Tag: , , , ,

ਇੱਕ ਹੋਰ ਮਾਂ ਦਾ ਪੁੱਤ ਚੜ੍ਹਿਆ ਨਸ਼ੇ ਦੀ ਭੇਂਟ

Drug: ਭਿੱਖੀਵਿੰਡ: ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ਵਿੱਚ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਜਵਾਨੀ ਵਿੱਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ

ਦੇਸ਼ ‘ਚ ਨਸ਼ਿਆਂ ‘ਚ ਪੰਜਾਬ ‘ਨੰਬਰ 1’ : ਚੋਣ ਕਮਿਸ਼ਨ

Punjab Drugs: ਨਸ਼ਿਆਂ ‘ਚ ਰੁੜ੍ਹਦੇ ਨੌਜਵਾਨ , ਪੰਜਾਬ ਦੀ ਮਾੜੀ ਤਸਵੀਰ ਸਾਹਮਣੇ ਲੈਕੇ ਆ ਰਹੀ ਹੈ। ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਸਮੇਂ ਸਮੇਂ ‘ਤੇ ਇਸ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਸਭ ਨਾਕਾਮ ਨਜ਼ਰ ਆ ਰਿਹਾ ਹੈ । ਇਸੇ ਨੂੰ ਸਾਫ ਕਰ ਰਹੇ ਨੇ ਚੋਣ ਕਮਿਸ਼ਨ ਦੇ ਆਂਕੜੇ , ਚੋਣ ਜ਼ਾਬਤਾ

ਵਿਦੇਸ਼ੀ ਮਹਿਲਾ ਨਸ਼ਾ ਤਸਕਰੀ ਕਰਦੇ ਰੰਗੇ ਹੱਥ ਗ੍ਰਿਫ਼ਤਾਰ

Women Smuggling Drugs: ਨਵਾਂਸ਼ਹਿਰ ਨਰਕੋਟਿਕ ਪੁਲਿਸ ਨੇ ਇੱਕ ਤਨਜਾਨੀਆਂ (ਨਿਗਰੋ) ਔਰਤ ਨੂੰ 200 ਗ੍ਰਾਮ ਹੈਰੋਇਨ ਅਤੇ 16.000(ਸੋਲਾਂ ਹਜ਼ਾਰ) ਡਰੱਗ ਰਕਮ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਨਰਕੋਟਿਕ ਇੰਚਾਰਜ ਨਰੇਸ਼ ਕੁਮਾਰੀ ਸਮੇਤ ਪੁਲਿਸ ਪਾਰਟੀ ਨੇ ਕਸਬਾ ਬਹਿਰਾਮ ਵਿਖੇ ਇਕ ਨਿਗਰੋ ਔਰਤ ਨੂੰ ਗ੍ਰਿਫਤਾਰ ਕੀਤੀ ਹੈ। ਫੜੀ ਔਰਤ ਹੇਰੋਇੰਨ ਦੀ ਦੂਸਰੀ ਵਾਰ ਨਵਾਂਸ਼ਹਿਰ ‘ਚ ਸਪਲਾਈ ਦੇਣ

needle injecting intoxication

ਨਸ਼ਾ ਕਰਨਾ ਪਿਆ ਮਹਿੰਗਾ, ਨਸ਼ੇ ਦਾ ਇੰਜੈਕਸ਼ਨ ਲਾਉਂਣ ਮੌਕੇ ਟੁੱਟੀ ਸੂਈ

needle injecting intoxication: ਜਲੰਧਰ : ਪੰਜਾਬ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ।ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉੱਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਦਿਨ ਪਰ ਦਿਨ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਵਧਦੀਆਂ

ਪੰਜਾਬ ਦੇ ਨਸ਼ਾ ਛਡਾਓ ਕੇਂਦਰਾਂ ਦਾ ਸੱਚ ਆਇਆ ਸਾਹਮਣੇ…

Punjab Drug De-addiction Centers: ਪੰਜਾਬ ਵਿਚ ਵੱਧ ਰਹੇ ਨਸ਼ਿਆਂ ਨੂੰ ਦੇਖਦੇ ਹੋਏ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਸਨ। ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਆਦਤ ਨੂੰ ਦੇਖਦੇ ਕਈ ਨਸ਼ਾ ਮੁਕਤੀ ਕੇਂਦਰ ਖੁੱਲ ਗਏ, ਜੋ ਕਿ ਆਪਣੇ ਪੱਧਰ ਤੇ ਨੌਜਵਾਨਾਂ ਨੂੰ ਇਹਨਾਂ ਸੈਂਟਰਾਂ ਵਿਚ ਆਉਣ ਲਈ ਕਈ

ਮਾਂ ਦੇ ਘਰ ਛੱਡਣ ‘ਤੇ ਪੁੱਤਰਾਂ ਨੇ ਛੱਡਿਆ ਨਸ਼ਾ..

Mother Abandoned Home: ਜਿੱਥੇ ਇਹਨੀਂ ਦਿਨੀਂ ਦੇਸ਼ ਦਾ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਉੱਥੇ ਹੀ ਹਿੰਮਤ ਤੇ ਹੌਂਸਲਾ ਉਸਨੂੰ ਇਸ ਦਲਦਲ ਵਿਚੋਂ ਵੀ ਕੱਡ ਸਕਦਾ ਹੈ। ਕਿਹਾ ਜਾਂਦਾ ਹੈ ਕਿ ਪੱਕੇ ਟੀਚੇ ਨਾਲ ਵਿਅਕਤੀ ਨਸ਼ੇ ਤੋਂ ਵੀ ਛੁਟਕਾਰਾ ਪਾ ਸਕਦਾ ਹੈ। ਇਸ ਗੱਲ ਨੂੰ ਸਹੀ ਸਾਬਿਤ ਕੀਤਾ ਹੈ ਪਟਿਆਲਾ ਦੇ ਕਿਤਾਬਾਂ

Drug Related Issues

ਡਰਗਜ ਨਾਲ ਜੁੜੇ ਮਾਮਲਿਆਂ ‘ਚ ਪੰਜਾਬ ਸਭ ਤੋਂ ਅੱਗੇ : ਸਰਵੇ

Drug Related Issues: ਚੰਡੀਗੜ੍ਹ : ਦੇਸ਼ ਦੇ ਵੱਖੋ ਵੱਖ ਹਿੱਸਿਆਂ ‘ਚ ਵੱਖਰੇ ਮੁੱਦਿਆਂ ‘ਤੇ ਵਿਸ਼ਲੇਸ਼ਣੀ ਦਾ ਕੰਮ ਕਰਨ ਵਾਲੇ ਸੈਂਟਰ ਫਾਰ ਲੀਗਲ ਪਾਲਿਸੀ ਨੇ ਪੰਜਾਬ ਦੇ ਸਭ ਤੋਂ ਜ਼ਿਆਦਾ ਗੰਭੀਰ ਡਰਗਸ ਦੇ ਮੁੱਦੇ ‘ਤੇ ਸਰਵੇ ਕਰਕੇ ਰਾਜ ਸਰਕਾਰ ਨੂੰ ਇਸ ਦਿਸ਼ਾ ‘ਚ ਕਈ ਸੁਝਾਅ ਦਿੱਤੇ ਹਨ। ਸਰਵੇ ਰਿਪੋਰਟ ਦਾ ਨਾਮ ਏਡਿਕਟ ਟੂ ਕਨਵਿਕਟ ਵਰਕਿੰਗ ਆਨ

Dakuan Da Munda

ਪੰਜਾਬ ‘ਚ ਵਗਦੇ ਛੇਵੇਂ ਦਰਿਆ ਦੀ ਕਹਾਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’

Dakuan Da Munda : ਜਦੋਂ ਪੰਜਾਬ `ਤੇ ਆਧਾਰਿਤ ਫ਼ਿਲਮ `ਉੱਡਦਾ ਪੰਜਾਬ` ਆਈ ਤਾਂ ਉਸ ਸਮੇਂ ਖੂਬ ਚਰਚਾ ਹੋਈ ਕਿ ਆਖਿਰ ਪੰਜਾਬ ਦਾ ਨਾਂ ਇੱਥੇ ਵਗਦੇ ਪੰਜ ਦਰਿਆਵਾਂ ਦੇ ਨਾਂ `ਤੇ ਪਿਆ ਸੀ, ਉੱਥੇ ਹੀ ਇਹ ਛੇਵਾਂ ਦਰਿਆ ਨਸ਼ਿਆ ਦਾ ਕਦੋਂ ਤੋਂ ਵਗਣਾ ਸ਼ੁਰੂ ਹੋ ਗਿਆ। ਇਸ ਨਸ਼ੇ ਦੀ ਜੜ੍ਹ ਤੋਂ ਪੈਦਾ ਹੁੰਦੇ ਹਨ ਚੋਰੀ, ਡਕੈਤੀ, ਭ੍ਰਿਸ਼ਟਾਚਾਰ

Firozpur Drug Smuggler

ਨਸ਼ਾ ਤਸਕਰ ਪਿਓ-ਪੁੱਤ ਦੇ ਘਰ ਰੇਡ, ਅਸਲਾ ਬਰਾਮਦ

Firozpur Drug Smuggler: ਫ਼ਿਰੋਜ਼ਪੁਰ ਜ਼ਿਲ੍ਹਾ ਦੇ ਥਾਣਾ ਸਦਰ ਪੁਲਿਸ ਨੇ ਪੱਲਾਮੇਘਾ ਪਿੰਡ ਦੇ ਅਮਰੀਕ ਸਿੰਘ ਅਤੇ ਉਸਦੇ ਪਿਤਾ ਜਰਨੈਲ ਸਿੰਘ ਦੇ ਘਰ ਛਾਪਾ ਮਾਰਿਆ ਜਿਸ ਨਾਲ ਪੁਲਿਸ ਨੂੰ ਇੱਕ ਰਾਇਫਲ, 3 ਰਿਵਾਲਵਰ, 41 ਕਾਰਤੂਸ ਅਤੇ ਇੱਕ ਕਾਰ ਬਰਾਮਦ ਹੋਈ ਹੈ। ਪੁਲਿਸ ਨੂੰ ਉਨ੍ਹਾਂ ਦੇ ਘਰ ਤੋਂ ਜ਼ਮੀਨਾਂ ਦੀ 20 ਰਜਿਸਟਰੀਆਂ ਵੀ ਮਿਲੀਆਂ ਹਨ। ਕੁੱਝ ਦਿਨ

Faridkot 41 younsters left drugs

ਅਖ਼ੀਰ ਫ਼ਰੀਦਕੋਟ ਤੋਂ ਆਈ ਚੰਗੀ ਖ਼ਬਰ, 41 ਨੌਜਵਾਨਾਂ ਨੇ ਛੱਡਿਆ ਚਿੱਟੇ ਦਾ ਨਸ਼ਾ…

Faridkot 41 younsters left drugs: ਪੰਜਾਬ ‘ਚ ਇਹਨੀਂ ਦਿਨੀਂ ਲਗਾਤਾਰ ਚਿੱਟੇ ਨਾਂਅ ਦੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਰ ਇਹਨਾਂ ਸਾਰੀਆਂ ਬੁਰੀਆਂ ਖ਼ਬਰਾਂ ਵਿਚਕਾਰ ਇੱਕ ਚੰਗੀ ਖ਼ਬਰ ਵੀ ਆਈ ਹੈ। ਫ਼ਰੀਦਕੋਟ ਦੇ ਦਸ਼ਮੇਸ਼ ਨਗਰ ‘ਚ ਚਿੱਟੇ ਦੇ ਨਸ਼ੇ ਦੇ ਕਾਲੇ ਕਾਰੋਬਾਰ ਦਾ ਬੋਲਬਾਲਾ ਹੈ। ਪਰ ਹੁਣ ਫ਼ਰੀਦਕੋਟ ਦੇ ਕਰੀਬ

Village Talwandi kalan Youth

ਪਿੰਡ ‘ਤੇ ਲੱਗੇ ਕਲੰਕ ਤੋਂ ਸ਼ਰਮਿੰਦਾ ਲੋਕ ,ਨੌਜਵਾਨਾਂ ਨੇ ਕੀਤਾ ਇਹ ਕੰਮ…

Village Talwandi kalan Youth: ਇਹ ਖਬਰ ਜਲੰਧਰ ਬਾਈਪਾਸ ‘ਤੇ ਸਥਿਤ ਪਿੰਡ ਤਲਵੰਡੀ ਕਲਾਂ ਤੋਂ ਹੈ ਬੰਟਵਾਰੇ ਤੋਂ ਬਾਅਦ ਇਸਨੂੰ ਪਾਕਿਸਤਾਨ ਤੋਂ ਆਏ ਲੋਕਾਂ ਨੇ ਵਸਾਇਆ ਫ਼ਸੀ। ਮੌਜੂਦਾ ਸਮੇਂ ‘ਚ ਨਸ਼ੇ ਲਈ ਬਦਨਾਮ ਹੋ ਰਹੇ ਇਸ ਪਿੰਡ ਨੂੰ ਚਿੱਟੇ ਵਾਲਾ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਇਸ ਕਲੰਕ ਨੂੰ ਮਿਟਾਉਣ ਲਈ ਹੁਣ ਇਸ ਪਿੰਡ ਦੇ

aap delegates met cm amarinder singh

ਨੌਜਵਾਨਾਂ ਦੀਆਂ ਮੌਤਾਂ ਨੇ ਜਗਾਈ ਪੰਜਾਬ ਸਰਕਾਰ, ‘ਆਪ’ ਨੇ ਜ਼ਮੀਨੀ ਹਕੀਕਤ ਤੋਂ ਕੈਪਟਨ ਨੂੰ ਕਰਵਾਇਆ ਜਾਣੂ!

aap delegates met cm amarinder singh: ਹਰ ਪਾਸਿਓਂ ਆਪਣੀ ਨਿਖੇਧੀ ਕਰਵਾਉਣ ਮਗਰੋਂ ਆਖ਼ਿਰ ਪੰਜਾਬ ਸਰਕਾਰ ਜਾਗ ਗਈ ਲਗਦੀ ਹੈ। ਪੰਜਾਬ ਸਰਕਾਰ ਨੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਮੁਕਾਉਣ ਲਈ ਜੋ ਫੈਸਲਾ ਲਿਆ ਹੈ ਉਹ ਕਿੰਨਾ ਕੁ ਸਾਰਥਕ ਸਿੱਧ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਪਰ ਇਹ ਫੈਸਲਾ ਇਨਾਂ ਕੁ ਲੇਟ ਲਿਆ

punjab govt failed protect citizens

ਪੰਜਾਬ ਵਿੱਚ ਨਸ਼ੇ ਦੇ ਵਪਾਰ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ: ਕਿਸਾਨ

punjab govt failed protect citizens: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੁੰਦੀ ਨਸ਼ਿਆਂ ਦੀ ਵਿਕਰੀ ਲਈ ਜ਼ਿੰਮੇਵਾਰ ਦੱਸਦਿਆਂ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ

Punjab Stop Drugs

ਕੀ ਹੁਣ ਪੰਜਾਬ ‘ਚ ਰੁਕ ਜਾਣਗੇ ਨਸ਼ੇ ?

Punjab Stop Drugs ਪ੍ਰਵੀਨ ਵਿਕਰਾਂਤ ਨਸ਼ਿਆਂ ਦਾ ਮੁੱਦਾ ਪੰਜਾਬ ਦਾ ਸੱਭ ਤੋਂ ਭਖਵਾਂ ਮਸਲਾ ਏ। ਇਹ ਗੱਲ ਵੱਖਰੀ ਏ ਕਿ ਇਸ ਮਸਲੇ ਦਾ ਸਿਆਸੀਕਰਣ ਐਨਾ ਕੁ ਹੋ ਗਿਆ ਏ ਕਿ ਇਸ ਬਾਰੇ ਫੈਲਾਈ ਜਾਂਦੀ ਜਾਗਰੂਕਤਾ ਅਤੇ ਚੁੱਕੇ ਜਾਂਦੇ ਕਦਮ ਲੋਕਾਂ ਨੂੰ ਇੱਕ ਸਿਆਸੀ ਚੁਟਕੀ ਹੀ ਲੱਗਦੀ ਏ ਅਤੇ ਜਿਸ ਤਰੀਕੇ ਇਹ ਪੰਜਾਬ ਦੀ ਜਵਾਨੀ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ