Tag: , , , , ,

ਚੋਣਾਂ ‘ਚ ਹਾਰੀ ਪਾਰਟੀ ਦੀ ਗੁੰਡਾਗਰਦੀ, ਗਰੀਬ ਪਰਿਵਾਰ ਦੀ ਕੀਤੀ ਕੁੱਟਮਾਰ

Family Beaten up: ਬੱਸੀ ਪਠਾਣਾ: ਪੰਚਾਇਤੀ ਚੋਣਾਂ ਵਿੱਚ ਹਾਰ ਦੇ ਸਿੱਟੇ ਗਰੀਬ ਪਰਿਵਾਰ ਨਾਲ ਕੁੱਟਮਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸੀ ਪਠਾਣਾ ਦੇ ਹਲਕੇ ਵਿੱਚ ਪੈਂਦੇ ਪਿੰਡ ਸ਼ਹੀਦਗੜ ਵਿੱਚ 31 ਦਸੰਬਰ ਦੀ ਰਾਤ ਕਰੀਬ 12:30 ਵਜੇ ਹਾਰੀ ਧਿਰ ਵੱਲੋਂ ਕੁਝ ਨੌਜਵਾਨ ਇਕੱਠੇ ਕਰ ਵਿਰੋਧੀ ਧਿਰ ਦੇ ਗਰੀਬ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ। ਜਿਸ ਵਿੱਚ

ਪੰਚਾਇਤੀ ਚੋਣਾਂ: ਨਾਮਜ਼ਦਗੀ ਦੇ ਆਖਰੀ ਦਿਨ ਦੋ ਧਿਰਾਂ ‘ਚ ਝੜਪ, ਕਮਾਂਡੋ ਜ਼ਖਮੀ

Election Clashes: ਫਿਰੋਜ਼ਪੁਰ: ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਫਿਰੋਜ਼ਪੁਰ ‘ਚ ਦੋ ਧਿਰਾਂ ‘ਚ ਝੜਪ ਹੋ ਗਈ। ਪੋਲਟੈਕਨੀਕਲ ਕਾਲਜ ਦੇ ਬਾਹਰ ਇਹ ਝੜਪ ਹੋਈ ਹੈ। ਇਸ ਝਗੜੇ ਦੌਰਾਨ ਦੋਵਾਂ ਪਾਸੋਂ ਚੱਲੀਆਂ ਇੱਟਾਂ ਕਾਰਨ ਡਿਊਟੀ ਦੇ ਰਿਹਾ ਕਮਾਂਡੋ ਦਾ ਇਕ ਜਵਾਨ ਵੀ ਗੰਭੀਰ ਤੌਰ ਤੇ ਜਖਮੀ ਹੋਇਆ ਹੈ। ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ

ਪਾਕਿ ਹਾਈ ਕਮਿਸ਼ਨ ਦੇ ਦਫਤਰ ‘ਚੋਂ ਗੁੰਮ ਹੋਏ 23 ਸਿੱਖ ਸ਼ਰਧਾਲੂਆਂ ਦੇ ਪਾਸਪੋਰਟ

Pak High Commision: ਨਵੀਂ ਦਿੱਲੀ: ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ 23 ਭਾਰਤੀ ਪਾਸਪੋਰਟ ਗੁਆਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਿੱਖ ਪਾਕਿਸਤਾਨ `ਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਨ। ਪਾਸਪੋਰਟ ਗੁੰਮ ਹੋਣ ਨੂੰ ਲੈ ਕੇ ਸਰਕਾਰ ਵੀ ਚੌਕਸ ਹੋ ਗਈ ਹੈ।  ਜਿਸ ਦੌਰਾਨ ਇੱਕ ਵਾਰ ਫਿਰ ਤੋਂ ਭਾਰਤ ਅਤੇ ਪਾਕਿ ਦਰਮਿਆਨ

Drones will keep eye on Shahkot elections...

ਡਰੋਨ ਰੱਖਣਗੇ ਸ਼ਾਹਕੋਟ ਚੋਣਾਂ ‘ਤੇ ਆਪਣੀ ਬਾਜ਼ ਅੱਖ…

ਡਰੋਨ ਰੱਖਣਗੇ ਸ਼ਾਹਕੋਟ ਚੋਣਾਂ ‘ਤੇ ਆਪਣੀ ਬਾਜ਼ ਅੱਖ… (ਨਰਿੰਦਰ ਜੱਗਾ) : ਸ਼ਾਹਕੋਟ ਉਪ-ਚੋਣ ‘ਚ ਸ਼ਾਂਤੀ ਅਤੇ ਨਿਰਪੱਖ ਪੋਲਿੰਗ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਖੇਤਰਾਂ ‘ਤੇ ਸਖਤ ਚੌਕਸੀ ਰੱਖਣ ਲਈ ਡਰੋਨ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ‘ਤੀਸਰੀ ਅੱਖ’ ਰਾਹੀਂ ਪੂਰੇ ਖੇਤਰ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਦੁਆਰਾ ਚੋਣਾਂ ਦੌਰਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ