Tag: , , , , , , , , ,

ਸਰਕਾਰ ਦੇ ਵਾਅਦਿਆਂ ਦੀ ਨਿਕਲੀ ਫੂਕ, ਕਿਸਾਨਾਂ ਨੂੰ ਨਹੀਂ ਮਿਲ ਰਿਹੈ ਉਨ੍ਹਾਂ ਦੀ ਮਿਹਨਤ ਦਾ ਮੁੱਲ

Punjab Government Fake Promises: ਚੰਡੀਗੜ੍ਹ : ਇੱਕ ਪਾਸੇ ਦੇਸ਼ ‘ਚ ਸਰਕਾਰ ਕਿਸਾਨਾਂ ਲਈ ਬਜਟ ਪੇਸ਼ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨ ਲਗਾਤਾਰ ਖੁਦਕੁਸ਼ੀ ਕਰ ਆਪਣੀ ਜਾਨ ਗਵਾ ਰਹੇ ਹਨ। ਕਿਸਾਨਾਂ ਦੀ ਬੁਰੀ ਹਾਲਤ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਖੇਤੀ ਦੇ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

Punjab Govt PSEB: ਫਰੀਦਕੋਟ: ਵਿੱਦਿਅਕ ਸ਼ੈਸ਼ਨ 2018-19 ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਸਰਦ ਰੁੱਤ ਦਾ ਪੂਰਾ ਸੀਜਨ ਸਰਕਾਰ ਵਲੋਂ ਮਿਲਣ ਵਾਲੀਆਂ ਸਕੂਲੀ ਵਰਦੀਆਂ ਦੀ ਉਡੀਕ ਵਿੱਚ ਲੰਘਾ ਦਿੱਤਾ। ਹੁਣ ਸੈਸ਼ਨ ਪੂਰਾ ਹੋਣ ‘ਤੇ ਸਿੱਖਿਆ  ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਜੋ ਵਰਦੀ ਭੇਜੀ ਹੈ ਉਹ ਸਰਦ ਰੁੱਤ

ਪੰਜਾਬ ਸਰਕਾਰ ਖਿਲਾਫ਼ ਪੰਜਾਬ ਏਕਤਾ ਪਾਰਟੀ ਦੀ ਚਾਰਜਸ਼ੀਟ

Punjab Government: ਚੰਡੀਗੜ੍ਹ: ਪੰਜਾਬ ਵਿਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਏਕਤਾ ਪਾਰਟੀ ਨੇ ਕਾਂਗਰਸ ਸਰਕਾਰ ‘ਤੇ ਬੋਲਦਿਆਂ ਕਿਹਾ ਗਿਆ ਕਿ ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਡੀਆ ਸਾਹਮਣੇ ਜੋ ਵਾਅਦੇ ਕੀਤੇ ਗਏ ਸਨ ਉਹ ਇੱਕ ਝੂਠ ਦਾ ਪੁਲੰਦਾ ਸੀ। ਇਹ ਸਭ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਆਪਣੇ ਦੋ ਸਾਲ ਦੇ ਕੁਸ਼ਾਸਨ ਨੂੰ ਲੋਕਾਂ

ਕੈਪਟਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਰਨਾਂ ਨੂੰ ਦਿੱਤਾ ਤੋਹਫ਼ਾ

Punjab Emlpoyees Gifts: ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਮਹਿੰਗਾਈ ਭੱਤੇ ਯਾਨੀ ਡੀ.ਏ. ਵਿੱਚ ਐਲਾਨੇ ਸੱਤ ਫੀਸਦੀ ਬਕਾਏ ਦੀ ਅਦਾਇਗੀ ਲਈ ਚਿੱਠੀ ਜਾਰੀ ਕਰ ਦਿੱਤੀ ਹੈ। ਡੀਏ ਦੀ ਇਹ ਕਿਸ਼ਤ ਪਹਿਲੀ ਫਰਵਰੀ 2019 ਤੋਂ ਲਾਗੂ ਹੋਵੇਗੀ। ਤਾਜ਼ਾ ਵਾਧੇ ਵਿੱਚ ਮਹਿੰਗਾਈ ਭੱਤਾ 132 ਫੀਸਦ ਤੋਂ ਵਧਾ ਕੇ 139

ਪੰਜਾਬੀਆਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਦਾ ਕੈਨੇਡਾ ਦੇ ਅਲਬਰਟਾ ਸੂਬੇ ਨਾਲ ਵੱਡਾ ਸਮਝੌਤਾ

Punjab Government Signed MOU: ਚੰਡੀਗੜ੍ਹ: ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਅੱਗੇ ਹੋਰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਦੀ ਸਰਕਾਰ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਦੋਵੇਂ ਧਿਰਾਂ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਊਰਜਾ, ਖੇਤੀ, ਵਾਤਾਵਰਣ ਪ੍ਰਬੰਧਨ, ਤਕਨਾਲੋਜੀ, ਏਅਰੋ ਸਪੇਸ, ਡਿਫੈਂਸ,

ਹੁਣ ਮਰਜ਼ੀ ਨਾਲ DGP ਦੀ ਨਿਯੁਕਤੀ ਨਹੀਂ ਕਰ ਸਕੇਗੀ ਪੰਜਾਬ ਸਰਕਾਰ, ਜਾਣੋ ਵਜ੍ਹਾ

punjab government will not appoint dgp: ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਖ਼ੁਦਮੁਖ਼ਤਿਆਰੀ ਵਾਲੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਅੱਜ ਪੰਜਾਬ ਸਰਕਾਰ ਤੇ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਨੂੰ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਦੀ ਚੋਣ ਅਤੇ ਉਨ੍ਹਾਂ ਦੀ ਨਿਯੁਕਤੀ ਦੇ ਸਬੰਧ ਵਿਚ ਬਦਲਾਅ ਦੀ ਮੰਗ ਕਰਨ ਵਾਲੀ

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੇ ਕੈਪਟਨ ਅਮਰਿੰਦਰ ਨੇ ਮੋਦੀ ਨੂੰ ਦਿੱਤਾ ਜਵਾਬ, ਸੁਣੋ ਕੀ ਕਿਹਾ !

ਸਰਕਾਰ ਦੇ ਮਰੀਜ਼ਾਂ ਨੂੰ ਮੁਫ਼ਤ ਖੂਨ ਦੇਣ ਦੇ ਵਾਅਦੇ ਨਿਕਲੇ ਖੋਖਲੇ

Punjab Government Blood Donate: ਪੰਜਾਬ ਸਰਕਾਰ ਵੱਲੋਂ ਗਰੀਬ ਮਰੀਜ਼ਾ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਉਹਨਾਂ ਸਕੀਮਾ ਦਾ ਫਾਈਦਾ ਆਮ ਲੋਕਾਂ ਤੱਕ ਨਹੀਂ ਪਹੁੰਚ ਪਾਉਂਦਾ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਸਰਕਾਰੀ ਬਲੱਡ ਬੈਂਕਾ ‘ਚ 1 ਜਨਵਰੀ 2019 ਤੋਂ ਜਿਸ ਵੀ ਮਰੀਜ਼ ਨੂੰ ਖੂਨ ਦੀ ਜਰੂਰਤ ਹੋਵੇਗੀ ਉਸਨੂੰ ਮੁਫਤ ਖੂਨ ਦੇਣ ਦਾ

ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ, ਖਤਮ ਹੋਣ ਜਾ ਰਿਹੈ ਇਹ ਇੰਤਜ਼ਾਰ

Punjab government employees: ਚੰਡੀਗੜ੍ਹ: ਪੰਜਾਬ ਸਰਕਾਰ ਜਲਦ ਹੀ ਮੁਲਜਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ। ਵਿਧਾਇਕਾਂ ਦੀ ਤਨਖਾਹ ਵਧਾਉਣ ਤੋਂ ਪਹਿਲਾਂ ਸਰਕਾਰ ਮੁਲਾਜ਼ਮਾਂ ਦਾ 23 ਮਹੀਨਿਆਂ ਦਾ ਬਕਾਇਆ ਦੇਵੇਗੀ। ਦਰਅਸਲ, ਪੰਜਾਬ ‘ਚ ਵਿਧਾਇਕਾਂ ਦੀ ਤਨਖਾਹ ਵਧਾਉਣ ਨੂੰ ਲੈ ਕੇ ਅਜੇ ਇਕ ਬੈਠਕ ਹੀ ਹੋਈ ਸੀ ਕਿ ਇਸ ਦਾ ਵਿਰੋਧ ਸ਼ੁਰੂ ਹੋ ਗਿਆ

ਬਲਬੀਰ ਸਿੰਘ ਰਾਜੇਵਾਲ ਨੇ ਮੌਜੂਦਾ ਸਰਕਾਰ ਤੇ ਕਸੇ ਤੰਜ

Balbir Singh Rajewal: ਭਾਰਤ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਤੇ ਵੱਧ ਮਾਤਰਾ ਵਿੱਚ ਲਗਾਏ ਜਾ ਰਹੇ ਟੈਕਸ ਤੇ ਦੂਜੇ ਪਾਸੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਤੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਟੈਕਸ ਵਸੂਲਣ ਦੀ ਵਜ੍ਹਾ ਕਰ ਕੇ ਅਤੇ ਕਿਸਾਨਾਂ ਤੇ ਵੱਧ ਰਹੇ ਆਰਥਿਕ ਬੋਝ ਦੀ ਵਜ੍ਹਾ ਕਰ ਕੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਬਲਬੀਰ

Punjab government bluff

ਬੀਜੇਪੀ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

BJP Protest Punjab Government: ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਚ ਰਾਹਤ ਦਿੰਦੀਆਂ ਕੇਂਦਰ ਸਰਕਾਰ ਵਲੋਂ ਢਾਇ ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਵੀ ਆਪਣੇ ਵਲੋਂ ਲਗਾਏ ਜਾ ਰਹੇ ਵੈਟ ਵਿੱਚ ਕਟੌਤੀ ਕਰ ਦੇਵੇ ਜਿਸ ਨਾਲ ਲੋਕਾਂ ਨੂੰ ਪੈਟਰੋਲ ਡੀਜ਼ਲ ਦੇ

Punjab Private Employees

ਕੱਚੇ ਮੁਲਾਜ਼ਮਾਂ ਅਤੇ ਮੁੱਖ ਮੰਤਰੀ ‘ਚ ਜਲਦ ਹੋ ਸਕਦੀ ਹੈ ਮੀਟਿੰਗ..

Punjab Private Employees: ਕਾਂਗਰਸ ਹਾਈ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਦਰਸ਼ਨ ਕਰਨ ਵਾਲੇ ਕੱਚੇ ਮੁਲਾਜਮਾਂ ਵਿਚਕਾਰ ਇੱਕ ਮੀਟਿੰਗ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਕਰਮਚਾਰੀ ਪਿਛਲੇ ਕਰੀਬ 17 ਮਹੀਨਿਆਂ ਤੋਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਕੋਸ਼ਿਸ਼ ਵਿੱਚ ਲੱਗੇ ਸਨ । 55 ਮੈਂਬਰੀ ਕਮੇਟੀ ਅਤੇ ਅਗਵਾਈ ਕਰ ਰਹੇ ਆਸ਼ੀਸ਼ ਜੁਲਾਹਾ , ਰਣਜੀਤ ਸਿੰਘ

Punjab Government Schools New Order Issued

ਪੰਜਾਬ ਦੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਨਵੇਂ ਫ਼ਰਮਾਨ…

Punjab Government Schools New Order Issued: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਹੁਣ ਪੈਂਟ – ਸ਼ਰਟ ਵਿੱਚ ਸਕੂਲ ਜਾਣਾ ਹੋਵੇਗਾ। ਕੁੜਤਾ – ਪਜਾਮਾ ਜਾਂ ਕੈਜ਼ੁਅਲ ਕੱਪੜੇ ਪਾ ਕੇ ਸਕੂਲ ਜਾਣ ਉੱਤੇ ਸਿੱਖਿਆ ਵਿਭਾਗ ਸਖ਼ਤ ਕਾਰਵਾਈ ਕਰੇਗਾ। ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਅਧਿਆਪਕ ਨਵੀਂ ਪੀੜ੍ਹੀ ਲਈ ਰੋਲ ਮਾਡਲ ਹਨ, ਇਸ ਲਈ ਉਹ ਪੈਂਟ

ਪੰਜਾਬ ਸਰਕਾਰ ਖੇਤੀ ਬਜਟ ਨੂੰ ਘਟਾਉਣ ਦੀ ਤਿਆਰੀ ‘ਚ

Punjab Government Agriculture  : ਇਹ ਸੱਚ ਹੈ ਕਿ ਦੇਸ਼ ਦੇ ਜਿਆਦਾਤਰ ਪਿੰਡਾਂ ‘ਚ ਲਗਾਤਾਰ ਉਜਾੜਾ ਵੱਧ ਰਿਹਾ ਹੈ। ਇਸਦੀ ਪ੍ਰਮੁੱਖ ਵਜ੍ਹਾ ਇੱਥੇ ਰੋਜਗਾਰ ਅਤੇ ਜੀਵਨ ਜਿਊਣ ਦੇ ਪੁਖਤਾ ਸਾਧਨ ਨਹੀਂ ਹੋਣਾ ਹੈ, ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਕੁੱਝ ਵਰ੍ਹਿਆਂ ਤੋਂ ਦੇਸ਼ ਦਾ ਕਿਸਾਨ ਗੰਭੀਰ ਆਰਥਕ ਸੰਕਟ ਵਿਚ ਗ੍ਰਸਤ ਹੈ। ਵੱਡੀ ਵਜ੍ਹਾ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ