Tag: , , , , , , , , , , ,

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤ ਕਿਸਾਨਾਂ ਲਈ ਵੱਡਾ ਐਲਾਨ

Punjab Govt Help Flood Victims Farmers: ਸੂਬੇ ‘ਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਹਾਲਾਤ ਇਸ ਸਮੇਂ ਕਾਫ਼ੀ ਨਾਜ਼ੁਕ ਹਨ। ਹੜ੍ਹਾਂ ਕਾਰਨ ਜਿੱਥੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਉੱਥੇ ਨਾਲ ਫ਼ਸਲਾਂ ਦੇ ਡੁੱਬ ਜਾਣ ਕਾਰਨ ਕਿਸਾਨ ਦਾ ਬਹੁਤ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

Punjab Govt PSEB: ਫਰੀਦਕੋਟ: ਵਿੱਦਿਅਕ ਸ਼ੈਸ਼ਨ 2018-19 ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਸਰਦ ਰੁੱਤ ਦਾ ਪੂਰਾ ਸੀਜਨ ਸਰਕਾਰ ਵਲੋਂ ਮਿਲਣ ਵਾਲੀਆਂ ਸਕੂਲੀ ਵਰਦੀਆਂ ਦੀ ਉਡੀਕ ਵਿੱਚ ਲੰਘਾ ਦਿੱਤਾ। ਹੁਣ ਸੈਸ਼ਨ ਪੂਰਾ ਹੋਣ ‘ਤੇ ਸਿੱਖਿਆ  ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਜੋ ਵਰਦੀ ਭੇਜੀ ਹੈ ਉਹ ਸਰਦ ਰੁੱਤ

ਦਿਨ-ਦਿਹਾੜੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

Beas old man murder: ਬਿਆਸ ( ਗੁਰਦਰਸ਼ਨ ਸਿੰਘ ਪ੍ਰਿੰਸ ) : ਥਾਣਾ ਬਿਆਸ ਅਧੀਨ ਪੈਂਦੇ ਕਸਬਾ ਰਈਆ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦ ਇੱਕ ਰਿਹਾਇਸ਼ੀ ਇਲਾਕੇ ਵਿੱਚ ਬਜੁਰਗ ਵਿਅਕਤੀ ਦੇ ਕਤਲ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਪਾਲ ਰਾਜਪੂਤ ਪੁੱਤਰ ਸਾਈਂ ਦਾਸ ਵਾਸੀ ਸ਼ਾਂਤ ਨਗਰ

ਨਵਰਾਤਰਿਆਂ ਦੇ ਮੌਕੇ ਪੰਜਾਬ ਸਰਕਾਰ ਆਨ-ਲਾਈਨ ਵੇਚੇਗੀ ਪਲਾਟ !

online house plots selling punjab govt bathinda batala: ਚੰਡੀਗੜ੍ਹ: ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਵਲੋਂ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਵੀਆਂ ਰਿਹਾਇਸ਼ੀ

Punjab Govt Demands Paramilitary force

ਚੋਣਾਂ ਲਈ ਸੂਬੇ ‘ਚ ਪੈਰਾਮਿਲਟਰੀ ਫੋਰਸ ਭੇਜੇ ਕੇਂਦਰ: ਪੰਜਾਬ ਸਰਕਾਰ

Punjab Govt Demands Paramilitary force: ਪੰਜਾਬ ਵਿੱਚ ਇਸ ਵੇਲੇ ਚੋਣਾਂ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਹੁਣ 19 ਸਤੰਬਰ ਨੂੰ ਹੋਣ ਵਾਲੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿੱਚ ਸੂਬਾ ਚੋਣ ਕਮਿਸ਼ਨ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਹੁਣ ਇਹਨਾਂ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕਰਨ ਦਾ ਫੈਸਲਾ ਲਿਆ ਗਿਆ

Punjab Govt Transfers 10 DSP 5 SP

ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ 10 ਡੀ.ਐੱਸ.ਪੀ. ਤੇ 05 ਐਸ.ਪੀ. ਦਾ ਤਬਾਦਲਾ

Punjab Govt Transfers 10 DSP 5 SP: ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ,10 ਡੀ ਐੱਸ ਪੀ ਅਤੇ 05 ਐਸਪੀ ਅਧਿਕਾਰੀਆਂ ਦਾ ਕੀਤਾ ਤਬਾਦਲਾ ਪੰਜਾਬ ਸਰਕਾਰ ਨੇ ਅੱਜ 3 ਵਜੇ ਦੇ ਕਰੀਬ , ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ ਲਿੱਤਾ ਹੈ ਜਿਸ ਵਿੱਚ DSP ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। Punjab Govt

Punjab Govt Finalised Debt Limit

ਕਿਸਾਨਾਂ ਲਈ ਤੈਅ ਹੋਵੇਗੀ ਕਰਜ਼ਾ ਤੇ ਵਿਆਜ ਦਰ ਹੱਦ..!

Punjab Govt Finalised Debt Limit: ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਪੇਸ਼ਗੀ ਉਧਾਰ ਵਾਸਤੇ ਪ੍ਰਤੀ ਏਕੜ ਕਰਜ਼ ਅਤੇ ਵਿਆਜ ਦਰ ਦੀ ਸੀਮਾਂ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ

Tatkal registry service start punjab

ਪੰਜ ਹਜ਼ਾਰ ‘ਚ ‘ਤਤਕਾਲ ਰਜਿਸਟਰੀ’ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

Tatkal registry service start punjab: ਪੰਜਾਬ ਵਿੱਚ ਸੋਮਵਾਰ ਤੋਂ ਜਮੀਨ-ਜਾਇਦਾਦ ਦੀ ਰਜਿਸਟਰੀ ਲਈ ‘ਤਤਕਾਲ ਸੇਵਾ’ ਸ਼ੁਰੂ ਕੀਤੀ ਜਾ ਰਹੀ ਹੈ। ਸਬ ਰਜਿਸਟਰਾਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਸਮਾਂ  ਇਸ ਸੇਵਾ ਦਾ ਫਾਇਦਾ ਉਠਾਉਣ ਲਈ ਰਿਜ਼ਰਵ ਰਹੇਗਾ। ਹਾਲਾਂਕਿ ਇਸਦੇ ਲਈ ਪੰਜ ਹਜ਼ਾਰ ਰੁਪਏ ਵੱਖਰੇ ਦੇਣੇ ਪੈਣਗੇ। ਰੈਵਿਨਿਊ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ

punjab govt raised govt canteen products price

ਵਿਧਾਇਕਾਂ, ਮੰਤਰੀਆਂ ਲਈ ਵੀ ਮਹਿੰਗੀ ਹੋਈ ਦਾਲ-ਰੋਟੀ

ਚੰਡੀਗਿੜ੍ਹ: ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਦਾ ਅਸਰ ਹੁਣ ਸਰਕਾਰ ਨੂੰ ਵੀ ਨਜ਼ਰ ਆਉਣ ਲੱਗ ਗਿਆ ਹੈ। ਵਧਦੀ ਮਹਿੰਗਾਈ ਕਾਰਨ ਆਮ ਜਨਤਾ ਦੇ ਨਾਲ ਨਾਲ ਹੁਣ ਸਰਕਾਰੀ ਅਧਿਕਾਰੀਆਂ ਨੂੰ ਵੀ ਮਹਿੰਗੀ ਦਲ ਰੋਟੀ ਖਾਣੀ ਪਵੇਗੀ। ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰ ਅਧੀਨ ਆਉਣ ਵਾਲੀਆਂ ਸਾਰੀਆਂ ਕੰਟੀਨਾਂ, ਰੈਸਟ ਹਾਊਸ, ਸਰਕਿਟ ਹਾਊਸ, ਐਮ.ਐਲ.ਏ. ਹੋਸਟਲ ਵਿਚ ਕੱਲ 1 ਅਗਸਤ

shiromani akali dal press conferences

‘ਆਪਣੇ ਪਿੱਠੂਆਂ ਤੋਂ ਆਪਣੇ ਹੀ ਖਿਲਾਫ਼ ਕੰਮ ਕਰਵਾ ਰਹੀ ਹੈ ਪੰਜਾਬ ਸਰਕਾਰ’..!

shiromani akali dal press conferences: ਸਮੇਂ ਦੀ ਸਰਕਾਰ ਅਤੇ ਵਿਰੋਧੀਆਂ ਦੀ ਸਿਆਸੀ ਲੜਾਈ ਹਰ ਵੇਲੇ ਚੱਲਦੀ ਰਹਿੰਦੀ ਹੈ। ਵਿਰੋਧੀ ਹਮੇਸ਼ਾਂ ਹੀ ਸਮੇਂ ਦੀ ਸਰਕਾਰ ਖਿਲਾਫ਼ ਵੱਡੇ ਰੋਸ ਪ੍ਰਦਰਸ਼ਨ ਅਤੇ ਗੰਭੀਰ ਇਲਜ਼ਾਮ ਲਗਾਉਂਦੇ ਹਨ। ਅੱਜ ਦੀ ਵੱਡੀ ਖਬਰ ਵੀ ਹੀ ਹੈ ਕਿ ਪੰਜਾਬ ਸਰਕਾਰ ਭਾਵ ਕਾਂਗਰਸ ਸਰਕਾਰ ਦੀ ਰਵਾਇਤੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ

ਨਸ਼ਾ ਤਸਕਰਾਂ ਨੂੰ ਹੋਵੇਗੀ ਮੌਤ ਦੀ ਸਜ਼ਾ

punjab cabinet approves death penalty: ਪੰਜਾਬ ਵਿੱਚ ਫੈਲੇ ਨਸ਼ੇ ਦੇ ਜਾਲ ਨੂੰ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਅੱਜ ਹੰਗਾਮੀ ਮੀਟਿੰਗ ਸੱਦੀ ਗਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਿਨਟ ਮੀਟਿੰਗ ਵਿੱਚ ਨਸ਼ਾ ਤਸਕਰਾਂ ਖਿਲਾਫ਼ ਵੱਡਾ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਸੂਬੇ ਵਿੱਚ ਫੈਲੇ ਨਸ਼ਾ

ਕੈਪਟਨ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ’ ਦੀ ਸ਼ੁਰੂਆਤ…

Punjab govt launch Tandrust Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਰ ਸਿੰਘ ਵੱਲੋਂ ਮੁਹਾਲੀ ਤੋਂ ਸੂਬਾ ਪੱਧਰੀ ਸਮਾਗਮ ‘ਚ ‘ਤੰਦਰੁਸਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਨ ਵਾਲੀਆਂ 13 ਸਖਸੀਅਤਾ ਨੂੰ ਪੌਦੇ ਵੰਡ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਹਨਾਂ ਨੇ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ।

Punjab govt order two ips officer

ਦੋ ਆਈ.ਪੀ.ਐਸ. ਅਫ਼ਸਰਾਂ ਦੀ ਤਾਇਨਾਤੀ ਦੇ ਪੰਜਾਬ ਸਰਕਾਰ ਵੱਲੋਂ ਨਿਰਦੇਸ਼

Punjab govt order two ips officer: ਦੋ ਸੀਨੀਅਰ ਆਈ.ਪੀ.ਐਸ. ਅਫ਼ਸਰਾਂ ਦੀ ਤਾਇਨਾਤੀ ਦੇ ਪੰਜਾਬ ਸਰਕਾਰ ਨੇ ਨਿਰਦੇਸ਼ ਦਿੱਤੇ ਹਨ। ਕੌਸਤੁਭ ਸ਼ਰਮਾ ਨੂੰ ਡੀ.ਆਈ.ਜੀ. ਖੁਫੀਆ ਨਿਯਮਤ ਆਧਾਰ ‘ਤੇ ਤਾਇਨਾਤ ਕੀਤਾ ਗਿਆ ਹੈ। ਗੁਰਿੰਦਰ ਸਿੰਘ ਢਿੱਲੋਂ ਆਈ.ਜੀ.ਪੀ. ਕਾਨੂੰਨ ਤੇ ਵਿਵਸਥਾ-1 ਪੰਜਾਬ, ਚੰਡੀਗੜ੍ਹ ਨੂੰ ਆਈ.ਜੀ.ਪੀ./ਜੀ.ਆਰ.ਪੀ. ਦੀ ਪੋਸਟ ਲਈ ਨਿਯਮਤ ਵਾਧੂ ਚਾਰਜ ਦਿੱਤਾ ਗਿਆ

Punjab Govt fails PSPCL subsidy

ਪੰਜਾਬ ਸਰਕਾਰ PSPCL ਨੂੰ ਅਗਾਊਂ ਸਬਸਿਡੀ ਦੇਣ ਤੋਂ ਰਹੀ ਨਾਕਾਮ

Punjab Govt fails PSPCL subsidy:ਪੰਜਾਬ ਸਰਕਾਰ ਪਾਵਰਕੌਮ (ਪੀਐਸਪੀਸੀਐਲ) ਨੂੰ ਅਗਾਊਂ ਸਬਸਿਡੀ ਦੇਣ ਤੋਂ ਭੱਜ ਰਹੀ ਹੈ। ਸਰਕਾਰ ਨੇ ਮੰਨਿਆ ਹੈ ਕਿ ਮਾੜੀ ਵਿੱਤੀ ਹਾਲਤ ਦੇ ਚਲਦਿਆਂ ਸਾਲ 2017-18 ਲਈ ਬਿਜਲੀ ਦੀ ਅਗਾਊਂ ਸਬਸਿਡੀ ਦੇ ਨਾਲ ਨਾਲ ਸਰਕਾਰ ਵੱਲੋਂ ਇੰਡਸਟੀ ਲਈ ਐਲਾਨੇ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਪਾਬੰਦਸ਼ੁਦਾ ਸਬਸਿਡੀ ਦੇਣੀ ਔਖੀ ਹੈ। Punjab Govt fails

ਮੰਡੀਆਂ ਚੋਂ ਕਣਕ ਦੀ ਢੋਆ-ਢੁਆਈ ਦਾ ਕੰਮ ਵੀ ਹੁਣ ਸੰਭਾਲਣਗੇ ਆੜ੍ਹਤੀਏ

punjab govt offered traders handle transport food grains:ਚੰਡੀਗੜ੍ਹ(ਨਰਿੰਦਰ ਜੱਗਾ): ਟਰੱਕ ਯੂਨੀਅਨਾਂ ਦਾ ਕੰਮ ਹੁਣ ਆੜ੍ਹਤੀ ਖ਼ੁਦ ਸੰਭਾਲਣਗੇ। ਪੰਜਾਬ ਸਰਕਾਰ ਨੇ ਆ ਰਹੇ ਸੀਜ਼ਨ ਤੋਂ ਕਣਕ ਦੀ ਢੋਆ-ਢੁਆਈ ਲਈ ਜਿੰਮੇਵਾਰੀ ਆੜ੍ਹਤੀਆਂ ਨੂੰ ਸੰਭਾਲਣ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਅਨੁਸਾਰ, ਸਰਕਾਰ ਨੇ ਕਿਹਾ ਹੈ ਕਿ ਇਸ ਕੰਮ ਲਈ ਪਹਿਲ ਆੜ੍ਹਤੀਆਂ ਦੀ ਹੋਵੇਗੀ, ਨਹੀਂ ਤਾਂ ਕਣਕ ਦੀ ਢੋਆ-ਢੁਆਈ

ਪੰਜਾਬ ਸਰਕਾਰ ਪਾਵਰਕਾਮ ਦਾ ਚੇਅਰਮੈਨ ਬਦਲਣ ਦੀ ਤਿਆਰੀ ‘ਚ

punjab govt ready switch power com chairman:ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਹੁਣ ਪੰਜਾਬ ਸਰਕਾਰ ਇਕ ਹੋਰ ਕਦਮ ਚੁੱਕਣ ਜਾ ਰਹੀ ਹੈ। ਪੰਜਾਬ ਸਰਕਾਰਪੰਜਾਬ ਪਾਵਰਕਾਮ ਦੇ ਚੇਅਰਮੈਨ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਆਉਂਦੀਆਂ ਗਰਮੀਆਂ ‘ਚ ਬਿਜਲੀ ਸਪਲਾਈ ਨੂੰ ਹੋਰ ਵੀ ਬਿਹਤਰ ਬਣਾਉਣ ਅਤੇ

ਸਰਕਾਰ ‘ਪੰਜਾਬੀ ਮਾਂ ਬੋਲੀ’ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ : ਅਕਾਲੀ ਦਲ

punjab govt stop discrimination against punjabi language:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਕੀਤੇ ਜਾ ਰਹੇ ਘਾਣ ਦੀ ਸਖ਼ਤ ਅਲੋਚਨਾ ਕਰਦਿਆਂ ਸਰਕਾਰ ਨੂੰ ਫਿਰ ਜ਼ੋਰ ਦੇ ਕਿਹਾ ਕਿ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ

ਪੰਜਾਬ ਸਰਕਾਰ ਨੇ ਟਾਰਗੇਟ ਕਿਲਿੰਗ ਦੇ ਸੱਤ ਮਾਮਲੇ NIA ਨੂੰ ਸੌਂਪੇ

punjab govt handover 7 target killing case NIA ਪੰਜਾਬ ਸਰਕਾਰ ਨੇ ਅੱਜ ਕਿਹਾ ਕਿ ਰਾਜ ਵਿਚ ਪ੍ਰਮੁੱਖ ਨੇਤਾਵਾਂ ਦੀ ਹੱਤਿਆਵਾਂ ਦੀ ਸਾਜ਼ਿਸ਼ ਦੇ ਕੌਮੀ ਅਤੇ ਕੌਮਾਂਤਰੀ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਸੱਤ ਮਾਮਲਿਆਂ ਨੂੰ ਐਨਆਈਏ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। punjab govt handover 7 target killing case NIA ਇੱਕ ਅਧਿਕਾਰੀ ਦੇ ਬੁਲਾਰੇ ਨੇ

govt initiated khed mehal project

ਪੰਜਾਬ ਸਰਕਾਰ ਦਾ ‘ਖੇਡ ਮਹਿਲ’ ਪ੍ਰੋਜੈਕਟ ਬਣਿਆ ਪ੍ਰਾਇਮਰੀ ਅਧਿਆਪਕਾਂ ਲਈ ਨਵੀਂ ਚੁਣੌਤੀ

Govt initiated khed mehal project ਪੰਜਾਬ ਸਰਕਾਰ ਵਲੋਂ ‘ਖੇਡ ਮਹਿਲ’ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਆਂਗਣਵਾੜੀ ਕੇਂਦਰਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ ‘ਚ ਸ਼ਾਮਿਲ ਕੀਤੇ ਗਏ, ਜਿਸ ਤਹਿਤ ਸੂਬੇ ਭਰ ਦੇ 12500 ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਨਰਸਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਆਂਗਣਵਾੜੀ ਸਕੂਲਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ ‘ਚ ਨਰਸਰੀ, ਐਲ.ਕੇ.ਜੀ. ਤੇ ਯੂ.ਕੇ.ਜੀ. ਦੀਆਂ ਕਲਾਸਾਂ

Punjab CM statement Karnataka Governor

ਅਮਨ-ਕਾਨੂੰਨ ਦੀ ਵਿਵਸਥਾ ‘ਚ ਸੁਧਾਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲਿਆ ਇਹ ਫ਼ੈਸਲਾ…

Punjab seprates police investigation law ਚੰਡੀਗੜ੍ਹ : ਪੰਜਾਬ ਦੀ ਸੱਤਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ‘ਤੇ ਵਿਰੋਧੀਆਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰੀ ਨਹੀਂ ਉੱਤਰ ਰਹੀ ਹੈ ਪਰ ਕਾਂਗਰਸ ਸਰਕਾਰ ਦਾ ਕਹਿਣਾ ਸੀ ਕਿ ਉਹ ਲੋਕਾਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ