Tag: , , , , , ,

ਜੰਮੂ ਕਸ਼ਮੀਰ: ਪੁਲਵਾਮਾ ਮੁੱਠਭੇੜ ’ਚ ਲਸ਼ਕਰ ਦੇ 4 ਅੱਤਵਾਦੀ ਢੇਰ

jammu kashmir pulwama attack: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਇਕ ਵਾਰ ਫਿਰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ ਮੁਠਭੇੜ ਦੌਰਾਨ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਅੱਤਵਾਦੀ ਲਸ਼ਕਰ-ਏ-ਤਾਇਬਾ ਦੇ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ

ਹਵਲਦਾਰ ਨੂੰ ਮੇਜਰ ਕਹਿਣ ਦੀ ਪਰੰਪਰਾ ਹੋਈ ਖਤਮ

havildar lifts of major designation: ਦਹਾਕਿਆਂ ਤੋਂ ਫੌਜ ‘ਚ ਹਵਲਦਾਰ ਨੂੰ ਮੇਜਰ ਬੋਲੇ ਜਾਣ ਦੀ ਜੋ ਪਰਪੰਰਾ ਚਲਦੀ ਆ ਰਹੀ ਹੈ, ਹੁਣ ਉਸ ‘ਤੇ ਵਿਰਾਮ ਲੱਗਣ ਜਾ ਰਿਹਾ ਹੈ। ਹਵਲਦਾਰ ਨੂੰ ਹੁਣ ਹਜੂਰ ਜਾਂ ਉਸਤਾਦ ਕਹਿਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਹਵਲਦਾਰ ਨੂੰ ਮੇਜਰ ਬੋਲਣ ਉੱਤੇ ਐਤਰਾਜ ਜਤਾਇਆ ਸੀ। ਜਿਸ ਤੋਂ ਬਾਅਦ

‘ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਹਨ ਹਮਲਾ’

Terrorists ocean attack : ਨਵੀਂ ਦਿੱਲੀ: ਭਾਰਤ ‘ਚ ਅੱਤਵਾਦੀ ਸਮੁੰਦਰ ਦੇ ਰਸਤੇ ਵੀ ਹਮਲਾ ਕਰ ਸਕਦੇ ਹਨ। ਇਸ ਗੱਲ ਦਾ ਖਦਸ਼ਾ ; ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੱਲ ਰਿਹਾ ਹੈ। ਉਨ੍ਹਾਂ ਨੇ ਕਿਹਾ

ਸਿੱਧੂ ਨੂੰ ਲੱਗਿਆ ਪਾਕਿਸਤਾਨ ਦੇ ਦਰਖੱਤਾਂ ਨੂੰ ਹੋਏ ਨੁਕਸਾਨ ਦਾ ਦੁੱਖ

eco terrorism forest bombing: ਪਾਕਿਸਤਾਨ ਵੱਲੋਂ ਯੁਨਾਇਟਿਡ ਨੇਸ਼ਨਸ ਦੇ ਕੋਲ ਭਾਰਤ ਦੇ ਖਿਲਾਫ ਸ਼ਿਕਾਇਤ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ। ਇਹ ਸ਼ਿਕਾਇਤ ਏਅਰ ਸਟ੍ਰਾਈਕ ਦੌਰਾਨ ਨੁਕਸਾਨੇ ਗਏ ਦਰੱਖਤਾਂ ਨੂੰ ਆਧਾਰ ਬਣਾ ਕੇ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਗੱਲ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਭਾਰਤ ਦੀ ਏਅਰ

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ- ਫੌਜ ਨਾਲ ਮਿਲ ਕੇ ਲੜਾਂਗੇ

Villages Near Ind-Pak Border: ਫ਼ਾਜ਼ਿਲਕਾ:  ਭਾਰਤ ਵੱਲੋਂ ਪਾਕਿ ‘ਤੇ ਏਅਰ ਅਟੈਕ ਨੂੰ ਲੈ ਕੇ ਭਾਰਤ ਦੇ ਪਾਕਿ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ‘ਚ ਦਲੇਰੀ ਦਾ ਮਹੌਲ ਦਿਖਿਆ। ਜਿਲ੍ਹੇ ਫਾਜਿਲਕਾ ਦੇ ਅਨੁਸਾਰ ਪੈਂਦੇ ਪਿੰਡ ਮੁਹਾਰ ਜਮਸ਼ੇਰ ਜੋ ਕਿ ਤਿੰਨ ਪਾਸਿਓਂ ਪਾਕਿ ਵਲੋਂ ਘਿਰਿਆ ਹੈ । ਪਿੰਡ ਲੋਕ ਭਾਰਤ ਪਾਕਿ ‘ਚ ਤਣਾਅ ਦਾ ਮਹੌਲ ਹੋਣ ਅਤੇ

ਪਾਕਿਸਤਾਨ ਦਾ ਦਾਅਵਾ, ਭਾਰਤ ਦੇ ਦੋ ਜਹਾਜ਼ਾਂ ਨੂੰ ਪਾਕਿਸਤਾਨ ਏਅਰ ਫੋਰਸ ਨੇ ਕੀਤਾ ਢੇਰ

Pak Army releases video: ਜੰਮੂ : ਭਾਰਤ ਤੇ ਪਾਕਿਸਤਾਨ ਵਿਚਾਲੇ ਵੱਧ ਰਹੀ ਤਲਖੀ ਦੇ ਚੱਲਦਿਆਂ ਮਾਹੌਲ ਕਾਫ਼ੀ ਤਨਾਅਪੂਰਨ ਬਣ ਗਿਆ ਹੈ। ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਤੋਂ ਜਿੱਥੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਸਾਰਿਆਂ ਹਵਾਈ ਅੱਡਿਆਂ ਤੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਉਧਰ, ਇੱਕ ਪਾਸੇ ਜਿੱਥੇ ਜੰਮੂ ਕਸ਼ਮੀਰ ਦੇ

ਸਰਕਾਰ ਵੱਲੋਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ 181 ਨੰਬਰ ’ਤੇ ਵਿਸ਼ੇਸ਼ ਡੈਸਕ ਸਥਾਪਤ

kashmiri students helpline number: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਦੀ ਤੋਂ ਆਏ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲੀਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ। ਇਹ ਡੈਸਕ ਪੁਲੀਸ ਦੇ ਟੌਲ ਫਰੀ ਨੰਬਰ 181 ’ਤੇ ਮੁਹੱਈਆ ਹੋਵੇਗਾ ਅਤੇ

IPL 2019: ਓਪਨਿੰਗ ਸੈਰੇਮਨੀ ਦੀ ਰਕਮ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਭਾਰਤ ਕਰੇਗਾ ਮਦਦ

ipl 2019 opening ceremony: ਨਵੀਂ ਦਿੱਲੀ : ਅੰਤਰ ਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਘੇਰਨ ਦੀ ਵਿਉਂਤਬੰਦੀ ਦੇ ਚਲਦਿਆਂ ਪਾਕਿਸਤਾਨ ਦੇ ਨਾਲ ਵਰਲਡ ਕੱਪ ਦੌਰਾਨ ਮੈਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਸਰਕਾਰ ਤੇ ਛੱਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈ ਪੀ ਐਲ ਦੀ ਉਪਨਿੰਗ ਸੈਰੇਮਨੀ ਵੀ ਨਹੀਂ ਕੀਤੀ

ਕਸ਼ਮੀਰ ‘ਚ ਭਾਰਤੀ ਫੌਜ ਦੀ ਗਿਣਤੀ ਦੇਖ ਪਾਕਿਸਤਾਨ ਬੌਖਲਾਇਆ

jammu kashmir indian army: ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅਲਗਾਵਵਾਦੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਥੋੜੇ ਹੀ ਸਮੇਂ ਵਿੱਚ ਘਾਟੀ ਦੇ ਵਿੱਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਇਸ ਮਾਮਲੇ ਵਿੱਚ ਭਾਰਤ ਦੇ ਵੱਲੋਂ ਪੈਰਾਮਿਲਿਟਰੀ ਕੰਪਨੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ ਜਿਸਦਾ ਪਤਾ ਲਗਦੇ ਹੀ ਪਾਕਿਸਤਾਨ

ਸਹਾਰਨਪੁਰ ਤੋਂ ਜੈਸ਼ ਦੇ ਦੋ ਅੱਤਵਾਦੀ ਗ੍ਰਿਫ਼ਤਾਰ

Anti-Terrorist Squad: ਉੱਤਰ ਪ੍ਰਦੇਸ਼ ਪੁਲਿਸ Anti-Terrorist Squad ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼  ਦੇ ਸਹਾਰਨਪੁਰ ਜਿਲ੍ਹੇ  ਦੇ ਦੇਵਬੰਦ ਤੋਂ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ  ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੇਵਬੰਦ ਸਥਿਤ ਇੱਕ ਹਾਸਟਲ ਤੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦਾ ਨਾਮ ਸ਼ਾਹਨਵਾਜ ਅਹਿਮਦ ਤੇਲੀ ਅਤੇ ਆਕਿਬ ਹੈ ।  ਉਹਨਾਂ ਕੋਲੋਂ ਹਥਿਆਰ ਵੀ

ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਖੂਨ ਨਾਲ ਚਿੱਠੀ

pulwama attack blood letter modi: ਪਟਿਆਲਾ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦਾ ਮਾਮਲਾ ਅੱਗ ਫੜਦਾ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਹਰ ਰੋਜ਼ ਪੂਰੇ ਦੇਸ਼ ਵਿੱਚ ਪਾਕਿਸਤਾਨ ਤੋਂ ਇਸਦਾ ਬਦਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਸ਼ਹੀਦ ਹੋਏ ਜਵਾਨਾਂ ਨੂੰ ਕੈਂਡਲ ਮਾਰਚ ਕੱਢ

ਪੁਲਵਾਮਾ ਹਮਲੇ ‘ਚ ਸ਼ਾਹਰੁਖ ਖਾਨ ਨੇ ਪਾਕਿਸਤਾਨ ਨੂੰ ਦਾਨ ਕੀਤੇ 45 ਕਰੋੜ, ਜਾਣੋ ਕੀ ਹੈ ਖਬਰ ਦਾ ਪੂਰਾ ਸੱਚ

Shahrukh Khan Pulwama Attack: ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਬਾਲੀਵੁਡ ਸਿਤਾਰਿਆਂ ਨੇ ਮਦਦ ਕੀਤੀ ਹੈ।ਇਸ ਵਿੱਚ ਅਮਿਤਾਭ ਬੱਚਨ , ਸਲਮਾਨ ਖਾਨ ਅਤੇ ਕੈਲਾਸ਼ ਖੇਰ ਵਰਗੇ ਕਈ ਵੱਡੇ ਸਿਤਾਰਿਆਂ ਨੇ ਕਰੋੜੋਂ ਰੁਪਏ ਦਾਨ ਵਿੱਚ ਦਿੱਤੇ ਹਨ।ਉੱਥੇ ਸ਼ਾਹਰੁਖ ਖਾਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਖਬਰ ਆਈ ਜਿਸ ਨੂੰ

ਕੀ ਸਲਮਾਨ ਖਾਨ ਨੇ ਸਿੱਧੂ ਨੂੰ ਕਪਿਲ ਦੇ ਸ਼ੋਅ ਤੋਂ ਕੀਤਾ ਆਊਟ?

Salman Khan Pulwama Attack: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਤੇ ਅੱਤਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਬਿਆਨ ‘ਤੇ ਜਮ ਕੇ ਵਿਵਾਦ ਹੋਇਆ।ਸੋਸ਼ਲ ਮੀਡੀਆ ਤੇ ਸਿੱਧੂ ਨੂੰ ਬਾਇਕੋਟ ਕਰਨ ਦਾ ਹੈਸ਼ਟੈਗ ਟ੍ਰੈਂਡ ਕਰਨ ਲੱਗਿਆ।ਮਾਮਲੇ ਨੇ ਤੂਲ ਫੜ ਲਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਕਿਨਾਰਾ ਕਰਨਾ ਪਿਆ।ਉਨ੍ਹਾਂ ਨੇ ਸ਼ੋਅ ਤੋਂ

ਲੜਾਈ ਨੂੰ ਲੈ ਕੇ ਭਾਰਤ ਦੇ ਭੁਲੇਖੇ ਦੂਰ ਕਰ ਦਿਆਂਗੇ: ਇਮਰਾਨ ਖਾਨ

pulwama terror attack imran khan: ਬੀਤੇ ਕੁੱਝ ਦਿਨੀਂ ਪਹਿਲਾਂ ਪੁਲਵਾਮਾ ‘ਚ ਹੋਈ ਮੁਠਭੇੜ ਸੋਮਵਾਰ ਨੂੰ ਖ਼ਤਮ ਹੋਈ । ਇਸ ਮੁਠਭੇੜ ‘ਚ ਫੌਜ ਦੇ ਵੱਲੋਂ ਜੈਸ਼ ਦਾ ਕਮਾਂਡਰ ਅਬਦੁਲ ਰਾਸ਼ੀਦ ਗਾਜ਼ੀ ਨੂੰ ਮਾਰਿਆ ਗਿਆ ਹੈ। ਇਸੇ ਮੁਠਭੇੜ ਦੇ ਦੌਰਾਨ ਭਾਰਤੀ ਫੌਜ ਦੇ ਇੱਕ ਮੇਜਰ ਸਮੇਤ 8 ਜਵਾਨ ਸ਼ਹੀਦ ਹੋ ਗਏ ਹਨ, ਕਈਆਂ ਦੇ ਜਖਮੀ ਹੋਣ ਦੀ

ਪੁਲਵਾਮਾ ‘ਚ ਮੁਠਭੇੜ ਖ਼ਤਮ, ਮੇਜਰ ਸਮੇਤ ਅੱਠ ਦੀ ਮੌਤ

2019 Pulwama attack: ਜੰਮੂ – ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੋਮਵਾਰ ਤੜਕੇ ਤੋਂ ਫੌਜ ਅਤੇ ਅੱਤਵਾਦੀਆਂ ‘ਚ ਮੁੱਠਭੇੜ ਖ਼ਤਮ ਹੋ ਗਈ ਹੈ । ਇਸ ਵਿੱਚ ਪੰਜ ਜਵਾਨ ਅਤੇ ਤਿੰਨ ਅੱਤਵਾਦੀਆਂ ਦੀ ਮੌਤ ਹੋਈ ਹੈ। ਮਾਰੇ ਗਏ ਜਵਾਨਾਂ ਵਿੱਚ ਇੱਕ ਮੇਜਰ ਸ਼ਾਮਿਲ ਸਨ ਅਤੇ ਕਈ ਜਵਾਨ ਜਖ਼ਮੀ ਹੋਏ ਜਿਨ੍ਹਾਂ ਵਿੱਚ ਜੰਮੂ – ਕਸ਼ਮੀਰ ਪੁਲਿਸ ਦੇ ਡੀਆਈਜੀ

ਪੁਲਵਾਮਾ ਅਟੈਕ: ਨਵਜੋਤ ਸਿੰਘ ਸਿੱਧੂ ਦੇ ਸਮਰਥਨ ‘ਚ ਉੱਤਰੇ ਕਪਿਲ ਸ਼ਰਮਾ, ਦਿੱਤਾ ਇਹ ਬਿਆਨ

Pulwama Attack Kapil Sharma: ਪੁਲਵਾਮਾ ਅਟੈਕ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜਮ ਕੇ ਫਜੀਤ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉੱਥੇ ਟਵਿੱਟਰ ਤੇ ਲੋਕਾਂ ਨੇ ਸਿੱਧੂ ਦੇ ਬਿਆਨ ਦੇ ਖਿਲਾਫ ਇੱਕ ਨਵਾਂ ਹੈਸ਼ਟੈਗ

ਪੁਲਵਾਮਾ ਅਟੈਕ: ‘ਸਿੱਧੂ ਗੱਦਾਰ, ਭੇਜੋ ਪਾਕਿਸਤਾਨ’: ਫੈਡਰੇਸ਼ਨ

pulwama attack navjot sidhu: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਤੇ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਫੈਡਰੇਸ਼ਨ ਆਫ ਵੈਸਟਨ ਇੰਡੀਆ ਸਿਨੇ ਇੰਪਲਾਇਜ ਨੇ ਐਤਵਾਰ ਨੂੰ ਮੁੰਬਈ ਫਿਲਮ ਸਿਟੀ ਵਿੱਚ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਮੁੰਬਈ ਦੇ ਫਿਲਮ ਸਿਟੀ ਵਿੱਚ ਪਾਕਿਸਤਾਨ ਦੇ ਖਿਲਾਫ ਜਮ ਕੇ ਨਾਰੇਬਾਜੀ ਹੋਈ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਅਤੇ ਕਪਿਲ ਸ਼ਰਮਾ ਸ਼ੋਅ ਵਿੱਚ

ਪੁਲਵਾਮਾ ਹਮਲੇ ਨੂੰ ਲੈ ਕੇ ਹਿਮਾਚਲ ਤੋਂ ਇੱਕ ਨੌਜਵਾਨ ਗ੍ਰਿਫ਼ਤਾਰ

Pulwama Terror Attack: ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਬਹੁਤ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਅਜਿਹਾ ਕੁਝ ਦੁਬਾਰਾ ਨਾ ਹੋ ਸਕੇ। ਇਸ ਹਮਲੇ ਨੂੰ ਲੈ ਕੇ ਪੁਲਿਸ ਨੇ ਹਿਮਾਚਲ ਦੇ ਬੱਦੀ ਜ਼ਿਲ੍ਹੇ ਤੋਂ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਦਿਆਰਥੀ ਨੂੰ ਪੁਲਿਸ ਦੇ ਵੱਲੋਂ

ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਸਿੰਗਰ ਦੇ ਗੀਤ ‘ਤੇ ਟੀ-ਸੀਰੀਜ਼ ਨੇ ਲਿਆ ਇਹ ਐਕਸ਼ਨ

Pulwama Terror Attack T-series: ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਦਾ ਅਸਰ ਦੇਸ਼ ਭਰ ਵਿੱਚ ਨਜ਼ਰ ਆ ਰਿਹਾ ਹੈ। ਮਿਊਜਿਕ ਕੰਪਨੀ ਟੀਸੀਰੀਜ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਕਿਸਤਾਨੀ ਸਿੰਗਰ ਆਤਿਫ ਅਸਲਮ ਦੇ ਗੀਤ ਬਾਰਿਸ਼ ਨੂੰ ਯੂ-ਟਿਊਬ ਤੇ ਅਨਲਿਸਟ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਆਫਿਸ਼ੀਅਲੀ ਨਹੀਂ ਦਿੱਤੀ

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਤੇ ਭੜਕੇ ‘ਉੜੀ’ ਅਦਾਕਾਰ ਵਿੱਕੀ ਕੌਸ਼ਲ, ਕਿਹਾ ‘ਅੱਤਵਾਦ ਨੂੰ…’

Vicky Kaushal Pulwama Attack: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਪੂਰਾ ਦੇਸ਼ ਗੁੱਸੇ ਦੀ ਅੱਗ ਵਿੱਚ ਜਲ ਰਿਹਾ ਹੈ। ਦੇਸ਼ ਦੇ ਹਰ ਕੋਨੇ ਤੋਂ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਕੜੀ ਕਾਰਵਾਈ ਕਰਨ ਦੀ ਮੰਗ ੳੁੱਠ ਰਹੀ ਹੈ। ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੀ ਜਾਨ ਚੁੱਕੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ