Tag: , , ,

5 ਸਾਲਾਂ ਤੋਂ ਗੁਆਚੇ ਪੁੱਤ ਨੂੰ ਮਿਲਣ ਲਈ ਫਿਰ ਜਾਗੀ ਪਰਿਵਾਰ ਨੂੰ ਉਮੀਦ …

Manoj Kapoor Missing Case : ਫ਼ਰੀਦਕੋਟ : ਇੱਥੇ ਬੱਚਿਆ ਦੇ ਅਗਵਾ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਪੂਰੇ ਸਹਿਰ ‘ਚ ਲਾਪਤਾ ਹੋ ਰਹੇ ਇੱਕ ਤੋਂ ਬਾਅਦ ਇੱਕ ਬੱਚਿਆਂ ਦੀ ਬ੍ਰਾਮਦਗੀ ਨੂੰ ਲੈ ਕੇ ਲਗਾਤਾਰ 2 ਸਾਲ ਫ਼ਰੀਦਕੋਟ ਦੇ ਥਾਨਾ ਸਿਟੀ ਦੇ ਬਾਹਰ ਧਰਨਾਂ ਲਗਾਇਆ ਜਾਂਦਾ ਰਿਹਾ ਸੀ ਪਰ ਰਿਜਲਟ ਫਿਰ ਵੀ ਜੀਰੋ ਹੀ ਰਿਹਾ। 

ਪਾਦਰੀ ਦੋਸਤ ਦੀ ਭੈਣ ਤੇ ਰੱਖਦਾ ਸੀ ਬੁਰੀ ਨਜ਼ਰ, ਲੋਕਾਂ ਨੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ

Gurdaspur people beaten pastor: ਗੁਰਦਾਸਪੁਰ : ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਦਰਖਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਉਸਦੀ ਮਾਰ- ਕੁਟ ਕੀਤੀ ਜਾ ਰਹੀ ਹੈ। ਜਿਸ ਵਿਅਕਤੀ ਨੂੰ ਦਰਖਤ ਨਾਲ ਬੰਨ੍ਹਿਆ ਗਿਆ ਹੈ, ਉਸਨੂੰ ਕਿਸੇ ਚਰਚ ਦੇ ਪਾਦਰੀ ਦੱਸਿਆ ਜਾ ਰਿਹਾ ਹੈ ਅਤੇ ਕੁੱਟਣ ਵਾਲੇ ਉਸ ਉੱਤੇ ਇਲਜ਼ਾਮ

ਗੋਲੀ ਲੱਗਣ ਦੇ ਬਾਅਦ ਵੀ ਪਰਮੀਸ਼ ਵਰਮਾ ਨੇ ਦਿਲਪ੍ਰੀਤ ਬਾਬਾ ਦੇ ਦੋਸਤ ਨੂੰ ਦਿੱਤੀ ਸੀ 10 ਲੱਖ ਦੀ ਫਿਰੌਤੀ

Gangster Dilpreet Singh reveals: ਸੋਮਵਾਰ ਨੂੰ ਫੜੇ ਗਏ ਗੈਂਗਸਟਰ ਦਿਲਪ੍ਰੀਤ ਓਰਫ ਬਾਬਾ ਨੇ ਪੀਜੀਆਈ ‘ਚ ਸ਼ੁਰੂਆਤੀ ਪੁੱਛਗਿੱਛ ‘ਚ ਪੰਜਾਬ ਪੁਲਿਸ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ ਹਨ। ਕਿਹਾ ਕਿ ਪੰਜਾਬੀ ਸਿੰਗਰ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਉਣ ਦੇ ਬਾਅਦ ਵੀ ਉਹਨਾਂ ਨੂੰ ਉਸ ਨੂੰ ਧਮਕਾਉਣਾ ਬੰਦ ਨਹੀਂ ਕੀਤਾ ਸੀ। ਜਦ ਕਿ ਪਰਮੀਸ਼ ਨੂੰ 20 ਅਪ੍ਰੈਲ ਨੂੰ ਹਸਪਤਾਲ

ਕਾਂਗਰਸੀ ਨੇਤਾ ‘ਤੇ ਹਮਲੇ ਦੀ ਜ਼ਿੰਮੇਦਾਰੀ ਗੈਂਗਸਟਰ ਹੈਰੀ ਨੇ ਲਈ, ਦੋ ਹੋਰ ਨਿਸ਼ਾਨੇ ‘ਤੇ

Gangster Harry took responsibility: ਐਤਵਾਰ ਸਵੇਰੇ ਕਾਂਗਰਸੀ ਨੇਤਾ ਤੇ ਬਲਾਕ ਕਮੇਟੀ ਮੈਂਬਰ ਓਕਾਰ ਸਿੰਘ ਉਰਫ ਸੋਨੂੰ ਬਾਜਵਾ ‘ਤੇ ਹੋਏ ਹਮਲੇ ਜੀ ਜ਼ਿੰਮੇਦਾਰੀ ਵਿਦੇਸ਼ ‘ਚ ਬੈਠੇ ਗੈਂਗਸਟਰ ਹੈਰੀ ਨੇ ਲਈ ਹੈ। ਹੈਰੀ ਨੇ ਫੇਸਬੁੱਕ ਪੋਸਟ ਅਪਡੇਟ ਕਰਦੇ ਹੋਏ ਕਿਹਾ,” ਸੋਨੂੰ ਦੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਫੇਸਬੁੱਕ ‘ਤੇ ਪਾਈ ਇਕ ਪੋਸਟ ‘ਤੇ ਸੋਨੂੰ ਨੇ

ਲਾਲ ਸਿਗਨਲ ਤੋੜ ਡਰਾਈਵਰ ਨੇ ਟ੍ਰੇਨ ਲੁਧਿਆਣਾ ਸ‍ਟੇਸ਼ਨ ਪਹੁੰਚਾਈ, ਹੋਇਆ ਹੰਗਾਮਾ

Train driver shoot red signal: ਲੁਧਿਆਣਾ: ਸਥਾਨਕ ਰੇਲਵੇ ਸਟੇਸ਼ਨ ‘ਤੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਦੇ ਚਾਲਕ ਦੀ ਲਾਪਰਵਾਹੀ ਨਾਲ ਵੱਡੀ ਦੁਰਘਟਨਾ ਹੋ ਸਕਦੀ ਸੀ। ਡਰਾਈਵਰ ਨੇ ਲਾਪਰਵਾਹੀ ਦਿਖਾਉਂਦੇ ਹੋਏ ਲਾਡੋਵਾਲ ਤੋਂ ਲੁਧਿਆਣਾ ਪੁੱਜਦੇ ਸਮੇਂ ਲਾਲ ਸਿਗਨਲ ਤੋੜਕੇ ਟ੍ਰੇਨ ਨੂੰ ਲੁਧਿਆਣਾ ਪਲੇਟਫਾਰਮ ਪਹੁੰਚਾ ਦਿੱਤੀ। ਖੁਸ਼ਕਿਸਮਤੀ ਰਹੀ

Hoshiarpur private bus accident

ਨਿੱਜੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, 3 ਬੱਚਿਆਂ ਸਮੇਤ ਇੱਕ ਔਰਤ ਜ਼ਖਮੀ

Hoshiarpur private bus accident: ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਟਾਹਲੀ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਦੇ ਦਰਖ਼ਤ ਨਾਲ ਟਕਰਾਉਣ ਕਾਰਨ 3 ਬੱਚਿਆਂ ਸਮੇਤ ਇੱਕ ਔਰਤ ਜ਼ਖਮੀ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਬੱਸ ਦਾ ਕੰਡਕਟਰ ਬੱਸ ਚਲਾਉਣੀ ਸਿੱਖ ਰਿਹਾ ਸੀ। ਜਿਸ ਤੋਂ ਬਾਅਦ ਉਹ ਬੱਸ ਦਾ ਸੰਤੁਲਨ ਗੁਆ ਬੈਠਾ ਅਤੇ ਬੱਸ

Soldier suicide army camp

ਆਰਮੀ ਕੈਂਪ ‘ਚ ਫੌਜੀ ਨੇ ਲਿਆ ਫਾਹਾ

Soldier suicide army camp: ਆਰਮੀ ਕੈਂਪ ਵਿੱਚ ਰਹਿ ਰਹੇ ਇੱਕ ਫੌਜੀ ਵਲੋਂ ਆਤਮਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਹੈਬੋਵਾਲ ਸਥਿਤ ਆਰਮੀ ਕੈਂਪ ਦੇ ਕੁਆਰਟਰ ‘ਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਫੌਜੀ ਵੱਲੋਂ ਆਪਣੇ ਕਮਰੇ ‘ਚ ਪੱਖੇ ਦੇ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਿਮਾਗੀ ਰੋਗੀ

Two youths caught 2.5 crore heroin

ਲੁਧਿਆਣਾ ‘ਚ ਢਾਈ ਕਰੋੜ ਦੀ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

Two youths caught 2.5 crore heroin: ਲੁਧਿਆਣਾ, 9 ਮਾਰਚ – ਲੁਧਿਆਣਾ ਦੀ ਐਸ.ਟੀ.ਐਫ. ਦੀ ਪੁਲਿਸ ਨੇ ਢਾਈ ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਦੋ ਨੌਜਵਾਨਾਂ ਹਰਮਿੰਦਰ ਸਿੰਘ ਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। Two youths caught 2.5 crore heroin ਪੁਲਿਸ ਦੇ ਅਨੁਸਾਰ ਇਹ

7-year-old girl raped

7 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆ

7-year-old girl raped: ਜਬਰ-ਜ਼ਨਾਹ ਦੀਆਂ ਘਟਨਾਵਾ ਦੇ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਸਮਾਜ ਦੇ ਵਿੱਚ ਅਜਿਹੀਆਂ ਘਟਨਾਵਾਂ ਇਨਸਾਨੀਅਤ ਨੂੰ ਸਰਮਸਾਰ ਕਰ ਰਹੀਆਂ ਹਨ। ਅਜਿਹੀ ਹੀ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲੀ ਘਟਨਾ ਆਈ ਸਾਹਮਣੇ ਹੈ। ਇਸ ਘਟਨਾ ਦੇ ਵਿੱਚ 7 ਸਾਲਾ ਦੀ ਇੱਕ ਬੱਚੀ ਦੇ ਨਾਲ ਜਬਰ-ਜਨਾਹ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ

asi

ਪੰਜਾਬ ‘ਚ 3 ਆਈ.ਏ.ਐੱਸ ਅਫਸਰਾਂ ਦਾ ਹੋਇਆਂ ਤਬਾਦਲਾ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈ.ਏ.ਐੱਸ ਬਰਾਂਚ ਦੇ ਅਫਸਰਾਂ ਦੀ ਬਦਲੀਆਂ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਹੇਠਾਂ ਲਿਖੀ ਸੂਚੀ ਅਨੁਸਾਰ ਅਫਸਰਾਂ ਦੀ ਬਦਲੀ ਹੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ