Tag: , , , , , , , , , , ,

ਹਾਈਕੋਰਟ ਨੇ ਕਿਸਾਨਾਂ ਨੂੰ ਤੁਰੰਤ ਰੇਲਵੇ ਟਰੈਕ ‘ਚੋਂ ਧਰਨਾ ਚੁੱਕਣ ਦੇ ਦਿੱਤੇ ਹੁਕਮ

Punjab Farmers Protest: ਚੰਡੀਗੜ੍ਹ: ਅੰਮ੍ਰਿਤਸਰ ਰੇਲਵੇ ਟਰੈਕ ‘ਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਅੱਜ ਚੰਡੀਗੜ੍ਹ ਹਾਈਕੋਰਟ ‘ਚ ਸੁਣਵਾਈ ਹੋਈ। ਰੇਲਵੇ ਲਾਈਨ ਉਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੁਰੰਤ ਲਾਈਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਵੱਲੋਂ ਕਿਸਾਨ ਆਗੂਆਂ ਨੂੰ ਇਕ ਘੰਟੇ ‘ਚ ਧਰਨੇ

ਧਰਨੇ ਤੇ ਬੈਠੇ ਕਿਸਾਨਾਂ ਦਾ ਸਰਕਾਰ ਨੂੰ ਦੋ ਟੁੱਕ ਜਵਾਬ, ਹੁਣ ਮੀਟਿੰਗ ਨਹੀਂ, ਮੰਗਾਂ ਮੰਨਣ ਦਾ ਕਰੋ ਐਲਾਨ

Farmers Protest: ਅੰਮ੍ਰਿਤਸਰ: ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਜੰਡਿਆਲਾ ਗੁਰੂ ਨੇੜੇ ਰੇਲਵੇ ਪਟੜੀ ਰੇਲ ਟਰੈਕ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਕਾਰਨ ਇਸ ਰੂਟ ਤੋਂ ਜਾਣ ਵਾਲੀਆਂ 22 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 24 ਦਾ ਰਾਹ ਬਦਲ ਦਿੱਤਾ ਗਿਆ ਹੈ। ਨੌਂ ਰੇਲਾਂ ਜੰਡਿਆਲਾ ਤੋਂ ਪਹਿਲਾਂ ਬਿਆਸ ਸਟੇਸ਼ਨ ’ਤੇ ਹੀ

ਕਰਜ਼ੇ ਤੋਂ ਬਾਅਦ ਹੁਣ ਆਲੂ ਨੇ ਵਧਾਈ ਕਿਸਾਨਾਂ ਦੀ ਪਰੇਸ਼ਾਨੀ

Punjab Farmers Potato: ਪੰਜਾਬ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹਨ ਤੇ ਸਰਕਾਰ ਉਸਨੂੰ ਹੱਲ ਕਰਨ ਦੇ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਹੁਣ ਆਲੂ ਦੀ ਫ਼ਸਲ ਆਉਣ ਤੋਂ ਬਾਅਦ ਆਲੂ ਉਤਪਾਦਕ ਕਿਸਾਨ ਪ੍ਰੇਸ਼ਾਨ ਹੋ ਗਿਆ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲੂ ਦੀ ਫ਼ਸਲ

ਹਾਲੇ ਵੀ ਕਈ ਕਿਸਾਨ ਹਨ ਸਰਕਾਰ ਵੱਲੋਂ ਕਰਜ ਮੁਆਫੀ ਦੇ ਇੰਤਜ਼ਾਰ ‘ਚ !

Punjab Farmers: ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ  ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ 200000 ਤੱਕ ਦਾ ਕਰਜ ਮੁਆਫ ਕੀਤਾ ਜਾਵੇਗਾ ਪਰ ਹਾਲੇ ਤੱਕ ਜਿਆਦਾਤਰ ਕਿਸਾਨ ਕੈਪਟਨ ਸਰਕਾਰ ਦੀ ਕਰਜ ਮੁਆਫੀ ਦੀ ਉਡੀਕ ਕਰ ਰਹੇ ਹਨ।ਜਿਸਦੀ ਜਦੋਂ ਸੱਚਾਈ ਪਤਾ ਕੀਤੀ ਗਈ ਤਾਂ ਕਿਸਾਨਾਂ ਦਾ

HC questions power subsidy farmers

ਹਾਈਕੋਰਟ ਨੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ‘ਤੇ ਸਰਕਾਰ ਤੋਂ ਪੁੱਛਿਆ ਇਹ ਸਵਾਲ

HC questions power subsidy farmers: ਚੰਡੀਗੜ੍ਹ : ਖੇਤੀਬਾੜੀ ਪੰਪ ਸੈੱਟ ‘ਤੇ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਦਾ ਮੁਨਾਫ਼ਾ ਅਮੀਰ ਕਿਸਾਨਾਂ ਤੋਂ ਵਾਪਸ ਲੈਣ ਦੀ ਮੰਗ ਸਬੰਧੀ ਜਨਹਿਤ ਮੰਗ ‘ਤੇ ਬੀਤੀ ਦਿਨੀਂ ਹਾਈਕੋਰਟ ਵਿੱਚ ਸੁਣਵਾਈ ਹੋਈ। ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਸਾਰੇ ਖੇਤੀਬਾੜੀ ਪੰਪ ਸੈੱਟ ‘ਤੇ ਬਿਜਲੀ ਦੀ ਸਬਸਿਡੀ ਕਿਉਂ ਦਿੱਤੀ ਜਾ ਰਹੀ ਹੈ।

ਕਿਸਾਨਾਂ ਦੀ ਹੜਤਾਲ ਦਾ ਜਿਆਦਾ ਨੁਕਸਾਨ ਕਿਸ ਦਾ ਹੋਇਆ…?

Punjab farmers protest: ਕਿਸਾਨ ਜੱਥੇਬੰਦੀਆਂ ਦੁਆਰਾ ਕੀਤੀ ਗਈ ਹੜਤਾਲ ਨੂੰ ਲੈ ਕੇ ਜਿੱਥੇ ਆਮ ਜਨਤਾ ਅਤੇ ਸਬਜ਼ੀ ਮੰਡੀ ‘ਚ ਆੜ੍ਹਤੀਏ ਦੁਖੀ ਦਿਖਾਈ ਦੇ ਰਹੇ ਹਨ, ਉੱਥੇ ਹੀ ਛੋਟਾ ਕਿਸਾਨ ਵੀ ਇਸ ਹੜਤਾਲ ਤੋਂ ਕਾਫੀ ਪਰੇਸ਼ਾਨ ਹੋਇਆ ਹੈ। ਜੇ ਗੱਲ ਕਰੀਏ ਤਾਂ ਗੁਰਦਾਸਪੁਰ ਸਬਜ਼ੀ ਮੰਡੀ ਦੀ ਤਾਂ ਇੱਥੇ ਆੜ੍ਹਤੀਏ ਵਰਗ ਦੇ ਨਾਲ-ਨਾਲ ਛੋਟੇ ਕਿਸਾਨਾ ਅਤੇ ਸਬਜ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ