Tag: , , , ,

ਪੰਚਾਇਤੀ ਚੋਣਾਂ: ਪਟਿਆਲਾ ਦੇ ਪਿੰਡ ਹਰੀਗੜ੍ਹ ‘ਚ ਉਮੀਦਵਾਰ ਕੀਤਾ ਅਗਵਾ

Patiala Candidate Kidnapped: ਪਟਿਆਲਾ: ਆਪਣਾ ਸਰਪੰਚ ਤੇ ਪੰਚ ਚੁਣਨ ਲਈ ਵੋਟਾਂ ਜਾਰੀ ਹਨ। ਪਰ ਵੋਟਿੰਗ ਦੌਰਾਨ ਲੜਾਈ ਝੜਪ ਦੀਆਂ ਖਬਰਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਕੀਤੇ ਡਾਂਗਾਂ ਚਲ ਰਹੀਆਂ ਹਨ ਤੇ ਕੀਤੇ ਇੱਟਾਂ। ਇਸ ਵਿਚਾਲੇ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਹੜੀ ਤੁਹਾਨੂੰ ਹੈਰਾਨ ਕਰ ਦਵੇਗੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਹਰਿਗੜ੍ਹ ‘ਚ ਸਰਪੰਚ

ਕਿਉਂ ਬਾਗੀ ਹੋ ਰਹੇ ਨੇ ਆਮ ਆਦਮੀ?

ਪਹਿਲਾਂ ਪੰਜਾਬ,ਗੋਆ ਅਤੇ ਦਿੱਲੀ ਐਮ ਸੀ ਡੀ ਚੋਣਾਂ ‘ਚ ਉਮੀਦ ਮੁਤਾਬਿਕ ਸੀਟਾਂ ਹਾਸਿਲ ਨਾ ਕਰ ਸਕਣ ਕਾਰਨ ਆਮ ਆਦਮੀ ਪਾਰਟੀ ਦੀ ਸਥਿਤੀ ਪਤਲੀ ਹੁੰਦੀ ਜਾ ਰਹੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਅੰਦਰਖਾਤੇ ਵਿਰੋਧ ਸ਼ੁਰੂ ਹੋ ਚੁੱਕਿਆ ਹੈ। ਪਹਿਲਾਂ ਭਗਵੰਤ ਮਾਨ ਨੇ ਇੱਕ ਨਿਜੀ ਅਖ਼ਬਾਰ ਨੂੰ ਦਿੱਤੀ ਇੰਟਰਵਿਓ ‘ਚ ਸਾਫ਼ ਕਿਹਾ ਸੀ ਕਿ

Anil Joshi

ਕਾਂਗਰਸ ਨੂੰ ਵੱਟੋ-ਵੱਟ ਭਜਾਵਾਂਗੇ : ਅਨਿਲ ਜੋਸ਼ੀ

ਸਾਬਕਾ ਅਕਾਲੀ-ਭਾਜਪਾ ਸਰਕਾਰ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਰ ਜਾਣ ਦਾ ਕੋਈ ਮਲਾਲ ਨਹੀਂ ਹੈ। ਪਰ ਕਾਂਗਰਸ ਵਲੋਂ ਚੋਣਾਂ ‘ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਉਹ ਕਾਂਗਰਸੀ ਆਗੂਆਂ ਨੂੰ ਵੱਟੋ-ਵੱਟ ਭਜਾਉਣਗੇ। ਅਨਿਲ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਤਾਂ ਕਈ

ਪੰਜਾਬ ਚੋਣਾਂ ‘ਚ ਹਾਰ ਲਈ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਜ਼ਿੰਮੇਵਾਰ ..!

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸਨ ਤੋਂ ਬਾਅਦ ਹੁਣ ਪਾਰਟੀ ਵਿਚ ਵਿਵਾਦ ਸ਼ੁਰੂ ਹੋ ਗਿਆ ਹੈ। ਚੋਣਾਂ ਵਿੱਚ ‘ਆਪ’ ਦੀ ਹਾਰ ਸਬੰਧੀ ਪਰਵਾਸੀ ਪੰਜਾਬੀਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਸੂਬੇ ਤੋਂ ਲਾਂਭੇ ਕਰਨ ਲਈ ਆਨਲਾਈਨ ਪਟੀਸ਼ਨ (ਅਰਜ਼ੀ) ਪਾ ਦਿੱਤੀ ਹੈ। ‘ਆਪ’ ਦੇ

ਪੰਜਾਬ ਦੇ ਨਵੇਂ ਵਿਧਾਇਕਾਂ ਨੇ ਮੋੜਿਆ “ਜਿਪਸੀ” ਤੋਂ ਮੂੰਹ…

ਬਠਿੰਡਾ : ਪੰਜਾਬ ਦੇ ਨਵੇਂ ਵਿਧਾਇਕਾਂ ਨੇ ਜਿਪਸੀਆਂ ਲੈਣ ਤੋਂ ਮੂੰਹ ਮੋੜ ਲਏ ਹਨ। ਸਭਨਾਂ ਵਿਧਾਇਕਾਂ ਦੀ ਪਹਿਲੀ ਪਸੰਦ ‘ਇਨੋਵਾ’ ਬਣੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਵੀ ਇਨੋਵਾ ਗੱਡੀ ਚਾਹੁੰਦੇ ਹਨ। ਦੂਜੇ ਪਾਸੇ ਨਵੇਂ ਵਜ਼ੀਰਾਂ ਨੂੰ ਪੁਰਾਣੀ ਕੈਮਰੀ ਗੱਡੀ ਮਿਲੇਗੀ। ਟਰਾਂਸਪੋਰਟ ਵਿਭਾਗ ਵੱਲੋਂ 8 ਕੈਮਰੀ ਗੱਡੀਆਂ ਪੁਲੀਸ ਦੇ ਸੁਰੱਖਿਆ ਵਿਭਾਗ ਹਵਾਲੇ ਕਰ ਦਿੱਤੀਆਂ।

Parkash Singh Badal-Sukhbir Badal

ਅਕਾਲੀ ਦਲ ਦੀ ਹਾਰ ਪਿੱਛੇ ਇਹ ਰਹੇ ਅਸਲ ਕਾਰਨ..

ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਦੇ ਕਾਈ ਕਾਰਨ ਮੰਨੇ ਜਾ ਰਹੇ ਹਨ ਪਰ ਸਭ ਤੋਂ ਵੱਡਾ ਕਾਰਨ 10 ਸਾਲਾਂ ਦੇ ਲੰਮੇ ਸਮੇਂ ਤੋਂ ਰਾਜ ਕਰ ਰਹੀ ਸਰਕਾਰ ਖਿਲਾਫ ਲੋਕਾਂ ‘ਚ ਸੱਤਾ ਵਿਰੋਧੀ ਲਹਿਰ ਰਹੀ। ਪੰਜਾਬ ਦੇ ਲੋਕ ਹੁਣ ਕੋਈ ਬਦਲਾਅ ਚਾਹੁੰਦੇ ਸਨ ਜਿਸ ਦੀ ਝਲਕ 2014 ਦੀਆਂ ਲੋਕ ਸਭਾ

Aam Aadmi Party

‘ਆਪ’ ਦੀ ਹਾਰ ਦੇ ਇਹ ਹਨ ਮੁੱਖ ਕਾਰਨ !

ਭਾਰਤੀ ਰਾਜਨੀਤੀ ‘ਚ ਅਚਾਨਕ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਵਿਸਥਾਰ ਦੇ ਮਨਸੂਬਿਆਂ ‘ਤੇ ਸੂਬੇ ਦੀ ਜਨਤਾ ਨੇ ਬ੍ਰੇਕ ਲਾ ਦਿੱਤੀ ਹੈ। ਚੋਣਾਂ ਦੌਰਾਨ ਤੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ 100 ਸੀਟਾਂ ‘ਤੇ ਜਿੱਤ ਦਾ ਦਾਅਵਾ ਕਰਨ ਵਾਲੀ ਤੇ ਆਉਂਦੀ 14 ਤੇ 15 ਮਾਰਚ ਨੂੰ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਦੇ ਆਯੋਜਨ ਦਾ

Balbir-Singh-sidhu-wins

ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੀ ਭਾਰੀ ਬਹੁਮਤ ਨਾਲ ਜਿੱਤ

Captain-Amarinder-Singh

ਕੈਪਟਨ ਨੂੰ ਮਿਲਿਆ ਜਨਮ ਦਿਨ ਦਾ ਤੋਹਫਾ, 10 ਸਾਲ ਬਾਅਦ ਸੱਤਾ ‘ਚ ਸ਼ਾਨਦਾਰ ਵਾਪਸੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੇ ਵੱਡੇ ਬੁਹਮਤ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਾ ਵੱਡਾ ਤੋਹਫਾ ਦਿੱਤਾ ਹੈ ਉਥੇ ਹੀ ਪੂਰੇ ਦੇਸ਼ ‘ਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਕੈਪਟਨ ਨੇ ਪੰਜਾਬ ‘ਚ ਵੱਡੀ ਜਿੱਤ ਦਰਜ਼ ਕਰ ਕੇ ਪਾਰ ਲਗਾਇਆ। ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੋਏ ਰੁਝਾਨਾਂ ਵਿਚ ਹੀ

ਪੰਜਾਬ ਵਿਧਾਨ ਸਭਾ ਚੋਣਾਂ 2017 ,ਪੰਜਾਬ ਲਈ ਫੈਸਲੇ ਦੀ ਘੜੀ

AAP-Gurpreet-Waraich

ਚੋਣ ਨਤੀਜਿਆਂ ਨੂੰ ਲੈ ਕੇ ਗੁਰਪ੍ਰੀਤ ਵੜੈਚ ਨੇ ਤੋੜੀ ਚੁੱਪੀ

11 ਤਰੀਕ ਨੂੰ ਆਪ ਤੇ ਕਾਂਗਰਸ ਨੂੰ ਮਿਲਣਗੀਆਂ 11-11 ਸੀਟਾਂ – ਸੁਖਬੀਰ ਬਾਦਲ

(ਨਾਭਾ) -11 ਮਾਰਚ ਨੂੰ ਪੰਜਾਬ ਵਿਧਾਨਸਭਾ ਦੇ ਨਤੀਜੇ ਵਾਲੇ ਦਿਨ ਕਾਂਗਰਸ ਅਤੇ ਆਮ ਆਦਮੀ ਪਾਰਟੀਆ ਨੂੰ ਸਿਰਫ 11-11 ਸੀਟਾਂ ਹੀ ਮਿਲਣਗੀਆ ਅਤੇ ਬਾਕੀ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕਬਜ਼ਾ ਹੋਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਕਹੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਆਏ ਹੋਏ ਸਨ ਜਿਨ੍ਹਾਂ ਨਾਭਾ

ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

ਬਠਿੰਡਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਗਏ ਚੋਣ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੁੱਲ 417 ਕਰਮਚਾਰੀਆਂ ਨੂੰ ਕਾਊਂਟਿੰਗ ਸਟਾਫ਼ ਵਜੋਂ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ‘ਚ 139 ਗਿਣਤੀ ਸੁਪਰਵਾਈਜ਼ਰ, 139 ਕਾਊਂਟਿੰਗ ਸਹਾਇਕ ਅਤੇ 139 ਮਾਈਕਰੋ ਆਬਜ਼ਰਵਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ

ਡੀਐੱਸਜੀਐੱਮਸੀ ਚੋਣਾਂ-2017- ਇਹਨਾਂ 5 ਸੀਟਾਂ ‘ਤੇ ਸਭ ਦੀ ਨਜ਼ਰ

DSGMC ELECTION (ਪ੍ਰਵੀਨ ਵਿਕਰਾਂਤ)26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਦੇ ਨਿਕਲ ਚੁੱਕੇ ਸਿਆਸੀ ਮਹੌਲ ਵਰਗਾ ਮਹੌਲ ਬਣਿਆ ਹੋਇਆ ਏ। ਇਸ ਵਾਰ ਦੀਆਂ ਇਹ ਚੋਣਾਂ ਪਹਿਲਾਂ ਨਾਲੋਂਕੁੱਝ ਵਿਲੱਖਣ ਨੇ, ਵਜਹ ਸਾਫ ਏ ਤੀਜੀ ਧਿਰ ਦੀ ਸ਼ਮੂਲੀਅਤ ਅਜੇ ਕਿ ਦੋ ਧਿਰਾਂ ਹੋਰ ਨੇ ਜਿਹੜੀਆਂ ਇਸ

ਪੰਜਾਬ ਵਿੱਚ ਈਵੀਐਮ ਦੀ ਸੁਰੱਖਿਆ ਉੱਤੇ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੇਗੀ AAP

ਦਿੱਲੀ  ਦੇ ਉਪਮੁੱਖਮੰਤਰੀ ਮਨੀਸ਼ ਸਿਸੋਦਿਆ  ਦੀ ਅਗਵਾਈ ਵਿੱਚ ਆਪ ਨੇਤਾ ਅੱਜ ਦੁਪਹਿਰ 12 ਵਜੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨਗੇ।  ਪੰਜਾਬ ਵਿੱਚ ਈਵੀਐਮ ਸਟੋਰੇਜ ਦੀ ਸੁਰੱਖਿਆ ਖਾਮੀਆਂ ਦੀਆਂ ਘਟਨਾਵਾਂ ਦੀ ਸ਼ਿਕਾਇਤ ਮੁੱਦੇਨਜ਼ਰ ਮੁਲਾਕਾਤ ਕੀਤੀ ਜਾ ਰਹੀ

ਪੰਜਾਬ ਦੇ ਕੁਝ ਪੋਲਿੰਗ ਸਟੇਸ਼ਨਾਂ ’ਤੇ ਅੱਜ ਮੁੜ ਤੋਂ ਵੋਟਿੰਗ

ਪੰਜਾਬ ‘ਚ ਹੋਣ ਵਾਲੀਆਂ ਮੁੜ ਵੋਟਾਂ ਨੂੰ ਲੈ ਕੇ ਤਿਆਰੀ ਮੁਕੰਮਲ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਸ਼ੀਨਾਂ ਦੀ ਖਰਾਬੀ ਕਾਰਨ ਚੋਣ ਕਮਿਸ਼ਨ ਵੱਲੋਂ 48 ਪੋਲਿੰਗ ਬੂਥਾਂ ‘ਤੇ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ 48 ਬੂਥਾਂ ‘ਤੇ ਕੱਲ੍ਹ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਵੋਟਾਂ ਪੈਣ ਦਾ ਕੰਮ ਨਿਰਵਿਘਨ ਪੂਰਾ

ਕਾਂਗਰਸੀ ਅਹੁਦੇਦਾਰ ਵੋਟਰਾਂ ਨੂੰ ਪੈਸੇ ਵੰਡਦਾ ਪੁਲਿਸ ਨੇ ਕੀਤਾ ਕਾਬੂ

ਹਲਕਾ ਮਜੀਠਾ ਦੇ ਪਿੰਡ ਪਨਵਾ ਵਿਚ ਭਲਕੇ ਹੋਣ ਵਾਲੀ ਰੀਵੋਟਿੰਗ ਤੋਂ ਪਹਿਲਾਂ ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਦਾ ਸੀਨੀਅਰ ਨੇਤਾ ਮੋਹਨ ਸਿੰਘ ਨਿਬਰਵਿੰਡ ਵੋਟਰਾਂ ਨੂੰ ਪੈਸੇ ਵੰਡਦਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਥਾਣਾ ਮੱਤੇਵਾਲ ਦੀ ਪੁਲਿਸ ਵੱਲੋਂ ਮੋਹਨ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ

ਪੰਜਾਬ ਵਿਚ 70 ਫੀਸਦੀ ਤੋਂ ਵੱਧ, ਗੋਆ ਵਿਚ 83 ਫੀਸਦੀ ਵੋਟਿੰਗ

ਵਿਧਾਨ ਸਭਾ ਚੋਣ 2017 ਦੇ ਪਹਿਲੇ ਫੇਜ਼ ਵਿਚ ਪੰਜਾਬ ਅਤੇ ਗੋਆ ਵਿਚ ਸ਼ਨੀਵਾਰ ਨੂੰ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਮੁਤਾਬਕ ਪੰਜਾਬ ਚ 70 ਫੀਸਦੀ ਤੋਂ ਜ਼ਿਆਦਾ ਜਦੋਂ ਕਿ ਗੋਆ ਵਿੱਚ 83 ਫੀਸਦੀ ਵੋਟਿੰਗ ਹੋਈ ਅਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਕਮਿਸ਼ਨਰ ਦੇ ਮੁਤਾਬਿਕ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਝੜਪ ਹੋਣ

ਜਮਹੂਰੀਅਤ ਦੀ ਜਿੱਤ ਯਕੀਨੀ

PUNJAB ASSEMBLE ELECTION (ਪ੍ਰਵੀਨ ਵਿਕਰਾਂਤ)ਪੰਜਾਬ ਵਿਧਾਨਸਭਾ ਦੀਆਂ 2017 ਦੀਆਂ ਚੋਣਾਂ ਕਈ ਮਾਇਨਾਵਾਂ ਚ ਆਪਣੇ-ਆਪ ‘ਚ ਹੀ ਖਾਸ ਹੋ ਨਿਬੜੀਆਂ, ਇੱਕ ਤਾਂ ਸੂਬੇ ਦੀ ਪਹਿਲੀ ਵਾਰ ਬਣੀ ਤਿਕੌਣੀ ਚੋਣ ਤਸਵੀਰ ਤੇ ਦੂਜਾ ਮੁੱਦਿਆਂ ਨਾਲੋਂ ਜਿਆਦਾ ਤੋਹਮਤਾਂ ਦੀ ਸਿਆਸਤ ਨੇ ਇਸ ਵਾਰ ਵਿਲੱਖਣ ਜਿਹਾ ਮਹੌਲ ਸਿਰਜ ਦਿੱਤਾ। ਇਸ ਵਾਰ 70 ਫੀਸਦੀ ਤੋਂ ਵਧੇਰੇ ਵੋਟਿੰਗ ਹੋਈ,ਆਮ ਤੌਰ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ