Tag: , , , , , , , , , , , , , ,

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਸੁੱਖਾ ਕਾਹਲਵਾਂ ਦੇ ਕਤਲ ‘ਚ ਵਰਤੀ ਗਈ ਸਕਾਰਪੀਓ ਗਾਇਬ

Sukha Kahlwan: ਪੰਜਾਬ ‘ਚ ਗੈਂਗਸਟਰ ਸੁੱਖਾ ਕਾਹਲਵਾਂ ਦੀ ਫਗਵਾੜਾ ‘ਚ ਹੋਈ ਹੱਤਿਆ ਦੌਰਾਨ ਵਿੱਕੀ ਗੌਂਡਰ ਗੈਂਗ ਦੁਆਰਾ ਵਰਤੇ ਗਏ ਕਾਲੇ ਰੰਗ ਦੀ ਸਕਾਰਪੀਓ ਪੁਲਿਸ ਥਾਣਾ ਸਦਰ ਤੋਂ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸ ਦੇਈਏ ਇਸ ਮਾਮਲੇ ’ਚ ਪੁਲਿਸ ਨੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਗੱਲ

Punjab Gangster

ਇੱਕ ਹੋਰ ਨਾਮੀ ਗੈਂਗਸਟਰ ਚੜ੍ਹਿਆ ਪੁਲਿਸ ਅੜਿੱਕੇ

Punjab Gangster: ਮੁਹਾਲੀ : ਬੀਤੇ ਕਈ ਮਹੀਨਿਆ ਤੋਂ ਪੁਲਿਸ ਵੱਲੋਂ ਪੰਜਾਬ ‘ਚ ਗੈਂਗਸਟਰਾਂ ‘ਤੇ ਨਕੇਲ ਕਸਦਿਆਂ ਕਈ ਨਾਮੀ ਗੈਂਗਸਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ ਅਤੇ ਕਈ ਗੈਂਗਸਟਰ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹਨ। ਅੱਜ ਮੁਹਾਲੀ ਪੁਲਿਸ ਨੇ ਇੱਕ ਹੋਰ ਨਾਮੀ ਗੈਂਗਸਟਰ ਨੂੰ ਫੜਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੁਹਾਲੀ ਪੁਲਿਸ ਨੇ

sukha kahlwan facebook handler

ਪੁਲਿਸ ਵੱਲੋਂ ਗੈਂਗਸਟਰ ਸੁੱਖਾ ਕਾਹਲਵਾਂ ਦਾ ਫੇਸਬੁੱਕ ਪੇਜ ਹੈਂਡਲਰ ਕਾਬੂ, 3 ਦਿਨ ਦਾ ਰਿਮਾਂਡ ਕੀਤਾ ਹਾਸਿਲ…

sukha kahlwan facebook handler: ਗੈਂਗਸਟਰ ਸੁੱਖਾ ਕਾਹਲਵਾਂ ਦਾ ਫੇਸਬੁੱਕ ਉਸਦੇ ਮਰਨ ਮਗਰੋਂ ਵੀ ਚੱਲਦਾ ਰਿਹਾ। ਇਹ ਪੇਜ ਕੁਵੈਤ ਤੋਂ ਚਲਾਇਆ ਜਾਂਦਾ ਸੀ। ਪਿੰਜਬ ਪੁਲਿਸ ਦੀ OOCU ਟੀਮ ਨੇ ਬੀਤੇ ਦਿਨ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦਾ ਨਾਮ ਚੰਦਨ ਖੱਤਰੀ ਦੱਸਿਆ ਜਾ ਰਿਹਾ ਹੈ। ਇਹ ਬਲਾਚੌਰ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਨੇ ਰਾਜਪੁਰਾ

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਅਸਲੀ ਤਸਵੀਰ ਆਈ ਸਾਹਮਣੇ

Punjab Gangster Dilpreet Baba: ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਬੇ ਨੇ ਬੀਤੀ ਦਿਨੀਂ ਪਰਮੀਸ਼ ਵਰਮਾ ‘ਤੇ ਹਮਲਾ ਕੀਤਾ ਸੀ। ਬਾਬੇ ਦੀ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਦਿਲਪ੍ਰੀਤ ਬਾਬੇ ਬਾਰੇ ਚੰਡੀਗੜ੍ਹ ਪੁਲਿਸ ਦੇ ਡੀ.ਐੱਸ.ਪੀ. ਦਾ ਕਹਿਣਾ

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਗੋਗੀ ਜਟਾਣਾ ਦਾ ਕੀਤਾ ਕਤਲ, ਮਗਰੋਂ ਫੇਸਬੁੱਕ ‘ਤੇ ਪਾਈ ਪੋਸਟ…

Gangster Sukhpreet Budda Murderer: ਪੰਜਾਬ ਵਿੱਚ ਗੈਂਗਸਟਰਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਿੰਘ ਪਰਮੀਸ਼ ਵਰਮਾ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਇੱਕ ਸਾਥੀ ਸੁਖਪ੍ਰੀਤ ਬੁੱਢਾ ਨੇ ਅੱਜ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਗੀ ਜਟਾਣਾ ਦਾ ਕਤਲ ਕਰ ਦਿੱਤਾ ਹੈ। ਗੋਗੀ ਜਟਾਣਾ ਰਾਮਪੁਰਾ ਫੂਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੋਗੀ

Gangster Nikka Jatana arrested

ਕਾਂਗਰਸੀ ਆਗੂ ਸੁਖਵਿੰਦਰ ਬੱਗੀ ਦਾ ਹੱਤਿਆਰਾ ਗੈਂਗਸਟਰ ਨਿੱਕਾ ਜਟਾਣਾ ਗ੍ਰਿਫਤਾਰ

Gangster Nikka Jatana arrested: ਬਠਿੰਡਾ-ਰਾਜਸਥਾਨ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਹਥਿਆਰਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ‘ਚ ਮਾਨਸਾ ਜਿਲ੍ਹਾ ‘ਚ ਕਾਂਗਰਸੀ ਆਗੂ ਸੁਖਵਿੰਦਰ ਬੱਗੀ ਨੂੰ ਕਤਲ ਕਰਨ ਵਾਲਾ ਵੀ ਗੈਂਗਸਟਰ ਨਿੱਕਾ ਜਟਾਣਾ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਹੀ ਦਵਿੰਦਰ ਬੰਬੀਹਾ ਗਰੁੱਪ ਦੇ ਇਸ ਗੈਂਗਸਟਰ ਨਿੱਕਾ

Gangsters demanded Rs 20 lakh

ਗੈਂਗਸਟਰਾਂ ਨੇ ਵਪਾਰੀ ਤੋਂ ਮੰਗੇ 20 ਲੱਖ ਰੁਪਏ

Gangsters demanded Rs 20 lakh: ਰਾਮਪਾਲ ਦੇ ਇੱਕ ਵੱਡੇ ਕਾਰੋਬਾਰੀ ਨੂੰ ਗੈਂਗਸਟਰਾਂ ਵੱਲੋਂ ਐਤਵਾਰ ਦੀ ਰਾਤ ਧਮਕੀ ਮਿਲੀ ਹੈ ਕਿ ਉਹ ਉਸਨੂੰ ਅਤੇ ਉਸਨੂੰ ਦੇ ਪਰਿਵਾਰ ਨੂੰ ਕਿਸੇ ਵੀ ਸਮੇਂ ਨੁਕਸਾਨ ਦੇ ਸਕਦੇ ਹਨ । ਵਟਸਐਪ ਕਾਲ ਉੱਤੇ ਮਿਲੀ ਉਕਤ ਧਮਕੀ ਦੇ ਬਾਰੇ ਵਿੱਚ ਕਰਿਆਨਾ ਵਪਾਰੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ । ਮੁਢਲੀ ਜਾਚ

gangster Dicky Gill

ਖੰਨਾ ਪੁਲਿਸ ਨੇ ਗੈਂਗਸਟਰ ਡਿੱਕੀ ਗਿੱਲ ਨੂੰ ਕੀਤਾ ਗ੍ਰਿਫਤਾਰ

Gangster Dicky Gill: ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸ਼ਿਲ ਕੀਤੀ ਹੈ। ਪੁਲਿਸ ਨੇ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕਰ ਲਿਆ ਹੈ। ਡਿੱਕੀ ਗਿੱਲ ਦੇ ਕੋਲੋ ਇਕ ਪਿਸਤੌਲ, ਗੋਲੀਆਂ, ਨਸ਼ੀਲੀਆਂ ਦਵਾਈਆਂ ਤੇ ਚੋਰੀ ਦੀ ਕਾਰ ਬਰਾਮਦ ਕੀਤੀ ਗਈ ਹੈ। ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਪ੍ਰਮੁੱਖ ਗੈਂਗਸਟਰ

Punjab gangster

ਪੰਜਾਬ ਪੁਲਿਸ ਗੈਂਗਸਟਰਾਂ ਨੂੰ ਲੈ ਕੇ ਪੱਬਾਂ ਭਾਰ, ਲਗਾਤਾਰ ਫੜ੍ਹੇ ਜਾ ਰਹੇ ਹਨ ਗੈਂਗਸਟਰ

Punjab gangster: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੁਲਿਸ ਜ਼ੋਨ ਵੱਲੋਂ ਅੱਜ ਦੋ ਭਗੌੜੇ ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਇਹ ਗੈਂਗਸਟਰ ਜੱਗੂ ਭਗਵਾਨਪੁਰੀਏ ਗੈਂਗ ਹਨ। ਇਸ ਗੈਂਗ ਦਾ ਸਰਗਨਾ ਜੱਗੂ ਭਗਵਾਨਪੁਰੀਆ ਹੈ। ਡੇਰਾ ਬਾਬਾ ਨਾਨਕ ਪੁਲਿਸ ਵਲੋਂ ਕਾਬੂ ਕੀਤੇ ਗਏ ਗੈਂਗਸਟਰਾਂ ਪਾਸੋਂ ਦੇਸੀ ਪਿਸਤੌਲ ਅਤੇ ਹੋਰ

Vicky Gounder encounter case

ਕਾਲਜ ਤੋਂ ਲੈ ਕੇ ਐਨਕਾਉਂਟਰ ਤੱਕ ਵਿੱਕੀ ਗੌਂਡਰ ਦੀ ਜ਼ਿੰਦਗੀ

Vicky Gounder encounter case : ਗੰਗਾਨਗਰ ਦੇ ਹਿੰਦੂ ਮਲਕੋਟ ਬਾਰਡਰ ਉੱਤੇ ਕੋਠਾ ਪੱਕੀ ਪਿੰਡ ਦੇ ਕੋਲ ਪੰਜਾਬ ਪੁਲਿਸ ਦੀ ਇੱਕ ਕਾਰਵਾਈ ਵਿੱਚ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰਿਆ ਨੂੰ ਐਨਕਾਉਂਟਰ ਵਿੱਚ ਪੁਲਿਸ ਨੇ ਮਾਰ ਦਿੱਤਾ ਹੈ। ਕੋਠਾ ਪੱਕੀ ਪਿੰਡ ਦੇ ਹਨ੍ਹੇਰੇ ਕੋਨੇ ਵਿੱਚ ਬਣੇ ਇੱਕ ਮਕਾਨ ਉੱਤੇ ਪੁਲਿਸ ਨੇ ਹੱਲਾ ਬੋਲਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ