ !

Punjab Rain: ਲੁਧਿਆਣਾ: ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ । ਜਿਸ ਕਾਰਨ ਅਚਾਨਕ ਠੰਡ ਵਿੱਚ ਵੀ ਵਾਧਾ ਹੋ ਗਿਆ । ਮੌਸਮ ਵਿਭਾਗ ਅਨੁਸਾਰ ਬੁੱਧਵਾਰ ਯਾਨੀ ਕਿ 29 ਜਨਵਰੀ ਨੂੰ ਵੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ । ਮੌਸਮ ਵਿਭਾਗ ਅਨੁਸਾਰ ਪਹਿਲੀ ਫਰਵਰੀ ਤਕ ਬੱਦਲ ਛਾਏ ਰਹਿਣ

ਕੈਪਟਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਮੀਟਿੰਗ 28 ਜਨਵਰੀ ਨੂੰ

Punjab cabinet meeting: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ 28 ਜਨਵਰੀ ਨੂੰ ਬੁਲਾਈ ਗਈ ਹੈ । ਇਹ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 28 ਜਨਵਰੀ ਨੂੰ ਦੁਪਹਿਰ 2.30 ਵਜੇ, ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਹੋਵੇਗੀ । ਇਸ ਮੀਟਿੰਗ ਦੌਰਾਨ ਪੰਜਾਬ ਦੇ ਕਈ ਅਹਿਮ

DGP ਦਿਨਕਰ ਗੁਪਤਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

High Court stays CAT order: ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ DGP ਦਿਨਕਰ ਗੁਪਤਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਹਾਈ ਕੋਰਟ ਨੇ ਕੇਂਦਰੀ ਪ੍ਰਸ਼ਾਸਨਿਕ ਅਥਾਰਟੀ (CAT) ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ ਡੀਜੀਪੀ ਦੀ ਨਿਯੁਕਤੀ ਖਾਰਜ ਕਰਨ ਦੀ ਗੱਲ ਕਹੀ ਗਈ ਸੀ । ਇਹ

ਭਾਰਤ ਖਿਲਾਫ਼ ਟੀ-20 ਸੀਰੀਜ਼ ਲਈ ਸ੍ਰੀਲੰਕਾ ਟੀਮ ਪਹੁੰਚੀ ਭਾਰਤ

Sri Lankan team arrives Guwahati: ਗੁਹਾਟੀ: ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਲਸਿਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾ ਕ੍ਰਿਕਟ ਟੀਮ ਵੀਰਵਾਰ ਨੂੰ ਭਾਰਤ ਪਹੁੰਚੀ । ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਸੀਰੀਜ਼ ਦਾ ਪਹਿਲਾ ਮੈਚ 5 ਜਨਵਰੀ ਨੂੰ, ਦੂਜਾ ਮੈਚ 7 ਜਨਵਰੀ ਨੂੰ ਇੰਦੌਰ ਵਿੱਚ ਅਤੇ ਤੀਜਾ ਮੈਚ 10 ਜਨਵਰੀ ਨੂੰ ਪੁਣੇ ਵਿੱਚ

ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਕ੍ਰੇਡਿਟ ਲੈਣ ਤੋਂ ਕੀਤਾ ਇਨਕਾਰ

kartarpur corridor credit: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ । ਦਰਅਸਲ, ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਤੋਂ ਜਦੋਂ ਲਾਂਘੇ ਦੇ ਕ੍ਰੇਡਿਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਕ੍ਰੇਡਿਟ ਲੈਣ ਤੋਂ ਸਾਫ਼ ਮਨ੍ਹਾਂ

ਇੰਗਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

punjabi man murder: ਨਵਾਂਸ਼ਹਿਰ: ਵਿਦੇਸ਼ਾਂ ਵਿੱਚ ਕਮਾਈ ਲਈ ਗਏ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਜਾਰੀ ਹੈ । ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਜਿਵੇਂ ਹੀ ਮੌਤ ਦੀ ਖਬਰ ਮ੍ਰਿਤਕ ਦੇ ਪਰਿਵਾਰ

ਨਹਿਰ ‘ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

youth jump into canal: ਦੋਰਾਹਾ: ਅੱਜ ਦੇ ਸਮੇਂ ਵਿਚ ਸੂਬੇ ਵਿੱਚ ਆਤਮਹੱਤਿਆ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ । ਜਿਸਦੇ ਚਲਦਿਆਂ ਆਏ ਦਿਨ ਕੋਈ ਨਾ ਕੋਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਅਜਿਹਾ ਹੀ ਮਾਮਲਾ ਦੋਰਾਹਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਦੋਰਾਹਾ ਦੀ

ਜਲੰਧਰ ਲੋਕ ਸਭਾ ਸੀਟ ਲਈ ਤੀਜੇ ਦਿਨ ਦੋ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

Jalandhar candidate: ਜਲੰਧਰ:ਜਲੰਧਰ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਤੀਜੇ ਦਿਨ ਦੋ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੰਬੇਦਕਰ ਨੈਸ਼ਨਲ ਕਾਂਗਰਸ ਪਾਰਟੀ ਤੋਂ ਸ੍ਰੀਮਤੀ ਉਰਮਿਲਾ ਅਤੇ ਭਾਰਤ ਪ੍ਰਭਾਤ ਪਾਰਟੀ ਤੋਂ ਸ੍ਰੀ ਗੁਰੂਪਾਲ ਸਿੰਘ ਵਲੋਂ ਨਾਮਜ਼ਦਗੀ

ਡਾ.ਐਸ.ਕਰੁਣਾ ਰਾਜੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ‘ਤੇ ਝੂਠੀ ਸ਼ਿਕਾਇਤ ਕਰਨ ਵਾਲਿਆਂ ਖਿਲਾਫ਼ ਦਿੱਤੇ ਕਾਰਵਾਈ ਕਰਨ ਦੇ ਹੁਕਮ

Dr. S.Karuna Raju: ਚੰਡੀਗੜ੍ਹ: ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਡੀ.ਜੀ.ਪੀ. ਪੰਜਾਬ ਨੂੰ ਹੁਕਮ ਜਾਰੀ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ਉੱਤੇ ਪੰਜਾਬ ਦੇ ਦੋ ਆਈ.ਏ.ਐੱਸ. ਅਫ਼ਸਰਾਂ ਖਿਲਾਫ਼ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦੀਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਬੁਲਾਰੇ ਨੇ

ਭਾਜਪਾ ਵੱਲੋਂ ਅੰਮ੍ਰਿਤਸਰ ਸੀਟ ਤੋਂ ਇਸ ਚਰਚਿਤ ਚਿਹਰੇ ਨੂੰ ਮੈਦਾਨ ‘ਚ ਉਤਾਰਿਆ ਜਾ ਸਕਦੈ

Lok Sbha Elections BJP: ਜਲੰਧਰ : ਲੋਕ ਸਭਾ ਚੋਣਾਂ ਨੂੰ ਹੂ ਕੁਝ ਹੀ ਸਮਾਂ ਬਾਕੀ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਵੱਲੋਂ ਅੰਮ੍ਰਿਤਸਰ ਸੀਟ ਲਈ ਕਿਸੇ ਵੱਡੇ ਤੇ ਚਰਚਿਤ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ।

ਮੋਗਾ ‘ਚ ਰਾਹੁਲ ਗਾਂਧੀ ਦੀ ਰੈਲੀ ਕੱਲ, ਤਿਆਰੀਆਂ ਪੂਰੇ ਜ਼ੋਰਾਂ ‘ਤੇ

Congress Rally Moga: ਮੋਗਾ: 7 ਮਾਰਚ ਨੂੰ ਮੋਗਾ ਹੋਣ ਵਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਹੁਣ ਆਖਰੀ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਸਾਰੇ ਅਧਿਕਾਰੀਆਂ ਦੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਪਹਿਲਾਂ ਇਸ ਰੈਲੀ ਦਾ ਨਾਮ ਜੈ ਜਵਾਨ ਜੈ ਹਿੰਦੁਸਤਾਨ ਰੱਖਿਆ ਗਿਆ ਸੀ ਅਤੇ ਪੰਡਾਲ ਦਾ ਨਾਮ ਸ਼ਹੀਦ ਜੈਮਲ

ਭਾਰਤ ਪਹੁੰਚੇ ਅਭਿਨੰਦਨ ਦੇ ਇਹ ਸੀ ਪਹਿਲੇ ਬੋਲ….

Air Force Wing Commander: ਅਟਾਰੀ: ਹਵਾਈ ਸੈਨਾ ਦੇ ਜਾਬਾਂਜ ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਰਾਤ 58 ਘੰਟੇ ਬਾਅਦ ਦੇਸ਼ ਵਾਪਿਸ ਆ ਗਏ। ਇਨ੍ਹਾਂ ਨਿਯਮਾਂ ਦੇ ਤਹਿਤ ਹੁਣ ਹਵਾਈ ਸੈਨਾ ਦੇ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ। ਇਸ ਰਿਹਾਈ ਦੇ ਚਲਦੇ ਪਾਕਿਸਤਾਨ ਦੇ ਵੱਲੋਂ ਕਈ ਤਰਾਂ ਦੇ ਝੂਠ ਵੀ ਬੋਲੇ ਗਏ। ਅਭਿਨੰਦਨ ਨੂੰ ਰਿਹਾ ਕਰਨ

ਸਰਹੱਦ ‘ਤੇ ਤਣਾਅ ਦੇ ਚੱਲਦਿਆਂ ਰਾਵੀ ਪਾਰ ਦੇ ਲੋਕਾਂ ‘ਚ ਪਲਾਯਨ ਦੀਆਂ ਤਿਆਰੀਆਂ ਸ਼ੁਰੂ

India-pakistan border: ਗੁਰਦਾਸਪੁਰ: ਭਾਰਤ-ਪਾਕਿਸਤਾਨ ‘ਤੇ ਮੰਡਰਾ ਰਹੇ ਜੰਗ ਦੇ ਖਤਰੇ ਦੇ ਚੱਲਦਿਆਂ ਗੁਰਦਾਸਪੁਰ ਜਿਲ੍ਹੇ ਦੇ ਭਾਰਤ-ਪਾਕ ਸਰਹੱਦ ‘ਤੇ ਵਸੇ ਪਿੰਡ ਘਨਿਏ ਬੇਟ ਦੇ ਲੋਕ ਆਪਣੇ ਘਰ, ਜ਼ਮੀਨ ਆਦਿ ਸਭ ਕੁਝ ਛੱਡਣ ਲਈ ਮਜ਼ਬੂਰ ਹਨ। ਪਿੰਡ ਦੇ ਲੋਕ ਆਪਣਾ ਸਾਮਾਨ ਬੰਨ੍ਹ ਰਹੇ ਹਨ ਅਤੇ ਸੁਰੱਖਿਅਤ ਜਗ੍ਹਾ ਜਾਣ ਦੀ ਤਿਆਰੀ ਵਿੱਚ ਹਨ। ਭਾਰਤ-ਪਾਕ ਸਰਹੱਦ ‘ਤੇ ਤਣਾਅ ਦੇ

ਸਰਹੱਦੀ ਤਣਾਅ ਨੂੰ ਲੈ ਕੇ ਸਿੱਧੂ ਨੇ ਲਿਖੀ ਖੁੱਲ੍ਹੀ ਚਿੱਠੀ

Sidhu open letter: ਜਲੰਧਰ: ਭਾਰਤੀ ਫੌਜ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕਰਨ ਤੋਂ ਬਾਅਦ ਬੌਖਲਾਏ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕੀਤੀ ਗਈ।ਜਿਸਦੇ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਾਫੀ ਜ਼ਿਆਦਾ ਤਣਾਅ ਪੈਦਾ ਹੋ ਗਿਆ ਹੈ।ਇਸ ਮਾਮਲੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਦੇ

ਪੜ੍ਹੋ ਪੰਜਾਬ ਦੇ ਵਿਰੋਧ ‘ਚ ਅਧਿਆਪਕਾਂ ਨੇ ਕੀਤਾ ਬੀ.ਪੀ.ਈ.ਓ ਦਫ਼ਤਰ ਦਾ ਘਿਰਾਓ

pdho punjab organisation: ਸ਼੍ਰੀ ਮੁਕਤਸਰ ਸਾਹਿਬ: ਬੱਚਿਆਂ ਦੇ ਲਈ ਗੈਰ-ਮਨੋਵਿਗਿਆਨਕ ਦੱਸ ਕੇ ਪੜ੍ਹੋ ਪੰਜਾਬ ਮੁਹਿੰਮ ਦੇ ਬਾਈਕਾਟ ਦੇ ਲਈ ਅਧਿਆਪਕ ਸੰਗਠਨਾਂ ਨੇ ਅੱਜ ਅਧਿਕਾਰਿਕ ਪੱਤਰ ਉੱਤੇ ਲਿਖਿਤ ਰੂਪ ਵਿੱਚ ਜ਼ਿਲ੍ਹੇ ਦੇ ਸਕੂਲਾਂ ਨੇ ਅੱਜ ਬਲਾਕ ਪ੍ਰਾਈਮਰੀ ਸਿੱਖਿਆ ਅਧਿਕਾਰੀ ਨੂੰ ਮਤਾ ਦੇ ਕੇ ਪੜ੍ਹੋ ਪੰਜਾਬ ਦੀ ਟੈਸਟਿੰਗ ਨਹੀਂ ਕਰਵਾਉਣ ਦੀ ਸੂਚਨਾ ਦਿੱਤੀ। ਇਸਦੇ ਨਾਲ ਹੀ ਲੱਖੇਵਾਲੀ

ਕਰਜ਼ੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Tarn Taran farmer suicide: ਤਰਨਤਾਰਨ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਕਰਜ ਮੁਆਫੀ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਨਿੱਤ-ਦਿਨ ਕਿਸਾਨ ਜਾਂ ਮਜਦੂਰਾਂ ਦੀਆਂ ਖੁਦਕੁਸ਼ੀਆਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਵਿੱਚ ਵੀ ਦੇਖਿਆ ਗਿਆ ਹੈ ,ਜਿੱਥੇ ਤਰਨਤਾਰਨ ਦੇ ਨਜ਼ਦੀਕੀ ਪਿੰਡ ਵੈਰੋਵਾਲ ਵਿਖੇ

ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ: ਸ਼ਵੇਤ ਮਲਿਕ

Amit Shah Bhartiya Janata Party: ਅੰਮ੍ਰਿਤਸਰ: ਕੱਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੰਮ੍ਰਿਤਸਰ ਦੇ ਦੌਰੇ ‘ਤੇ ਹਨ, ਉਥੇ ਹੀ ਉਨ੍ਹਾਂ ਦੇ ਵੱਲੋਂ ਆਪਣੀਆਂ 3 ਲੋਕਸਭਾ ਸੀਟਾਂ  ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਅੰਮ੍ਰਿਤਸਰ ਦੇ ਇੱਕ ਨਿੱਜੀ ਪੈਲੇਸ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਉਥੇ ਹੀ ਉਸ ਦਾ ਜਾਇਜਾ ਲੈਣ

ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਬਖ਼ਸਿਆ ਨਹੀ ਜਾਵੇਗਾ : ਜੇਈ

ਰਾਮਾਂ ਮੰਡੀ:-ਪੰਜਾਬ ਵਿੱਚ ਸੱਤਾ ਵਿੱਚ ਪਰਿਵਰਤਨ ਹੁੰਦਿਆਂ ਹੀ ਪ੍ਰਸਾਸ਼ਨ ਰਾਤੋ ਰਾਤ ਨਜਾਇਜ਼ ਉਸਾਰੀਆਂ ਪ੍ਰਤੀ ਸਖ਼ਤ ਹੋ ਗਿਆ ਹੈ। ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਬਾਗ ਰੋਡ ਤੇ ਬੱਸ ਅੱਡੇ ਦੇ ਪਿਛਲੇ ਪਾਸੇ ਪਿੰਡ ਰਾਮਾਂ ਦੇ ਵਿਅਕਤੀਆਂ ਵਲੋਂ ਨਗਰ ਕੌਂਸਲ ਦੀ ਜਗ੍ਹਾ ਤੇ ਕੀਤੀ ਜਾ ਰਹੀ ਨਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਨਗਰ ਕੌਂਸਲ ਦੇ ਜੇ.ਈ ਬੇਅੰਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ