Tag: , , , , , , , ,

ਡੇਰਾ ਸੱੱਚਾ ਸੌਦਾ ਦਾ ਸਮੱੱਰਥਣ ਲੈਣ ਵਾਲਿਆਂ ਦੇ ਖਿਲਾਫ਼ ਹੋਵੇਗੀ ਕਾਰਵਾਈ – ਬੜੂੰਗਰ

ਦਮ ਤੋੜਦੀਆਂ ਪੰਜਾਬ ਦੀਆਂ ਖੇਡਾਂ ਲਈ ਕੈਪਟਨ ਸਰਕਾਰ ਬਣੇਗੀ ਸੰਜੀਵਨੀ ਬੂਟੀ ?

ਪੰਜਾਬ ਵਿੱਚ ਕਾਂਗਰਸ 10 ਸਾਲ ਬਾਅਦ ਮੁੜ ਸੱਤਾ `ਚ ਆਈ ਹੈ। ਕਾਂਗਰਸ ਦੇ ਸੱਤਾ ਵਿੱਚ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼

Captain-Amarinder-Singh

ਕੈਪਟਨ ਨੂੰ ਮਿਲਿਆ ਜਨਮ ਦਿਨ ਦਾ ਤੋਹਫਾ, 10 ਸਾਲ ਬਾਅਦ ਸੱਤਾ ‘ਚ ਸ਼ਾਨਦਾਰ ਵਾਪਸੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੇ ਵੱਡੇ ਬੁਹਮਤ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਾ ਵੱਡਾ ਤੋਹਫਾ ਦਿੱਤਾ ਹੈ ਉਥੇ ਹੀ ਪੂਰੇ ਦੇਸ਼ ‘ਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਕੈਪਟਨ ਨੇ ਪੰਜਾਬ ‘ਚ ਵੱਡੀ ਜਿੱਤ ਦਰਜ਼ ਕਰ ਕੇ ਪਾਰ ਲਗਾਇਆ। ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੋਏ ਰੁਝਾਨਾਂ ਵਿਚ ਹੀ

Victory-Preparations

2017 ਚੋਣ ਨਤੀਜਿਆਂ ਤੋਂ ਪਹਿਲਾਂ ਹਲਵਾਈਆਂ ਦੀ ਚਾਂਦੀ..

DSGMC-Elections-2017

ਦਿੱਲੀ ਗੁਰਦੁਆਰਾ ਚੋਣਾਂ: ਪੰਥਕ ਚਿਹਰਿਆਂ ਸਮੇਤ ਕੁੱਲ 136 ਉਮੀਦਵਾਰ ਚੋਣ ਮੈਦਾਨ ‘ਚ

ਨਵੀਂ ਦਿੱਲੀ:  ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੀ ਰੌਚਕ ਬਣਦੀਆਂ ਦਿਖਾਈ ਦੇ ਰਹੀਆਂ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਾ ਖਾਸਾ ਜ਼ੋਰ ਰਿਹਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 136 ਉਮੀਦਵਾਰਾਂ ਨੇ ਪਰਚੇ ਭਰੇ। ਕਾਗਜ਼ ਦਾਖਲ ਕਰਨ ਵਾਲਿਆਂ ਵਿੱਚ

shiv lal doda BJP

ਅਬੋਹਰ ਤੋਂ ਬੀਜੇਪੀ ਦੀ ਸੀਟ ਤੇ ਚੋਣ ਲੜਨ ਦੀ ਤਿਆਰੀ ‘ਚ ਸ਼ਿਵ ਲਾਲ ਡੋਡਾ

ਫਾਜ਼ਿਲਕਾ: ਭੀਮ ਟਾਂਕ ਹੱਤਿਆ ਕਾਂਡ ਦਾ ਦੋਸ਼ੀ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਬੋਹਰ ਤੋਂ ਚੋਣ ਲੜਨਾ ਚਾਹੁੰਦਾ ਹੈ । ਜਾਣਕਾਰੀ ਮੁਤਾਬਕ ਉਸ ਨੇ ਫਾਜ਼ਿਲਕਾ ਅਦਾਲਤ ਵਿਚ ਅਰਜ਼ੀ ਦਿੰਦਿਆਂ 13 ਜਨਵਰੀ ਨੂੰ ਨਾਂ ਦਾਖਲ ਕਰਨ ਲਈ ਜੇਲ੍ਹ ‘ਤੋਂ ਬਾਹਰ ਆਉਣ ਦੀ ਇਜਾਜ਼ਤ ਮੰਗੀ ਹੈ । ਅਰਜ਼ੀ ‘ਚ ਉਸ ਨੇ ਇਸੇ ਹੱਤਿਆ ਕਾਂਡ ਦੇ ਦੂਜੇ ਦੋਸ਼ੀ

morning-bulletin

ਡੇਲੀ ਪੋਸਟ ਐਕਸਪ੍ਰੈਸ 8AM 7-1-2017

Davinder singh Ghubaya fazilka

ਚੋਣ ਨਹੀਂ ਲੜ ਸਕਣਗੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ

ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਦੇ ਚੋਣ ਲੜਨ ਤੇ ਤਲਵਾਰ ਲਟਕ ਗਈ ਹੈ । ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਘੁਬਾਇਆ ਦੀ ਉਮਰ ੨੫ ਸਾਲ ਤੋਂ ਘੱਟ ਹੋਣ ਕਾਰਨ ਉਹ  ਉਮੀਦਵਾਰ ਲਈ  ਯੋਗਤਾ ਪੂਰੀ ਨਹੀਂ ਕਰਦੇ । ਫਿਲਹਾਲ ਸਿਆਸੀ ਹਲਕਿਆਂ ਵਿਚ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ ਤੇ ਸੰਭਾਵੀ ਉਮੀਦਵਾਰ ਹਨ

Hans raj hans-Bhagat chuni lal

ਭਾਜਪਾ ‘ਹੰਸ’ ਲਈ ਦੇਵੇਗੀ ਉਮਰਦਰਾਜ਼ ‘ਭਗਤ’ ਦੀ ਬਲੀ

ਕਾਂਗਰਸ ਤੋਂ ਰਾਜ ਸਭਾ ਸੀਟ ਨਾਲ ਮਿਲਣ ਤੋਂ ਨਰਾਜ਼ ਹੋਏ ਸੂਫੀ ਗਾਇਕ ਹੰਸ ਰਾਜ ਹੰਸ ਨੇ ਕਾਂਗਰਸ ਦਾ ਹੱਥ ਛੱਡ ਭਾਜਪਾ ‘ਚ ਸ਼ਾਮਿਲ ਹੋ ਸਿਆਸੀ ਗਲਿਆਂ ‘ਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ।ਜਿਸ ਦਾ ਪਾਰਟੀ ਲਈ ਲਾਹਾ ਲੈਣ ਅਤੇ ਨਵਜੋਤ ਸਿੱਧੂ ਨੂੰ ਕਰਾਰ ਜੁਆਬ ਦੇਣ ਲਈ ਭਾਜਪਾ ਹੁਣ ਅੰਮ੍ਰਿਤਸਰ ‘ਚ ਸੈਲੀਬ੍ਰਿਟੀ ਵ/ਸ ਸੈਲੀਬ੍ਰਿਟੀ ਦਾ ਖੇਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ