Tag: , , ,

ਬਜਟ 2020 : ਮੌਜੂਦਾ ਬਿਜਲੀ ਮੀਟਰ ਦੀ ਜਗ੍ਹਾ ਲੱਗਣਗੇ ਪ੍ਰੀ-ਪੇਡ ਮੀਟਰ

budget 2020 electricity : ਬਜਟ ਵਿੱਚ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਜਲੀ ਮੀਟਰ ਬਦਲਣ ਦੀ ਵੀ ਗੱਲ ਕੀਤੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਪ੍ਰੀਪੇਡ ਮੀਟਰ ਲਗਾਏ ਜਾਣਗੇ। ਇਹ ਇੱਕ ਸਮਾਰਟ ਮੀਟਰ ਹੋਵੇਗਾ ਜਿਸ ਵਿੱਚ ਤੁਸੀ ਸਪਲਾਇਰ ਅਤੇ ਰੇਟ ਦੀ ਚੋਣ ਖੁਦ

ਬਿਜਲੀ ਦੇ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

PSPCL Issue New Rules : ਜਲੰਧਰ : ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਲਾਗੂ ਕੀਤਾ ਹੈ । ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

PSPCL diwali gift

ਬਿਜਲੀ ਨਿਗਮ ਦੇ ਅਧਿਕਾਰੀ ਨਹੀਂ ਲੈਣਗੇ ਦੀਵਾਲੀ ਦੇ ਤੋਹਫ਼ੇ ‘ਤੇ ਚੱਲਣਗੇ ਚੇਅਰਮੈਨ ਦੇ ਨਕਸ਼ੇ ਕਦਮਾਂ ਤੇ..

PSPCL diwali gift: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਸ ਵਾਰ ਕਿਸੇ ਵੀ ਤਰ੍ਹਾਂ ਦੇ ਦੀਵਾਲੀ ਦੇ ਤੋਹਫ਼ੇ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਸਦਾ ਪੱਕਾ ਪ੍ਰਣ ਲਿਆ ਹੈ ਤੇ ਉਹ PSPCL ਦੇ ਚੇਅਰਮੈਨ ਦੇ ਨਕਸ਼ੇ ਕਦਮਾਂ ਤੇ ਚਲਣਗੇ। ਲੁਧਿਆਣਾ PSPCL ਅਤੇ ਸੈਂਟਰਲ ਜ਼ੋਨ ਦੇ ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ ਹੈ ਕਿ

pspcl

ਸਰਕਾਰੀ ਵਿਭਾਗਾਂ ਤੋਂ ਕਰੋੜਾਂ ਦੀ ਵਸੂਲੀ ਲਈ ਪਾਵਰਕਾਮ ਹੋਇਆ ਸਖ਼ਤ

pspcl ਚੰਡੀਗੜ੍ਹ : ਪੀਐੱਸਪੀਸੀਐੱਲ ਨੇ ਅਫਸਰਾਂ ਨੂੰ ਹੁਕਮ ਦਿੱਤਾ ਹੈ ਕਿ ਬਿਲ ਜਮਾਂ ਨਾ ਕਰਵਾਉਣ ਵਾਲੇ ਦਫਤਰਾਂ ਦੇ ਕਨੈਕਸ਼ਨ ਕੱਟ ਦਿੱਤਾ ਜਾਵੇ। ਬਾਰਡਰ ਜੋਨ ‘ਚ 6692.27 ਲੱਖ, ਨਾਰਥ ਜੋਨ ‘ਚ 8129.07 ਲੱਖ,ਵੈਸਟ ਜੋਨ ‘ਚ 8791 ਲੱਖ,ਸੈਂਟਰਲ ਜੋਨ ‘ਚ 1033 ਲੱਖ ਅਤੇ ਸਾਊਥ ਜੋਨ ‘ਚ 10742 ਲੱਖ ਰੁਪਏ ਪੈਂਡਿੰਗ ਪਏ ਹਨ। ਸਰਕਾਰੀ ਵਿਭਾਗਾਂ ਨੇ ਬਿਜਲੀ ਦੇ

New power tariff

ਸਰਕਾਰ ਵੱਲੋਂ 2.2 ਫੀਸਦੀ ਵਾਧੇ ਨਾਲ ਨਵੀਂ ਬਿਜਲੀ ਦਰ ਨੂੰ ਮਨਜ਼ੂਰੀ

New power tariff: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਸਰਕਾਰ ਨੇ ਮਾਲ, ਮਾਰਕੀਟ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਸਮੇਤ ਸਾਰੀਆਂ ਸ਼੍ਰੇਣੀਆਂ ‘ਚ 2.2 ਫੀਸਦੀ ਨਵੀਂਆਂ ਬਿਜਲੀ ਦਰਾਂ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀ.ਐੱਸ.ਪੀ.ਸੀ.ਐਲ. ਨੇ ਪੰਜਾਬ ਰਾਜ ਰੈਗੁਲੇਟਰੀ ਕਮਿਸ਼ਨ ਅੱਗੇ ਪਟੀਸ਼ਨ ਪਾਈ ਹੈ ਜੋ ਕਿ ਵਿੱਤੀ ਸਾਲ ‘ਚ ਟੈਰਿਫ ‘ਚ ਸੋਧ ਕਰਨ ਲਈ ਹੈ। ਇਸ ਤੋਂ

Power Connection Cut Punjab

ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਸੇਵਾ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ

Power Connection Cut Punjab: ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ ਪਰ ਇਸ ਵਾਰ ਆਈ ਪੰਜਾਬ ‘ਚ ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਦਿਆਂ ਹੀ 1647 ਸੇਵਾ ਕੇਂਦਰਾਂ ਨੂੰ ਤਾਲੇ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਕਿਉਂਕਿ

ਬੇਰੁਜ਼ਗਾਰ ਲਾਇਨਮੈਨਾਂ ਵੱਲੋਂ ਨਿਯੁਕਤੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

ਪਟਿਆਲਾ:-ਬਾਦਲ ਸਰਕਾਰ ਸਮੇਂ ਆਪਣੀ ਭਰਤੀ ਨੂੰ ਲੈਕੇ ਅਨੇਕਾਂ ਵਾਰ ਪਾਵਰਕਾਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਵਾਲੇ 4 ਹਜ਼ਾਰ ਬੇਰੁਜ਼ਗਾਰ ਲਾਇਨਮੈਨਾਂ ਵੱਲੋਂ ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਹੁਣ ਪਹਿਲੀ ਵਾਰ ਪਾਵਰਕਾਰਮ ਦੇ ਦਫਤਰ ਅੱਗੇ ਧਰਨਾਂ ਲਗਾਕੇ ਆਪਣੀ ਨਿਯੁਕਤੀ ਦੀ ਮੰਗ ਕੀਤੀ ਗਈ ਹੈ। ਦਰਅਸਲ ਸਾਲ 2011 ਵਿੱਚ ਤਤਕਾਲੀ ਬਾਦਲ ਸਰਕਾਰ ਵੱਲੋਂ

RP Pandav

ਕੈਪਟਨ ਦੇ ਨਜ਼ਦੀਕੀ ਨੇ ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਪ੍ਰੰਬਧਨ ਦੇ ਤੌਰ ‘ਤੇ ਅਹੁਦਾ ਸੰਭਾਲਿਆ

ਕੈਪਟਨ ਦੇ ਨਜ਼ਦੀਕੀ ਆਰ ਪੀ ਪਾਂਡਵ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਨ ਦੇ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ । ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਵਿਧਾਇਕ ਪਰਨੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਦਾ ਅਹੁਦਾ ਸਰਕਾਰ ਬਦਲਣ ਤੇ ਗੁਰਬਚਨ ਸਿੰਘ ਬੱਚੀ ਵਲੋਂ

ਹੁਣ ਪਾਕਿਸਤਾਨ ਤੇ ਨੇਪਾਲ ਨੂੰ ਬਿਜਲੀ ਵੇਚੇਗਾ ਪੰਜਾਬ !

ਕੈਪਟਨ ਨੇ ਪਾਕਿ ਤੇ ਨੇਪਾਨ ਨੂੰ ਬਿਜਲੀ ਵੇਚਣ ਲਈ ਪ੍ਰਧਾਨ ਮੰਤਰੀ ਤੋਂ ਮੰਗੀ ਇਜਾਜ਼ਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੀ ਵਾਧੂ ਬਿਜਲੀ ਪਾਕਿਸਤਾਨ ਤੇ ਨੇਪਾਲ ਨੂੰ ਵੇਚਣ ਦੀ ਮਨਜ਼ੂਰੀ ਮੰਗੀ। ਮੁੱਖ ਮੰਤਰੀ ਨੇ ਖੇਤੀ ਨੂੰ ਹੋਰ ਟਿਕਾਊ ਬਣਾਉਣ ਲਈ ਕੇਂਦਰ ਸਰਕਾਰ ਦੀ ਮਦਦ

Punjab Govt fails PSPCL subsidy

ਪੰਜਾਬ ਨੂੰ ਮਹਿੰਗਾ ਪਿਆ ਬਿਜਲੀ ਸਰਪਲੱਸ ਹੋਣਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾਅਵਾ ਕਰਦੇ ਰਹੇ ਹਨ ਕਿ ਪੰਜਾਬ ਵਿੱਚ ਬਿਜਲੀ ਸਰਪਲੱਸ ਹੋ ਗਈ ਹੈ। ਪਰ ਕੈਗ ਨੇ ਆਪਣੀ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਪੰਜਾਬ ਰਾਜ ਕਾਰਪੋਰੇਸ਼ਨ ਲਿਮਿਟੇਡ ਨੇ ਪੰਜਾਬ ‘ਚ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਪ੍ਰਾਈਵੇਟ ਕੰਪਨੀਆਂ ਦਾ ਨਾਲ ਲੰਬੇ ਸਮੇਂ ਤੱਕ ਸਮਝੌਤੇ ਕਰ ਲਏ ਪਰ ਬਾਅਦ

ਵੇਨੂੰ ਪ੍ਰਸ਼ਾਦ ਬਣੇ PSPCL ਦੇ ਨਵੇਂ ਚੇਅਰਮੈਨ   

ਚੰਡੀਗੜ੍ਹ: ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ IAS ਵੇਨੂੰ ਪ੍ਰਸਾਦ ਹੋਣਗੇ। ਇਸ ਤੋਂ ਪਹਿਲਾਂ ਅੱਜ ਸਵੇਰੇ ਕੇ.ਡੀ. ਚੌਧਰੀ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇ.ਡੀ. ਚੌਧਰੀ ਨੂੰ ਬਾਦਲ ਸਰਕਾਰ ਨੇ ਲਾਇਆ ਸੀ ਤੇ ਉਨ੍ਹਾਂ ਦੇ ਕਾਰਜਕਾਲ ਵਿੱਛ ਵੀ ਕਈ ਵਾਰ ਵਾਧਾ ਕੀਤਾ ਗਿਆ ਸੀ। ਕਾਬਲੇਗੌਰ ਹੈ ਕਿ ਕੈਪਟਨ ਸਰਕਾਰ ਨੇ ਪਿਛਲੀ ਕੈਬਨਿਟ

‘ਦੀਵੇ ਥੱਲੇ ਹਨੇਰਾ’ ਪਾਵਰਕਾਮ ਦੇ ਆਪਣੇ ਹੀ ਵਿਭਾਗ ਡਿਫਾਲਟਰ

ਹੁਣ ਤੱਕ ਡਿਫਾਲਟਰ ਖਪਤਕਾਰ ਦੇ ਘਰਾਂ ਦੀ ਬੱਤੀ ਗੁੱਲ ਕਰ ਚੱਕੇ ਪਾਵਰਕਾਮ ਨੂੰ ਉਦੋ ਵੱਡਾ ਝਟਕਾ ਲੱਗਾ ਜਦੋਂ ਫਿਰੋਜ਼ਪਰੁ ‘ਚ ਪਾਵਰਕਾਮ ਦੇ ਦੂਸਰੇ ਵਿੰਗ ਟਰਾਂਸਮਿਸ਼ਨ ਦੇ ਸਬ ਸਟੇਸ਼ਨਾਂ ਵੱਲੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕਾਮ ਦੇ ਇਕ ਕਰੋੜ 15 ਲੱਖ ਤੋਂ ਜਿਆਦਾ ਦੀ ਰਕਮ ਦੇ ਡਿਫਾਲਟਰ ਹਨ। ਅਤੇ ਹੁਣ ਟਰਾਂਸਮਿਸ਼ਨ ਵੱਲ ਖੜੇ

Deligate ijlaas

ਪੰਜਾਬ ਭਰ’ਚ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ

ਜਗਰਾਓਂ:-ਪੰਜਾਬ ਭਰ ਦੇ ਬਿਜਲੀ ਬੋਰਡ  ਦੇ ਮੁਲਾਜ਼ਮਾਂ ਨੇ ਏਟੇਕ  ਦੇ ਬੈਨਰ ਹੇਠ ਮੁੱਲਾਂਪੁਰ ਦਾਖਾ ਦੇ ਪਿੰਡ ਲਲਤੋਂ ਕਲਾਂ ਵਿੱਚ ਦੋ ਦਿਨਾਂ ਡੈਲੀਗੇਟ ਇਜਲਾਸ ਕੀਤਾ।ਜਿੱਥੇ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਭਰ  ਤੋਂ ਸ਼ਿਰਕਤ ਕੀਤੀ।ਸਰਵਸਮਤੀ ਨਾਲ ਸਾਥੀ ਹਰਭਜਨ ਸਿੰਘ  ਨੂੰ ਪੰਜਾਬ ਏਟੇਕ ਦਾ ਪ੍ਰਧਾਨ ਅਤੇ ਜਨਰਲ ਸਕਤਰ ਸਾਥੀ ਨਰਿੰਦਰ ਕੁਮਾਰ  ਹੱਜਾਮ ਸਹਿਤ 14 ਸਾਥੀਆਂ ਦੀ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਕੁਨੈਕਸ਼ਨ ਕੱਟ ਮੁਹਿੰਮ ਜਾਰੀ..

Municipal-corporation-abohar

ਪਾਵਰਕਾਮ ਨੇ ਕੀਤੀ ਅਬੋਹਰ ਨਗਰ ਕਾਊਂਸਲ ਦੀ ਬੱਤੀ ਗੁੱਲ

Power Electricity

ਪਾਵਰਕਾਮ ਵੱਲੋਂ ਵੱਖ-ਵੱਖ ਪਿੰਡਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

 ਕਪੂਰਥਲਾ :-ਪੰਜਾਬ ਸਟੇਟ ਪਾਵਰਕਾਮ ਵੱਲੋਂ ਬਿਜਲੀ ਬਿੱਲ ਉਗਰਾਹੁਣ ਲਈ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਸਬ-ਡਵੀਜਨ ਢਿਲਵਾਂ ਵੱਲੋਂ ਸਬ ਸਟੇਸ਼ਨ ਢਿਲਵਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ‘ਚ ਚੱਲਦੇ ਵਾਟਰ ਸਪਲਾਈ ਦੇ ਕਰੀਬ 72 ਲੱਖ 45 ਹਜ਼ਾਰ 689 ਰੁਪਏ ਦੇ ਬਿਲ ਨਾ ਭਰੇ ਜਾਣ ਕਰਕੇ ਵਿਭਾਗ ਵਲੋਂ ਅੱਜ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਇਸੇ ਤਰ੍ਹਾਂ

ਗੁਰਦਾਸਪੁਰ – ਹੁਣ ਕੱਟੀ ਗਈ ਗੁਰਦਾਸਪਰ ਨਗਰ ਨਿਗਮ ਦੀ ਬਿਜਲੀ

Traders protest load shedding

ਪਾਵਰਕਾਮ ਨੇ ਕੱਟੇ ਜਿਲ੍ਹੇ ‘ਚ 250 ਬਿਜਲੀ ਕੁਨੈਕਸ਼ਨ

ਅੰਮ੍ਰਿਤਸਰ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਫਰਵਰੀ ਮਹੀਨੇ ਤੋਂ ਹੀ ਡਿਫਾਲਟਿੰਗ ਅਮਾਊਂਟ ਨੂੰ ਲੈ ਕੇ ਤਿਆਰ ਹੋ ਗਈ ਹੈ। ਸ਼ਨੀਵਾਰ ਦਾ ਦਿਨ ਪਾਵਰਕਾਮ ਦੇ ਡਿਫਾਲਟਰਾਂ ‘ਤੇ ਭਾਰੀ ਰਿਹਾ। ਜ਼ਿਲੇ ‘ਚ 250 ਦੇ ਕਰੀਬ ਬਿਜਲੀ ਕੁਨੈਕਸ਼ਨ ਕੱਟੇ ਗਏ, ਜਿਨ੍ਹਾਂ ‘ਚ ਸਰਕਾਰੀ ਆਦਾਰਿਆਂ ਦੇ ਵੀ ਬਿਜਲੀ ਮੀਟਰ ਕੱਟ ਦਿੱਤੇ ਗਏ। ਫਾਰੈਸਟ ਵਿਭਾਗ ਤੇ ਕੇਸਰੀ ਬਾਗ ਸਥਿਤ ਵਾਟਰ

Electricity-Department

ਬਿਜਲੀ ਵਿਭਾਗ ਨੇ ਸਰਕਾਰੀ ਅਦਾਰਿਆਂ ਦੀ ਕੱਟੀ ਬਿਜਲੀ….

ਕਾਂਗਰਸੀ ਵਿਧਾਇਕ ਕਰਨ ਬਰਾੜ ਨੂੰ ਪਾਵਰਕਾਮ ਦਾ ਝਟਕਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ