Tag: , , ,

ਪੰਜਾਬ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਣੀ ਜਾਰੀ

School Timing Change Punjab : ਚੰਡੀਗੜ੍ਹ : ਸੂਬੇ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਣੀ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮਨਜ਼ੂਰੀ ਦੇ ਦਿੱਤੀ ਹੈ। ਸਕੂਲਾਂ ਦੇ ਸਮੇਂ ਨੂੰ ਦੋ ਪੜ੍ਹਾਅ ‘ਚ ਵੰਡਿਆ ਗਿਆ ਹੈ। ਦੱਸ ਦੇਈਏ ਕਿ ਪਹਿਲੇ ਪੜ੍ਹਾਅ ‘ਚ 1 ਅਕਤੂਬਰ 2019 ਤੋਂ 31 ਅਕਤੂਬਰ 2019 ਅਤੇ 1 ਮਾਰਚ 2020 ਤੋਂ 31 ਮਾਰਚ 2020 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਕਰ ਦਿੱਤਾ ਗਿਆ

ਮਸ਼ਹੂਰ Raja Talkies ਸਿਨੇਮਾ ਹਾਲ ਹੋਇਆ ਬੰਦ

Firozpur Cinema Raja Talkies Closed : ਫਿਰੋਜ਼ਪੁਰ : ਇਕ ਸਮੇਂ ਤੋਂ ਪਾਕਿਸਤਾਨ ਦੇ ਸਿਨੇਮਾ ਪ੍ਰੇਮੀਆਂ ਦਾ ਮਨਪਸੰਦ ਪੰਜਾਬ ਦਾ ਸੱਭ ਤੋਂ ਪੁਰਾਣਾ ਰਾਜਾ ਟਾਕੀਜ਼ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਵਿਰਾਸਤੀ ਜਾਇਦਾਦ ਨੂੰ ਵੇਚ ਦਿੱਤਾ ਜਾਵੇਗਾ। ਧਨੀ ਰਾਮ ਥੀਏਟਰ, ਜੋ ਰਾਜਾ ਟਾਕੀਜ਼ ਵਜੋਂ ਜਾਣਿਆ ਜਾਂਦਾ ਹੈ, 1930 ‘ਚ ਸਰਹੱਦ ਦੇ ਨਾਲ ਲੱਗਦੇ ਫਿਰੋਜ਼ਪੁਰ ਸ਼ਹਿਰ ‘ਚ ਬਣਾਇਆ

ਮੋਟੇ ਅਨਾਜ ਵੱਲ ਮੁੜ ਪਰਤ ਰਹੇ ਲੋਕ

Narendra Modi Millets why mota anaj : ਅੱਜ ਤੋਂ 50 ਸਾਲ ਪਹਿਲਾਂ ਸਾਡੇ ਖਾਣ ਦੀ ਪਰੰਪਰਾ ਬਿਲਕੁਲ ਵੱਖ ਸੀ। ਅਸੀਂ ਮੋਟਾ ਅਨਾਜ ਜਿਵੇਂ ਜਵਾਰ, ਬਾਜਰਾ, ਰਾਗੀ, ਸਵਾਂ ਅਤੇ ਕੋਦੋਂ ਖਾਂਦੇ ਸੀ। 60 ਦੇ ਦਸ਼ਕ ‘ਚ ਆਈ ਹਰਿਤ ਕ੍ਰਾਂਤੀ ਦੌਰਾਨ ਅਸੀਂ ਕਣਕ ਅਤੇ ਚੋਲਾਂ ਨੂੰ ਆਪਣਾ ਭੋਜਨ ਬਣਾ ਲਿਆ ਅਤੇ ਮੋਟੇ ਅਨਾਜ ਨੂੰ ਖ਼ੁਦ ਤੋਂ ਦੂਰ ਕਰ ਦਿੱਤਾ। ਜਿਸ ਅਨਾਜ ਤੋਂ ਅਸੀਂ ਮੂੰਹ

ਮਨੀਸ਼ ਤਿਵਾੜੀ 15 ਅਪ੍ਰੈਲ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਨਗੇ ਚੋਣ ਮੁਹਿੰਮ

Manish tiwari election compaign: ਰੋਪੜ: ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਲੋਕਾਂ ਨੂੰ ਇਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਵੱਲੋਂ ਕੰਮ ਕਰਨ ਅਤੇ

ਕੈਨੇਡਾ ਭੇਜਣ ਦੇ ਨਾਮ ‘ਤੇ ਨਕਲੀ NRI ਲੜਕੀ ਨਾਲ ਵਿਆਹ ਕਰਵਾ ਮਾਰੀ ਲੱਖਾਂ ਦੀ ਠੱਗੀ

canada fraud faridkot: ਫਰੀਦਕੋਟ: ਵੈਸੇ ਅੱਜ ਦੇ ਸਮੇਂ ਤਾਂ ਵਿਦੇਸ਼ ਜਾਣ ਦੇ ਨਾਮ ਤੇ ਠੱਗੀ ਹੋਣਾ ਆਮ ਹੋ ਗਿਆ ਹੈ, ਪਰ ਫਿਰ ਵੀ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਇੱਕ ਵਿੱਲਖਣ ਮਾਮਲਾ ਹੈ। ਇਸ ਮਾਮਲੇ ਅਨੁਸਾਰ ਇੱਕ ਔਰਤ ਵੱਲੋਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਇਸ ਔਰਤ ਤੇ ਦੋਸ਼ ਲੱਗੇ ਹਨ

ਅੰਮ੍ਰਿਤਸਰ ਦੇ ਫੋਰੈਸਟ ਰਿਸੋਰਟ ਨੂੰ ਲੱਗੀ ਭਿਆਨਕ ਅੱਗ…

Amritsar fire: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਦੀਆਂ ਕਾਫੀ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਅੱਗ ਕਦੀ ਕਿਸੇ ਘਰ ਨੂੰ ਲੱਗ ਜਾਂਦੀ ਹੈ ਤੇ ਕਦੀ ਕਿਸੇ ਹੋਟਲ ਨੂੰ। ਅਜੇਹੀ ਹੀ ਇੱਕ ਘਟਨਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਫੋਰੈਸਟ ਰਿਸੋਰਟ ਵਿੱਚ ਅਚਾਨਕ ਅੱਗ ਲੱਗਣ ਨਾਲ ਸਨਸਨੀ ਫੈਲ ਗਈ। ਇਸ

ਲੁੱਟ-ਖੋਹ ਦੇ ਮਾਮਲੇ ‘ਚ ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਸਫ਼ਲਤਾ

police success robbery case : ਸ਼੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਦੇ ਵੱਲੋਂ ਲੁੱਟ-ਖੋਹ ਦੇ ਮਾਮਲੇ ਵਿੱਚ ਇੱਕ ਹੋਰ ਸਫਲਤਾ ਹਾਸਿਲ ਕੀਤੀ ਗਈ ਹੈ. ਪੁਲਿਸ ਦੀ ਇਸ ਟੀਮ ਦੇ ਵਿੱਚ ਤਲਵਿੰਦਰ ਸਿੰਘ ਗਿੱਲ ਅਤੇ ਥਾਣਾ ਸਦਰ ਦੇ ਮੁੱਖ ਅਫਸਰ ਸ. ਪ੍ਰਤਾਪ ਸਿੰਘ ਸ਼ਾਮਿਲ ਸਨ। 15 ਜਨਵਰੀ 2019 ਨੂੰ ਮਾਘ ਮਹੀਨੇ ਦੇ ਪਹਿਲੇ

9 employees attacked company manager

ਕੰਪਨੀ ਦੇ ਮੈਨੇਜਰ ਵੱਲੋਂ ਕੰਮ ਕਰਨ ਵਾਲੇ ਤੋਂ ਮਾਸਿਕ ਰਿਪੋਰਟ ਮੰਗਣ ‘ਤੇ 9 ਨਾਮਜ਼ਦ ਵਿਅਕਤੀਆਂ ਨੇ ਕੀਤੀ ਕੁੱਟਮਾਰ

ਫ਼ਿਰੋਜ਼ਪੁਰ : ਪੁਲਿਸ ਦੀ ਕਰੜੀ ਸਖ਼ਤਾਈ ਦੇ ਬਾਵਜੂਦ ਵੀ ਦੋਸ਼ੀ ਘਟਨਾਵਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਅੰਜ਼ਾਮ ਦੇ ਹੀ ਦਿੰਦੇ ਹਨ। ਇਹ ਮਾਮਲਾ ਇੱਥੋਂ ਦੇ ਇੱਕ ਕੰਪਨੀ ਦੇ ਮੈਨੇਜਰ ਦੀ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਦੋਸ਼ ਵਿੱਚ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ