Tag: , , ,

Flag hoisting ceremony

70ਵਾਂ ਗਣਰਾਜ ਦਿਹਾੜਾ: ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

Flag hoisting ceremony ਪਟਿਆਲਾ: ਦੇਸ਼ ਭਰ ਵਿਚ 70ਵਾਂ ਗਣਰਾਜ ਦਿਹਾੜਾ ਪੂਰੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ 70ਵੇਂ ਗਣਰਾਜ ਦਿਹਾੜੇ ਮੌਕੇ ਝੰਡਾ ਲਹਿਰਾਇਆ ਹੈ।  ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾਅ ਕੀਤੀ ਗਈ। ਇਸ ਤੋਂ

Punjab CM Declines Pak Invite

ਅੱਤਵਾਦ ਰੁਕਣ ‘ਤੇ ਹੀ ਜਾਵਾਂਗਾ ਪਾਕਿਸਤਾਨ: ਕੈਪਟਨ ਅਮਰਿੰਦਰ ਸਿੰਘ

Punjab CM Declines Pak Invite ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਨੂੰ ਲੈ ਕੇ ਵੱਡੀ ਖਬਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਸੱਦੇ ਨੂੰ ਨਾਂਹ ਕਰ ਦਿੱਤੀ ਹੈ। ਕੈਪਟਨ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਵਲੋਂ ਆਯੋਜਿਤ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ

Punjab CM seeks suggestions

ਕੈਪਟਨ ਅਮਰਿੰਦਰ ਨੇ 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰ ਸਰਕਾਰ ਤੋਂ ਮੰਗੇ 2145 ਕਰੋੜ

Punjab CM seeks suggestions: ਕਪੂਰਥਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਨਾਉਣ ਲਈ ਇਤਿਹਾਸਿਕ ਸਥਾਨਾਂ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸਦੇ ਲਈ ਕੇਂਦਰ ਸਰਕਾਰ ਤੋਂ 2145 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗਿਆ ਗਿਆ ਹੈ। ਵਿਕਾਸ ਕੰਮਾਂ ਦੀ

TADA prisoner

ਕੈਪਟਨ ਵੱਲੋਂ ਟਾਡਾ ਕੈਦੀ ਗੁਰਦੀਪ ਸਿੰਘ ਦੀ ਅਗਾੳੂਂ ਰਿਹਾਈ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ

TADA prisoner: ਚੰਡੀਗੜ, 18 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤਗਰਦ ਗੁਰਦੀਪ ਸਿੰਘ ਖੇੜਾ ਨੂੰ ਉਸ ਦੇ ਚੰਗੇ ਆਚਰਣ ਦੇ ਆਧਾਰ ’ਤੇ ਅਗਾਊਂ ਰਿਹਾਅ ਕਰਨ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੂੰ ਖੇੜਾ ਦਾ ਕੇਸ ਹਮਦਰਦੀ ਦੇ ਆਧਾਰ

Rahul Gandhi captain CWC

ਰਾਹੁਲ ਗਾਂਧੀ ਦੀ ਟੀਮ ਤੋਂ ਕੈਪਟਨ ਹੋਏ ਆਉਟ ,ਪੰਜਾਬ ਦੇ ਹੋਰ ਨੇਤਾ ਵੀ ਨਜ਼ਰਅੰਦਾਜ

Rahul Gandhi captain CWC:ਚੰਡੀਗੜ੍ਹ :ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਦਿੱਤਾ ਹੈ । ਪੰਜਾਬ ਵਿੱਚ ਸਰਕਾਰ ਬਣਾਕੇ ਉੱਤਰ ਭਾਰਤ ਵਿੱਚ ਕਾਂਗਰਸ ਦੀ ਸ਼ਰਮ ਬਚਾਉਣ ਵਾਲੇ ਕੈਪਟਨ ਨੂੰ ਰਾਹੁਲ ਨੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ)ਤੋਂ ਬਾਹਰ ਕਰ ਦਿੱਤਾ ਗਿਆ ਹੈ । ਉਹ ਕਮੇਟੀ ਵਿੱਚ ਬੁਲਾਏ ਗਏ ਵਿਸ਼ੇਸ਼ ਮੈਂਬਰ ਸਨ

Malout Rally

ਮੋਦੀ ਨੇ ਮਲੋਟ ਰੈਲੀ ਮੌਕੇ ਕੈਪਟਨ ਲਈ ਭੇਜੀ ਦੁਆ ਸਲਾਮ

Malout Rally: ਅਕਾਲੀ-ਭਾਜਪਾ ਗੱਠਜੋੜ ਦੀ ਮਲੋਟ ਕਿਸਾਨ ਕਲਿਯਾਣ ਰੈਲੀ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਆ ਸਲਾਮ ਭੇਜਣੀ ਨਹੀਂ ਭੁੱਲੇ। ਭਿਸੀਆਣਾ ਦੇ ਹਵਾਈ ਅੱਡੇ ‘ਤੇ ਸਵਾਗਤ ਲਈ ਪੁੱਜੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨਾਲ ਹੱਥ ਮਿਲਾਉਂਦਿਆਂ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ ਕਿ “ਕੈਪਟਨ ਸਾਹਿਬ ਕੋ ਮੇਰੀ ਸਲਾਮ

ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਨੂੰ ਧਮਕਾਉਣ ਵਾਲੇ ਕੈਦੀ ਖਿਲਾਫ਼ ਹੋਈ ਐਫ.ਆਈ.ਆਰ

Inmate threatens Punjab CM: ਪੰਜਾਬ ਰਾਜ ਜੇਲ੍ਹਾਂ ‘ਚੋਂ ਚੱਲਣ ਵਾਲੇ ਨੈੱਟਵਰਕ ਨੂੰ ਲੈ ਕੇ ਅਕਸਰ ਹੀ ਜੇਲ੍ਹ ਸੁਰੱਖਿਆ ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਚਾਹੇ ਉਹ ਨਾਭਾ ਜੇਲ੍ਹ ਬ੍ਰੇਕ ਕਾਂਡ ਹੋਵੇ ਜਾਂ ਫਿਰ ਜੇਲ੍ਹ ਦੇ ਅੰਦਰ ਤੋਂ ਗੈਂਗਸਟਰਾਂ ਦਾ ਸੋਸ਼ਲ ਮੀਡੀਆ ‘ਤੇ ਲਾਇਵ ਹੋਕੇ ਧਮਕੀਆਂ ਦੇਣ ਦਾ ਮਾਮਲਾ ਹੋਵੇ। ਪੰਜਾਬ ਵਿੱਚ ਨਵੇਂ ਬਣੇ ਜੇਲ੍ਹ ਮੰਤਰੀ

ਮੁੱਖ ਮੰਤਰੀ ਕੈਪਟਨ ਦੀ ਵਿਧਾਨਸਭਾ ‘ਚੋਂ ਗੈਂਗਸਟਰਾਂ ਨੂੰ ਚੇਤਾਵਨੀ

ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ-ਕੈਪਟਨ

loan waiver jalandhar : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਦੇ ਨਕੋਦਰ ਵਿੱਚ ਪੰਜਾਬ ਦੇ ਦੋਆਬੇ ਅਤੇ ਮਾਲਵਾ ਇਲਾਕੇ ਦੇ ਕਿਸਾਨਾਂ ਨੂੰ ਕਰੀਬ ਇੱਕ ਲੱਖ 62 ਹਜਾਰ ਰੁਪਏ ਦੇ ਕਰਜੇ ਮੁਆਫ਼ੀ ਦੇ ਸਰਟੀਫਿਕੇਟ ਦਿੱਤੇ । ਅੱਜ ਹੋਏ ਇਸ ਪ੍ਰੋਗਰਾਮ ‘ਚ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਹਿਤ ਕਈ ਕੈਬਿਨੇਟ

Sukhbir Badal Sham Chaurasi rally

ਕਾਂਗਰਸੀ ਵਿਧਾਇਕ ਤੇ ਅਧਿਕਾਰੀ ਗੈਰਕਾਨੂੰਨੀ ਖਣਨ ਲਈ ਜ਼ਿੰਮੇਵਾਰ: ਸੁਖਬੀਰ ਬਾਦਲ

Sukhbir Badal Sham Chaurasi rally: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਾਮਚੁਰਾਸੀ ਵਿੱਚ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਗੈਰਕਾਨੂੰਨੀ ਖਣਨ ਦੇ ਕੰਮ ਲਈ ਕਾਂਗਰਸੀ ਵਿਧਾਇਕ ਅਤੇ ਅਧਿਕਾਰੀ ਜ਼ਿੰਮੇਵਾਰ ਹਨ। ਇਸੇ ਕਰਕੇ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਚੰਗੀ

suresh kumar back

ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਦਫ਼ਤਰ ‘ਚ ਹੋ ਰਹੀ ਹੈ ਵਾਪਸੀ!

suresh kumar back :ਪੰਜਾਬ ਸਰਕਾਰ ਦੇ ਸਾਬਕਾ ਮੁੱਖ ਪ੍ਰਿੰਸੀਪਲ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੁਰੇਸ਼ ਕੁਮਾਰ ਦੇ ਮਾਮਲੇ ਦੀ ਸੁਣਵਾਈ 14 ਫਰਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਮੁਕੰਮਲ ਹੋਈ। suresh kumar back ਪੰਜਾਬ ਸਰਕਾਰ ਦੇ ਸਾਬਕਾ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ‘ਚ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ

ਮੁੱਖ ਮੰਤਰੀ ਵੱਲੋਂ ਕਪੂਰਥਲਾ ਵਿਖੇ ਆਈ.ਟੀ.ਸੀ. ਦੀ ਸੰਗਠਿਤ ਫੂਡ ਪ੍ਰਾਸੈਸਿੰਗ ਸਹੂਲਤ ਸ਼ੁਰੂ

PUNJAB CM INAUGURATES ITC INTEGRATED FOOD PROCESSING FACILITY AT KAPURTHALA      ਕਪੂਰਥਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਪੂਰਥਲਾ ਵਿਖੇ ਆਈ.ਟੀ.ਸੀ. ਦੇ ਨਵੇਂ ਅਤਿ ਆਧੁਨਿਕ ਇੰਟੇਗਰੇਟਡ ਫੂਡ ਮੈਨੂਫੈਕਚਰਿੰਗ ਐਂਡ ਲਾਜਿਸਟਿਸਟ ਫੈਸਟੀਵਲ ਦਾ ਉਦਘਾਟਨ ਕੀਤਾ, ਜਿਸ ਨਾਲ ਰਾਜ ਦੇ ਫੂਡ ਪ੍ਰਾਸੈਸਿੰਗ ਸੈਕਟਰ ਨੂੰ ਵੱਡਾ ਸਹਾਰਾ ਮਿਲ ਰਿਹਾ ਹੈ ਅਤੇ ਇਸ ਦੇ ਨਾਲ

Punjab cm Padmavati

‘ਪਦਮਾਵਤੀ’ ‘ਤੇ ਪੰਜਾਬ ਦੇ ਸੀ. ਐੱਮ. ਦਾ ਵੱਡਾ ਬਿਆਨ,ਪੰਜਾਬ ‘ਚ ਵੀ ਬੈਨ ਹੋਈ ਫਿਲਮ

Punjab CM Padmavati:ਚਿਤੌੜ ਦੇ ਸਿਸੌਦੀਆ ਸ਼ਾਸਕਾਂ ਦੀ ਮਹਾਰਾਣੀ ਦੇ ਚਰਿੱਤਰ ‘ਤੇ ਕੇਂਦਰਿਤ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤੀ’ ਦੀ ਰਿਲੀਜ਼ ਦੀ ਤਰੀਕ ਟਲ ਗਈ ਹੈ। ਇਸ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਸੀ. ਐੱਮ. ਨੇ ‘ਪਦਮਾਵਤੀ’ ਤੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਨਾਲ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਸੁਨੀਲ ਜਾਖੜ ਨੂੰ ਦਿੱਤੀ ਵਧਾਈ

ਗੁਰਦਾਸਪੁਰ ਜ਼ਿਮਨੀ ਚੋਣ ‘ਚ ਕਾਂਗਰਸੀ ਉਮੀਦਵਾਰ ਜਾਖੜ ਨੇ 1,93,219 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਸੁਨੀਲ ਜਾਖੜ ਨੇ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ ‘ਚ ਲੀਡ ਹਾਸਲ ਕੀਤੀ ਹੈ। ਇਹ ਲੀਡ ਗਿਣਤੀ ਦੇ ਪਹਿਲੇ ਰੁਝਾਨ ਤੋਂ ਹੀ ਬਰਕਰਾਰ ਰਹੀ। ਹਲਕੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਹਲਟਨ ਅਕਾ ਡੇਰਾ

ਵਿੱਤੀ ਸੰਕਟ ‘ਚ ਕੈਪਟਨ ਨੇ ਵੰਡੀਆਂ 27 ਹਜਾਰ ਨੌਕਰੀਆਂ…

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਦੀ ‘ਘਰ-ਘਰ ਰੁਜ਼ਗਾਰ’ ਸਕੀਮ ਨੂੰ ਅਮਲੀਜਾਮਾ ਪਹਿਨਾਉਂਦਿਆਂ ਰੁਜ਼ਗਾਰ ਮੇਲੇ ਦੌਰਾਨ 25 ਨੌਜਵਾਨਾਂ ਨੂੰ ਨਿੱਜੀ ਤੌਰ ’ਤੇ ਨਿਯੁਕਤੀ ਪੱਤਰ ਸੌਂਪੇ ਜਦਕਿ ਇਸ ਸਮਾਰੋਹ ਦੌਰਾਨ 3000 ਸਰਕਾਰੀ ਨੌਕਰੀਆਂ ਸਮੇਤ ਕੁੱਲ 27,000 ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੁੱਖ ਮੰਤਰੀ ਨੇ 2.8 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 34 ਸਹਿਮਤੀ ਪੱਤਰਾਂ ’ਤੇ ਸਹੀ ਪਾਉਣ ਤੋਂ ਇਲਾਵਾ ਸੂਬੇ ਵਿੱਚ ਸਰਕਾਰੀ ਵਿਭਾਗਾਂ ਤੇ

Badal-cheema

ਵੱਡੇ ਬਾਦਲ ਦੇ ਖਾਸਮ ਖਾਸ ਆਈ. ਏ. ਐਸ. ਅਧਿਕਾਰੀ ਦੀ ਕਰਵਾਈ ਘਰ ਵਾਪਸੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਆਈ. ਏ. ਐਸ. ਅਧਿਕਾਰੀ ਕੇ. ਜੇ. ਐਸ. ਚੀਮਾ ਨੂੰ ਪੱਛਮੀ ਬੰਗਾਲ ਜਾਣ ਦੇ ਹੁਕਮ ਜ਼ਾਰੀ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਰੀ ਝੰਡੀ ਦੇ ਦਿੱਤੇ ਜਾਣ ਤੋਂ ਬਾਅਦ ਅਮਲਾ ਵਿਭਾਗ ਵੱਲੋਂ ਸਰਕਾਰੀ ਤੌਰ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਖਾਸ ਗੱਲ

ਟਰਾਂਸਪੋਰਟ ਵਿਭਾਗ ਵਿੱਚ ਏਕਾਅਧਿਕਾਰ ਖ਼ਤਮ ਕਰਨ ਦੀ ਤਿਆਰੀ

ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਪਾਲਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਸ ਤਹਿਤ ਹੁਣ ਟਰਾਂਸਪੋਰਟ ਖੇਤਰ ਵਿੱਚ ਕਿਸੇ ਇਕ ਵਿਅਕਤੀ ਦਾ ਏਕਾਅਧਿਕਾਰ ਨਹੀ ਹੋ ਸਕੇਗਾ। ਨਵੇ ਨਿਯਮਾਂ ਮੁਤਾਬਕ ਸਭ ਤੋ ਜ਼ਿਆਦਾ ਆਮਦਨ ਵਾਲੇ ਰੂਟਾਂ ਦੀ ਈ-ਟੇਂਡਰਿੰਗ ਰਾਹੀਂ ਨਿਲਾਮੀ ਹੋਵੇਗੀ। ਉਸ ਵਿਅਕਤੀ ਨੂੰ ਹੀ ਰੂਟ ਅਲਾਟ ਕੀਤਾ ਜਾਵੇਗਾ ਜੋ ਈ-ਟੇਂਡਰਿੰਗ ਦੁਆਰਾ ਸਭ ਤੋਂ ਵੱਧ ਬੋਲੀ

Nabha-Nagar-Counsil

ਨਾਭਾ ਦੇ ਨਗਰ ਕੌਸਲ ਕਰਮਚਾਰੀਆਂ ਵੱੱਲੋਂ ਨਹੀਂ ਮੰਨਿਆ ਜਾ ਰਿਹਾ ਮੁੱੱਖ ਮੰਤਰੀ ਦਾ ਹੁਕਮ

Ludhiana-Mandi

ਮੰਡੀ ਵਿੱੱਚ ਕਣਕ ਦੀ ਫਸਲ ਆਮਦ ਤੇਜ਼ ਪਰ ਨਹੀਂ ਹੈ ਲੋੜੀਂਦੇ ਮਜ਼ਦੂਰ

ਕੈਪਟਨ ਨੇ ਉਦਯੋਗਾਂ ਦੇ ਵਿਕਾਸ ਲਈ ਸੱਦੀ ਮੀਟਿੰਗ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇੰਡਸਟਰੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਵੇਂ ਬਣਾਏ ਗਏ ਨਿਯਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਨਵੇਂ ਉਦਯੋਗਿਕ ਨਿਯਮਾਂ ਤਹਿਤ ਉਦਯੋਗ ਸਥਾਪਿਤ ਕਰਨ ਲਈ ਕਾਫੀ ਰਿਆਇਤਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਨਿਯਮਾਂ ਤਹਿਤ ਦਿੱਤੀਆਂ ਗਈਆਂ ਰਿਆਇਤਾਂ ਨਵੇ ਸਥਾਪਤ ਹੋਣ ਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ