Tag: , , , , , ,

ਚੰਡੀਗੜ੍ਹ : ਸ਼ਰਾਬ ਨਾਲ ਜੁੜ੍ਹੇ ਵਪਾਰੀਆਂ ਤੇ ਯੂਨੀਅਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਅਗ੍ਰਿਹ ਗਰੁੱਪ ਅਤੇ ਮਜਦੂਰ ਜਥੇਬੰਦੀ ਨੇ ਕੀਤਾ ਡੀ.ਸੀ ਦਫ਼ਤਰ ਦਾ ਘਿਰਾਉ

ਅਗ੍ਰਿਹ ਗਰੁੱਪ ਅਤੇ ਮਜਦੂਰ ਜਥੇਬੰਦੀ ਨੇ ਕੀਤਾ ਡੀ.ਸੀ ਦਫ਼ਤਰ ਦਾ ਘਿਰਾਉ

ਸੰਗਰੂਰ : ਆਪਣੀ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਸੰਗਰੂਰ ਵਿੱਚ ਅਗ੍ਰਿਹ ਗਰੁੱਪ ਅਤੇ ਮਜਦੂਰ ਜਥੇਬੰਦੀ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਉੱਥੇ ਹੀ ਪੂਰੇ ਡੀ.ਸੀ ਦਫ਼ਤਰ ਦਾ ਘਿਰਾਉ ਕਰ ਕਿਸੇ ਮੁਲਾਜਿਮ ਜਾਂ ਆਮ ਆਦਮੀ ਨੂੰ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ। ਜਿਸਦੇ ਨਾਲ ਮੁਲਾਜਿਮ ਅਤੇ ਜਨਤਾ ਪ੍ਰੇਸ਼ਾਨ ਹੈ। ਦੱਸਿਆ ਜਾ ਰਿਹਾ

ਸੁਨਾਮ ਦੇ ਮੁਹੱਲਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ

ਸੁਨਾਮ ਦੇ ਮੁਹੱਲਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ

ਸੁਨਾਮ : ਸੁਨਾਮ ਦੇ ਵਾਰਡਨੰਬਰ ਤਿੰਨ ਦੇ ਮੁਹੱਲਾ ਕਾਨੂੰਨਗੋ ਵਿੱਚ ਚੱਲ ਰਹੇ ਵਿਕਾਸ ਕੰਮਾਂ ਉੱਤੇ ਮੁਹੱਲਾ ਨਿਵਾਸੀਆਂ ਨੇ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਕਾਉਂਸਿਲ ਪ੍ਰਸ਼ਾਸਨ, ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਬੇਸ਼ੱਕ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਰਾਜ ਵਿੱਚ ਕਮਾਨ ਸੰਭਾਲ ਲਈ ਹੈ ਪਰ ਸਰਕਾਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਰਾਜ ਦੇਣਾ

ਢੱਡਰੀਆ ਵਾਲੇ ਖਿਲਾਫ ਧਰਨਾ, ਪਰਮੇਸ਼ਵਰ ਦੁਆਰ ਦੇ ਬਾਹਰ ਹੰਗਾਮਾ

ਪਟਿਆਲਾ: ਬਾਬਾ ਰਣਜੀਤ ਸਿੰਘ ਢੱਡਰੀਆਵਾਲੇ ਦੇ ਨਿਵਾਸ ਸਥਾਨ ਪਰਮੇਸ਼ਵਰ ਦੁਆਰ ਦੇ ਬਾਹਰ ਉਸ ਸਮੇਂ ਹਾਲਤ ਤਣਾਅਪੂਰਨ ਹੋ ਗਏ ਜਦ ਦਮਦਮੀ ਟਕਸਾਲ ਦੇ ਬਾਬਾ ਅਮਰੀਕ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਾਬਾ ਰਣਜੀਤ ਸਿੰਘ ਢੱਡਰੀਆਵਾਲੇ ਦੇ ਖਿਲਾਫ ਮੋਰਚਾ ਖੋਲ ਦਿੱਤਾ। ਜਾਣਕਾਰੀ ਮੁਤਾਬਕ ਇਹ ਧਰਨਾ ਰਣਜੀਤ ਸਿੰਘ ਢੱਡਰੀਆ ਵਾਲੇ ਵੱਲੋਂ ਆਪਣੇ ਕਿਸੇ ਦਿਵਾਨ ਦੌਰਾਨ ਸ੍ਰੀ ਅੰਮ੍ਰਿਤਸਰ

ਡਾਕਟਰਾਂ ਨੇ ਕੰਮਕਾਜ ਠੱਪ ਕਰ ਦਿੱਤਾ ਧਾਰਨਾ, ਮਰੀਜ਼ ਹੋਏ ਪ੍ਰੇਸ਼ਾਨ

ਡਾਕਟਰਾਂ ਨੇ ਕੰਮਕਾਜ ਠੱਪ ਕਰ ਦਿੱਤਾ ਧਾਰਨਾ, ਮਰੀਜ਼ ਹੋਏ ਪ੍ਰੇਸ਼ਾਨ

ਗੁਰਦਾਸਪੁਰ : 18-19 ਮਾਰਚ ਦੀ ਰਾਤ ਨੂੰ ਸਿਵਲ ਹਸਪਤਾਲ ‘ਚ ਐਮਰਜੰਸੀ ਵਾਰਡ ‘ਚ ਤਾਇਨਾਤ ਡਾਕਟਰ ਰਾਜਨ ਦੇ ਨਾਲ ਮਰੀਜ਼ ਦੇ ਨਾਲ ਆਏ ਵਿਅਕਤੀ ਸੁਨੀਲ ਕੁਮਾਰ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲਕੇ ਬਦਸਲੂਕੀ ਕਰਕੇ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਫੜ ਕੇ ਪੁਲਿਸ ਨੂੰ ਸੌੰਪ

Sukhpal Khaira-H. S. Phoolka

ਵਿਰੋਧੀ ਧਿਰ ਦੇ ਆਗੂ ਲਈ ‘ਆਪ’ ‘ਚ ਵਿਰੋਧ !!

ਵਿਧਾਨ ਸਭਾ ਚੋਣ ‘ਚ ਹਾਰ ਦੇ ਬਾਅਦ ਵੀ ਆਮ ਆਦਮੀ ਪਾਰਟੀ ਉਲਝਦੀ ਨਜ਼ਰ ਆ ਰਹੀ ਹੈ।ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਨੂੰ ਲੈ ਕੇ ਜਿੱਥੇ ਇੱਕ ਧੜਾ ਗਿੱਲ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਦੇ ਨਾਲ ਹੈ ਉਥੇ ਹੀ ਦੂਜਾ ਧੜਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਪੱਖ ‘ਚ ਹੈ। ਵਿਰੋਧੀ ਧਿਰ ਦੇ ਆਗੂ ਲਈ ਹੁਣ ਇਹ

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਬਾਬਾ ਫਰੀਦ ਯੂਨੀਵਰਸਿਟੀ ਫਿਰ ਤੋਂ ਆਈ ਵਿਵਾਦਾਂ ‘ਚ

ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿੱਜੀ ਕੰਪਨੀ ਦੇ ਅਧੀਨ ਕੰਮ ਕਰ ਰਹੇ ਆਉਟ ਸੋਰਸਾਜ਼ ਕਰਮਚਾਰੀਆਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਯੂਨੀਵਰਸਿਟੀ ਦੇ ਡਿਪਟੀ ਮੈਡੀਕਲ ਸੁਪਰਡੈਂਟ ਦਾ ਘਿਰਾਉ ਕਰ ਲਿਆ ਅਤੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ

ਲੁਧਿਆਣਾ ਦੇ ਗੁਰੂ ਨਾਨਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਦੂਜੇ ਦਿਨ ਵੀ ਪ੍ਰਦਰਸ਼ਨ

ਲੁਧਿਆਣਾ ਦੇ ਗੁਰੂ ਨਾਨਕ ਗਲਰਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਦੂਜੇ ਦਿਨ ਵੀ ਕਾਲਜ ਪ੍ਰਬੰਧਨ ਖਿਲਾਫ ਜੰਮਕੇ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥਣਾਂ ਦਾ ਇਲਜ਼ਾਮ ਸੀ ਕਿ ਕਾਲਜ ਪ੍ਰਬੰਧਨ ਵਲੋਂ ਜਾਣ ਬੁੱਝਕੇ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਬੀਤੇ ਦਿਨ ਇਕ ਕਾਲਜ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਥੇ ਹੀ ਅੱਜ

Third-day-of-dera-murder-case

ਡੇਰਾ-ਪ੍ਰੇਮੀ ਪਿਓ-ਪੁੱਤ ਕਤਲ ਮਾਮਲਾ – ਤਿੰਨ ਦਿਨ ਬਾਅਦ ਵੀ ਪੁਲਿਸ ਨਹੀਂ ਕਰ ਪਾਈ ਦੋਸ਼ੀਆਂ ਨੁੰ ਕਾਬੂ

ABVP-Member-at-Panjab-University

ਡੇਲੀ ਪੋਸਟ ਪੰਜਾਬੀ ‘ਤੇ ABVP ਤੇ SFS ਆਹਮੋ ਸਾਹਮਣੇ…

Dera-Premi-Murder-case

ਡੇਰਾ ਪ੍ਰੇਮੀ ਕਤਲ ਕਾਂਡ ‘ਤੇ ਡੇਰਾ ਸਿਰਸਾ ਦਾ ਵੱਡਾ ਐਲਾਨ

ਡੇਰਾ ਪ੍ਰੇਮੀਆਂ ਨੇ ਮਲੇਰਕੋਟਲਾ ਰੋਡ ਕੀਤਾ ਜਾਮ

ਲੁਧਿਆਣਾ : ਡੇਰਾ ਪ੍ਰੇਮੀ ਕਤਲ ਕਾਂਡ ‘ਚ ਸੰਘਰਸ਼ ਤੇਜ ਹੋ ਗਿਆ ਹੈ । ਡੇਰਾ ਪ੍ਰੇਮੀਆ ਨੇ ਮ੍ਰਿਤਕਾਂ ਦੀ ਲਾਸ਼ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਮਲੇਰਕੋਟਲਾ ਰੋਡ ਕੀਤਾ ਜਾਮ ਕਰ ਦਿੱਤਾ ਹੈ । ਵੱਡੀ ਗਿਣਤੀ ‘ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ

Protest against sacrilege

ਧਾਰਮਿਕ ਪੋਸਟਰਾਂ ਦੀ ਬੇਅਦਬੀ ਨੂੰ ਲੈ ਕੇ ਰੋਸ ਪ੍ਰਦਰਸ਼ਨ

ਸਮਾਣਾ:-ਸਮਾਣਾ ਦੇ ਪ੍ਰਾਚੀਨ ਮੰਦਰ ਪੰਜ-ਮੁੱਖੀ ਵਿਖੇ ਬੀਤੀ ਰਾਤ ਨਗਰ ਕੌਂਸਲ ਦੇ ਠੇਕੇਦਾਰ ਹਰਪਾਲ ਸਿੰਘ ਵੱਲੋਂ  ਭਗਵਾਨ ਸ਼ਿਵ ਸੰਕਰ ਦੇ ਪੋਸਟਰ ਫਾੜਨ ਅਤੇ ਗੰਦਗੀ ਵਾਲੇ ਟਰਾਲਿਆਂ ਤੇ ਸੁੱੱਟ ਦਿਤਾ ਗਿਆ। ਜਿਸ ਨੂੰ ਲੈ ਕੇ ਮੰਦਰ ਕਮੇਟੀ ਅਤੇ ਧਾਰਮਿਕ ਲੋਕਾਂ ਵਲੋਂ ਮੰਦਰ ਵਿਚ ਇਕੱਠੇ ਹੋ ਕੇ ਭਾਰੀ ਰੋਸ ਪ੍ਰਦਸਨ ਕੀਤਾ ਗਿਆ।ਇਸ ਸਬੰਧੀ ਥਾਣਾ ਸਿਟੀ ਸਮਾਣਾ ਵਿਚ ਸ਼ਿਕਾਇਤ ਵੀ

Protest against punjab government

ਆਪਣੀ ਮੰਗਾਂ ਨੂੰ ਲੈ ਕੇ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਮੋਗਾ:-ਮੋਗੇ ਦੇ ਨੈਸ਼ਨਲ ਹਾਈਵੇਅ ਸਥਿਤ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਸਰਕਾਰ ਦੁਆਰਾ ਠੇਕੇ ਤੇ ਰੱਖਿਆ ਗਿਆ ਸੀ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ 6ਵੇਂ ਪੇਅ ਕਮੀਸ਼ਨ ਨੂੰ ਫੰਡਸ , ਸਹੂਲਤ ਸੈਂਟਰ ਦੇ ਕਰਮਚਾਰੀਆਂ ਨੂੰ ਬਹਾਲ

Students-protest-Patiala

ਭਵਾਨੀਗੜ੍ਹ : ਕਾਲਜ ਦੇ ਕਲਰਕ ਨਾਲ ਹੋਈ ਕੁੱਟਮਾਰ ਦਾ ਮਾਮਲਾ ਭਖਿਆ

ਕਦੋਂ ਤੱਕ ‘ਦੇਸ਼ਦ੍ਰੋਹੀ’ ਕਹਿ ਕੇ ਬੋਲਣ ਤੋਂ ਚੁੱਪ ਕਰਵਾਓਗੇ, ਜ਼ਖਮ ਨਾਸੂਰ ਬਣ ਗਿਆ ਤਾਂ ਠੀਕ ਨਹੀਂ ਹੋਣਾ!

ਚੰਡੀਗੜ੍ਹ: ਇੱਕ ਵਾਰ ਫਿਰ ਦੇਸ਼ ਦੀ ਮੌਜੂਦਾ ਸਰਕਾਰ ਅਤੇ ਉਹਨਾਂ ਦੇ ਸਮਰਥਕਾਂ ‘ਤੇ ਬੋਲਣ ਦੀ ਅਜ਼ਾਦੀ ਖੋਹੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇੱਕ ਵਾਰ ਫਿਰ ਦਿੱਲੀ ਯੂਨੀਵਰਸਟੀ ‘ਚ ਉਮਰ ਖਾਲਿਦ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਮਰ ਖਾਲਿਦ ‘ਤੇ ਦੇਸ਼ਦ੍ਰੋਹੀ ਦੇ ਇਲਜ਼ਾਮ ਲਗਦੇ ਰਹੇ ਹਨ ਅਤੇ ਇਸ ਵਾਰ ਮਾਮਲਾ ਆਦੀਵਾਸੀਆਂ ਦੇ ਹੱਕ ‘ਚ

Protest-in-chd-for-mother-tongue

ਚੰਡੀਗੜ੍ਹ ‘ ਚ ਕਿਉਂ ਹੋ ਰਿਹਾ ਹੈ ਪੰਜਾਬੀ ਭਾਸ਼ਾ ਦਾ ਘਾਣ…

Protest-in-Chandigarh

ਚੰਡੀਗੜ੍ਹ ’ਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਕੀਤਾ ਪ੍ਰਦਰਸ਼ਨ

ਬਰਨਾਲਾ ਵਿਖੇ ਮਜਦੂਰ ਯੂਨੀਅਨ ਨੇ ਲਾਇਆ ਧਰਨਾ

ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵੱਲੋ ਅੱਜ ਵਾਲਮਕਿ ਚੌਕ ਬਰਨਾਲਾ ਵਿਖੇ ਸਮੂਹ ਜਮਹੂਰੀ ਜਥੇਬੰਦੀਆਂ ਦੇ ਸਹਯੋਗ ਨਾਲ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਖਿਲਾਫ਼  ਰੋਸ ਪ੍ਰਦਰਸ਼ਨ ਕਿੱਤਾ ਗਿਆ । ਇਸ ਰੋਸ ਧਰਨੇ ਵਿਚ ਮਜਦੂਰ ,ਮੁਲਾਜਮ ਕਿਸਾਨਾ ਨੇ ਭਾਗ ਲਿਆ ਤੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਖਲਾਫ ਜੰਮਕੇ ਨਾਅਰੇਬਾਜੀ ਕੀਤੀ | ਮਜਦੂਰਾਂ ਦਾ ਦੋਸ਼ ਹੈ ਪ੍ਰਸ਼ਾਸਨ ਨੇ ਚੌਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ