Tag: , , , , , , , ,

ਪਾਕਿਸਤਾਨ ਦੇ ਇਸ ਅੱਤਵਾਦੀ ਨੂੰ ਫੜਾਉਣ ਵਾਲੇ ਨੂੰ ਮਿਲਣਗੇ 35.51 ਕਰੋੜ ਰੁਪਏ

Pakistan chief Noor Wali Mehsud: ਸੰਯੁਕਤ ਰਾਜ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਾਲੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਸ ਨੂੰ ਵਿਸ਼ਵਵਿਆਪੀ ਅੱਤਵਾਦੀ ਘੋਸ਼ਿਤ ਕੀਤਾ ਹੈ। ਅਮਰੀਕਾ ਉਸ ਨੂੰ ਜਿਊਂਦਾ ਜਾਂ ਮੁਰਦਾ ਫੜਾਉਣ ਵਾਲੇ ਨੂੰ 50 ਲੱਖ ਡਾਲਰ ਭਾਵ 35 ਕਰੋੜ 51 ਲੱਖ 53,000 ਰੁਪਏ ਦਾ ਇਨਾਮ ਵੀ ਐਲਾਨ ਦਿੱਤਾ ਹੈ। ਟਰੰਪ ਪ੍ਰਸ਼ਾਸਨ

‘ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ’

Terrorists ocean attack : ਨਵੀਂ ਦਿੱਲੀ: ਭਾਰਤ ‘ਚ ਅੱਤਵਾਦੀ ਸਮੁੰਦਰ ਦੇ ਰਸਤੇ ਵੀ ਹਮਲਾ ਕਰ ਸਕਦੇ ਹਨ। ਇਸ ਗੱਲ ਦਾ ਖਦਸ਼ਾ ; ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ- ਫੌਜ ਨਾਲ ਮਿਲ ਕੇ ਲੜਾਂਗੇ

Villages Near Ind-Pak Border: ਫ਼ਾਜ਼ਿਲਕਾ:  ਭਾਰਤ ਵੱਲੋਂ ਪਾਕਿ ‘ਤੇ ਏਅਰ ਅਟੈਕ ਨੂੰ ਲੈ ਕੇ ਭਾਰਤ ਦੇ ਪਾਕਿ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ‘ਚ ਦਲੇਰੀ ਦਾ ਮਹੌਲ ਦਿਖਿਆ। ਜਿਲ੍ਹੇ ਫਾਜਿਲਕਾ ਦੇ ਅਨੁਸਾਰ ਪੈਂਦੇ ਪਿੰਡ ਮੁਹਾਰ ਜਮਸ਼ੇਰ ਜੋ ਕਿ ਤਿੰਨ ਪਾਸਿਓਂ ਪਾਕਿ ਵਲੋਂ ਘਿਰਿਆ ਹੈ । ਪਿੰਡ ਲੋਕ ਭਾਰਤ ਪਾਕਿ ‘ਚ ਤਣਾਅ ਦਾ ਮਹੌਲ ਹੋਣ ਅਤੇ

ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਅਕਸ਼ੇ ਨੇ ਕੀਤੀ ਜੰਮ ਕੇ ਤਾਰੀਫ, ਕਿਹਾ ‘ਅੰਦਰ ਵੜ੍ਹ ਕੇ ਮਾਰੋ’

Akshay proud IAF bombing: ਭਾਰਤੀ ਵਾਯੂ ਸੇਨਾ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਪਾਂ ਤੇ ਹਮਲਾ ਬੋਲਿਆ ਹੈ। ਇੰਡੀਅਨ ਏਅਰ ਫੋਰਸ ਦੀ ਅੱਤਵਾਦੀ ਸ਼ਿਵਰਾਂ ਤੇ ਬੰਬ ਧਮਾਕਿਆਂ ਦੀ ਖਬਰਾਂ ਤੋਂ ਬਾਅਦ ਤੋਂ ਬਾਲੀਵੁਡ ਦੇ ਸਾਰੇ ਕਲਾਕਾਰ ਜੋਸ਼ ਨਾਲ ਲਬਰੇਜ ਹੋ ਗਏ ਹਨ ਅਤੇ ਉਹ ਟਵਿੱਟਰ ‘ਤੇ ਆਪਣੀ ਤਰ੍ਹਾਂ ਤੋਂ ਰਿਐਕਸ਼ਨ ਦੇ ਰਹੇ ਹਨ।ਇੰਡੀਅਨ ਏਅਰ ਫੋਰਸ ਨੇ

ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

kashmiri students helpline number: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੀ ਤੋਂ ਆਏ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲੀਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ। ਇਹ ਡੈਸਕ ਪੁਲੀਸ ਦੇ ਟੌਲ ਫਰੀ ਨੰਬਰ 181 ’ਤੇ ਮੁਹੱਈਆ ਹੋਵੇਗਾ ਅਤੇ

IPL 2019: ਓਪਨਿੰਗ ਸੈਰੇਮਨੀ ਦੀ ਰਕਮ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਭਾਰਤ ਕਰੇਗਾ ਮਦਦ

ipl 2019 opening ceremony: ਨਵੀਂ ਦਿੱਲੀ : ਅੰਤਰ ਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਘੇਰਨ ਦੀ ਵਿਉਂਤਬੰਦੀ ਦੇ ਚਲਦਿਆਂ ਪਾਕਿਸਤਾਨ ਦੇ ਨਾਲ ਵਰਲਡ ਕੱਪ ਦੌਰਾਨ ਮੈਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਸਰਕਾਰ ਤੇ ਛੱਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈ ਪੀ ਐਲ ਦੀ ਉਪਨਿੰਗ ਸੈਰੇਮਨੀ ਵੀ ਨਹੀਂ ਕੀਤੀ

ਸਹਾਰਨਪੁਰ ਤੋਂ ਜੈਸ਼ ਦੇ ਦੋ ਅੱਤਵਾਦੀ ਗ੍ਰਿਫ਼ਤਾਰ

Anti-Terrorist Squad: ਉੱਤਰ ਪ੍ਰਦੇਸ਼ ਪੁਲਿਸ Anti-Terrorist Squad ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼  ਦੇ ਸਹਾਰਨਪੁਰ ਜਿਲ੍ਹੇ  ਦੇ ਦੇਵਬੰਦ ਤੋਂ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ  ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੇਵਬੰਦ ਸਥਿਤ ਇੱਕ ਹਾਸਟਲ ਤੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦਾ ਨਾਮ ਸ਼ਾਹਨਵਾਜ ਅਹਿਮਦ ਤੇਲੀ ਅਤੇ ਆਕਿਬ ਹੈ ।  ਉਹਨਾਂ ਕੋਲੋਂ ਹਥਿਆਰ ਵੀ

ਪੁਲਵਾਮਾ ਹਮਲੇ ‘ਚ ਸ਼ਾਹਰੁਖ ਖਾਨ ਨੇ ਪਾਕਿਸਤਾਨ ਨੂੰ ਦਾਨ ਕੀਤੇ 45 ਕਰੋੜ, ਜਾਣੋ ਕੀ ਹੈ ਖਬਰ ਦਾ ਪੂਰਾ ਸੱਚ

Shahrukh Khan Pulwama Attack: ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਬਾਲੀਵੁਡ ਸਿਤਾਰਿਆਂ ਨੇ ਮਦਦ ਕੀਤੀ ਹੈ।ਇਸ ਵਿੱਚ ਅਮਿਤਾਭ ਬੱਚਨ , ਸਲਮਾਨ ਖਾਨ ਅਤੇ ਕੈਲਾਸ਼ ਖੇਰ ਵਰਗੇ ਕਈ ਵੱਡੇ ਸਿਤਾਰਿਆਂ ਨੇ ਕਰੋੜੋਂ ਰੁਪਏ ਦਾਨ ਵਿੱਚ ਦਿੱਤੇ ਹਨ।ਉੱਥੇ ਸ਼ਾਹਰੁਖ ਖਾਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਖਬਰ ਆਈ ਜਿਸ ਨੂੰ

ਪੁਲਵਾਮਾ ਹਮਲੇ ਨੂੰ ਲੈ ਕੇ ਹਿਮਾਚਲ ਤੋਂ ਇੱਕ ਨੌਜਵਾਨ ਗ੍ਰਿਫ਼ਤਾਰ

Pulwama Terror Attack: ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਬਹੁਤ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਅਜਿਹਾ ਕੁਝ ਦੁਬਾਰਾ ਨਾ ਹੋ ਸਕੇ। ਇਸ ਹਮਲੇ ਨੂੰ ਲੈ ਕੇ ਪੁਲਿਸ ਨੇ ਹਿਮਾਚਲ ਦੇ ਬੱਦੀ ਜ਼ਿਲ੍ਹੇ ਤੋਂ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਦਿਆਰਥੀ ਨੂੰ ਪੁਲਿਸ ਦੇ ਵੱਲੋਂ

ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਸਿੰਗਰ ਦੇ ਗੀਤ ‘ਤੇ ਟੀ-ਸੀਰੀਜ਼ ਨੇ ਲਿਆ ਇਹ ਐਕਸ਼ਨ

Pulwama Terror Attack T-series: ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਦਾ ਅਸਰ ਦੇਸ਼ ਭਰ ਵਿੱਚ ਨਜ਼ਰ ਆ ਰਿਹਾ ਹੈ। ਮਿਊਜਿਕ ਕੰਪਨੀ ਟੀਸੀਰੀਜ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਕਿਸਤਾਨੀ ਸਿੰਗਰ ਆਤਿਫ ਅਸਲਮ ਦੇ ਗੀਤ ਬਾਰਿਸ਼ ਨੂੰ ਯੂ-ਟਿਊਬ ਤੇ ਅਨਲਿਸਟ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਆਫਿਸ਼ੀਅਲੀ ਨਹੀਂ ਦਿੱਤੀ

ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਕਰਨਗੇ ਮਦਦ

Amitabh Bachchan Donated: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕਾਇਰਾਨਾ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ। ਜਿੱਥੇ ਪੂਰਾ ਦੇਸ਼ ਇਨ੍ਹਾਂ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜਿਆ ਹੈ।ਉੱਥੇ ਅਦਾਕਾਰ ਅਮਿਤਾਭ ਬੱਚਨ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਦੇ ਲਈ ਅੱਗੇ ਆਏ ਹਨ। ਅਮਿਤਾਭ

ਅੱਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਦੇ ਨਾਮ ਅਨੁਪਮ ਖੇਰ ਦੀ ਇਹ ਕਵਿਤਾ, ਕਰ ਦੇਵੇਗੀ ਭਾਵੁਕ

Anupam Kher Poetry: ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤ ਦੇ 40 ਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ। ਵਿਸਫੋਟਕ ਸਮਗਰੀ ਨਾਲ ਭਰੀ ਇੱਕ ਐਸਯੂਵੀ ਕਾਰ ਨਾਲ ਆਤਮਘਾਤੀ ਹਮਲਾਵਾਰਾਂ ਨੇ ਭਾਰਤੀ ਸੈਨਾ ਦੇ ਕਾਫਿਲੇ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਭਿਆਨਕ ਬੰਬ ਧਮਾਕਾ ਹੋਇਆ। ਇਸ ਹਮਲੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਗੁੱਸਾ ਹੈ।

ਕਾਲਜ ਦੇ ਵਿਦਿਆਰਥੀ ਨੇ ਫੇਸਬੁੱਕ ‘ਤੇ ਪਾਈ ‘ਪਾਕਿਸਤਾਨ ਜਿੰਦਾਬਾਦ’ ਪੋਸਟ, ਚੱਲੀਆਂ ਗੋਲੀਆਂ

Facebook Post: ਮੁਰਾਦਾਬਾਦ ਦੇ ਐੱਮ.ਆਈ.ਟੀ. ‘ਚ ਪੁਲਵਾਮਾ ਅੱਤਵਾਦੀ ਹਮਲੇ ਦੀ ਘਟਨਾ ਅਤੇ ਅੱਤਵਾਦੀਆਂ ਨੂੰ ਸਮਰਥਨ ਦਿੰਦੇ ਹੋਏ ਕਸ਼ਮੀਰੀ ਵਿਦਿਆਰਥੀ ਵੱਲੋਂ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਮਗਰੋਂ ਉਥੇ ਰੌਲਾ ਪੈ ਗਿਆ। ਕਸ਼ਮੀਰੀ ਮੂਲ ਦੇ ਵਿਦਿਆਰਥੀ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਆਪਣੇ ਫੇਸਬੁੱਕ ਆਈ.ਡੀ. ਇਸ ਘਿਨੌਣੇ ਅੱਤਵਾਦੀ ਹਮਲੇ ਦਾ ਸਮਰਥਨ ਕਰਦੇ

ਗੋਲੀ ਦਾ ਜਵਾਬ ਗੋਲੀ ਅਤੇ ਬੰਬ ਦਾ ਜਵਾਬ ਬੰਬ – ਗ੍ਰੇਟ ਖਲੀ

pulwama attack great khali: ਪਠਾਨਕੋਟ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਇਸਨੂੰ ਲੈ ਕੇ ਗੁੱਸਾ ਹੈ, ਉਥੇ ਹੀ ਖਿਡਾਰੀ ਵੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪਠਾਨਕੋਟ ਦੇ ਇੱਕ ਕਾਲਜ ਵਿੱਚ ਚੱਲ ਰਹੀ ਖੇਡ ਪ੍ਰਤੀਯੋਗਤਾ ਵਿੱਚ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਪਹੁੰਚੇ ਗ੍ਰੇਟ ਖਲੀ WWE ਰੈਸਲਰ

ਪੁਲਵਾਮਾ ਅਟੈਕ ‘ਤੇ ਸ਼ਾਹਰੁਖ ਤੋਂ ਸੋਨੂ ਨਿਗਮ ਤੱਕ , ਜਾਣੋ ਕਿਸ ਨੇ ਕੀ ਕਿਹਾ…

Jammu Kashmir Pulwama: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ। ਇਸਨੇ ਹਰ ਹਿੰਦੁਸਤਾਨੀ ਨੂੰ ਅੰਦਰ ਤੱਕ ਹੈਲਾ ਕੇ ਰੱਖ ਦਿੱਤਾ ਹੈ।ਹਰ ਕੋਈ ਪਾਕਿਸਤਾਨ ਨੂੰ ਕੜਾ ਸਬਕ ਸਿਖਾਉਣ ਤੇ ਜੋਰ ਦੇ ਰਿਹਾ ਹੈ। ਬਾਲੀਵੁਡ ਕਲਾਕਾਰਾਂ ਨੇ ਵੀ ਆਪਣੀ ਕੜੀ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਤੋਂ ਲੈ

ਪੁਲਵਾਮਾ ਹਮਲਾ : ਅੱਜ ਹੋਵੇਗੀ ਸੰਸਦ ‘ਚ ਸਰਬ ਪਾਰਟੀ ਮੀਟਿੰਗ

Pulwama Assault: ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਅੱਤਵਾਦੀ ਹਮਲੇ ‘ਚ CRPF ਦੇ 40 ਜਵਾਨ ਸ਼ਹੀਦ ਹੋਏ ਗਏ। ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ‘ਚ ਦੇਸ਼ ਦੇ 40 ਦੇ ਕਰੀਬ ਜਵਾਨ

ਅੱਤਵਾਦੀ ਹਮਲੇ ਮਗਰੋਂ ਸੁਲਗਿਆ ਪੁਲਵਾਮਾ, ਹੋਈਆਂ ਝੜਪਾਂ

Pulwama Terror Attack Protest: ਜੰਮੂ-ਕਸ਼ਮੀਰ:ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਿਲੇ ਤੇ ਹਮਲੇ ਦੇ ਬਾਅਦ ਜੰਮੂ ਬੰਦ ਦੇ ਦੌਰਾਨ ਸ਼ੁੱਕਰਵਾਰ ਨੂੰ ਬਵਾਲ ਹੋ ਗਿਆ। ਇਸ ਮਾਮਲੇ ਵਿੱਚ ਗੁੱਜਰ ਨਗਰ ਇਲਾਕੇ ਦੇ ਦੋ ਗੁੱਟਾਂ ਦੇ ਲੋਕ ਆਪਸ ਵਿੱਚ ਭਿੜ ਗਏ। ਇਸ ਲੜਾਈ ਵਿੱਚ ਇੱਕ ਦਰਜਨ ਤੋਂ ਵੱਧ ਗੱਡੀਆਂ ਨੂੰ ਫੂਕ ਦਿੱਤਾ ਗਿਆ। ਦੋਨੋ ਗੁੱਟਾਂ ਦੇ

ਪੁਲਵਾਮਾ ਅੱਤਵਾਦੀ ਹਮਲੇ ‘ਤੇ ਭੜਕੇ ਬਾਲੀਵੁਡ ਸਿਤਾਰੇ , ਟਵਿੱਟਰ ਰਾਹੀਂ ਕੱਢਿਆ ਗੁੱਸਾ

Pulwama Terrorist Attack: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਦੁਪਿਹਰ ਅੱਤਵਾਦੀਆਂ ਨੇ ਛ੍ਰਫਢ ਦੇ ਕਾਫਿਲੇ ਤੇ ਹਮਲਾ ਕੀਤਾ। ਜਿਸ ਵਿੱਚ 44 ਜਵਾਨ ਸ਼ਹੀਦ ਹੋ ਗਏ। ਇਨਸਾਨਿਅਤ ਨੂੰ ਸ਼ਰਮਸਾਰ ਕਰਦੀ ਇਸ ਹਰਕਤ ਨਾਲ ਦੇਸ਼ਭਰ ਦੇ ਲੋਕਾਂ ਵਿੱਚ ਗੁੱਸਾ ਹੈ। ਬਾਲੀਵੁਡ ਸਿਤਾਰਿਆਂ ਨੇ ਵੀ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ।ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ

ਤਰਨ ਤਾਰਨ ਦੇ ਜਵਾਨ ਦਾ ਪਰਿਵਾਰ ਉਡੀਕ ਰਿਹਾ ਸੀ ਫ਼ੋਨ, ਪਰ ਆਈ ਸ਼ਹਾਦਤ ਦੀ ਖ਼ਬਰ

Tarn Taran Sahib: ਤਰਨ ਤਾਰਨ : ਪੁਲਵਾਮਾ ‘ਚ ਬੀਤੇ ਦਿਨੀਂ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਕਈ ਜਵਾਨ ਹਾਲੇ ਵੀ ਜੇਰੇ ਇਲਾਜ ਹਨ ਪਰ ਇਸੇ ਦੌਰਾਨ ਹੀ ਖਬਰ ਆਈ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਜੰਮੂ ਕਸ਼ਮੀਰ ‘ਚ

ਪੁਲਵਾਮਾ ਹਮਲੇ ‘ਚ ਸ਼ਹੀਦ ਹੋਇਆ 3 ਭੈਣਾਂ ਦਾ ਭਰਾ, ਪਿਓ ਕਰ ਰਿਹਾ ਸੀ ਛੁੱਟੀ ਆਉਣ ਦੀ ਉਡੀਕ

Pulwama Terrorist Attack: ਦੀਨਾਨਗਰ : ਪੁਲਵਾਮਾ ‘ਚ ਬੀਤੇ ਦਿਨੀਂ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਕਈ ਜਵਾਨ ਹਾਲੇ ਵੀ ਜੇਰੇ ਇਲਾਜ ਹਨ ਪਰ ਇਸੇ ਦੌਰਾਨ ਹੀ ਖਬਰ ਆਈ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਜੰਮੂ ਕਸ਼ਮੀਰ ‘ਚ ਦੂਸਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ