Tag: , , , , ,

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ 11 ਲਗਜ਼ਰੀ ਕਾਰਾਂ ਦੀ ਹੋਵੇਗੀ ਨਿਲਾਮੀ

Nirav Modi Luxury Cars : ਨਵੀਂ ਦਿੱਲੀ : 14000 ਕਰੋੜ ਰੁਪਏ ਦਾ ਬੈਂਕ ਘਪਲਾ ਕਰ ਭਗੌੜੇ ਹੋਏ ਹੀਰਾ ਨੀਰਵ ਮੋਦੀ ਕਾਰੋਬਾਰੀ ਦੇ ਲੰਡਨ ‘ਚ ਪੰਜਾਲੀ ਪੈ ਗਈ ਹੈ। ਦੱਸ ਦੇਈਏ ਕਿ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੁਹੇਲ ਚੌਕਸੀ ਦੀਆਂ 13 ਲਗਜ਼ਰੀ ਕਾਰਾਂ ਦੀ ਆਨਲਾਈਨ ਨੀਲਾਮੀ ਕੀਤੀ ਜਾ ਰਹੀ ਹੈ।  ਇਨ੍ਹਾਂ ਵਾਹਨਾਂ

PNB ਵਲੋਂ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ ..

punjab national banks farmers loan: ਪੰਜਾਬ ਨੈਸ਼ਨਲ ਬੈਂਕ ਵਲੋਂ ਕਿਸਾਨਾਂ ਲਈ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਜਿਸ ‘ਚ ਕਿਸਾਨ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਬੈਂਕ ਵਲੋਂ 10 ਲੱਖ ਤੱਕ ਦੀ ਰਾਸ਼ੀ ਦੇ ਚੈੱਕ ਕਰਜ਼ਦਾਰ ਕਿਸਾਨਾਂ ਨੂੰ ਵਾਪਿਸ ਕਰ ਦਿਤੇ ਜਾਣਗੇ। ਕਿਸਾਨਾਂ ਨੇ ਬੀਤੇ ਕੁੱਝ ਦਿਨਾਂ ਤੋਂ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ PNB ਬੈਂਕ ਦੇ ਬਾਹਰ ਵੱਡੀ

Noida Loot attempt Punjab National Bank

ਬੈਂਕ ਲੁੱਟਣ ਆਏ ਲੁਟੇਰਿਆਂ ਨੇ 2 ਗਾਰਡਜ਼ ਨੂੰ ਮੌਤ ਦੇ ਘਾਟ ਉਤਾਰਿਆ, ਲੁੱਟ ਹੋਈ ਨਾਕਾਮ

Noida Loot attempt Punjab National Bank: ਨੋਇਡਾ ਦੇ ਸੈਕਟਰ – 1 ਵਿੱਚ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ( ਪੀਐਨਬੀ ) ਦੇ ਦੋ ਗਾਰਡਜ਼ ਦੀ ਹੱਤਿਆ ਕਰ ਦਿੱਤੀ। ਬੈਂਕ ਦੇ ਗਾਰਡ ਦੇਰ ਰਾਤ ਬੈਂਕ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਸਨ। ਹਮਲਾਵਰਾਂ ਨੇ ਬੈਂਕ ਲੁੱਟਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਬੈਂਕ ਲੁੱਟ ਦੀ ਕੋਸ਼ਿਸ਼ ਅਸਫਲ

Punjab National Bank scam

CVC ਰਿਪੋਰਟ ‘ਤੇ ਧਿਆਨ ਦਿੱਤਾ ਹੁੰਦਾ ਤਾਂ ਨਾ ਹੁੰਦਾ 13,600 ਕਰੋੜ ਰੁਪਏ ਦਾ PNB ਘੋਟਾਲਾ

PNB CVC Report: ਸੀ.ਵੀ.ਸੀ. 2017 ਦੀ ਸਲਾਨਾ ਰਿਪੋਰਟ ਅਨੁਸਾਰ, ਕਮਿਸ਼ਨ ਨੇ 5 ਜਨਵਰੀ, 2017 ਨੂੰ ਪੀਐਨਬੀ ਸਮੇਤ 10 ਮੁੱਖ ਬੈਂਕਾਂ ਦੇ ਸੀ.ਬੀ.ਆਈ., ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਨੀਅਰ ਵਿਜੀਲੈਂਸ ਅਫਸਰਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿਚ ਕੁਝ ਗਹਿਣਿਆਂ ਦੀਆਂ ਕੰਪਨੀਆਂ, ਖਾਸ ਕਰਕੇ ਜਤਿਨ ਮਹਿਤਾ, ਵਿੰਸੋਮ ਗਰੁੱਪ ਦੇ ਖਾਤਿਆਂ ਦੀ ਬੇਨਿਯਮੀਆਂ ਬਾਰੇ ਚਰਚਾ ਕਰ ਰਹੀਆਂ ਸਨ. ਪਰ ਇਸ

Nirav Modi Ring

ਨੀਰਵ ਮੋਦੀ ਦੇ ਸਮੁੰਦਰ ਮਹਿਲ ‘ਚੋ ਕਰੋੜਾਂ ਦਾ ਸਮਾਨ ਜਬਤ, ਮਿਲੀ 10 ਕਰੋੜ ਦੀ ਰਿੰਗ

Nirav Modi Ring: ਪੰਜਾਬ ਨੈਸ਼ਨਲ ਬੈਂਕ ਨਾਲ 11,300 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਨੀਰਵ ਮੋਦੀ ਆਲੀਸ਼ਾਨ ਜਿੰਦਗੀ ਜੀ ਰਹੇ ਸੀ। ਇਸ ਨਾਲ ਜੁੜੇ ਕੁੱਝ ਹੋਰ ਪ੍ਰਮਾਣ ਉਨ੍ਹਾਂ ਦੇ ਘਰ ਦੀ ਛਾਣਬੀਨ ਤੋਂ ਬਾਅਦ ਮਿਲੇ ਹਨ। ਇੰਨੀ ਵੱਡੀ ਧੋਖਾਧੜੀ ਕਰਨ ਵਾਲਾ ਸ਼ਖਸ ਮਹਿੰਗੀ ਕਾਰਾਂ ਦੇ ਨਾਲ-ਨਾਲ ਕੀਮਤੀ ਘੜੀਆਂ ਅਤੇ ਅੰਗੂਠੀਆਂ ਦਾ ਵੀ ਸ਼ੌਕੀਨ ਸੀ, ਜਿਨ੍ਹਾਂ

PNB Passport details

50 ਕਰੋੜ ਤੋਂ ਵੱਧ ਬੈਂਕ ਕਰਜ਼ਦਾਰਾਂ ਲਈ ਪਾਸਪੋਰਟ ਦਾ ਵੇਰਵਾ ਦੇਣਾ ਹੋਇਆ ਜਰੂਰੀ

PNB Passport details: ਪੀ. ਐੱਨ. ਬੀ. ਵਿਚ 12672 ਕਰੋੜ ਘੁਟਾਲੇ ਤੋਂ ਬਾਅਦ, ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਬੈਂਕਾਂ ਲਈ ਪੁਰਾਣੇ ਨਿਯਮਾਂ ਨੂੰ ਸੋਧਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ 50 ਕਰੋੜ ਤੋਂ ਵੱਧ ਕਰਜ਼ ਲੈਣ ਵਾਲੇ ਵਿਅਕਤੀ ਨੂੰ ਹੁਣ ਬੈਂਕ ਨੂੰ ਪਾਸਪੋਰਟ ਦੇ ਵੇਰਵੇ ਵੀ ਬਾਕੀ ਦਸਤਾਵੇਜਾਂ ਦੇ ਨਾਲ ਦੇਣੇ ਪੈਣਗੇ। ਇਹ

CBI registers Rs 515.15 crore bank fraud case against RP

PNB ਬੈਂਕ ਤੋਂ ਬਾਅਦ ਇੱਕ ਹੋਰ ਘੋਟਾਲਾ ਆਇਆ ਸਾਹਮਣੇ

Bank Fraud Case RP: ਦੇਸ਼ ਦੇ ਸਭ ਤੋਂ ਵੱਡੇ ਬੈਕਿੰਗ ਘੋਟਾਲੇ ਨੇ ਹਿਲਾ ਕੇ ਰੱਖ ਦਿੱਤਾ ਹੈ ਹਾਲੇ ਉਸ ਮਾਮਲੇ ਦੀ ਜਾਂਚ ਪੂਰੀ ਵੀਂ ਨਹੀਂ ਹੋਈ ਸੀ ਕਿ ਹੁਣ ਖ਼ਬਰ ਆਈ ਹੈ ਕਿ ਪੱਛਮੀ ਬੰਗਾਲ ਦੀ ਕੰਪਨੀ ਆਰ. ਪੀ. ਇੰਫੋਸਿਸਟਮ ਅਤੇ ਉਸ ਦੇ ਡਾਇਰੈਕਟਰਾਂ ਖਿਲਾਫ 515.15 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

PNB fraud ED seized 9 cars

ਅਸਾਨ ਤਰੀਕੇ ਨਾਲ ਜਾਣੋ ਕਿਵੇਂ ਹੋਇਆ 11357 ਕਰੋੜ ਦਾ PNB ਘੋਟਾਲ਼ਾ!!!

PNB fraud case: ਮੰਨ ਲਓ ਕਿ ਤੁਸੀਂ ਇੱਕ ਭਾਰਤੀ ਵਪਾਰੀ ਹੋ, ਅਤੇ ਤੁਸੀਂ ਕਿਸੇ ਵਿਦੇਸ਼ੀ ਕੰਪਨੀ ਤੋਂ ਮਾਲ ਖਰੀਦਣਾ ਚਾਹੁੰਦੇ ਹੋ। ਪਰ ਵਿਦੇਸ਼ੀ ਕੰਪਨੀ ਨੂੰ ਡਰ ਹੈ, ਕਿ ਤੁਹਾਡੇ ਕੋਲ (ਭਾਰਤ) ਮਾਲ ਪਹੁੰਚ ਜਾਣ ਤੋਂ ਬਾਅਦ ਰਕਮ ਨਾ ਮਿਲੇ ਫ਼ਿਰ? ਇਸ ਲਈ ਵਿਦੇਸ਼ੀ ਕੰਪਨੀ ਤੁਹਾਡੇ ਵਲ਼ੋਂ ਦਿੱਤੇ ਆਡਰ ਦੀ ਕੀਮਤ ਰਕਮ ਐਡਵਾਂਸ ਵਿੱਚ ਦੇਣ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ