Tag: , , , , , ,

ਜੰਮੂ ਕਸ਼ਮੀਰ: ਪੁਲਵਾਮਾ ਮੁੱਠਭੇੜ ’ਚ ਲਸ਼ਕਰ ਦੇ 4 ਅੱਤਵਾਦੀ ਢੇਰ

jammu kashmir pulwama attack: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਇਕ ਵਾਰ ਫਿਰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ ਮੁਠਭੇੜ ਦੌਰਾਨ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਅੱਤਵਾਦੀ ਲਸ਼ਕਰ-ਏ-ਤਾਇਬਾ ਦੇ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ

ਹਵਲਦਾਰ ਨੂੰ ਮੇਜਰ ਕਹਿਣ ਦੀ ਪਰੰਪਰਾ ਹੋਈ ਖਤਮ

havildar lifts of major designation: ਦਹਾਕਿਆਂ ਤੋਂ ਫੌਜ ‘ਚ ਹਵਲਦਾਰ ਨੂੰ ਮੇਜਰ ਬੋਲੇ ਜਾਣ ਦੀ ਜੋ ਪਰਪੰਰਾ ਚਲਦੀ ਆ ਰਹੀ ਹੈ, ਹੁਣ ਉਸ ‘ਤੇ ਵਿਰਾਮ ਲੱਗਣ ਜਾ ਰਿਹਾ ਹੈ। ਹਵਲਦਾਰ ਨੂੰ ਹੁਣ ਹਜੂਰ ਜਾਂ ਉਸਤਾਦ ਕਹਿਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਹਵਲਦਾਰ ਨੂੰ ਮੇਜਰ ਬੋਲਣ ਉੱਤੇ ਐਤਰਾਜ ਜਤਾਇਆ ਸੀ। ਜਿਸ ਤੋਂ ਬਾਅਦ

‘ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ’

Terrorists ocean attack : ਨਵੀਂ ਦਿੱਲੀ: ਭਾਰਤ ‘ਚ ਅੱਤਵਾਦੀ ਸਮੁੰਦਰ ਦੇ ਰਸਤੇ ਵੀ ਹਮਲਾ ਕਰ ਸਕਦੇ ਹਨ। ਇਸ ਗੱਲ ਦਾ ਖਦਸ਼ਾ ; ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ

ਸਿੱਧੂ ਨੂੰ ਲੱਗਿਆ ਪਾਕਿਸਤਾਨ ਦੇ ਦਰਖੱਤਾਂ ਨੂੰ ਹੋਏ ਨੁਕਸਾਨ ਦਾ ਦੁੱਖ

eco terrorism forest bombing: ਪਾਕਿਸਤਾਨ ਵੱਲੋਂ ਯੁਨਾਇਟਿਡ ਨੇਸ਼ਨਸ ਦੇ ਕੋਲ ਭਾਰਤ ਦੇ ਖਿਲਾਫ ਸ਼ਿਕਾਇਤ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ। ਇਹ ਸ਼ਿਕਾਇਤ ਏਅਰ ਸਟ੍ਰਾਈਕ ਦੌਰਾਨ ਨੁਕਸਾਨੇ ਗਏ ਦਰੱਖਤਾਂ ਨੂੰ ਆਧਾਰ ਬਣਾ ਕੇ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਗੱਲ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਭਾਰਤ ਦੀ ਏਅਰ

ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

kashmiri students helpline number: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੀ ਤੋਂ ਆਏ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲੀਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ। ਇਹ ਡੈਸਕ ਪੁਲੀਸ ਦੇ ਟੌਲ ਫਰੀ ਨੰਬਰ 181 ’ਤੇ ਮੁਹੱਈਆ ਹੋਵੇਗਾ ਅਤੇ

ਕਸ਼ਮੀਰ ‘ਚ ਭਾਰਤੀ ਫੌਜ ਦੀ ਗਿਣਤੀ ਦੇਖ ਪਾਕਿਸਤਾਨ ਬੌਖਲਾਇਆ

jammu kashmir indian army: ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅਲਗਾਵਵਾਦੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਥੋੜੇ ਹੀ ਸਮੇਂ ਵਿੱਚ ਘਾਟੀ ਦੇ ਵਿੱਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਇਸ ਮਾਮਲੇ ਵਿੱਚ ਭਾਰਤ ਦੇ ਵੱਲੋਂ ਪੈਰਾਮਿਲਿਟਰੀ ਕੰਪਨੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ ਜਿਸਦਾ ਪਤਾ ਲਗਦੇ ਹੀ ਪਾਕਿਸਤਾਨ

ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਖੂਨ ਨਾਲ ਚਿੱਠੀ

pulwama attack blood letter modi: ਪਟਿਆਲਾ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦਾ ਮਾਮਲਾ ਅੱਗ ਫੜਦਾ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਹਰ ਰੋਜ਼ ਪੂਰੇ ਦੇਸ਼ ਵਿੱਚ ਪਾਕਿਸਤਾਨ ਤੋਂ ਇਸਦਾ ਬਦਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਸ਼ਹੀਦ ਹੋਏ ਜਵਾਨਾਂ ਨੂੰ ਕੈਂਡਲ ਮਾਰਚ ਕੱਢ

ਕੀ ਸਲਮਾਨ ਖਾਨ ਨੇ ਸਿੱਧੂ ਨੂੰ ਕਪਿਲ ਦੇ ਸ਼ੋਅ ਤੋਂ ਕੀਤਾ ਆਊਟ?

Salman Khan Pulwama Attack: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਤੇ ਅੱਤਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਬਿਆਨ ‘ਤੇ ਜਮ ਕੇ ਵਿਵਾਦ ਹੋਇਆ।ਸੋਸ਼ਲ ਮੀਡੀਆ ਤੇ ਸਿੱਧੂ ਨੂੰ ਬਾਇਕੋਟ ਕਰਨ ਦਾ ਹੈਸ਼ਟੈਗ ਟ੍ਰੈਂਡ ਕਰਨ ਲੱਗਿਆ।ਮਾਮਲੇ ਨੇ ਤੂਲ ਫੜ ਲਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਕਿਨਾਰਾ ਕਰਨਾ ਪਿਆ।ਉਨ੍ਹਾਂ ਨੇ ਸ਼ੋਅ ਤੋਂ

ਪੁਲਵਾਮਾ ‘ਚ ਮੁਠਭੇੜ ਖ਼ਤਮ, ਮੇਜਰ ਸਮੇਤ ਅੱਠ ਦੀ ਮੌਤ

2019 Pulwama attack: ਜੰਮੂ – ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੋਮਵਾਰ ਤੜਕੇ ਤੋਂ ਫੌਜ ਅਤੇ ਅੱਤਵਾਦੀਆਂ ‘ਚ ਮੁੱਠਭੇੜ ਖ਼ਤਮ ਹੋ ਗਈ ਹੈ । ਇਸ ਵਿੱਚ ਪੰਜ ਜਵਾਨ ਅਤੇ ਤਿੰਨ ਅੱਤਵਾਦੀਆਂ ਦੀ ਮੌਤ ਹੋਈ ਹੈ। ਮਾਰੇ ਗਏ ਜਵਾਨਾਂ ਵਿੱਚ ਇੱਕ ਮੇਜਰ ਸ਼ਾਮਿਲ ਸਨ ਅਤੇ ਕਈ ਜਵਾਨ ਜਖ਼ਮੀ ਹੋਏ ਜਿਨ੍ਹਾਂ ਵਿੱਚ ਜੰਮੂ – ਕਸ਼ਮੀਰ ਪੁਲਿਸ ਦੇ ਡੀਆਈਜੀ

ਪੁਲਵਾਮਾ ਅਟੈਕ: ਨਵਜੋਤ ਸਿੰਘ ਸਿੱਧੂ ਦੇ ਸਮਰਥਨ ‘ਚ ਉੱਤਰੇ ਕਪਿਲ ਸ਼ਰਮਾ, ਦਿੱਤਾ ਇਹ ਬਿਆਨ

Pulwama Attack Kapil Sharma: ਪੁਲਵਾਮਾ ਅਟੈਕ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜਮ ਕੇ ਫਜੀਤ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉੱਥੇ ਟਵਿੱਟਰ ਤੇ ਲੋਕਾਂ ਨੇ ਸਿੱਧੂ ਦੇ ਬਿਆਨ ਦੇ ਖਿਲਾਫ ਇੱਕ ਨਵਾਂ ਹੈਸ਼ਟੈਗ

ਪੁਲਵਾਮਾ ਅਟੈਕ: ‘ਸਿੱਧੂ ਗੱਦਾਰ, ਭੇਜੋ ਪਾਕਿਸਤਾਨ’: ਫੈਡਰੇਸ਼ਨ

pulwama attack navjot sidhu: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਤੇ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਫੈਡਰੇਸ਼ਨ ਆਫ ਵੈਸਟਨ ਇੰਡੀਆ ਸਿਨੇ ਇੰਪਲਾਇਜ ਨੇ ਐਤਵਾਰ ਨੂੰ ਮੁੰਬਈ ਫਿਲਮ ਸਿਟੀ ਵਿੱਚ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਮੁੰਬਈ ਦੇ ਫਿਲਮ ਸਿਟੀ ਵਿੱਚ ਪਾਕਿਸਤਾਨ ਦੇ ਖਿਲਾਫ ਜਮ ਕੇ ਨਾਰੇਬਾਜੀ ਹੋਈ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਅਤੇ ਕਪਿਲ ਸ਼ਰਮਾ ਸ਼ੋਅ ਵਿੱਚ

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਤੇ ਭੜਕੇ ‘ਉੜੀ’ ਅਦਾਕਾਰ ਵਿੱਕੀ ਕੌਸ਼ਲ, ਕਿਹਾ ‘ਅੱਤਵਾਦ ਨੂੰ…’

Vicky Kaushal Pulwama Attack: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਪੂਰਾ ਦੇਸ਼ ਗੁੱਸੇ ਦੀ ਅੱਗ ਵਿੱਚ ਜਲ ਰਿਹਾ ਹੈ। ਦੇਸ਼ ਦੇ ਹਰ ਕੋਨੇ ਤੋਂ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਕੜੀ ਕਾਰਵਾਈ ਕਰਨ ਦੀ ਮੰਗ ੳੁੱਠ ਰਹੀ ਹੈ। ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੀ ਜਾਨ ਚੁੱਕੀ

ਗੋਲੀ ਦਾ ਜਵਾਬ ਗੋਲੀ ਅਤੇ ਬੰਬ ਦਾ ਜਵਾਬ ਬੰਬ – ਗ੍ਰੇਟ ਖਲੀ

pulwama attack great khali: ਪਠਾਨਕੋਟ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਇਸਨੂੰ ਲੈ ਕੇ ਗੁੱਸਾ ਹੈ, ਉਥੇ ਹੀ ਖਿਡਾਰੀ ਵੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪਠਾਨਕੋਟ ਦੇ ਇੱਕ ਕਾਲਜ ਵਿੱਚ ਚੱਲ ਰਹੀ ਖੇਡ ਪ੍ਰਤੀਯੋਗਤਾ ਵਿੱਚ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਪਹੁੰਚੇ ਗ੍ਰੇਟ ਖਲੀ WWE ਰੈਸਲਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ