Tag: , , ,

BSNL ਐਸੋਸੀਏਸ਼ਨ ਅਤੇ ਯੂਨੀਅਨਾਂ ਵੱਲੋਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣ ‘ਤੇ ਪ੍ਰਦਰਸ਼ਨ

Violence Chennai Campus

ਨਕਲ ਕਰਦੀ ਫੜੀ ਗਈ ਵਿਦਿਆਰਥਣ ਵੱਲੋਂ ਖੁਦਕੁਸ਼ੀ, ਯੂਨੀਵਰਸਿਟੀ ਵਿੱਚ ਭੜਕੀ ਹਿੰਸਾ

Violence Chennai Campus: ਚੇਨਈ ਦੀ ਸੱਤਿਅਭਾਮਾ ਯੂਨੀਵਰਸਿਟੀ ਵਿੱਚ ਬੁੱਧਵਾਰ ਨੂੰ ਹਿੰਸਾ ਭੜਕ ਗਈ। ਵਿਦਿਆਰਥੀਆਂ ਨੇ ਗ਼ੁੱਸੇ ਵਿੱਚ ਆ ਕੇ ਯੂਨੀਵਰਸਿਟੀ ਦੇ ਹਾਸਟਲ ਵਿੱਚ ਰੱਖੇ ਸਾਰੇ ਫਰਨੀਚਰ ਨੂੰ ਅੱਗ ਲਗਾ ਦਿੱਤੀ ਅਤੇ ਨਾਲ ਹੀ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। Violence Chennai Campus ਚੱਲ ਰਹੀ ਹੈ ਮਾਮਲੇ ਦੀ ਜਾਂਚ ਘਟਨਾ ਦੇ ਮੱਦੇਨਜਰ ਪੁਲਿਸ ਨੇ ਇਲਾਕੇ ਵਿੱਚ ਯੂਨੀਵਰਸਿਟੀ

ਮਿਡ-ਡੇਅ ਮੀਲ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਮਕਬੂਜ਼ਾ ਕਸ਼ਮੀਰ ਨਾਲ ਲਗਦੇ ਇਸ ਖੇਤਰ ‘ਚ ਪਾਕਿ ਵਿਰੁੱਧ ਸੜਕਾਂ ‘ਤੇ ਉੱਤਰੇ ਲੋਕਾਂ ਨੇ ਕੀਤਾ ਇਹ ਐਲਾਨ…

Anti Pakistan protest:ਜੰਮੂ-ਕਸ਼ਮੀਰ ਦੇ ਆਪਣੇ ਕਬਜੇ ਵਾਲੇ ਇਲਾਕੇ ਗਿਲਗਿਟ- ਬਾਲਟਿਸਤਾਨ ਨੂੰ ਪਾਕਿਸਤਾਨ ਭਾਵੇ ਹੀ 5ਵਾਂ ਰਾਜ ਘੋਸ਼ਿਤ ਕਰਨ ਦੀ ਤਿਆਰੀ ‘ਚ ਹੈ ਪਰ, ਇਸ ਖੇਤਰ ‘ਚ ਪਾਕਿਸਤਾਨ ਵਿਰੋਧੀ ਰੋਸ ਬਹੁਤ ਤੇਜ਼ ਹਨ । ਸ਼ਨੀਵਾਰ ਨੂੰ ਪਾਕਿਸਤਾਨ ਨੂੰ ਗ਼ੈਰਕਾਨੂੰਨੀ ਟੈਕਸ ਵਸੂਲੀ ਦੇ ਵਿਰੋਧ ‘ਚ ਪੂਰੇ ਗਿਲਗਿਟ- ਬਾਲਟਿਸਤਾਨ ‘ਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ । ਸਾਰੇ

ਪਰਾਲੀ ਨੂੰ ਲੈ ਕੇ ਲੋਕਾਂ ਵੱਲੋਂ ਸਰਕਾਰ ਖਿਲਾਫ ਅਨੌਖਾ ਪ੍ਰਦਰਸ਼ਨ!

SAD STAGES MASSIVE PROTEST

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਦੇ ਘਿਰਾਓ ਕਰਨ ਮੌਕੇ ਜ਼ੋਰਦਾਰ ਪ੍ਰਦਰਸ਼ਨ

SAD STAGES MASSIVE PROTEST- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਹੋਰ ਆਗੂਆਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਮੌਕੇ ਇਥੇ ਜ਼ਬਰਦਸਤ ਸ਼ਕਤੀਪ੍ਰਦਰਸ਼ਨ ਕਰਦਿਆਂ ਰੋਸ ਧਰਨਾ ਦਿੱਤਾ। ਇਹ ਰੋਸ ਮੁਜ਼ਾਹਰਾ ਆਪ ਲੀਡਰਸ਼ਿਪ ਵੱਲੋਂ ਪੰਜਾਬ ਵਿਚ ਨਸ਼ਿਆਂ ਦੀ ਸਮਗਲਿੰਗ ਕਰਨ, ਇਸ ਮਾਮਲੇ ‘ਤੇ

‘ਪਦਮਾਵਤੀ’ ਨੂੰ ਮਿੱਲੀ ਧਮਕੀ, ‘ਫਿਲਮ ਰਿਲੀਜ਼ ਕੀਤੀ ਤਾਂ ਸਿਨੇਮਾਘਰ ਸਾੜ ਦਿਆਂਗੇ’

ਛੇਤੀ ਹੀ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਸਟਾਰਰ ਫਿਲਮ ‘ਪਦਮਾਵਤੀ’ ‘ਤੇ ਇਕ ਵਾਰ ਮੁੜ ਸੰਕਟ ਦੇ ਬੱਦਲ ਛਾ ਗਏ ਹਨ। ਅਸਲ ‘ਚ ਜੈ ਰਾਜਪੁਤਾਨਾ ਸੰਘ ਨੇ ਫਿਲਮ ਨਾ ਰਿਲੀਜ਼ ਕਰਨ ਦੀ ਧਮਕੀ ਦਿੱਤੀ ਹੈ। ਰਾਜਪੁਤਾਨਾ ਸੰਘ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਫਿਲਮ ਰਿਲੀਜ਼

BJP protest against punjab government for not fulfilling promises

ਭਾਜਪਾ ਤੇ ਅਕਾਲੀ ਦਲ ਤੋਂ ਕੱਢੇ ਗਏ ਦੋ ਲੀਡਰਾਂ ਦੇ ਸਿਰ ‘ਤੇ ਚੱਲ ਰਹੀ ਹੈ ਸਰਕਾਰ :ਤਰਲੋਚਨ ਸਿੰਘ ਗਿੱਲ

ਮੋਗਾ:-ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਬਣੇ 6 ਮਹੀਨੇ ਹੋ ਗਏ ਪਰ ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਜੋ ਵਾਅਦੇ ਜਨਤਾ ਨਾਲ ਕੀਤੇ ਸਨ। ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਉਥੇ ਹੀ ਸਰਕਾਰ ਦੀ ਚੱਲ ਰਹੀ ਕਾਰਜ ਗੁਜਾਰੀ ਅਤੇ

Anganwadi workers protest outside DC office for their demands

ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵੱਲੋਂ ਡੀ.ਸੀ ਦਫਤਰ ਅੱਗੇ ਧਰਨਾ

ਤਰਨ ਤਾਰਨ:-ਅੱਜ ਤਰਨ ਤਾਰਨ ਜਿਲ੍ਹਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਕੰਪਲੈਕਸ ਅੱਗੇ ਜਿਲ੍ਹਾ ਪੱਧਰ ਤੋਂ ਆਂਗਨਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ/ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਗਾਏ।ਰੋਸ ਪ੍ਰਦਰਸ਼ਨ ਕਰਦਿਆਂ ਉਹਨਾਂ ਜੰਮ ਕੇ ਨਾਅਰੇਬਾਜ਼ੀ ਕੀਤੀ।ਸੈਂਕੜੇ ਵਰਕਰ ਔਰਤਾਂ ਵੱਲੋਂ ਆਪਣੀਆਂ ਮੰਗਾਂ ਮਨਾਉਣ ਲਈ ਜੰਗੀ ਪੱਧਰ ਤੇ ਸਰਕਾਰ ਖਿਲਾਫ ਧਰਨਾ ਲੰਮੇ ਸਮੇਂ ਤੱਕ ਲਗਉਣ ਦੀ

Khalsa-College-News

ਅੰਮਿ੍ਤਸਰ : ਵਿਦਿਆਰਥੀ ਦੀ ਆਤਮ ਹੱੱਤਿਆ ਦਾ ਮਾਮਲਾ ਭਖਿਆ

Line-men-members-protest

ਬੇਰੋਜਗਾਰ ਲਾਇਨਮੈਨ ਯੂਨੀਅਨ ਨੇ ਕਾਂਗਰਸ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਬੇਰੁਜ਼ਗਾਰ ਲਾਇਨਮੈਨਾਂ ਵੱਲੋਂ ਨਿਯੁਕਤੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

ਪਟਿਆਲਾ:-ਬਾਦਲ ਸਰਕਾਰ ਸਮੇਂ ਆਪਣੀ ਭਰਤੀ ਨੂੰ ਲੈਕੇ ਅਨੇਕਾਂ ਵਾਰ ਪਾਵਰਕਾਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਵਾਲੇ 4 ਹਜ਼ਾਰ ਬੇਰੁਜ਼ਗਾਰ ਲਾਇਨਮੈਨਾਂ ਵੱਲੋਂ ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਹੁਣ ਪਹਿਲੀ ਵਾਰ ਪਾਵਰਕਾਰਮ ਦੇ ਦਫਤਰ ਅੱਗੇ ਧਰਨਾਂ ਲਗਾਕੇ ਆਪਣੀ ਨਿਯੁਕਤੀ ਦੀ ਮੰਗ ਕੀਤੀ ਗਈ ਹੈ। ਦਰਅਸਲ ਸਾਲ 2011 ਵਿੱਚ ਤਤਕਾਲੀ ਬਾਦਲ ਸਰਕਾਰ ਵੱਲੋਂ

ਮੋਗਾ: ਪੇਰੈਂਟਸ ਐਸੋਸੀਏਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਿਲਾਫ ਰੋਸ ਪ੍ਰਦਰਸ਼ਨ

ਮੋਗਾ:-ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਪਰੇਸ਼ਾਨ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਮਾਪਿਆਂ ਨੇ ਅੱਜ ਮੋਗਾ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਮੋਗਾ ਦੀ ਅਗਵਾਈ ਵਿੱਚ ਮਾਪਿਆਂ ਦਾ ਇੱਕ ਵੱਡਾ ਇਕੱਠ ਹੋਇਆ ਅਤੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਗਈ ਜੋ

ਡਰਾਈਵਰ ਦੀ ਕੁੱਟਮਾਰ ਕਰਨ ਵਿਰੁੱੱਧ ਪੀਆਰਟੀਸੀ ਮੁਲਾਜ਼ਮਾਂ ਨੇ ਲਾਇਆ ਧਰਨਾ

ਬਰਨਾਲਾ:-ਪੀਆਰਟੀਸੀ ਮੁਲਜਮਾਂ ਵੱਲੋਂ ਅੱਜ ਇਕ ਡਰਾਇਵਰ ਦੀ ਹੋਈ ਕੁੱਟਮਾਰ ਤੋਂ ਬਾਅਦ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜਮਾਂ ਵੱਲੋਂ ਪੀਆਰਟੀਸੀ ਡੀਪੂ ਬਰਨਾਲਾ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ ਅਤੇ ਜਿਲ੍ਹੇ ਭਰ ਦੀ ਸਰਕਾਰੀ ਬੱਸ ਸੇਵਾ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਮੁਲਾਜਮਾਂ ਨੇ ਦੱਸਿਆ ਕਿ ਇਕ ਸਰਕਾਰੀ ਬੱਸ ਦੇ ਡਰਾਇਵਰ ਦੀ ਪ੍ਰਾਇਵੇਟ ਟਰਾਂਸਪੋਟਸ

Gurdaspur-News

ਗੁਰਦਾਸਪੁਰ : ਪਿੰਡ ਰਣਜੀਤ ਬਾਗ ਵਿਖੇ ਔਰਤਾਂ ਵੱੱਲੋਂ ਸ਼ਰਾਬ ਦੇ ਠੇਕੇ ਦਾ ਵਿਰੋਧ

Punjab farmers Protest

ਫਸਲ ਦੇ ਮੁਆਵਜੇ ਲਈ ਡੀਸੀ ਦਫਤਰ ਅੱਗੇ ਰੋਸ ਧਰਨਾ

ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਜਿਲੇ ਅੰਦਰ ਅੱਗ ਨਾਲ ਸੜ ਕੇ ਨੁਕਸਾਨੀ ਗਈ ਫਸਲ ਦੇ ਮੁਆਵਜੇ ਲਈ ਡੀਸੀ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਉਪਰੰਤ ਉਹਨਾਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਧਰਨੇ ਵਿੱਚ ਯੂਨੀਅਨ ਵਰਕਰਾਂ ਸਮੇਤ ਪੀੜਤ ਕਿਸਾਨਾਂ ਨੇ ਵੀ ਸਮੂਲੀਅਤ ਕੀਤੀ। ਇਸ ਮੌਕੇ ਆਗੂਆ

ਸ਼ਰਾਬ ਦਾ ਠੇਕਾ ਖੁੱਲਣ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

ਮੋਗਾ:- ਮੋਗਾ ਸਥਿਤ ਦੋਸਾਂਝ ਰੋਡ ਨਿਵਾਸੀਆਂ ਵੱਲੋਂ ਸ਼ਰਾਬ ਦਾ ਠੇਕਾ ਖੁੱਲਣ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਦੁਆਰਾ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ । ਠੇਕੇ ਕੋਲ ਸਕੂਲ ਅਤੇ ਮੰਦਰ ਬਣਿਆ ਹੋਣ ਕਾਰਨ ਲੋਕਾਂ ਵਿੱਚ ਕਾਫੀ ਰੋਸ ਹੈ। ਹਾਲਾਂਕਿ ਮੁਹੱਲਾ ਨਿਵਾਸੀਆਂ ਦੁਆਰਾ ਇਸ ਸਬੰਧੀ ਸ਼ਿਕਾਇਤ ਮੋਗੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਪਰ ਇਸਦੇ

PU-Protest

ਪੁਲਿਸ ਦੇ ਵਾਟਰ ਕੇਨਨ ਦਾ ਵਿਦਿਆਰਥੀਆਂ ਨੇ ਪੱਥਰਾਂ ਨਾਲ ਦਿੱਤਾ ਜਵਾਬ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਫੀਸਾਂ ‘ਚ ਹੋਏ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫੀਸਾਂ ‘ਚ ਵਾਧੇ ਨੂੰ ਲੈ ਕੇ ਨਰਾਜ਼ ਚਲ ਰਹੇ ਵਿਦਿਆਰਥੀਆਂ ਵੱਲੋਂ ਵੀ.ਸੀ. ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਵਿਚ ਵਿਦਿਆਰਥੀਆਂ ਵੱਲੋਂ ਵੀ.ਸੀ. ਦਫਤਰ ਦਾ ਘੇਰਾਵ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।   ਜਿਸ

Students-Protest

ਫੀਸਾਂ ਦੇ ਵਾਧੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਇਆ ਤੇਜ਼

ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਫੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਫੀਸਾਂ ਵਿੱਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਉੱਤਰੀਆਂ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਟੀ ਵੱਲੋਂ ਫੀਸ ਵਿੱਚ 10

ਨਿਰਮਾਣ ਮਜਦੂਰਾਂ ਦੀਆਂ ਮੰਗਾ ਨੂੰ ਲੈ ਕੇ 1 ਤੋਂ 10 ਅਪ੍ਰੈਲ ਤੱਕ ਦੇਸ਼ ਭਰ ‘ਚ ਪ੍ਰਦਰਸ਼ਨ

ਪਠਾਨਕੋਟ : ਨਿਰਮਾਣ ਮਜਦੂਰਾਂ ਦੀਆਂ ਮੰਗਾ ਨੂੰ ਲੈ ਕੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਨੇ ਸੂਬਾ ਉਪਪ੍ਰਧਾਨ ਰਮੇਸ਼ ਰਾਣਾ ਦੀ ਅਗਵਾਈ ਵਿੱਚ ਡੀਸੀ ਆਫਿਸ ਵਿੱਚ ਧਰਨਾ ਲਗਾਇਆ। ਇਸ ਤੋਂ ਪਹਿਲਾਂ ਯੂਨੀਅਨ ਨੇ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ। ਧਰਨੇ ਵਿੱਚ ਜਿਲ੍ਹਾ ਉਸਾਰੀ ਮਜਦੂਰ ਯੂਨੀਅਨ ਨੇ ਵੀ ਹਿੱਸਾ ਲਿਆ। ਸੰਬੋਧਿਤ ਕਰਦੇ ਹੋਏ ਉਸਾਰੀ ਮਜਦੂਰ ਯੂਨੀਅਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ