Tag: , , , ,

ਜ਼ਿੰਦਗੀ ਦੇ ਅਖੀਰਲੇ ਪੜਾਅ ‘ਚ ਵਿਕਾਸ ਦੀ ਆਸ, ਕੋਈ ਖੂੰਡੀ ਦੇ ਸਹਾਰੇ ਤੇ ਕੋਈ ਮੰਜੇ ‘ਤੇ ਆਇਆ ਵੋਟਾਂ ਪਾਉਣ

punjab citizen voters: ਸਾਡੇ ਦੇਸ਼ ਦਾ, ਸੂਬੇ ਦਾ ਪਿੰਡ ਦਾ ਵਿਕਾਸ ਹੋਵੇ ਇਹ ਹਰ ਕੋਈ ਚਾਹੁੰਦਾ ਹੈ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਜਿੱਥੇ ਰਹਿ ਰਿਹਾ ਹੈ ਉਹ ਉਸ ਜਗਾਹ ਸਾਰੀ ਸੁਵਿਧਾਵਾਂ ਹੋਣ। ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ। ਉਸ ਥਾਂ ‘ਤੇ ਰੋਜ਼ਗਾਰ ਹੋਵੇ, ਚੰਗੇ ਸਕੂਲ ਹੋਣ, ਸਾਰੀਆਂ ਸੁਖ

ਪੰਚਾਇਤੀ ਚੋਣਾਂ: ਪਟਿਆਲਾ ਦੇ ਪਿੰਡ ਹਰੀਗੜ੍ਹ ‘ਚ ਉਮੀਦਵਾਰ ਕੀਤਾ ਅਗਵਾ

Patiala Candidate Kidnapped: ਪਟਿਆਲਾ: ਆਪਣਾ ਸਰਪੰਚ ਤੇ ਪੰਚ ਚੁਣਨ ਲਈ ਵੋਟਾਂ ਜਾਰੀ ਹਨ। ਪਰ ਵੋਟਿੰਗ ਦੌਰਾਨ ਲੜਾਈ ਝੜਪ ਦੀਆਂ ਖਬਰਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਕੀਤੇ ਡਾਂਗਾਂ ਚਲ ਰਹੀਆਂ ਹਨ ਤੇ ਕੀਤੇ ਇੱਟਾਂ। ਇਸ ਵਿਚਾਲੇ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਹੜੀ ਤੁਹਾਨੂੰ ਹੈਰਾਨ ਕਰ ਦਵੇਗੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਹਰਿਗੜ੍ਹ ‘ਚ ਸਰਪੰਚ

ਸੁਣੋ ਸਰਪੰਚੀ ਚੋਣਾਂ ਬਾਰੇ ਅੱਖਾਂ ਖੋਲ੍ਹਦੇ ਲੋਕ ਤੱਥ…

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ

zila prishad election punjab cm amarinder thanks public: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨਾਂ ਕਿਹਾ ਕਿ ਇਨਾਂ ਚੋਣਾ ਵਿੱਚ ਲੋਕਾਂ ਨੇ

ਕੈਪਟਨ ਹੁਣ 13 ਰੁਪਏ ‘ਚ ਦੇਣਗੇ ਗਰੀਬਾਂ ਨੂੰ ਸਸਤੀ ਰੋਟੀ !

ਚੰਡੀਗੜ੍ਹ : ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਗਰੀਬਾਂ ਨੂੰ 5 ਰੁਪਏ ‘ਚ ਖਾਣਾ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ‘ਚ ਭਾਵੇਂ ਹੀ ਕੈਪਟਨ ਸਰਕਾਰ ਨੇ ਅਸਮਰੱਥਾ ਜ਼ਾਹਰ ਕੀਤੀ ਹੈ ਪਰ ਸਰਕਾਰ ਨੇ ਇਸ ਵਾਅਦੇ ਨੂੰ ਗੰਭੀਰਤਾ ਨਾਲ ਲਿਆ ਹੈ, ਜਿਸ ਤਹਿਤ ਨਵਾਂ ਫੁਰਮਾਨ ਜਾਰੀ ਹੋਇਆ ਹੈ ਕਿ ਗਰੀਬਾਂ ਨੂੰ 5 ਨਹੀਂ, ਸਗੋਂ 13

ਦਮ ਤੋੜਦੀਆਂ ਪੰਜਾਬ ਦੀਆਂ ਖੇਡਾਂ ਲਈ ਕੈਪਟਨ ਸਰਕਾਰ ਬਣੇਗੀ ਸੰਜੀਵਨੀ ਬੂਟੀ ?

ਪੰਜਾਬ ਵਿੱਚ ਕਾਂਗਰਸ 10 ਸਾਲ ਬਾਅਦ ਮੁੜ ਸੱਤਾ `ਚ ਆਈ ਹੈ। ਕਾਂਗਰਸ ਦੇ ਸੱਤਾ ਵਿੱਚ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼

Navjot sidhu

‘ਗੁਰੂ’ ਹੋ ਗਏ ਸ਼ੁਰੂ

  ਬੀਤੇ ਕਲ ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਿਨੇਟ ਦੇ ਮੰਤਰੀ ਵੱਜੋਂ ਸੋਹੰ ਚੁੱਕਣ ਮਗਰੋਂ ਅੱਜ ਚੰਡੀਗੜ੍ਹ ਵਿਖੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਕਾਰਜਭਾਰ ਸਾਂਭ ਲਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੇ ਚੰਗੇ ਅਤੇ ਨੇਕ ਇਰਾਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕੈਪਟਨ

Navjot-singh-oath

ਸਿੱਧੂ ਸਿਰਫ ਕੈਬਨਿਟ ਮੰਤਰੀ ਦੇ ਅਹੁਦੇ ਨਾਲ ਹਨ ਖ਼ੁਸ਼ !

Punjab-Elections-Result

ਸੁਣੋ ! ਚੋਣ ਨਤੀਜਿਆਂ ਨੂੰ ਲੈ ਕੇ ਕੀ ਹੈ ਲੋਕਾਂ ਦੀ ਰਾਏ ?

ਪੰਜਾਬ ‘ਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ-ਵੀ.ਕੇ ਸਿੰਘ

ਚੰਡੀਗੜ੍ਹ: ਪੰਜਾਬ ਵਿੱਚ 11 ਮਾਰਚ ਨੂੰ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮੀਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦਾ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਵੀ ਕੇ ਸਿੰਘ ਨੇ ਕੀਤਾ। ਵੀ ਕੇ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆ ਵਿੱਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਰਾਜ ਦੇ 27 ਸਥਾਨਾਂ ‘ਤੇ

ਖਾਲਸਾ ਪੰਥ ਦੇ ਸੇਵਕਾਂ ਦੀ ਜਿੱਤ-ਬਾਦਲ

ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਨਤੀਜਿਆਂ ਨੂੰ ਫਰੇਬ ਅਤੇ ਸਨਸਨੀ ਫੈਲਾ ਕੇ ਸੱਤਾ ਹਾਸਲ ਕਰਨ ਦੀ ਚਾਹਤ ਭਾਲ ਰਹੇ ਭਾੜੇ ਦੇ ਲੋਕਾਂ ‘ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਬਾਦਲ ਨੇ ਕਿਹਾ

bsf-indo-pak

ਭਾਰਤ-ਪਾਕਿ ਸੀਮਾ ਹੋਈ ਸੀਲ!

ਫਿਰੋਜ਼ਪੁਰ: ਪੰਜਾਬ ਵਿਧਾਨ ਸਭਾ ਚੋਣਾਂ, ਕੋਹਰੇ ਤੇ ਪਾਕਿਸਤਾਨ ਵੱਲੋਂ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਬੀਐਸਐਫ ਨੇ ਫਿਰੋਜ਼ਪੁਰ ਸੈੇਕਟਰ ਵਿਚ ਭਾਰਤ ਪਾਕਿ ਸੀਮਾ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਸਰਹੱਦ ਤੇ ਸੁਰੱਖਿਆ ਵੀ ਕੜੀ ਕਰ ਦਿੱਤੀ ਗਈ ਹੈ । ਅਧਿਕਾਰੀਆਂ ਮੁਤਾਬਕ, ਬਾਰਡਰ ਸਿਕਿਓਰਿਟੀ

ਚੋਣਾਂ ਦੌਰਾਨ ਸ਼ਹਿਰ ਦੇ ਵੋਟਰਾਂ ਨੂੰ ਝੱਲਣੀ ਪਈ ਵੱਡੀ ਪ੍ਰੇਸ਼ਾਨੀ

ਤਰਨਤਾਰਨ: ਹਾਲ ਹੀ ਵਿਚ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 1 ਜਨਵਰੀ 2017 ਨੂੰ ਆਧਾਰ ਬਣਾ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਰ ਸੂਚੀਆਂ ‘ਚ ਭਾਵੇਂ ਵੱਡੀ ਪੱਧਰ ‘ਤੇ ਸੋਧ ਕਰਨ ਦੀ ਮੁਹਿੰਮ ਚਲਾਈ ਸੀ ਪ੍ਰੰਤੂ ਇਸ ਸੋਧ ਦੇ ਬਾਵਜੂਦ ਲੋਕਾਂ ਨੂੰ ਵੋਟਰ ਸੂਚੀਆਂ ਵਿਚ ਕਈ ਤਰ੍ਹਾਂ

ਚੋਣਾਂ ਦੇ ਦਿਨ ਫਾਇਰਿੰਗ ਕਰਨ ਵਾਲੇ ਨੌਜਵਾਨ ਕਾਬੂ

ਫਿਰੋਜ਼ਪੁਰ : ਚਾਰ ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਗੁਰੂਹਰਸਹਾਏ ‘ਚ ਹੋਈ ਹਵਾਈ ਫਾਇਰਿੰਗ ‘ਚ ਦੋ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਦੋਸ਼ੀਆਂ ਨੂੰ ਹੁਥਿਆਰਾਂ ਸਮੇਤ ਕਾਬੂ ਕੀਤਾ ਹੈ। ਐੱਸ. ਪੀ. ਡੀ. ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੇ ਮਾਸਟਰਮਾਈਂਡ ਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ

Women voters

ਪੰਜਾਬ ਚੋਣਾਂ : ਵੋਟਿੰਗ ‘ਚ ਔਰਤਾਂ ਨੇ ਮਰਦਾਂ ਨੂੰ ਪਛਾੜਿਆ !

2017 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਸ ਵਾਰ 78 ਫੀਸਦੀ ਵੋਟਿੰਗ ਹੈ ਜੋ ਇਹ ਗੱਲ ਸਾਬਿਤ ਕਰਦੀ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਉਪਰਾਲੇ ਕਾਫੀ ਹੱਦ ਤੱਕ ਕਾਮਯਾਬ ਰਹੇ। ਇਸਦਾ ਸਭ ਤੋਂ ਵੱਡਾ ਉਦਾਹਰਣ ਇਹ ਹੈ ਕਿ ਇਸ ਵਾਰ ਦੀ ਵੋਟਿੰਗ ਦੌਰਾਨ ਮਰਦਾਂ ਤੋਂ ਜ਼ਿਆਦਾ ਔਰਤਾਂ ਨੇ ਆਪਣੇ

ਕਿਸਦੀ ਬਣੇਗੀ ਸਰਕਾਰ ? ਜਿੰਨੇ ਮੂੰਹ ਓਨੇ ਅੰਦਾਜੇ

ESTIMATE FOR NEW PUNJAB GOVT (ਪ੍ਰਵੀਨ ਵਿਕਰਾਂਤ)ਵੋਟਿੰਗ ਤਾਂ ਚੰਗੀ ਹੋ ਗਈ 78.62 ਫੀਸਦ ਯਾਨੀ 2012 ਦੀ 78.06 ਫੀਸਦ ਤੋਂ ਵੱਧ। ਹੁਣ ਇਸ ਫੀਸਦ ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਨੇ। ਸਿਆਸੀ ਆਗੂਆਂ ਨੂੰ ਦਿਨ-ਰਾਤ ਦੀ ਭਜਾ-ਦੌੜੀ ਤੋਂ ਤਾਂ ਰਾਹਤ ਮਿਲ ਗਈ ਹੁਣ ਬੱਸ ਰੱਬ ਅੱਗੇ ਅਰਦਾਸਾਂ ਦਾ ਵੇਲਾ ਏ। ਅਤੇ ਪਿੰਡਾਂ ਦੀਆਂ ਸਿਆਸੀ ਸੱਥਾਂ ਤੇ

punjab

ਪੰਜਾਬ ‘ਚ ਹੋਈ 78 ਫੀਸਦੀ ਵੋਟਿੰਗ

badal- punjab

ਤੀਜੀ ਵਾਰ ਸਰਕਾਰ ਜ਼ਰੂਰ ਬਣੇਗੀ-ਬਾਦਲ

ਪਿੰਡ ਬਾਦਲ ਦੇ ਬੂਥ ਨੰ: 118 ‘ਤੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਹਰਾਉਣਗੇ ਹੀ, ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਤੀਜੀ ਵਾਰ ਜ਼ਰੂਰ ਬਣ

ਇੰਨ੍ਹਾਂ ਪੰਜਾਬੀ ਸਿਤਾਰਿਆਂ ਨੇ ਵੀ ਪਾਈ ਆਪਣੀ ਵੋਟ

ਪੰਜਾਬ ‘ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ। ਪੂਰੇ ਪੰਜਾਬ ‘ਚ 67 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਪੰਜਾਬੀ ਸਿਤਾਰਿਆਂ ਨੇ ਵੀ ਵੋਟ ਪਾ ਆਪਣੀ ਜ਼ਿੰਮੇਵਾਰੀ ਨਿਭਾਈ। ਜਿਨ੍ਹਾਂ ਸਿਤਾਰਿਆਂ ਨੇ ਵੋਟਾਂ ਪਾਈਆਂ, ਉਨ੍ਹਾਂ ‘ਚ ਬੀਨੂੰ ਢਿੱਲੋਂ, ਹਰਭਜਨ ਮਾਨ, ਦੀਪ ਢਿੱਲੋਂ ਤੇ ਉਨ੍ਹਾਂ ਦੀ ਪਤਨੀ, ਰੌਸ਼ਨ ਪ੍ਰਿੰਸ, ਸ਼ੈਰੀ ਮਾਨ, ਕਰਮਜੀਤ ਅਨਮੋਲ, ਬੱਬਲ ਰਾਏ, ਜੱਸੀ ਗਿੱਲ ਤੇ ਬੰਟੀ

EVM Machine problem Amargarh

ਮਾਝੇ ‘ਚ 70 ਫੀਸਦੀ ਰਹੀ ਵੋਟਿੰਗ

ਮਾਝੇ ਦੇ ਖੇਤਰ ਵਿਚ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਮਾਲਵੇ ਜਿੰਨਾ ਉਤਸ਼ਾਹ ਨਹੀਂ ਦਿਖਾਇਆ ਗਿਆ ਜਿਸ ਕਾਰਨ ਇਸ ਖੇਤਰ ਵਿਚ ਵੋਟ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਸਾਰੇ ਜ਼ਿਲਿ੍ਹਆਂ ਤੋਂ ਘੱਟ ਰਹੇ | ਪਠਾਨਕੋਟ ਵਿਚ 77.66, ਗੁਰਦਾਸਪੁਰ ਵਿਚ 74.9%, ਅੰਮਿ੍ਤਸਰ ਵਿਚ 75%, ਤਰਨਤਾਰਨ ਵਿਚ 74.6 ਪ੍ਰਤੀਸ਼ਤ ਵੋਟਾਂ ਪਈਆਂ ਵਿਧਾਨ ਸਭਾ ਹਲਕਾ ਪੱਧਰ ‘ਤੇ ਰਿਹਾ ਵੋਟ ਪਾਉਣ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ