Tag: , , , , , , , , , , , , , , , , ,

ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਨਵੇਂ ਹੁਕਮ

PSEB New Rules: ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ. ਜਿਸ ਵਿੱਚ ਸਿੱਖਿਆ ਵਿਭਾਗ ਨੇ 5178 ਪੇਂਡੂ ਸਹਿਯੋਗੀ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਆਦੇਸ਼ ਦਿੱਤੇ ਹਨ । ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਅਮਲਾ-2 ਸ਼ਾਖਾ ਦੇ ਹੁਕਮ ਨੰਬਰ 2/61-2017 ਅਮਲਾ-2 (6) (5178-ਪੰਜਾਬੀ)ਦੇ

PSEB ਵਲੋਂ 15 ਮਈ ਨੂੰ ਜਾਰੀ ਹੋ ਸਕਦੈ 10ਵੀਂ ਦਾ ਰਿਜ਼ਲਟ

PSEB 10th Result: ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ PSEB 15 ਮਈ ਨੂੰ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। PSEB 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਕਾਰਤ ਵੈੱਬਸਾਈਟ pseb.ac.in. ‘ਤੇ ਜਾਰੀ ਕੀਤਾ ਜਾਵੇਗਾ। ਹਾਲਾਂਕਿ, ਪੰਜਾਬ ਬੋਰਡ ਵੱਲੋਂ ਰਿਜ਼ਲਟ ਦੀ ਤਰੀਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।PSEB ਨੇ 15

PSEB 10th failure

ਦਸਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ‘ਤੇ ਕੇਂਦਰ ਸਰਕਾਰ ‘ਤੇ ਪਾਇਆ ਜਾਵੇਗਾ ਦਬਾਅ : ਕੈਪਟਨ

PSEB 10th failure :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਵੀ ਫੇਲ੍ਹ ਨਾ ਕਰਨ ਦੀ ਨੀਤੀ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ ‘ਤੇ ਸਹਿਮਤ ਹੋਏ । ਸੀ.ਐਮ ਨੇ ਇਹ ਸਹਿਮਤੀ ਦਿਨ ਬੁੱਧਵਾਰ ਨੂੰ ਆਪਣੇ ਸਰਕਾਰੀ ਨਿਵਾਸ ‘ਚ ਅਧਿਆਪਕਾਂ ਦੇ ਸੀਨੀਅਰ ਗਰੁੱਪ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ। ਸਰਕਾਰੀ ਸੀਸੇ ਸਕੂਲ

ਸਿੱਖਿਆ ਵਿਭਾਗ ਦੀ 1 ਹੋਰ ਅਣਗਹਿਲੀ, ਬੱਚੇ ਚਲਾ ਰਹੇ ਨੇ ਪੁਰਾਣੀਆਂ ਕਿਤਾਬਾਂ ਨਾਲ ਕੰਮ

ਪਠਾਨਕੋਟ:-ਸਿੱਖਿਆ ਵਿਭਾਗ ਦੁਆਰਾ ਹਰ ਸਾਲ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਵਾਰ ਅੱਠਵੀਂ ਜਮਾਤ ਤੱਕ ਕਿਤਾਬਾਂ ਸਾਰੇ ਬੱਚਿਆਂ ਨੂੰ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਹਨ । ਜਦੋਂ ਕਿ 9ਵੀਂ ਅਤੇ 10ਵੀਂ ਜਮਾਤ ਦੇ ਐਸਸੀ ਸਟੂਡੈਂਸ ਨੂੰ ਮੁਫਤ ਕਿਤਾਬਾਂ ਮਿਲਦੀਆਂ ਹਨ ।ਪਰ ਇਸ ਸੈਸ਼ਨ ਵਿੱਚ ਕਿਤਾਬਾਂ ਛਪਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਪੇਪਰ ਦੀ ਖਰੀਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ