Tag: , , , ,

Taran Tarn 4 labourer died

ਕਮਰੇ ‘ਚ ਭੱਠੀ ਬਾਲ ਕੇ ਸੁੱਤੇ 4 ਪਰਵਾਸੀ ਮਜਦੂਰਾਂ ਦੀ ਸਾਹ ਘੁਟਣ ਨਾਲ ਮੌਤ

Taran Tarn 4 labourer: ਤਰਨਤਾਰਨ: ਤਰਨਤਾਰਨ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਜਿੱਥੇ ਸ਼ਹਿਰ ਦੇ ਪ੍ਰੀਤਮ ਗਾਰਡਨ ਪੈਲੇਸ ਦੇ ਇਕ ਕਮਰੇ ਚ 4 ਪਰਵਾਸੀ ਮਜਦੂਰਾਂ ਦੀ  ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇਹ ਲੋਕ ਮਜਦੂਰ  ਕਮਰੇ ਦੇ

ਸੁੱਖਾ ਕਾਹਲਵਾਂ ਦੇ ਕਤਲ ‘ਚ ਵਰਤੀ ਗਈ ਸਕਾਰਪੀਓ ਗਾਇਬ

Sukha Kahlwan: ਪੰਜਾਬ ‘ਚ ਗੈਂਗਸਟਰ ਸੁੱਖਾ ਕਾਹਲਵਾਂ ਦੀ ਫਗਵਾੜਾ ‘ਚ ਹੋਈ ਹੱਤਿਆ ਦੌਰਾਨ ਵਿੱਕੀ ਗੌਂਡਰ ਗੈਂਗ ਦੁਆਰਾ ਵਰਤੇ ਗਏ ਕਾਲੇ ਰੰਗ ਦੀ ਸਕਾਰਪੀਓ ਪੁਲਿਸ ਥਾਣਾ ਸਦਰ ਤੋਂ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸ ਦੇਈਏ ਇਸ ਮਾਮਲੇ ’ਚ ਪੁਲਿਸ ਨੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਗੱਲ

Punjab Gangster

ਇੱਕ ਹੋਰ ਨਾਮੀ ਗੈਂਗਸਟਰ ਚੜ੍ਹਿਆ ਪੁਲਿਸ ਅੜਿੱਕੇ

Punjab Gangster: ਮੁਹਾਲੀ : ਬੀਤੇ ਕਈ ਮਹੀਨਿਆ ਤੋਂ ਪੁਲਿਸ ਵੱਲੋਂ ਪੰਜਾਬ ‘ਚ ਗੈਂਗਸਟਰਾਂ ‘ਤੇ ਨਕੇਲ ਕਸਦਿਆਂ ਕਈ ਨਾਮੀ ਗੈਂਗਸਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ ਅਤੇ ਕਈ ਗੈਂਗਸਟਰ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹਨ। ਅੱਜ ਮੁਹਾਲੀ ਪੁਲਿਸ ਨੇ ਇੱਕ ਹੋਰ ਨਾਮੀ ਗੈਂਗਸਟਰ ਨੂੰ ਫੜਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੁਹਾਲੀ ਪੁਲਿਸ ਨੇ

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਗੋਗੀ ਜਟਾਣਾ ਦਾ ਕੀਤਾ ਕਤਲ, ਮਗਰੋਂ ਫੇਸਬੁੱਕ ‘ਤੇ ਪਾਈ ਪੋਸਟ…

Gangster Sukhpreet Budda Murderer: ਪੰਜਾਬ ਵਿੱਚ ਗੈਂਗਸਟਰਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਿੰਘ ਪਰਮੀਸ਼ ਵਰਮਾ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਇੱਕ ਸਾਥੀ ਸੁਖਪ੍ਰੀਤ ਬੁੱਢਾ ਨੇ ਅੱਜ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਗੀ ਜਟਾਣਾ ਦਾ ਕਤਲ ਕਰ ਦਿੱਤਾ ਹੈ। ਗੋਗੀ ਜਟਾਣਾ ਰਾਮਪੁਰਾ ਫੂਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੋਗੀ

Social media making gangster

ਸੋਸ਼ਲ ਮੀਡੀਆ ਬਣ ਰਿਹਾ ਹੈ ਪੁਲਿਸ ਮਹਿਕਮੇ ਲਈ ਵੱਡੀ ਚੁਣੌਤੀ: ਡੀ.ਜੀ.ਪੀ

Social media making gangster: ਸੋਸ਼ਲ ਮੀਡੀਆ ਜਿਥੇ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਕਰੀਬ ਲਿਆਉਂਦਾ ਹੈ ਓਥੇ ਹੀ ਇਸ ਰਾਹੀਂ ਕਈ ਸ਼ਰਾਰਤੀ ਅਨਸਰ ਵੀ ਆਪਣੀ ਗੰਦੀ ਚਾਲਾਂ ਚਲਦੇ ਹਨ। ਇਥੋਂ ਤੱਕ ਕਿ ਕਈ ਤਰ੍ਹਾਂ ਦਾ ਗਲਤ ਮੈਸਜ ਵੀ ਫੈਲਾਏ ਜਾਂਦੇ ਹਨ। ਸੋਸ਼ਲ ਮੀਡੀਆ ਹੁਣ ਪੰਜਾਬ ਪੁਲਿਸ ਲਈ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਇਹ ਗੱਲ

Gangster Nikka Jatana arrested

ਕਾਂਗਰਸੀ ਆਗੂ ਸੁਖਵਿੰਦਰ ਬੱਗੀ ਦਾ ਹੱਤਿਆਰਾ ਗੈਂਗਸਟਰ ਨਿੱਕਾ ਜਟਾਣਾ ਗ੍ਰਿਫਤਾਰ

Gangster Nikka Jatana arrested: ਬਠਿੰਡਾ-ਰਾਜਸਥਾਨ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਹਥਿਆਰਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ‘ਚ ਮਾਨਸਾ ਜਿਲ੍ਹਾ ‘ਚ ਕਾਂਗਰਸੀ ਆਗੂ ਸੁਖਵਿੰਦਰ ਬੱਗੀ ਨੂੰ ਕਤਲ ਕਰਨ ਵਾਲਾ ਵੀ ਗੈਂਗਸਟਰ ਨਿੱਕਾ ਜਟਾਣਾ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਹੀ ਦਵਿੰਦਰ ਬੰਬੀਹਾ ਗਰੁੱਪ ਦੇ ਇਸ ਗੈਂਗਸਟਰ ਨਿੱਕਾ

ਲਾਰੇਂਸ ਬਿਸ਼ਨੋਈ ਦਾ ਕਰੀਬੀ ਜਾਵੇਦ ਦੇਸੀ ਕੱਟੇ ਸਮੇਤ ਗ੍ਰਿਫਤਾਰ

Lawrence Bishnoi Arrested: ਕਰਾਇਮ ਬ੍ਰਾਂਚ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਮਿਲਜ਼ਮ ਦੀ ਪਹਿਚਾਣ ਅਬੋਹਰ ਦੇ ਰਹਿਣ ਵਾਲੇ ਜਾਵੇਦ ਝਿੰਝਾ ਦੇ ਰੂਪ ਵੱਜੋਂ ਹੋਈ ਹੈ। ਜਾਵੇਦ ਦੇ ਖਿਲਾਫ ਰਾਜਸਥਾਨ ਪੁਲਿਸ ‘ਤੇ ਫਾਇਰਿੰਗ ਕਰਨ ਦਾ ਵੀ ਮਾਮਲਾ ਦਰਜ ਹੈ। ਜਿਸ ਦੇ ਲਈ ਉਹ ਰਾਜਸਥਾਨ ਅਦਾਲਤ ‘ਚ ਪੇਸ਼ੀ ਲਈ ਜਾਂਦਾ ਸੀ।

Punjab gangster arrested Uttarakhand police

ਪੰਜਾਬ ਦਾ ਇਨਾਮੀ ਗੈਂਗਸਟਰ ਗ੍ਰਿਫ਼ਤਾਰ, ਉੱਤਰਾਖੰਡ ਪੁਲਿਸ ਨੇ ਮੁੱਠਭੇੜ ਮਗਰੋਂ ਕੀਤਾ ਕਾਬੂ

Punjab gangster arrested Uttarakhand police: ਉੱਤਰਾਖੰਡ ਦੇ ਰੁੜਕੀ ‘ਚ ਮੁੱਠਭੇੜ ਮਗਰੋਂ ਪੰਜਾਬ ਦੇ ਖ਼ਤਰਨਾਕ ਅਪਰਾਧੀ ਸੁਖਵਿੰਦਰ ਸਿੰਘ ਨੂੰ ਉੱਤਰਾਖੰਡ ਦੀ ਪੁਲਿਸ ਨੇ ਜ਼ਖਮੀ ਹਾਲਤ ‘ਚ ਗ੍ਰਿਫ਼ਤਾਰ ਕੀਤਾ ਹੈ। ਸੁਖਵਿੰਦਰ ‘ਤੇ 9 ਕੇਸ ਦਰਜ ਹਨ। ਪੰਜਾਬ ਦਾ ਇਹ ਇੱਕ ਇਨਾਮੀ ਗੈਂਗਸਟਰ ਸੀ ਜਿਸ ਦੇ ਸਿਰ 2 ਲੱਖ ਦਾ ਇਨਾਮ ਸੀ। ਪੁਲਿਸ ‘ਤੇ ਇਸ ਗੈਂਗਸਟਰ ‘ਚ ਰੁੜਕੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ