Tag: , , ,

ਲਸਣ ਨਾਲ ਦੂਰ ਕਰੋ ਕੰਨ ਦਰਦ ਦੀ ਸਮੱਸਿਆ…

Eliminate ear pain problems Garlic: ਆਮ ਤੌਰ ‘ਤੇ, ਹਰ ਕੋਈ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਭੋਜਨ ਬਣਾਉਣ ਲਈ ਲਸਣ ਦੀ ਵਰਤੋਂ ਕਰਦਾ ਹੈ। ਜਿਹੜਾ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦਾ, ਇਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਲਸਣ ਵਿੱਚ ਮੌਜੂਦ ਤੱਤ, ਸਭ ਤੋਂ ਵਧੀਆ ਐਂਟੀ ਆਕਸੀਡੈਂਟ ਵਜੋਂ ਕੰਮ ਕਰਦਾ ਹੈ। ਲਸਣ

Bhang Benifits

Holi Special: ਭੰਗ ਦੇ ਇਹ 6 ਫਾਇਦੇ ਜਾਣਕੇ ਤੁਸੀਂ ਹੋ ਜਾਵੋਗੇ ਹੈਰਾਨ

Bhang Benifits: ਅੱਜ ਹੋਲੀ ਦਾ ਤਿਉਹਾਰ ਹੈ ਦੇਸ਼ ਵਿਦੇਸ਼ ‘ਚ ਇਹ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਇਸ ਦਿਨ ਲੋਕੀ ਭੰਗ ਵੀ ਪੀਂਦੇ ਹਨ। ਹਾਲਾਂਕਿ ਭੰਗ ਦਾ ਨਾਂਅ ਸੁਣਕੇ ਸਾਡੇ ਦਿਮਾਗ ‘ਚ ਕਾਫ਼ੀ ਗੱਲਾਂ ਆਉਣ ਲਗ ਜਾਂਦੀਆਂ ਹਨ। ਕਈ ਲੋਕ ਤਾਂ ਭੰਗ ਨੂੰ ਸਹੀ ਵੀ ਨੀ ਮੰਨਦੇ ਪਰ ਇਕ ਗੱਲ ਜਾਣਕੇ

ਛੱਪੜ ਦੇ ਗੰਦੇੇ ਪਾਣੀ ਨਾਲ ਲੋਕ ਹੋ ਰਹੇ ਨੇ ਪਰੇਸ਼ਾਨ

Fog erupts state people face problems

ਸੂਬੇ ‘ਚ ਧੁੰਦ ਦਾ ਕਹਿਰ ਜਾਰੀ, ਲੋਕਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ

Patiala-News

ਪਟਿਆਲਾ : ਪੰਜਾਬ ਪੁਲਿਸ ਦੇ ਕਮਾਂਡੋ ਕੰਪਲੈਕਸ ਤੋਂ ਲੋਕ ਹੋ ਰਹੇ ਨੇ ਪਰੇਸ਼ਾਨ

'ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ'

‘ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ’

ਸੰਗਰੂਰ  : ਸੰਗਰੂਰ ਦੀ ਅਨਾਜ ਮੰਡੀ ਵਿੱਚ ਆਈ ਜੀ ਵਿਜੀਲੈਂਸ ਦੇ ਵੱਲ ਖਰੀਦ ਪ੍ਰਬੰਧਾਂ ਜਾਂਚ ਕਰ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਪੇਸ਼ ਰਹੀ ਮੁਸ਼ਕਲਾਂ ਬਾਰੇ ਜਾਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ ਹੈ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਨੇ ਕਿਹਾ

50 ਪਲੱਸ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਜ ਪਾਓ ਨਿਜਾਤ

50 ਪਲੱਸ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਜ ਪਾਓ ਨਿਜਾਤ

50 ਪਲੱਸ ਐਜ ਗਰੁੱਪ ਅਜਿਹਾ ਗਰੁੱਪ ਹੈ, ਜਦੋਂ ਸ਼ਰੀਰ ਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਭ ਦਾ ਮੁੱਖ ਕਾਰਨ ਹੈ ਹਾਰਮੋਂਨ ਚ ਬਦਲਾਅ। ਹਾਰਮੋਨਸ ਦੇ ਬਦਲਾਅ ਦੇ ਕਾਰਨ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਵੇਂ ਕਿ ਬਲੱਡ ਪ੍ਰੈਸ਼ਰ, ਹਾਰਟ ਰੇਟ ਵਧਣਾ, ਚਿਹਰੇ ਤੇ ਝੁਰੜੀਆਂ ਅਤੇ ਹੋਰ ਕਈ ਸਮੱਸਿਆਵਾਂ। ਇਹ ਸਾਰੀਆਂ ਸਮੱਸਿਆਵਾਂ ਜਿਆਦਾਤਰ ਔਰਤਾਂ

Benefits of eating Peanuts

ਜਾਣੋ ਮੂੰਗਫਲੀ ਕਿਵੇਂ ਹੈ, ਤੁਹਾਡੀ ਸਿਹਤ ਲਈ ਫਾਇਦੇਮੰਦ…..

ਅਕਸਰ ਮੂੰਗਫਲੀ ਸਰਦੀਆਂ ਦਾ ਫਲ ਸਮਝਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਮੂੰਗਫਲੀ ਖਾਣ ਦੇ ਕਈਂ ਫਾਇਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਮੂੰਗਫਲੀ ਦੇ ਫਾਇਦਿਆਂ ਬਾਰੇ : ਜੇਕਰ ਤੁਹਾਨੂੰ ਅਕਸਰ ਪੇਟ ਦੀ ਸਮੱਸਿਆ ਰਹਿੰਦੀ ਹੈ ਜਾਂ ਦਿਲ ਨਾਲ ਸੰਬੰਧਿਤ ਬੀਮਾਰੀ ਦਾ ਖ਼ਤਰਾ ਹੈ ਤਾਂ ਰੋਜਾਨਾ ਮੂੰਗਫਲੀ ਖਾਣ ਦੀ ਆਦਤ ਪਾਓ। ਯੂਨੀਵਰਸਿਟੀ

ਚੋਹਲਾ ਸਾਹਿਬ ਚੌਕ ‘ਚ ਖੜ੍ਹਾ ਗੰਦਾ ਪਾਣੀ, ਬਿਮਾਰੀਆਂ ਨੂੰ ਦੇ ਰਿਹਾ ਸੱਦਾ

ਚੋਹਲਾ ਸਾਹਿਬ : ਸਥਾਨਕ ਕਸਬੇ ਦੇ ਚੌਕ ਬਾਬਾ ਸਾਹੂ ਸ਼ਾਹ ਵਿਚ ਹਰ ਰੋਜ਼ ਖੜ੍ਹਾ ਰਹਿੰਦਾ ਗੰਦਾ ਪਾਣੀ ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉਥੇ ਹੀ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਆਉਂਦੇ-ਜਾਂਦੇ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਹਿੰਦਾ ਹੈ ਪਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ

ਕੁੱਤਿਆਂ ‘ਤੇ ਕਾਬੂ ਪਾਉਣ ਵਾਲਾ ਹਸਪਤਾਲ ਬਣਿਆ ਚਿੱਟਾ ਹਾਥੀ

ਜਲੰਧਰ  : ਸਪੋਰਟਸ ਸਿਟੀ ਵਜੋਂ ਜਾਣਿਆ ਜਾਂਦਾ ਅਤੇ ਹਾਲ ਹੀ ਵਿਚ ਦੇਸ਼ ਦੇ ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਸ਼ੁਮਾਰ ਹੋਇਆ ਜਲੰਧਰ ਸ਼ਹਿਰ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਘਿਰਿਆ ਹੋਇਆ ਹੈ। ਨਾ ਸਿਰਫ ਜਲੰਧਰ ਸ਼ਹਿਰ ਸਗੋਂ ਪ੍ਰਸ਼ਾਸਨਿਕ ਵੰਡ ਪੱਖੋਂ ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਕਈਂ ਇਲਾਕਿਆਂ ਵਿੱਚ ਕੁੱਤਿਆਂ ਦੀ ਪੂਰੀ ਦਹਿਸ਼ਤ ਹੈ। ਜਲੰਧਰ ਸਿਵਲ ਹਸਪਤਾਲ ਦੇ

ਬਿਜਲੀ ਨਿਗਮ ਦੀ ਲਾਪਰਵਾਹੀ ਕਾਰਨ, ਲੋਕਾਂ ਨੂੰ ਨੰਗੀਆਂ ਤਾਰਾਂ ਕਾਰਨ ਲੱਗ ਰਹੇ ਝਟਕੇ

ਲੁਧਿਆਣਾ : ਬਿਜਲੀ ਨਿਗਮ ਦੇ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹਨ ਜਿਸ ਕਾਰਨ ਅਕਸਰ ਹੀ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਹੁਣ ਜਨਤਾ ਪ੍ਰਤੀ ਅਣਗਹਿਲੀਆਂ ਕਰਨ ਵਾਲੇ ਅਜਿਹੇ ਅਫਸਰਾਂ ਨੂੰ ਬਖਸਿਆ ਨਹੀਂ ਜਾਵੇਗਾ। ਅਜਿਹੇ ਅਫਸਰਾਂ ਨੂੰ ਸਬਕ ਸਿਖਾਉਣ ਲਈ ਜਰੂਰਤ ਪੈਣ ਤੇ ਬਸਪਾ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਗੁਰੇਜ ਨਹੀਂ ਕਰੇਗੀ।

Moga-news

ਕਬਾੜ ਬਜ਼ਾਰ ਲੋਕਾਂ ਲਈ ਬਣਿਆ ਖੱਜਲ ਖੁਆਰੀ ਦਾ ਬਜ਼ਾਰ

Lecturer meeting

ਲੈਕਚਰਾਰ ਯੂਨੀਅਨ ਵੱਲੋਂ ਸਮੱਸਿਆਂਵਾਂ ਨੂੰ ਲੈ ਕੇ ਬੈਠਕ

ਪਠਾਨਕੋਟ:-ਸਰਕਾਰੀ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਤਾਜ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੈਕਚਰਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਗੱਲਬਾਤ ਕੀਤੀ ਗਈ ਅਤੇ ਨਵੇਂ ਪ੍ਰਸਤਾਵਾਂ ਤੇ ਵਿਚਾਰ ਵਟਾਂਦਰਾ ਕਰ ਰੋਸ ਪ੍ਰਗਟ ਕੀਤਾ ਗਿਆ।ਜਿਸ ਵਿੱਚ ਨਵੇਂ ਪਦਾਂ ਤੇ ਨਿਯੁਕਤ ਕੀਤੇ ਪ੍ਰਿੰਸੀਪਲਾਂ ਨੂੰ ਸਟੇਸ਼ਨ ਦੇਣ,15 ਦਿਨਾਂ ਦੀ ਮੈਡੀਕਲ ਛੁੱਟੀ

Nangal-Bridge-Broken

ਹੱਥ ਜੋੜ ਕੇ ਬੇਨਤੀ , ਸਾਡਾ ਪੁੱਲ ਬਣ ਜਾਵੇ …..

“ਆਪ” ਕਰ ਰਹੀ ਪੰਜਾਬ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਕਿਸੇ ਵੀ ਰਾਜ ‘ਚ ਚੋਣ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ

ਰਾਏਕੋਟ ਦੇ ਲੋਕ ਟਰੈਫਿਕ ਦੀ ਸਮੱਸਿਆ ਤੋਂ ਪ੍ਰੇਸ਼ਾਨ

us visa porblem

ਪੜੋ ਕਿਹੜੇ ਭਾਰਤੀਆਂ ਨੂੰ ਅਮਰੀਕੀ ਵੀਜ਼ਾ ਮਿਲਣ ‘ਚ ਹੋਵੇਗੀ ਮੁਸ਼ਕਿਲ!

ਵਾਸ਼ਿੰਗਟਨ— ਭਾਰਤੀਆਂ ਲਈ ਬੇਹੱਦ ਨਿਸ਼ਾਰਾ ਵਾਲੀ ਖ਼ਬਰ ਹੈ। ਜੀ ਹਾਂ ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ ਤਕਨੀਕੀ ਗਿਆਨ ਵਾਲੇ ਵਿਦੇਸ਼ੀਆਂ ਨੂੰ ਘੱਟ-ਮਿਆਦ ਦੇ ਵੀਜ਼ੇ ਜਾਰੀ ਕਰਨ ਦੇ ਪ੍ਰੋਗਰਾਮ ਬਾਰੇ ਨਵਾਂ ਕਾਨੂੰਨ ਬਣਾਉਣ ਦਾ ਪ੍ਰਸਤਾਵ ਕਰਨਗੇ, ਜਿਸ ‘ਚ ਅਮਰੀਕਾ ਦੀਆਂ ਯੂਨੀਵਰਸਿਟੀਆਂ ‘ਚ ਪੜਣ ਵਾਲੇ ਵਿਦੇਸ਼ੀਆਂ ਨੂੰ ਐੱਚ 1 ਬੀ. (H1B) ਵੀਜ਼ਾ ਦੇਣ

ਅਮਰੀਕਾ ‘ਚ ਐੱਚ-1ਬੀ ਅਤੇ ਐੱਲ-1 ਵਰਕ ਵੀਜ਼ਾ ਨਿਯਮ ਹੋਣਗੇ ਸਖਤ

ਅਮਰੀਕਾ ਜਾਣ ਦੇ ਚਾਹਵਾਨ ਆਈ. ਟੀ. ਪੇਸ਼ਾਵਰ ਭਾਰਤੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੁਣੇ ਗਏ ਅਟਾਰਨੀ ਜਨਰਲ ਅਹੁਦੇ ਦੇ ਉਮੀਦਵਾਰ ਜੈੱਫ ਸੇਸ਼ੰਸ ਨੇ ਇਸ ਦਿਸ਼ਾ ਵਿਚ ਕਾਨੂੰਨੀ ਕਦਮ ਉਠਾਉਣ ਦਾ ਭਰੋਸਾ ਦਿਵਾਇਆ ਹੈ ਅਤੇ ਕਿਹਾ ਕਿ ਐੱਚ-1ਬੀ ਅਤੇ ਐੱਲ-1 ਵਰਕ ਵੀਜ਼ਾ ਸੰਬੰਧੀ ਨਿਯਮ ਹੋਰ ਸਖਤ ਕੀਤੇ ਜਾਣਗੇ। ਜ਼ਿਕਰਯੋਗ

ਸ਼ੇਰਪੁਰ ਦੇ ਲੋਕ ਹੋਰ ਲੋਕਾਂ ਲਈ ਬਣੇ ਮਿਸਾਲ

ਜਿੱਥੇ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਵਿਕਾਸ ਦੀ ਉਥੇ ਹੀ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਇੱਕ ਦੂਜੇ ਨਾਲ ਮਿਲ ਕੇ ਵਿਕਾਸ ਕਰਨ ਅਤੇ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ। ਇਸ ਤਰ੍ਹਾਂ ਹੀ ਕਰ ਰਹੇ ਹਨ ਸ਼ੇਰਪੁਰ ਦੇ ਮੁਸਲਿਮ ਲੋਕ ਜੋ ਪਿੰਡ ਦੇ ਲੋਕਾਂ ਦੇ ਸਹਿਯੋਗ ਸੜਕ ਤੇ ਮਿੱਟੀ ਪਾ

Protest against demonetisation in raikot

ਨੋਟਬੰਦੀ ਦੇ ਖਤਮ ਹੋਏ 50 ਦਿਨ, ਲੋਕਾਂ ਦੀਆਂ ਮੁਸ਼ਕਿਲਾਂ ਜਿਓ ਦੀਆਂ ਤਿਓ

ਰਾਏਕੋਟ:-(ਹਾਕਮ ਸਿੰਘ ਧਾਲੀਵਾਲ):-8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਦੇ ਅੱਜ 50 ਦਿਨ ਪੂਰੇ ਹੋ ਜਾਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਿਲਾਂ ਜਿਉ ਦੀਆਂ ਤਿਉ ਬਣੀਆਂ ਹੋਈਆਂ ਹਨ। ਜਿਸ ਦੇ ਚਲਦੇ ਅੱਜ ਨੋਟਬੰਦੀ ਖਿਲਾਫ ਕਿਰਤੀ ਕਿਸਾਨ ਯੂਨੀਅਨ ਰਾਏਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ