Tag: , , , , , , , , , ,

ਧਾਰਾ 370 ਨੇ ਪੰਜਾਬ ਦੇ ਕੁੱਕੜ ਤੇ ਆਂਡੇ ਰੋਲੇ

article 370 effects on punjab: ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ‘ਤੇ ਲਏ ਗਏ ਫੈਸਲੇ ਤੋਂ ਬਾਅਦ ਸਖ਼ਤ ਸੁਰੱਖਿਆ ਤੇ ਕਰਫਿਊ ਕਾਰਨ ਠੱਪ ਹੋਏ ਟ੍ਰਾਂਸਪੋਰਟ ਕਰਕੇ ਪੰਜਾਬ ਦੇ ਪੋਲਟਰੀ ਕਾਰੋਬਾਰੀਆਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ । ਜਿਸ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ ਹੀ ਪੰਜਾਬ ਵਿੱਚ ਆਂਡਿਆਂ ਅਤੇ ਮੁਰਗੇ ਦੇ ਭਾਅ ਕਾਫ਼ੀ ਘੱਟ ਗਏ ਹਨ

ਚੀਫ ਖਾਲਸਾ ਦੀਵਾਨ ਦੀ ਟਲੀ ਚੋਣ, ਹੁਣ 25 ਮਾਰਚ ਨੂੰ ਪੈਣਗੀਆਂ ਵੋਟਾਂ

Chief Khalsa Diwan elections : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ‘ਚ ਕਾਰਜਕਾਰੀ ਕਮੇਟੀ ਦੀ ਬੈਠਕ ਹੋਈ। ਜਿਸ ‘ਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ, ਉਪ ਪ੍ਰਧਾਨ, ਆਨਰੇਰੀ ਸੈਕੇਟਰੀ ਦੇ ਖਾਲੀ ਅਹੁਦਿਆਂ ਦੇ ਲਈ ਹੋਣ ਜਾ ਰਹੀਆਂ ਚੋਣਾਂ ਰੋਕ 25 ਮਾਰਚ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਪਹਿਲਾਂ ਇਹ ਚੋਣਾਂ ਚਾਰ

ਬਠਿੰਡਾ ਜੇਲ੍ਹ ਤੋਂ ਹਾਂਗਕਾਂਗ ਜੇਲ੍ਹ ‘ਚ ਹੁੰਦੀ ਸੀ ਵਟਸਐਪ ਕਾਲਿੰਗ

Whatsapp Calling Bathinda jail : ਬਠਿੰਡਾ ਦੀ ਮਾਡਰਨ ਜੇਲ੍ਹ ‘ਚ ਕਾਹਲਵਾਂ ਕਤਲਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਰਮਨਦੀਪ ਸਿੰਘ ਰੰਮੀ ਹਾਂਗਕਾਂਗ ‘ਚ ਆਪਣੇ ਭਰਾ ਅਤੇ ਨਾਭਾ ਜੇਲ੍ਹਬ੍ਰੇਕ ਕਰਾਉਣ ਵਾਲੇ ਰੋਮੀ ਸਿੱਧੂ ਨਾਲ ਲਗਾਤਾਰ ਗੱਲਬਾਤ ਕਰਦਾ ਸੀ। ਇਸਦਾ ਖੁਲਾਸਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦ ਬਠਿੰਡਾ ਜੇਲ੍ਹ ‘ਚ ਹੀ ਬੰਦ ਨਾਭਾ ਜੇਲ੍ਹਬ੍ਰੇਕ ਦੇ ਦੋਸ਼ੀ ਚਰਨਪ੍ਰੀਤ ਸਿੰਘ ਨੇ

Hola Mohalla Festival2018

ਹੋਲੇ ਮੁਹੱਲੇ ਦੀ ਤਿਆਰੀਆਂ ਮੁਕੰਮਲ, ਕੱਲ ਤੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਮੇਲਾ ਹੋਵੇਗਾ ਸ਼ੁਰੂ

Hola Mohalla Festival2018 : ਪੰਜਾਬ ‘ਚ ਹੋਲਾ ਮੁਹੱਲਾ ਦਾ ਤਿਓਹਾਰ ਪੂਰਾ ਜੋਬਨ ਫੜ੍ਹਦਾ ਜਾ ਰਿਹਾ ਹੈ। ਦੂਰੋਂ ਨੇੜਿਓਂ ਸੰਗਤਾਂ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਹੋਏ ਹਨ। ਪਿੰਡਾਂ ਦੇ ਪਿੰਡ ਟਰਾਲੀਆਂ ਅਤੇ ਟਰੱਕਾਂ ‘ਚ ਭਰ ਭਰ ਕੇ ਇਨ੍ਹਾਂ ਪਾਵਨ ਅਸਥਾਨਾਂ ‘ਤੇ ਪਹੁੰਚ ਰਹੇ ਹਨ। ਹਰ ਸਾਲ ਵਾਂਗ

ਆਖ਼ਿਰ ਮੁਹਾਲੀ ਮੈਡੀਕਲ ਕਾਲਜ ਬਣਾਉਣ ਲਈ ਸਰਕਾਰ ਨੂੰ ਮਿਲ ਹੀ ਗਈ ਜ਼ਮੀਨ

Medical college Mohali  : ਚੰਡੀਗੜ੍ਹ(ਨਰਿੰਦਰ ਜੱਗਾ): ਕੇਂਦਰ ਸਰਕਰ ਤੋਂ ਪਾਸ ਹੋਇਆ ਪ੍ਰਸਤਾਵਿਤ ਮੈਡੀਕਲ ਕਾਲਜ, ਮੁਹਾਲੀ ਆਖ਼ਿਰ ਵਿਵਾਦਾਂ ਮਗਰੋਂ ਹੁਣ ਬਣਨ ਲਈ ਤਿਆਰ ਹੈ। ਆਪਸੀ ਵਿਵਾਦਾਂ ਤੋਂ ਬਚਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ, ਮੁਹਾਲੀ ਲਈ 9 ਏਕੜ ਜਮੀਨ ਦਾ ਪ੍ਰਬੰਧ ਕਰ ਲਿਆ ਹੈ। ਸਾਢੇ ਨੋ ਮਹੀਨੇ ਤੋਂ ਜਮੀਨ ਦੀ ਤਲਾਸ਼ ਕਰ ਰਹੀ ਪੰਜਾਬ ਸਰਕਾਰ

27 ਫ਼ਰਵਰੀ ਨੂੰ ਸ਼ੁਰੂ ਹੋਵੇਗੀ ਬਠਿੰਡਾ ਤੋਂ ਜੰਮੂ ਲਈ ਸਿੱਧੀ ਉਡਾਣ

Bathinda Jammu Direct Flight  : ਇੰਡੀਅਨ ਏਅਰ ਅਲਾਇੰਸ ਵੱਲੋਂ ਘਰੇਲੂ ਉਡਾਣਾਂ ਦੀ ਮਹੱਤਤਾ ਨੂੰ ਜਾਰੀ ਰੱਖਦਿਆਂ ਪਹਿਲੀ ਵਾਰ ਬਠਿੰਡਾ ਤੋਂ ਜੰਮੂ ਲਈ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। 27 ਫਰਵਰੀ ਤੋਂ ਇਹ ਜਹਾਜ਼ ਰੋਜ਼ਾਨਾ ਉਡਾਣ ਭਰੇਗਾ। ਇਸ ਸਬੰਧੀ ਮੈਨੇਜਰ ਨਿਰੰਜਨ ਸਿੰਘ ਨੇ ਦੱਸਿਆ ਕਿ ਜੰਮੂ ਤੋਂ 9.15 ਵਜੇ 72 ਸੀਟਾਂ ਵਾਲਾ ਏ.

Sarabjit Cheema mother

ਮਸ਼ਹੂਰ ਗਾਇਕ ਸਰਬਜੀਤ ਚੀਮਾ ਦੀ ਮਾਤਾ ਜੀ ਦਾ ਹੋਇਆ ਦਿਹਾਂਤ

Sarabjit Cheema mother  : ਆਪਣੇ ਬੀਟ ਗੀਤਾਂ ਕਰਕੇ ਪੰਜਾਬੀ ਮਿਊਜ਼ਿਕ ਇੰਡਟਸਰੀ ਕਾਫ਼ੀ ਮਸ਼ਹੂਰ ਹੈ ਜਿਸ ਵਿੱਚ ਕਾਫ਼ੀ ਲੋਕਾਂ ਦਾ ਯੋਗਦਾਨ ਹੈ। ਇਸ ਮਿਊਜ਼ਿਕ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਕਾਫ਼ੀ ਨੌਜਵਾਨ ਗਾਇਕ, ਲੇਖਕ, ਸੰਗੀਤ ਨਿਰਦੇਸ਼ਕ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੀ ਸਤਿਕਾਰਯੋਗ ਮਾਤਾ ਹਰਭਜਨ ਕੋਰ ਡੈਲਟਾ (ਕੈਨੇਡਾ)

Gangster Bishnoi threatens

ਇਸ ਗੈਂਗਸਟਰ ਗਰੁੱਪ ਨੇ ਜਲੰਧਰ ਦੇ ਮੋਬਾਇਲ ਕਾਰੋਬਾਰੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ

Gangster Bishnoi threatens : ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਆਈ ਹੈ। ਸ਼ਹਿਰ ਦੇ ਇੱਕ ਵੱਡੇ ਮੋਬਾਇਲ ਕਾਰੋਬਾਰੀ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਾਰੋਬਾਰੀ ਤੋਂ ਪਹਿਲਾਂ 10 ਅਤੇ ਫਿਰ 15 ਲੱਖ ਰੁਪਏ ਦੀ ਮੰਗ ਕੀਤੀ ਗਈ। ਇਹ ਪੈਸੇ ਉਸ ਦੀ ਜਾਨ ਦੀ ਕੀਮਤ ਹੈ। ਇਸ ਧਮਕੀ ਨਾਲ ਕਾਰੋਬਾਰੀ

ਸਹੁਰੇ ਘਰ ਦੇ ਕਰ ਰਹੇ ਸਨ ਪੈਸਿਆਂ ਦੀ ਮੰਗ ਪਰ ਪਤੀ ਨੇ ਕਿਹਾ ਪਤਨੀ ਬਿਮਾਰੀ ਨਾਲ ਮਰੀ

Santokhpura Woman Murdered  : ਵਿਆਹ ਤੋਂ ਬਾਅਦ ਜਿੱਥੇ ਕੁੜੀ ਦੇ ਮਾਪਿਆ ਵੱਲੋਂ ਆਸ ਲਗਾਈ ਜਾਂਦੀ ਹੈ ਕਿ ਉਨ੍ਹਾਂ ਦੀ ਲੜਕੀ ਹੁਣ ਸੁਖੀ ਵਸੇਗੀ ਪਰ ੳੇੁਥੇ ਹੀ ਜਦ ਕੋਈ ਦਾਜ ਦੀ ਬਲੀ ਚੜ੍ਹਦੀ ਹੈ ਤਾਂ ਇਸ ਨੂੰ ਸਹਿਣਾ ਕੁੜੀ ਦੇ ਮਾਪਿਆ ਲਈ ਬਹੁਤ ਔਖਾ ਹੋ ਜਾਂਦਾ ਹੈ। ਅਜਿਹੀ ਹੀ ਘਟਨਾ ਸੰਤੋਖਪੁਰਾ ‘ਚ ਬੀਤੇ ਸ਼ੁੱਕਰਵਾਰ ਨੂੰ ਵਪਰੀ

ਮਜੀਠੀਆ ਦੇ ਸੰਜੇ ਸਿੰਘ ‘ਤੇ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ 7 ਮਾਰਚ ਤੱਕ ਟਲੀ

Majithia Sanjay Singh defamation case : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਪਿਛਲੇ ਨਾਲ ਚੋਣਾਂ ਦੇ ਦੌਰਾਨ ਸੰਜੇ ਸਿੰਘ ਨੇ ਉਨ੍ਹਾਂ ‘ਤੇ ਇਤਰਾਜਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਸੰਜੇ ਸਿੰਘ ਖਿਲਾਫ ਮਾਣਹਾਨੀ ਦਾ ਕੇਸ ਦਰਜ਼ ਕਰਵਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ

Punjab School Education Board : ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ‘ਚ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਬਾਅਦ ਬੋਰਡ ਤੋਂ ਵੱਖਰੇ ਸਰਟੀਫਿਕੇਟ ਨਹੀਂ ਜਾਰੀ ਕਰੇਗਾ। ਸਗੋਂ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਕਿਹਾ ਕਿ

Income Tax Raid Rana Gurjit Companies

ਰਾਣਾ ਗੁਰਜੀਤ ਦੀ ਕੰਪਨੀ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ

Income Tax Raids Rana Gurjit Companies : ਪੰਜਾਬ ਸਰਕਾਰ ਦੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ ਸੈਕਟਰ 8 ‘ਚ ਸਥਿਤ ਰਾਣਾ ਗਰੁਪ ਆਫ ਕੰਪਨੀਜ਼ ਦੇ ਰਾਣੇ ਸ਼ੂਗਰ ਲਿਮਟਡ ਰਾਣਾ ਪੋਲੀ ਪੈਕ ਲਿਮਟਡ ਰਾਣਾ ਇੰਫਾਰਮੈਟਿਕਸ ਲਿਮਟਡ ਕੰਪਨੀਆਂ ਉੱਤੇ ਅੱਜ ਸਵੇਰੇ ਕਰੀਬ 9 : 30 ਵਜੇ ਇਨਕਮ ਟੈਕਸ ਦੀ ਟੀਮ ਦੇ ਪੰਜ ਅਧਿਕਾਰੀਆਂ ਦੇ ਨਾਲ

ਕੈਪਟਨ ਨੇ ਗੁੰਡਾ ਟੈਕਸ ਇਕੱਠਾ ਕਰਨ ਵਾਲਿਆਂ ਖਿਲਾਫ਼ ਦਿੱਤੇ ਕਾਰਵਾਈ ਦੇ ਹੁਕਮ

Captain Amarinder Gunda tax : ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਠਿੰਡਾ ਰਿਫਾਈਨਰੀ ਦੇ ਬਾਹਰ ਟਰਾਂਸਪੋਰਟ ਮਾਫ਼ੀਆ ਵੱਲੋਂ ਵਸੂਲੇ ਜਾਂਦੇ ਗੁੰਡਾ ਟੈਕਸ ਕਾਰਨ ਕਰੜੀ ਆਲੋਚਨਾ ਕੀਤੀ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਡੀ. ਜੀ.

Gangsters social media threats Punjab Police

ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ‘ਤੇ ਸੋਸ਼ਲ ਮੀਡੀਆ ‘ਤੇ ਐਕਟਿਵ ਹੋਈ ਪੰਜਾਬ ਪੁਲਿਸ

Gangsters social media threats Punjab Police : 26 ਜਨਵਰੀ ਨੂੰ ਹੋਏ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਉਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਹੋਰ ਗੈਂਗਸਟਰਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਨੂੰ ਧਮਕੀਆਂ ਮਿਲਣ ‘ਤੇ ਪੁਲਿਸ ਦੇ ਵੱਡੇ ਅਫਸਰ ਚੁੱਪ ਧਾਰੀ ਬੈਠੇ ਸਨ। ਪੰਜਾਬ ਦੇ ਨਾਮੀ ਗਿਰਾਮੀ ਅਤੇ ਖੌਫ਼ ਦਾ ਦੂਜਾ ਨਾਮ ਬਣ ਚੁੱਕੇ ਗੈਂਗਸਟਰ ਵਿੱਕੀ

ਪਿੰਕੀ ਮੋਗੇ ਵਾਲੀ ਚੜੀ ਪੁਲਿਸ ਦੇ ਧੱਕੇ

ਟਰੂਡੋ ਦੀ ਕੈਨੇਡੀਅਨ ਸੁਰੱਖਿਆ ਤੇ ਹੋਰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਪੁੱਜੀ ਸ੍ਰੀ ਹਰਿਮੰਦਰ ਸਾਹਿਬ

Justin Trudeau Golden Temple : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤਕ ਭਾਰਤ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ। ਉਨ੍ਹਾਂ ਦੀ ਪੰਜਾਬ ਫੇਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਮਿਲਣ ਤੋਂ ਮਨਾ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਮਿਲਣ

Puneet gave such a valentine's gift to her husband

ਪੁਨੀਤ ਨੇ ਆਪਣੇ ਪਤੀ ਨੂੰ ਦਿੱਤਾ ਵੈਲੇਨਟਾਈਨ ਡੇ ‘ਤੇ ਅਜਿਹਾ ਤੋਹਫ਼ਾ ਕਿ…

Bathinda Woman hair entangled : ਜਿਵੇਂ ਕਹਿੰਦੇ ਹਨ ਸਿਆਣੇ ਕਿ ਕਰਮਾ ਦਾ ਲਿਖਿਆ ਕੋਈ ਤੋੜ ਨਹੀਂ ਸਕਦਾ, ਆਪਣੀ ‘ਤੇ ਆਈ ਨੂੰ ਕੋਈ ਮੌੜ ਨਹੀਂ ਸਕਦਾ। ਇਨਸਾਨ ਦੇ ਆਖਰੀ ਸਾਹ ਕਿਥੇ ਤੇ ਕਿਵੇਂ ਨਿਕਲਣਗੇ ਇਸ ਬਾਰੇ ਅੱਜ ਤਕ ਕੋਈ ਵੀ ਕੁਝ ਕੋਖ਼ ਨਹੀਂ ਸਕਿਆ। ਕੁਝ ਇਸੇ ਤਰ੍ਹਾਂ ਹੋਈ ਬਠਿੰਡੇ ਦੀ ਪੁਨੀਤ ਕੌਰ ਨਾਲ। ਪਿੰਜੌਰ ਸਥਿਤ ਯਾਦਵਿੰਦਰਾ

ਹਿੰਦੂ ਨੇਤਾ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ SIT ਤੇ CFSL ਦੀ ਟੀਮ ਪਹੁੰਚੀ ਲੁਧਿਆਣਾ

Hindu leader Amit Arora terrorist attack : ਲੁਧਿਆਣਾ ‘ਚ ਹਿੰਦੂ ਨੇਤਾ ਅਮਿਤ ਅਰੋੜਾ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ SIT ਤੇ CFSL ਦੀ ਟੀਮ ਲੁਧਿਆਣਾ ਪਹੁੰਚ ਗਈ ਹੈ ਤੇ ਜਿਥੇ ਅਮਿਤ ਅਰੋੜਾ ‘ਤੇ ਹੋਏ ਹਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਟੀਮ ਉਸ ਜਗ੍ਹਾ ਦਾ ਕ੍ਰਾਈਮ ਸੀਨ ਕ੍ਰੀਏਟ ਕਰ ਰਹੀ ਹੈ। ਕਿ ਕਿਸ ਤਰ੍ਹਾਂ ਨਾਲ

ਸਾਬਕਾ ਮੁੱਖ ਪ੍ਰਿੰਸੀਪਲ ਸੱਕਤਰ ਸੁਰੇਸ਼ ਕੁਮਾਰ ਦੀ ਬਹਾਲੀ ਰੱਦ ਕਰਨ ਦੇ ਫੈਸਲੇ ‘ਤੇ ਰੋਕ

Suresh Kumar Formal chief principal secretary : ਪੰਜਾਬ ਸਰਕਾਰ ਦੇ ਸਾਬਕਾ ਮੁੱਖ ਪ੍ਰਿੰਸੀਪਲ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੁਰੇਸ਼ ਕੁਮਾਰ ਦੇ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਹੋਈ। ਜਿਸ ‘ਤੇ ਸਾਬਕਾ ਸੁਰੇਸ਼ ਕੁਮਾਰ ਦੀ ਬਹਾਲੀ ਰੱਦ ਕਰਨ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇ ਫੈਸਲਾ ਸੁਰੇਸ਼

Kapurthala Marriage Invitation Card

ਵਿਆਹ ਦੇ ਕਾਰਡ ‘ਚ ਛਪਵਾਇਆ, ‘ਕਿਰਪਾ ਕਰਕੇ ਆਪਣਾ ਅਸਲਾ ਘਰ ਹੀ ਰੱਖ ਕੇ ਆਓ ਜੀ’

Kapurthala Marriage Invitation Card : ਪੰਜਾਬ ‘ਚ ਵਿਆਹ ਸਮਾਗਮਾਂ ‘ਚ ਜਿੱਥੇ ਸ਼ਾਨ ਨੂੰ ਦਿਖਾਉਣ ਲਈ ਵਾਧੂ ਪੈਸਾ ਲਗਾਇਆ ਜਾਂਦਾ ਹੈ ਉਥੇ ਹੀ ਲੋਕ ਹਥਿਆਰਾਂ ਦੀ ਵਰਤੋਂ ਕਰਕੇ ਗੋਲੀਆਂ ਚਲਾਉਣ ਨੂੰ ਵੀ ਸ਼ੇਖੀ ਮੰਨਦੇ ਹਨ। ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਵਿਆਹ ਸਮਾਗਮ ਜਾਂ ਜਾਗੋ ‘ਚ ਗੋਲੀ ਚੱਲਣ ਨਾਲ ਜਾਂ ਤਾਂ ਦੁਲਹਨ ਦੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ