Tag: , , , , , , ,

3 ਸਾਲਾ ਧੀ ਦੇ ਕਾਤਲ ਨੂੰ ਉਮਰ ਕੈਦ

3  Years Old Girl Murderer: ਕਤਲ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਅਮਰੀਕਾ ‘ਚ ਜਿਥੇ ਇੱਕ ਭਾਰਤੀ ਮੂਲ ਦੇ ਵੈਸਲੇ ਮੈਥਿਊਜ ਨੂੰ ਆਪਣੀ ਹੀ ਗੋਦ ਲਈ 3 ਸਾਲਾਂ ਧੀ ਨੂੰ ਮੌਤ ਦੇ ਘਾਟ ਉਤਾਰਿਆ । ਇਸੇ ‘ਤੇ ਫੈਸਲਾ ਲੈਂਦਿਆਂ ਡਲਾਸ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

ਪੱਤਰਕਾਰ ਸ਼ੁਜਾਤ ਬੁਖਾਰੀ ਦਾ ਹੱਤਿਆਰਾ ਮੁਠਭੇੜ ਦੌਰਾਨ ਢੇਰ, ਦਹਿਸ਼ਤ ਦਾ ਸੀ ‘ਆਕਾ’

Journalist Shujaat Bukhari murderer: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਨਵੀਦ ਜਟ ਮਾਰਿਆ ਗਿਆ। ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਹਤਿਆ ਦੀ ਸਾਜਿਸ਼ ‘ਚ ਨਵੀਦ ਜੱਟ ਸ਼ਾਮਿਲ ਸੀ। ਜਾਣਕਰੀ ਮੁਤਾਬਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸਵੇਰ ਤੋਂ

Father Murderer

ਪਤਨੀ ਤੇ ਬੱਚਿਆਂ ਦੀ ਮੌਤ ‘ਤੇ ਬਿਲਖ-ਬਿਲਖ ਕੇ ਰੋਣ ਵਾਲਾ ਪਿਤਾ ਹੀ ਨਿਕਲਿਆ ਕਾਤਲ

Father Murderer: ਫਰੀਦਕੋਟ ‘ਚ ਪਿਛਲੇ ਦਿਨੀਂ ਉਸ ਸਮੇ ਸਨਸਨੀ ਫੈਲ ਗਈ ਸੀ ਜਦੋਂ ਸ਼ਹਿਰ ਦੇ ਸੁੰਦਰ ਨਗਰ ‘ਚ ਔਰਤ ਅਤੇ ਉਸਦੇ ਦੋਨਾਂ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਦਰਅਸਲ ਧਰਮੇਂਦਰ ਉਰਫ ਲਵਲੀ ਨਾਮ ਦਾ ਵਿਅਕਤੀ ਸੁੰਦਰ ਨਗਰ ਫਰੀਦਕੋਟ ਦੇ ਇੱਕ ਮਕਾਨ ‘ਚ ਕਿਰਾਏ ਤੇ ਰਹਿ ਰਿਹਾ ਸੀ ਅਤੇ ਉਹ ਬਤੋਰ ਆਰਜੀ ਲਾਈਨ

Gauri Lankesh Murder Case:Protest against murderers in Hoshiarpur

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ ‘ਚ ਰੋਸ ਮਾਰਚ ਕੱਢ,ਕਾਤਲਾਂ ਲਈ ਕੜ੍ਹੀ ਸਜ਼ਾ ਦੀ ਕੀਤੀ ਮੰਗ

ਹੁਸ਼ਿਆਰਪੁਰ:-ਪ੍ਰਗਤੀਸ਼ੀਲ ਪੱਤਰਕਾਰ ਅਤੇ ਸਮਾਜਿਕ ਕਾਰਜਕਰਤਾ ਗੋਰੀ ਲੰਕੇਸ਼ ਦੇ ਕਤਲ ਦੇ ਵਿਰੋਧ ਵਿੱਚ ਹੁਸ਼ਿਆਰਪੁਰ ਸ਼ਹਿਰ ਇਕ ਰੋਸ ਮਾਰਚ ਅਤੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਲਾਕੇ ਦੇ ਮਸ਼ਹੂਰ ਲੇਖਕ , ਪੱਤਰਕਾਰ,ਵਕੀਲ,ਡਾਕਟਰ ਅਧਿਆਪਕ ਅਤੇ ਸਮਾਜਿਕ ਕਾਰਜਕਰਤਾਵਾਂ ਨੇ ਬੜੀ ਭਾਵੁਕਤਾ ਅਤੇ ਸੰਯਮਤਾ ਨਾਲ ਸ਼ਿਰਕਤ ਕੀਤੀ। ਉਹਨਾਂ ਆਪਣੇ ਮੋਢਿਆਂ ਤੇ ਕਾਲੇ ਰੀਬਨ ਅਤੇ ਹੱਥਾਂ ਵਿੱਚ ਤਖਤੀਆ ਫੜ੍ਹ ਸੈਸ਼ਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ