Tag: , , ,

ਪੁਲਵਾਮਾ ਐਨਕਾਊਂਟਰ ‘ਚ 3 ਅੱਤਵਾਦੀ ਢੇਰ, ਫੌਜ ਦਾ ਇਕ ਜਵਾਨ ਸ਼ਹੀਦ

Pulwama Dalipora Terrorists Encounter : ਪੁਲਵਾਮਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਮੁਠਭੇੜ ‘ਚ ਜਵਾਨਾਂ ਵਲੋਂ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਵੀ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ

ਪੁਲਵਾਮਾ ਹਮਲਾ ਦੁਹਰਾਉਣ ਲਈ ਬਾਈਕ-ਬੰਬ ਨਾਲ ਧਮਾਕਾ ਕਰਨ ਦੀ ਫ਼ਿਰਾਕ ‘ਚ ਅੱਤਵਾਦੀ

Pulwama Attack Repeat : ਸ੍ਰੀਨਗਰ : ਕਸ਼ਮੀਰ ‘ਚ ਪੁਲਵਾਮਾ ਹਮਲਾ ਦੁਹਰਾਉਣ ਦੇ ਖਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਲਈ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਕੁਝ ਦੇਰ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ। ਮੀਡਿਆ ਰਿਪੋਰਟਾਂ ਮੁਤਾਬਕ ਧਮਾਕੇ ਲਈ 2 ਮੋਟਰਸਾਈਕਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦਾ ਅਪਤਾ ਲਗਾਉਣ ਲਈ ਵਿਸ਼ੇਸ਼ ਦਲ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ

ਮੁਸ਼ੱਰਫ ਦਾ ਖੁਲਾਸਾ, ਕਿਹਾ- ਮੇਰੇ ਸਮੇਂ ਦੌਰਾਨ ਪਾਕਿਸਤਾਨ ਜੈਸ਼ ਦੀ ਮਦਦ ਨਾਲ ਭਾਰਤ ‘ਤੇ ਹਮਲਾ ਕਰਦਾ ਸੀ

Pakistan Intelligence Used Jaish: ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਕਹਿਣ ‘ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਭਾਰਤ’ ਚ ਬੰਬ ਧਮਾਕੇ ਕੀਤੇ ਸਨ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਜੈਸ਼–ਏ–ਮੁਹੰਮਦ ਖਿ਼ਲਾਫ਼ ਕੀਤੀ ਗਈ ਕਾਰਵਾਈ ਦਾ ਸੁਆਗਤ ਵੀ ਕੀਤਾ ਹੈ। ਮੁਸ਼ੱਰਫ਼ ਦੇ ਸਟੈਂਡ

‘ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ’

Terrorists ocean attack : ਨਵੀਂ ਦਿੱਲੀ: ਭਾਰਤ ‘ਚ ਅੱਤਵਾਦੀ ਸਮੁੰਦਰ ਦੇ ਰਸਤੇ ਵੀ ਹਮਲਾ ਕਰ ਸਕਦੇ ਹਨ। ਇਸ ਗੱਲ ਦਾ ਖਦਸ਼ਾ ; ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ- ਫੌਜ ਨਾਲ ਮਿਲ ਕੇ ਲੜਾਂਗੇ

Villages Near Ind-Pak Border: ਫ਼ਾਜ਼ਿਲਕਾ:  ਭਾਰਤ ਵੱਲੋਂ ਪਾਕਿ ‘ਤੇ ਏਅਰ ਅਟੈਕ ਨੂੰ ਲੈ ਕੇ ਭਾਰਤ ਦੇ ਪਾਕਿ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ‘ਚ ਦਲੇਰੀ ਦਾ ਮਹੌਲ ਦਿਖਿਆ। ਜਿਲ੍ਹੇ ਫਾਜਿਲਕਾ ਦੇ ਅਨੁਸਾਰ ਪੈਂਦੇ ਪਿੰਡ ਮੁਹਾਰ ਜਮਸ਼ੇਰ ਜੋ ਕਿ ਤਿੰਨ ਪਾਸਿਓਂ ਪਾਕਿ ਵਲੋਂ ਘਿਰਿਆ ਹੈ । ਪਿੰਡ ਲੋਕ ਭਾਰਤ ਪਾਕਿ ‘ਚ ਤਣਾਅ ਦਾ ਮਹੌਲ ਹੋਣ ਅਤੇ

ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

kashmiri students helpline number: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੀ ਤੋਂ ਆਏ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲੀਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ। ਇਹ ਡੈਸਕ ਪੁਲੀਸ ਦੇ ਟੌਲ ਫਰੀ ਨੰਬਰ 181 ’ਤੇ ਮੁਹੱਈਆ ਹੋਵੇਗਾ ਅਤੇ

IPL 2019: ਓਪਨਿੰਗ ਸੈਰੇਮਨੀ ਦੀ ਰਕਮ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਭਾਰਤ ਕਰੇਗਾ ਮਦਦ

ipl 2019 opening ceremony: ਨਵੀਂ ਦਿੱਲੀ : ਅੰਤਰ ਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਘੇਰਨ ਦੀ ਵਿਉਂਤਬੰਦੀ ਦੇ ਚਲਦਿਆਂ ਪਾਕਿਸਤਾਨ ਦੇ ਨਾਲ ਵਰਲਡ ਕੱਪ ਦੌਰਾਨ ਮੈਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਸਰਕਾਰ ਤੇ ਛੱਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈ ਪੀ ਐਲ ਦੀ ਉਪਨਿੰਗ ਸੈਰੇਮਨੀ ਵੀ ਨਹੀਂ ਕੀਤੀ

ਸਹਾਰਨਪੁਰ ਤੋਂ ਜੈਸ਼ ਦੇ ਦੋ ਅੱਤਵਾਦੀ ਗ੍ਰਿਫ਼ਤਾਰ

Anti-Terrorist Squad: ਉੱਤਰ ਪ੍ਰਦੇਸ਼ ਪੁਲਿਸ Anti-Terrorist Squad ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼  ਦੇ ਸਹਾਰਨਪੁਰ ਜਿਲ੍ਹੇ  ਦੇ ਦੇਵਬੰਦ ਤੋਂ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ  ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੇਵਬੰਦ ਸਥਿਤ ਇੱਕ ਹਾਸਟਲ ਤੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦਾ ਨਾਮ ਸ਼ਾਹਨਵਾਜ ਅਹਿਮਦ ਤੇਲੀ ਅਤੇ ਆਕਿਬ ਹੈ ।  ਉਹਨਾਂ ਕੋਲੋਂ ਹਥਿਆਰ ਵੀ

ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਖੂਨ ਨਾਲ ਚਿੱਠੀ

pulwama attack blood letter modi: ਪਟਿਆਲਾ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦਾ ਮਾਮਲਾ ਅੱਗ ਫੜਦਾ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਹਰ ਰੋਜ਼ ਪੂਰੇ ਦੇਸ਼ ਵਿੱਚ ਪਾਕਿਸਤਾਨ ਤੋਂ ਇਸਦਾ ਬਦਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਸ਼ਹੀਦ ਹੋਏ ਜਵਾਨਾਂ ਨੂੰ ਕੈਂਡਲ ਮਾਰਚ ਕੱਢ

ਪੁਲਵਾਮਾ ਹਮਲੇ ‘ਚ ਸ਼ਾਹਰੁਖ ਖਾਨ ਨੇ ਪਾਕਿਸਤਾਨ ਨੂੰ ਦਾਨ ਕੀਤੇ 45 ਕਰੋੜ, ਜਾਣੋ ਕੀ ਹੈ ਖਬਰ ਦਾ ਪੂਰਾ ਸੱਚ

Shahrukh Khan Pulwama Attack: ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਬਾਲੀਵੁਡ ਸਿਤਾਰਿਆਂ ਨੇ ਮਦਦ ਕੀਤੀ ਹੈ।ਇਸ ਵਿੱਚ ਅਮਿਤਾਭ ਬੱਚਨ , ਸਲਮਾਨ ਖਾਨ ਅਤੇ ਕੈਲਾਸ਼ ਖੇਰ ਵਰਗੇ ਕਈ ਵੱਡੇ ਸਿਤਾਰਿਆਂ ਨੇ ਕਰੋੜੋਂ ਰੁਪਏ ਦਾਨ ਵਿੱਚ ਦਿੱਤੇ ਹਨ।ਉੱਥੇ ਸ਼ਾਹਰੁਖ ਖਾਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਖਬਰ ਆਈ ਜਿਸ ਨੂੰ

ਪੁਲਵਾਮਾ ਹਮਲੇ ਨੂੰ ਲੈ ਕੇ ਹਿਮਾਚਲ ਤੋਂ ਇੱਕ ਨੌਜਵਾਨ ਗ੍ਰਿਫ਼ਤਾਰ

Pulwama Terror Attack: ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਬਹੁਤ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਅਜਿਹਾ ਕੁਝ ਦੁਬਾਰਾ ਨਾ ਹੋ ਸਕੇ। ਇਸ ਹਮਲੇ ਨੂੰ ਲੈ ਕੇ ਪੁਲਿਸ ਨੇ ਹਿਮਾਚਲ ਦੇ ਬੱਦੀ ਜ਼ਿਲ੍ਹੇ ਤੋਂ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਦਿਆਰਥੀ ਨੂੰ ਪੁਲਿਸ ਦੇ ਵੱਲੋਂ

ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਸਿੰਗਰ ਦੇ ਗੀਤ ‘ਤੇ ਟੀ-ਸੀਰੀਜ਼ ਨੇ ਲਿਆ ਇਹ ਐਕਸ਼ਨ

Pulwama Terror Attack T-series: ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਦਾ ਅਸਰ ਦੇਸ਼ ਭਰ ਵਿੱਚ ਨਜ਼ਰ ਆ ਰਿਹਾ ਹੈ। ਮਿਊਜਿਕ ਕੰਪਨੀ ਟੀਸੀਰੀਜ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਕਿਸਤਾਨੀ ਸਿੰਗਰ ਆਤਿਫ ਅਸਲਮ ਦੇ ਗੀਤ ਬਾਰਿਸ਼ ਨੂੰ ਯੂ-ਟਿਊਬ ਤੇ ਅਨਲਿਸਟ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਆਫਿਸ਼ੀਅਲੀ ਨਹੀਂ ਦਿੱਤੀ

ਕਾਲਜ ਦੇ ਵਿਦਿਆਰਥੀ ਨੇ ਫੇਸਬੁੱਕ ‘ਤੇ ਪਾਈ ‘ਪਾਕਿਸਤਾਨ ਜਿੰਦਾਬਾਦ’ ਪੋਸਟ, ਚੱਲੀਆਂ ਗੋਲੀਆਂ

Facebook Post: ਮੁਰਾਦਾਬਾਦ ਦੇ ਐੱਮ.ਆਈ.ਟੀ. ‘ਚ ਪੁਲਵਾਮਾ ਅੱਤਵਾਦੀ ਹਮਲੇ ਦੀ ਘਟਨਾ ਅਤੇ ਅੱਤਵਾਦੀਆਂ ਨੂੰ ਸਮਰਥਨ ਦਿੰਦੇ ਹੋਏ ਕਸ਼ਮੀਰੀ ਵਿਦਿਆਰਥੀ ਵੱਲੋਂ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਮਗਰੋਂ ਉਥੇ ਰੌਲਾ ਪੈ ਗਿਆ। ਕਸ਼ਮੀਰੀ ਮੂਲ ਦੇ ਵਿਦਿਆਰਥੀ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਆਪਣੇ ਫੇਸਬੁੱਕ ਆਈ.ਡੀ. ਇਸ ਘਿਨੌਣੇ ਅੱਤਵਾਦੀ ਹਮਲੇ ਦਾ ਸਮਰਥਨ ਕਰਦੇ

ਤਰਨ ਤਾਰਨ ਦੇ ਜਵਾਨ ਦਾ ਪਰਿਵਾਰ ਉਡੀਕ ਰਿਹਾ ਸੀ ਫ਼ੋਨ, ਪਰ ਆਈ ਸ਼ਹਾਦਤ ਦੀ ਖ਼ਬਰ

Tarn Taran Sahib: ਤਰਨ ਤਾਰਨ : ਪੁਲਵਾਮਾ ‘ਚ ਬੀਤੇ ਦਿਨੀਂ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਕਈ ਜਵਾਨ ਹਾਲੇ ਵੀ ਜੇਰੇ ਇਲਾਜ ਹਨ ਪਰ ਇਸੇ ਦੌਰਾਨ ਹੀ ਖਬਰ ਆਈ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਜੰਮੂ ਕਸ਼ਮੀਰ ‘ਚ

ਪੁਲਵਾਮਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਜਾਰੀ, ਇੱਕ ਅੱਤਵਾਦੀ ਢੇਰ

Pulwama Terrorist Pile: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਸ਼ੁੱਕਰਵਾਰ ਨੂੰ ਮੁਠਭੇੜ ਸ਼ੁਰੂ ਹੋ ਗਈ। ਇਸ ਮੁਠਭੇੜ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਸੁਰੱਖਿਆ ਬੁਲਾ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਮੁਠਭੇੜ ਹਾਲੇ ਜਾਰੀ ਹੈ। ਦਰਅਸਲ ਸੁਰੱਖਿਆ ਬਲਾਂ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲੀ

J&K :ਇੱਕ ਹੋਰ ਵਿਦਿਆਰਥੀ ਨੇ ਚੁਣੀ ਅੱਤਵਾਦ ਦੀ ਰਾਹ,ਮਾਂ ਤੇ ਧੀ ਨੇ ਇੰਝ ਲਾਈ ਮੁੜਨ ਦੀ ਗੁਹਾਰ

Pulwama student joined militancy:ਜੰਮੂ ਕਸ਼ਮੀਰ ਵਿੱਚ ਨੌਜਵਾਨਾਂ ਦਾ ਅੱਤਵਾਦੀਆਂ ਨਾਲ ਹੱਥ ਮਿਲਾਉਣ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ।ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਘਾਟੀ ਦੇ ਪੁਲਵਾਮਾ ਦਾ ।ਜਿੱਥੇ ਦੇ ਇੱਕ ਬੀਟੈੱਕ ਵਿਦਿਆਰਥੀ ਨੇ ਅੱਤਵਾਦੀ ਸੰਗਠਨ ਦਾ ਪੱਲਾ ਫੜ੍ਹ ਲਿਆ ਹੈ।ਇਧਰ ,ਜਵਾਨ ਦਾ ਪਰਿਵਾਰ ਆਪਣੇ ਬੇਟੇ ਨੂੰ ਅੱਤਵਾਦੀਆਂ ਦਾ ਸਾਥ ਛੱਡ ਘਰ ਮੁੜਨ ਦੀ

Two Policemen injured Pulwama

ਜੰਮੂ-ਕਸ਼ਮੀਰ : ਪੁਲਵਾਮਾ ਦੇ ਪੁਲਿਸ ਥਾਣੇ ‘ਚ ਅੱਤਵਾਦੀਆਂ ਨੇ ਦਾਗਿਆ ਗ੍ਰਨੇਡ, ਦੋ ਜਵਾਨ ਜ਼ਖਮੀ

Two Policemen injured Pulwama ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਨਾਲ ਹਮਲਾ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਇਸ ਹਮਲੇ ‘ਚ ਦੋ ਪੁਲਿਸ-ਕਰਮੀ ਜ਼ਖਮੀ ਹੋਏ ਹਨ। ਫੌਜ ਨੇ ਕਾਰਵਾਈ ਕਰਦੇ ਹੋਏ ਅੱਤਵਾਦੀਆਂ ‘ਤੇ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਅੱਤਵਾਦੀ ਭੱਜ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ‘ਚ ਸਰਚ

ਕਸ਼ਮੀਰ ਵਿੱਚ ਐਸਪੀਓ ਦੀ ਹੱਤਿਆ ਦੀ ISIS ਨੇ ਲਈ ਜਿੰਮੇਦਾਰੀ, 6 ਮਹੀਨੇ ‘ਚ ਤੀਜਾ ਵੱਡਾ ਦਾਅਵਾ

SPO killed: ਸ਼੍ਰੀ ਨਗਰ: ਜੰਮੂ ਕਸ਼ਮੀਰ ਵਿੱਚ ਸਪੈਸ਼ਲ ਪੁਲਿਸ ਅਫਸਰ ( ਐਸਪੀਓ ) ਐਸਪੀਓ ਦੀ ਹੱਤਿਆ ਦੀ ਜ਼ਿੰਮੇਦਾਰੀ ਆਈਐਸ ( ISIS ) ਨੇ ਲਈ ਹੈ। ਕਸ਼ਮੀਰ ਘਾਟੀ ਦੇ ਅਨੰਤਨਾਗ ਵਿੱਚ ਸ਼ੁੱਕਰਵਾਰ ਨੂੰ ਸ਼ੇਖ ਦੀ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ 6 ਮਹੀਨੇ ਵਿੱਚ ਇਹ ਤੀਜਾ ਵੱਡਾ ਮਾਮਲਾ ਹੈ, ਜਦੋਂ ਆਈਐਸ ਨੇ ਕਿਸੇ ਘਟਨਾ ਦੀ ਜ਼ਿੰਮੇਦਾਰੀ

ਅੱਤਵਾਦੀਆਂ ਨੇ ਸੀਆਰਪੀਐਫ ਟ੍ਰੇਨਿੰਗ ਕੈਂਪ ‘ਤੇ ਕੀਤਾ ਹਮਲਾ

Terror Attack CRPF Kashmir

ਕਸ਼ਮੀਰ: CRPF ਕੈਂਪ ‘ਤੇ ਅੱਤਵਾਦੀ ਹਮਲਾ, 3 ਜਵਾਨ ਜਖ਼ਮੀ

Terror Attack CRPF Kashmir ਨਵੀਂ ਦਿੱਲੀ: ਇੱਕ ਵਾਰ ਫਿਰ ਨਵੇਂ ਸਾਲ ਦੇ ਜਸ਼ਨ ਦੇ ਨੇੜੇ – ਤੇੜੇ ਪਾਕਿਸਤਾਨ ਨੇ ਨਾਪਾਕ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਜੰਮੂ ਕਸ਼ਮੀਰ ਦੇ ਲੈਥਾਪੋਰਾ CRPF ਟ੍ਰੇ‍ਨਿੰਗ ਕੈਂਪ ਉੱਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿੱਚ 3 ਜਵਾਨ ਜਖ਼ਮੀ ਹੋ ਗਏ। ਮੁੱਠਭੇੜ ਜਾਰੀ ਹੈ। ਸੂਤਰਾਂ ਦੇ ਅਨੁਸਾਰ 2 ਅੱਤਵਾਦੀ ਕੈਂਪ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ