Tag: , , , , , ,

SAD ਨੇ ਪੁਲਿਸ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨ ਦੇ ਫੈਸਲੇ ਦੀ ਕੀਤੀ ਨਿਖੇਧੀ

SAD condemns FM Manpreet Badal: ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਪੁਲਿਸ ਦੇ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ । ਮਨਪ[ਰੀਤ ਬਾਦਲ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨਾਲ ਨਾ ਸਿਰਫ ਸੂਬੇ ਦੀ ਪੁਲਿਸ ਫੋਰਸ ਦਾ ਮਨੋਬਲ ਡਿੱਗੇਗਾ, ਸਗੋਂ ਸੂਬੇ

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਲੱਗਿਆ 440 ਵੋਲਟ ਦਾ ਝਟਕਾ..

Punjab Electricity Consumers Shocks : ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਝਟਕਾ ਦਿੱਤਾ ਗਿਆ ਹੈ. ਜਿਸ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਬਿਜਲੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਵਰਕਾਮ ਵੱਲੋਂ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੀਆਂ ਦਰਾਂ ਤੈਅ

ਅੰਤਰਰਾਸ਼ਟਰੀ ਰਾਮਸਰ ਸਾਈਟ ਨੂੰ ਕੇਸ਼ੋਪੁਰ ਵੈਟਲੈਂਡ ਵਜੋਂ ਕੀਤਾ ਜਾਵੇਗਾ ਘੋਸ਼ਿਤ

International Ramsar site announced Keshopur Wetland : ਪਠਾਨਕੋਟ : ਸਰਦੀਆਂ ਵਿੱਚ ਮਾਇਗਰੇਟਰੀ ਬਰਡਸ ਦੀ ਵਧ ਰਹੀ ਆਮਦ ਦੇ ਕਾਰਨ 850 ਏਕੜ ਖੇਤਰ ਵਿੱਚ ਫੈਲਿਆ ਕੇਸ਼ੋਪੁਰ ਕੰਮਿਊਨਿਟੀ ਰਿਜਰਵ ਇੰਟਰਨੈਸ਼ਨਲ ਰਾਮਸਰ ਸਾਇਟ ਘੋਸ਼ਿਤ ਹੋਵੇਗਾ , ਜਿਸਦੇ ਬਾਅਦ ਇਹ ਦੁਨੀਆ ਦੇ ਪੰਛੀ ਪ੍ਰੇਮੀਆਂ ਅਤੇ ਟੂਰਿਸਟਾਂ ਲਈ ਖਿੱਚ ਦਾ ਕੇਂਦਰ ਬਣੇਗਾ । ਪੰਜਾਬ  ਦੇ ਭੇਜੇ ਪ੍ਰਸਤਾਵ ਨੂੰ ਕੇਂਦਰੀ ਜੰਗਲ

ਇਨ੍ਹਾਂ ਥਾਵਾਂ ‘ਤੇ ਮੌਸਮ ਹੋਇਆ ਖੁਸ਼ਗਵਾਰ

Banga Weather Change : ਬੰਗਾ : ਸੂਬੇ ‘ਚ ਕਈ ਜਿਲ੍ਹਿਆਂ ‘ਚ ਅੱਤ ਦੀ ਹੁੰਮਸ ਤੇ ਗਰਮੀ ਦੇ ਚਲਦਿਆਂ ਆਮ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਸੀ। ਪਰ ਅੱਜ ਤੇਜ਼ ਹਵਾਵਾਂ ਚੱਲਣ ਨਾਲ ਸੂਬੇ ਦੇ ਕਈ ਜਿਲ੍ਹਿਆਂ ‘ਚ ਕਾਲੇ ਬੱਦਲ ਛਾ ਗਏ ਅਤੇ ਦਰਮਿਆਨ ਪਏ ਮੀਂਹ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹੁੰਮਸ ਭਰੀ ਗਰਮੀ

ਪਤਨੀ ਦੇ ਨਜਾਇਜ਼ ਸੰਬੰਧਾਂ ਤੋਂ ਤੰਗ ਆਏ ਪਤੀ ਨੇ ਪੁੱਤ ਸਮੇਤ ਪੀਤਾ ਜ਼ਹਿਰ

Nurpur Bedi Men Commit Suicide :  ਨੂਰਪੁਰਬੇਦੀ ਦੇ ਪਿੰਡ ਬੈਕੁੰਠ ਵਿੱਚ ਪਤਨੀ ਦੀ ਬੇਵਫਾਈ ਅਤੇ ਧੋਖੇ ਤੋਂ ਪਰੇਸ਼ਾਨ ਹੋ ਕੇ 32 ਸਾਲ ਦੇ ਹਰਜਿੰਦਰ ਸਿੰਘ  ਨੇ ਮੰਗਲਵਾਰ ਰਾਤ 6 ਸਾਲ ਦੇ ਬੇਟੇ ਹਰਕੀਰਤ ਸਿੰਘ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਜ਼ਹਿਰ ਖਾਕੇ ਖੁਦਕੁਸ਼ੀ ਕਰ ਲਈ ।  ਪੁਲਿਸ ਦੇ ਅਨੁਸਾਰ ਹਰਜਿੰਦਰ ਸਿੰਘ ਦੀ ਪਤਨੀ ਜਸਵੀਰ

ਸਮਝੌਤਾ ਐਕਸਪ੍ਰੈੱਸ ਦੀ ਬੋਗੀ ‘ਚੋਂ ਸੁੱਟੀ 3 ਕਿਲੋ ਹੈਰੋਇਨ ਅਤੇ 2 ਪਾਕਿ ਸਿਮ ਕਾਰਡ

samjhauta express returning back 3 kg heroin thrown : ਅੰਮ੍ਰਿਤਸਰ : ਭਾਰਤ ਤੋਂ ਪਾਕਿਸਤਾਨ ਸਵਾਰੀਆਂ ਲਾ ਕੇ ਵਾਪਸ ਪਰਤ ਰਹੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ‘ਚੋਂ ਕਿਸੇ ਨੇ ਹੈਰੋਇਨ ਦੇ 3 ਪੈਕਟ ਬਾਹਰ ਸੁੱਟੇ। ਇਨ੍ਹਾਂ ਪੈਕਟਾਂ ਨੂੰ ਜੀ ਆਰ ਪੀ ਨੇ ਕਬਜ਼ੇ ‘ਚ ਲੈ ਲਿਆ ਹੈ। ਹੈਰੋਇਨ ਦੀ ਮਾਤਰਾ 3 ਕਿਲੋ ਹੈ ਅਤੇ ਨਾਲ ਹੀ 2 ਪਾਕਿਸਤਾਨੀ ਸਿਮ ਕਾਰਡ ਵੀ ਬਰਾਮਦ ਹੋਏ

ਮੋਗਾ ਦੇ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਕੇ 40 ਫੀਸਦੀ ਤੱਕ ਕੀਤੀ ਪਾਣੀ ਦੀ ਬੱਚਤ

Moga Farmer Paddy Save Water : ਮੋਗਾ :  ਰਿਵਾਇਤੀ ਕੱਦੂ ਕਰਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਮੋਗਾ ਦੇ ਤਲਵੰਡੀ ਭੁੰਗੇਰੀਆਂ ਪਿੰਡ ਦੇ ਇੱਕ ਪ੍ਰਗਤੀਸ਼ੀਲ ਕਿਸਾਨ ਬਲਦੇਵ ਸਿੰਘ ਨੇ  ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਪਾਣੀ ਦੀ ਘੱਟ ਤੋਂ ਘੱਟ 40 ਫੀਸਦੀ ਦੀ ਬਚਤ ਕੀਤੀ। ਬਲਦੇਵ ਸਿੰਘ ਦਾ ਕਹਿਣਾ ਹੈ ਕਿ

ਮੁੱਠਭੇੜ ‘ਚ ਸੁਰੱਖਿਆ ਬਲਾਂ ਨੇ ਇੱਕ ਨਕਸਲੀ ਕੀਤਾ ਢੇਰ

Chattisgarh One Naxal Encounter : ਰਾਏਪੁਰ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ।ਇਸ ਮੁੱਠਭੇੜ ‘ਚ ਸੁਰੱਖਿਆ ਕਰਮੀਆਂ ਨੇ ਇੱਕ ਨਕਸਲੀ ਢੇਰ ਕਰ ਹੋ ਗਿਆ। ਦੱਸ ਦੇਈਏ ਕਿ ਇਸ ਇਲਾਕੇ ‘ਚ ਨਕਸਲੀਆਂ ਤੇ ਸੁਰੱਖਿਆ ਵਿਚਕਾਰ ਕਈ ਵਰ ਮੁੱਠਭੇੜ ਹੋ ਚੁੱਕੀ ਹੈ। 

ਹਰ ਰਾਤ ਪਤੀ ਆਪਣੀ ਪਤਨੀ ‘ਤੇ ਪਿਸਤੌਲ ਤਾਣ ਕੇ ਕਹਿੰਦਾ ਸੀ ਅਜਿਹੀ ਗੱਲ …

Jalandhar Husband Misbehave Wife : ਜਲੰਧਰ : ਕਈ ਵਾਰ ਪਤੀ- ਪਤਨੀ ਦੇ ਝਗੜੇ ਦਾ ਅੰਤ ਬਹੁਤ ਹੀ ਭਿਆਨਕ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਭਾਰਗਵ ਕੈਂਪ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਰੋਜ਼ ਰਾਤ ਉਸ ਦੇ ਸਿਰ ‘ਤੇ ਪਿਸਤੌਲ ਤਾਣ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Drug Overdose Man  Death : ਮੋਗਾ : ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਗਾ ਦੇ ਪਿੰਡ ਡਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾਂ

ਬੱਸ ਦੇ ਬਾਥਰੂਮ ‘ਚ ਕੰਡਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Bus Conductor Commit Suicide : ਅੰਮ੍ਰਿਤਸਰ : ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਅਰੋੜਾ ਟਰੈਵਲ ਦੀ ਵੀਡੀਓ ਕੋਚ ‘ਚ ਬੈਠੀਆਂ ਸਵਾਰੀਆਂ ‘ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬੱਸ ਦੇ ਕੰਡਕਟਰ ਜਰਨੈਲ ਸਿੰਘ ਨੇ ਬੱਸ ਦੇ ਬਾਥਰੂਮ ‘ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਬੱਸ ਦੇ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ

ਸੰਗਰੂਰ ‘ਚ ਡੀ.ਸੀ ਦੀ ਰਿਹਾਇਸ਼ ਤੇ ਦਫ਼ਤਰ ਦੀ ਵਧਾਈ ਗਈ ਸੁਰੱਖਿਆ

Sangrur DC Security : ਸੰਗਰੂਰ : 6 ਜੂਨ ਦੀ ਦੁਪਹਿਰ ਤੋਂ ਹੀ ਘੁੱਪ ਹਨੇਰੇ ਵਿੱਚ ਕੈਦ ਹੋ ਗਈ ਸੀ ਮਾਸੂਮ ਫਤਹਿਵੀਰ ਦੀ ਜ਼ਿੰਦਗੀ । ਧਰਤੀ ਅੰਦਰ ਬੰਦ ਹੋਏ ਫਤਹਿ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ, ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ । ਉਸਦੀ

ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਸ਼ੁਰੂ, ਨਹੀਂ ਪਹੁੰਚੇ ਸਿੱਧੂ

Punjab Cabinet Meeting Start : ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਬੈਠਕ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ‘ਚ ਸਾਰੇ ਮੰਤਰੀ ਮੌਜੂਦ ਹਨ। ਇਸ ‘ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੀਟਿੰਗ ਦੌਰਾਨ 2 ਵਿਧਾਨ

B.Sc ਦੀ ਵਿਦਿਆਰਥਣ ਨਾਲ ਗੈਂਗਰੇਪ, Blackmail ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ

Fatehgarh Sahib Gang Rape : ਸ੍ਰੀ ਫਤਹਿਗੜ੍ਹ ਸਾਹਿਬ : ਇੱਥੋਂ ਦੇ ਸਰਹਿੰਦ ‘ਚ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ B.Sc ਦੀ ਵਿਦਿਆਰਥਣ ਨਾਲ ਗੈਂਗਰੇਪ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੀੜਤ ਲੜਕੀ ਦਾ ਦੋਸ਼ ਦਾ ਹੈ ਕਿ ਮੁਲਜ਼ਮਾਂ ਨੇ ਉਸਨੂੰ ਬਲੈਕਮੇਲ ਕਰਕੇ ਉਸ ਨਾਲ ਇਹ ਹਰਕਤ ਕੀਤੀ

ਮਲੇਰਕੋਟਲਾ ‘ਚ ਧੂਮਧਾਮ ਨਾਲ ਮਨਾਈ ਗਈ ਇਫ਼ਤਾਰ ਪਾਰਟੀ

Malerkotla Muslims  Iftar Party : ਮਲੇਰਕੋਟਲਾ : ਪਵਿੱਤਰ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਬਹੁ ਮੁਸਲਿਮ ਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਦੀ ਤਾਂ ਮੁਸਲਿਮ ਭਾਈਚਾਰੇ ਵੱਲੋਂ ਜਿੱਥੇ ਰੋਜ਼ੇ ਰੱਖੇ ਜਾਂਦੇ ਹਨ। ਉੱਥੇ ਹੀ ਰੋਜ਼ਾ ਇਫ਼ਤਾਰ ਪਾਰਟੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਜਿੱਥੇ ਵੱਡੀਆਂ-ਵੱਡੀਆਂ ਇਫਤਾਰ ਪਾਰਟੀ ਕੀਤੀਆਂ ਜਾਂਦੀਆਂ

ਦਿਨ-ਦਿਹਾੜੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ

Ludhiana House Robbery : ਲੁਧਿਆਣਾ : ਸੂਬੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ । ਚੋਰੀ ਦਾ ਇੱਕ ਮਾਮਲਾ ਲੁਧਿਆਣਾ ਦੇ ਪਿੰਡ ਦੁਗਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ । ਇਸ ਵਾਰਦਾਤ ਵਿੱਚ ਚੋਰ ਸਵਾ ਲੱਖ ਰੁਪਏ ਦੀ ਨਕਦੀ ਤੇ ਸਵਾ ਲੱਖ ਦੀ ਕੀਮਤ ਦੇ ਗਹਿਣੇ ਚੋਰੀ

ਨਬਾਲਿਗ ਨਾਲ ਕਲਯੁਗੀ ਮਾਸੜ ਨੇ ਕੀਤਾ ਜਬਰ-ਜ਼ਨਾਹ

Samrala Minor Girl Rape : ਸਮਰਾਲਾ : ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ । ਅਜਿਹਾ ਮਾਮਲਾ ਸਮਰਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਲਯੁਗੀ ਮਾਸੜ ਨੇ ਨਬਾਲਿਗ ਨਾਲ ਜਬਰ-ਜ਼ਨਾਹ ਕੀਤਾ ਹੈ । ਇਸ ਮਾਮਲੇ ਵਿੱਚ ਪੀੜਤ ਲੜਕੀ ਦੀ ਮਾਂ

ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ, ਇੱਕ ਜਖ਼ਮੀ

ਬੀਤੇ ਦਿਨੀਂ ਪੋਜੇਵਾਲ ਤੋਂ ਗੜ੍ਹਸ਼ੰਕਰ ਮੁੱਖ ਮਾਰਗ ‘ਤੇ ਕਸਬਾ ਰੋਡ ਮਜਾਰਾ ਨੇੜੇ ਪੰਪ ਕੋਲ ਭਿਆਨਕ ਹਾਦਸਾ ਵਾਪਰਿਆ ਜਿੱਥੇ ਕੁਵਿਡ ਕਾਰ ‘ਚ ਪਿੱਛੋਂ ਆ ਰਹੀ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। ਦੱਸ ਦੇਈਏ ਇਸ ਹਾਦਸੇ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਪੁਲਿਸ ਨੂੰ

gram panchayat election punjab

ਹਾਈਕੋਰਟ ਦਾ ਅਹਿਮ ਫੈਸਲਾ, ਰੱਦ ਹੋਏ ਸਰਪੰਚੀ ਫਾਰਮ ਮੁੜ ਭਰ ਸਕਣਗੇ ਉਮੀਦਵਾਰ

gram panchayat election punjab  ਚੰਡੀਗੜ੍ਹ: ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ‘ਤੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੀੜਤਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ 48 ਘੰਟਿਆਂ ਦਾ ਸਮਾਂ ਦਿੰਦਿਆਂ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਮੀਦਵਾਰਾਂ ਦਾ ਪੱਖ ਸੁਣਨ ਅਤੇ ਫਿਰ ਨਾਮਜ਼ਦਗੀਆਂ ਰੱਦ ਜਾਂ

Hukamnama

ਅੱਜ ਦਾ ਹੁਕਮਨਾਮਾ 16-11-2018

Hukamnama: ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ☬ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ