Tag: , , , , , , , , , , , ,

ਪੈਟਰੋਲ ਪੰਪਾ ਤੇ ਫਿਰ ਤੋਂ ਚੱੱਲਣਗੇ ਕ੍ਰੈਡਿਟ-ਡੈਬਿਟ ਕਾਰਡ

ਆਮ ਲੋਕਾਂ ਲਈ ਰਾਹਤ ਵਾਲੇ ਕਦਮ ਤਹਿਤ ਬੈਂਕਾਂ ਨੇ ਆਪਣੇ ਉਸ ਫੈਸਲੇ ਨੂੰ ਅੱਗੇ ਕੁਝ ਦਿਨਾਂ ਤੱਕ ਲਈ ਟਾਲ ਦਿੱਤਾ ਹੈ, ਜਿਸ ‘ਚ ਪੈਟਰੋਲ ਪੰਪਾਂ ‘ਤੇ ਕ੍ਰੈਡਿਟ-ਡੈਬਿਟ ਕਾਰਡ ਜ਼ਰੀਏ ਭੁਗਤਾਨ ਕਰਨ ‘ਤੇ ਚਾਰਜ ਲੈਣ ਦੀ ਗੱਲ ਕਹੀ ਸੀ। ਬੈਂਕਾਂ ਨੇ ਕਿਹਾ ਹੈ ਕਿ ਇਸ ਬਾਰੇ ਸਾਰੇ ਸੰਬੰਧਿਤ ਪੱਖਾਂ ‘ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

1000-500 ਦੇ ਨੋਟ ਬੰਦ ਹੁੰਦੇ ਲੋਕ ਪਹੁੰਚੇ ਪੰਪਾਂ ‘ਤੇ

ਅੱਜ ਤੋਂ 15 ਮਿੰਟਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ

ਪੈਟਰੋਲ ਪੰਪਾਂ ਤੇ ਅੱਜ ਤੋਂ 15 ਮਿੰਟਾਂ ਦਾ ਬਲੈਕਆਊਟ ਰਹੇਗਾ । ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ 19 ਅਕਤੂਬਰ ਤੋਂ ਪੜਾਅਵਾਰ ਢੰਗ ਨਾਲ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਡੀਲਰ ਮਾਰਜਨ, ਐਥੋਨਾਲ ਮਿਕਸਚਰ ਅਤੇ ਟਰਾਂਸਪੋਰਟ ਆਦਿ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ 19 ਅਕਤੂਬਰ ਤੋਂ ਦੇਸ਼ ਪੱਧਰੀ ਅੰਦੋਲਨ

Price hike in petrol diesel

ਉੱੱਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਲੁਧਿਆਣਾ ਪੈਟਰੋਲ ਪੰਪ ਬੰਦ

ਦੇਸ਼ ਵਿੱੱਚ ਹਰ ਪਾਸੇ ਉਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।ਪਾਕਿਸਤਾਨ ਵਲੋਂ ਚੁੱਕੇ ਇਸ ਕਦਮ ਨੇ ਭਾਰਤੀਆਂ ਦੇ ਮਨ ਤੇ ਠੇਸ ਪਹੁੰਚਾਈ ਹੈ। ਜਿਥੇ ਰੋਸ ਪ੍ਰਦਰਸ਼ਨ ਪੂਰੇ ਭਾਰਤ ਵਿਚ ਕੈਂਡਲ ਮਾਰਚ ਤੇ ਨਾਅਰੇ ਲਗਾ ਕੇ ਕੀਤਾ ਜਾ ਰਿਹਾ ਹੈ ਉਥੇ ਹੀ ਲੁਧਿਆਣਾ ‘ਚ ਅੱਜ ਪੈਟਰੋਲ ਪੰਪ 2 ਵਜੇ ਤੋਂ ਲੈ ਕੇ 2:30

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ