Tag:

ਸੂਬੇ ਦੇ ਜ਼ਿਲ੍ਹਿਆਂ 8 ਦੇ 14 ਬੂਥਾਂ ‘ਤੇ ਅੱਜ ਹੋ ਰਹੀ ਹੈ ਮੁੜ ਵੋਟਿੰਗ

Navjot Singh Sidhu

ਕਾਂਗਰਸ ਲਈ ਲੋਕ ਸਭਾ ਚੋਣਾਂ ‘ਚ ਹੋ ਸਕਦੀ ਹੈ ਮੁਸ਼ਕਲ ਜੇ ਆਉਣ ਵਾਲੇ 6 ਮਹੀਨਿਆਂ ‘ਚ ਨਾ ਕੀਤਾ ਕੰਮ

Navjot Singh Sidhu: ਪੰਜਾਬ ‘ਚ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੁੰਦਿਆਂ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਸੱਤਾ ‘ਚ ਆਇਆ ਇੱਕ ਸਾਲ ਹੋ ਚੁਕਿਆ ਹੈ ਅਤੇ ਸਾਡੀ ਸਰਕਾਰ ਲੋਕਾਂ ਨੂੰ ਜ਼ਿਆਦਾ ਸਹੂਲਤਾਂ ਨਹੀਂ ਦੇ ਸਕੀ। ਪਰ ਪੰਜਾਬ ਵਿਧਾਨ ਸਭਾ ਦੇ ਦੌਰਾਨ

punjab-elections

ਪੰਜਾਬ ‘ਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਅਗਲੇ ਸਾਲ

ਚੰਡੀਗੜ੍ਹ: ਪੰਜਾਬ ‘ਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਅਗਲੇ ਸਾਲ ਯਾਨੀ 2018 ‘ਚ ਹੋਣਗੀਆਂ। ਪੰਚਾਇਤੀ ਰਾਜ ਸੰਸਥਾਵਾਂ ਜਿਨ੍ਹਾਂ ਵਿਚ ਪੰਚਾਇਤਾਂ, ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਸ਼ਾਮਿਲ ਹਨ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ | ਇਹ ਚੋਣਾਂ ਹਰਿਆਣਾ ਪੈਟਰਨ ‘ਤੇ ਕਰਵਾਉਣ ਬਾਰੇ ਸਬੰਧਿਤ ਕਾਨੂੰਨ ‘ਚ ਸੋਧ ਕਰਨੀ ਪਵੇਗੀ | ਇਸ ਸਬੰਧੀ ਪਾਰਟੀ ਪੱਧਰ ‘ਤੇ ਵਿਚਾਰ ਵਟਾਂਦਰਾ ਕੀਤਾ

ਪੰਜਾਬ ‘ਚ ਚੋਣਾਂ ਲਈ ਨਾਗਾਲੈਂਡ ਤੇ ਮਿਜ਼ੋਰਮ ਤੋਂ ਆਈ ਫੋਰਸ ਨੇ ਖਾਧੇ ਆਵਾਰਾ ਕੁੱਤੇ 

ਚੰਡੀਗੜ੍ਹ -ਪੰਜਾਬ ‘ਚ ਚੋਣਾਂ ਲਈ ਕੋਈ ਇਕ ਦਰਜਨ ਤੋਂ ਵੱਧ ਰਾਜਾਂ ਦੀ ਆਈ ਪੁਲਿਸ ਫੋਰਸ ਦੀਆਂ ਖਾਣ ਪੀਣ ਦੀਆਂ ਵੱਖਰੀਆਂ ਆਦਤਾਂ ਵੱਖਰੇ ਰਹਿਣ ਸਹਿਣ ਤੇ ਵੱਖਰੀ ਬੋਲੀ ਕਾਰਨ ਉਨ੍ਹਾਂ ਨੂੰ ਪੰਜਾਬ ‘ਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਰਾਜ ਸਰਕਾਰ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਲੇਕਿਨ ਸਭ ਤੋਂ ਅਜੀਬ ਮੰਗ ਪੰਜਾਬ ਲਈ ਨਾਗਾਲੈਂਡ,

ਪੰਜਾਬ ‘ਚ ਚੋਣਾਂ ਹੋਈਆਂ ਖ਼ਤਮ, ਉਮੀਦਵਾਰ ਹੋਏ ਖਾਲੀ

ਡੇਲੀ ਪੋਸਟ ਐਕਸਪ੍ਰੈਸ

ਡੇਲੀ ਪੋਸਟ ਐਕਸਪ੍ਰੈਸ

ram-rahim

ਡੇਰਾ ਸਿਰਸਾ ਵੱਲੋਂ ਆਇਆ ਪੰਜਾਬ ਚੋਣਾਂ ਤੇ ਵੱਡਾ ਬਿਆਨ …

ਚੰਡੀਗੜ੍ਹ: ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀ ਸਾਧ ਸੰਗਤ ਇਕ ਹੀ ਦਲ ਨੂੰ ਇਕਜੁੱਟ ਹੋ ਕੇ ਸਮਰਥਨ ਦੇਵੇਗੀ । ਵੀਡੀਓ ਕਾਨਫਰਸਿੰਗ ਵਿਚ ਸੰਤ ਰਾਮ ਰਹੀਮ ਨੇ ਕਿਹਾ ਕਿ ਡੇਰਾ ਕਿਸੇ ਦਲ ਨੂੰ ਸਮਰਥਨ ਨਹੀਂ ਦੇਵੇਗਾ । ਇਸ ਬਾਰੇ ਵਿਚ ਸਾਧ ਸੰਗਤ ਡੇਰਾ

Flag March......

ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ

ਫਤਹਿਗੜ੍ਹ ਸਾਹਿਬ:- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਜਿਸਦੇ ਸਬੰਧ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਤਾਂ ਜੋ ਲੋਕ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਕਰ ਸਕਣ।ਫਤਹਿਗੜ੍ਹ ਚੂੜੀਆਂ ਵਿੱਚ ਵੀ ਇਸੇ ਸਬੰਧ ਵਿੱਚ ਪੰਜਾਬ ਪੁਲਿਸ

raja wring

ਸੁਖਬੀਰ ਬਾਦਲ ਖਿਲਾਫ ਰਾਜਾ ਬੜਿੰਗ ਆਉਣਗੇ ਮੈਦਾਨ ‘ਚ ?

ਕਾਂਗਰਸ ਹਾਈਕਮਾਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਂਗਰਸ ਵਿਚ ਚੋਟੀ ਦੇ ਆਗੂਆਂ ਨੂੰ ਉਤਾਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਾਂਗਰਸ ਦੀ ਅੰਤਿਮ ਤੇ ਚੌਥੀ ਸੂਚੀ ਜਾਰੀ ਨਹੀਂ ਕੀਤੀ ਸਕੀ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਲੰਬੀ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ

ਤ੍ਰਿਨਮੂਲ ਕਾਂਗਰਸ ਵਲੋਂ ਦੂਜੀ ਸੂਚੀ ਜਾਰੀ

ਆਪਣਾ ਪੰਜਾਬ ਪਾਰਟੀ ਨੇ ਐਲਾਨੀ ਚੋਥੀ ਸੂਚੀ

kejriwal

ਕੇਜਰੀਵਾਲ ਦਾ “ਖੁੱਲਾ ਦਰਬਾਰ” ਅੱਜ ਚੰਡੀਗੜ੍ਹ ‘ਚ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪ੍ਰਮੁੱਖ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਜਨਵਰੀ ਤੋਂ ਮੁੜ ਪੰਜਾਬ ਪਹੁੰਚ ਗਏ ਹਨ । ਪੰਜਾਬ ਚੋਣਾਂ ਨੂੰ ਫੋਕਸ ਕਰਦਿਆਂ ਮੰਗਲਵਾਰ ਨੂੰ ਕੇਜਰੀਵਾਲ ਪੰਜਾਬ ‘ਚ ਖੁੱਲੇ ਦਰਬਾਰ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਦਰਬਾਰ 3 ਦਿਨ ਤੱਕ ਚੱਲੇਗਾ ਤੇ ਇਸ ਦੌਰਾਨ ਕੇਜਰੀਵਾਲ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ, ਸਮਾਜਿਕ

ਸਰਬੱਤ ਖਾਲਸਾ ਨੂੰ ਲੈ ਕੇ ਪੰਥਕ ਧਿਰਾਂ ਪਹੁੰਚੀਆਂ ਹਾਈਕੋਰਟ

ਸਰਬੱਤ ਖਾਲਸਾ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਸਿਆਸਤ ਵਿਚ ਅੱਜ ਨਵਾਂ ਮੋੜ ਆ ਗਿਆ ਹੈ । ਸਰਬੱਤ ਖਾਲਸਾ ਨਾਲ ਸਬੰਧਤ ਪੰਥਕ ਧਿਰਾਂ ਵੱਲੋਂ ੧੦ ਨਵੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦੇ ਫੈਸਲੇ ਤੋਂ ਬਾਅਦ ਬੀਤੇ ਦਿਨੀਂ ਬਠਿੰਡਾ ਪ੍ਰਸ਼ਾਸਨ ਵੱਲੋਂ ਜਗ੍ਹਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਪੰਥਕ ਧਿਰਾਂ ਨੇ ਹਾਈਕੋਰਟ ‘ਚ ਪਹੁੰਚ

kejriwal

ਚੋਣ ਕਮਿਸ਼ਨ ਨੂੰ ਪੰਜਾਬ ਦੇ ਸ਼ੱਕੀ ਅਧਿਕਾਰੀਆਂ ਦੀ ਲਿਸਟ ਦੇਵੇਗੀ “ਆਪ”

ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੇ ਦੌਰੇ ਕਾਰਨ ਇਸ ਵੇਲੇ ਸਿਆਸਤ ਪੂਰੀ ਤਰਾਂ ਗਰਮਾ ਚੁੱਕੀ ਹੈ। ਪਾਰਟੀਆਂ ਇਕ ਦੂਜੇ ਖਿਲਾਫ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ ਉੱਥੇ ਹੀ ਆਮ ਆਦਮੀ ਪਾਰਟੀ ਅਜਿਹੇ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ, ਜਿਹਨਾਂ ਤੇ ਪਾਰਟੀ ਨੂੰ ਸ਼ੱਕ ਹੈ ਕਿ ਉਹਨਾਂ ਵੱਲੋਂ ਚੋਣਾਂ ਦੌਰਾਨ ਸਹੀ ਢੰਗ ਨਾਲ ਡਿਊਟੀ ਨਹੀਂ

aap-manifesto

ਚੋਂਣਾਵੀ ਮੌਸਮ ‘ਚ ਕਿਉਂ ਯਾਦ ਆਇਆ ਕਿਸਾਨ

ਅਗਾਮੀ ਵਿਧਾਨ ਸਭਾ ਚੋਣਾਂ ਚ ਕਿਸਾਨ ਵੋਟ ਬੈਂਕ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਮਹਾਭਾਰਤ ਸ਼ੁਰੂ ਹੋ ਗਿਆ ਹੈ। ਦੋਹੇ ਸਿਆਸੀ ਦਲ ਜਿਥੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ  ਨੇ ਓਥੇ ਹੀ ਦੋਹਾਂ  ‘ਚ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਤੇ ਸੇਹਰਾ ਲੈਣ ਦੀ ਹੋੜ ਲੱਗੀ ਹੋਈ ਹੈ । ਸੋਸ਼ਲ ਮੀਡੀਆ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ