Tag: , , , , , ,

"Quantico" actress Priyanka Chopra wins her 2nd People's Choice Award

ਪ੍ਰਿਅੰਕਾ ਚੋਪੜਾ ਨੇ ਫਿਰ ਜਿੱਤਿਆ ਖੂਬਸੂਰਤੀ ਦਾ ਤਾਜ

ਬਾਲੀਵੁੱਡ ਐਕਟਰੈਸ ਪ੍ਰਿਅੰਕਾ ਚੋਪੜਾ ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਬਣ ਚੁੱਕੀ ਹੈ। ਪ੍ਰਿਅੰਕਾ ਨੇ ਹਾਲੀਵੁੱਡ ਐਕਟਰੈਸ ਏਜਲਿਨਾ ਜੋਲੀ , ਏਮਾ ਵਾਟਸਨ , ਏਮਾ ਸਟੋਨ , ਮਿਸ਼ੇਲ ਓਬਾਮਾ ਅਤੇ ਗਿਗੀ ਹੈਡਿਡ ਨੂੰ ਵੀ ਇਸ ਰੇਸ ਵਿੱਚ ਪਿੱਛੇ ਛੱਡ ਦਿੱਤਾ ਹੈ। ਪ੍ਰਿਅੰਕਾ ਨੂੰ ਬਜਨੇਟ ਵੈਬਸਾਈਟ ਨੇ ਇੱਕ ਪੋਲ ਵਿੱਚ ਦੂਜੀ ਸਭ ਤੋਂ ਆਕਰਸ਼ਕ ਮਹਿਲਾ ਦੇ

ਰਿਚਾ ਚੱਡਾ ਵੀ ਚਲੀ ਪੀਸੀ ਅਤੇ ਦੀਪਿਕਾ ਦੀ ਰਾਹ

ਹਾਲੀਵੁੱਡ ਸਿਰਫ ਹਾਲੀਵੁੱਡ ਦੇ ਸਟਾਰਸ ਨੂੰ ਲੈ ਕੇ ਹੀ ਨਹੀਂ ਸਗੋਂ ਬਾਲੀਵੁੱਡ ਸਟਾਰਸ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹਿੰਦਾ ਹੈ। ਕਈਂ ਬਾਲੀਵੁੱਡ ਸਟਾਰਸ ਤਾਂ ਹਾਲੀੜੁੱਡ ‘ਚ ਆਪਣੀ ਕਿਸਮਤ ਵੀ ਆਜ਼ਮਾ ਚੁੱਕੇ ਨੇ। ਹਾਲਾਂਕਿ ਕੁਝ ਬਾਲੀਵੁੱਡ ਸਟਾਰਸ ਨੂੰ ਇਸ ‘ਚ ਕਾਮਯਾਬੀ ਵੀ ਨਹੀ ਮਿਲੀ। ਪੀਸੀ ਤਾਂ ਹਾਲੀਵੁੱਡ ‘ਚ ਟੀਵੀ ਸ਼ੋਅ ਅਤੇ ਫਿਲਮਾਂ ਦੇ ਨਾਲ

‘ਬੇਵਾਚ’ ਦੇ ਟ੍ਰੇਲਰ ‘ਚ ਪ੍ਰਿਅੰਕਾ ਦਾ ਨਵਾਂ ਅੰਦਾਜ

ਪ੍ਰਿਅੰਕਾ ਚੋਪੜਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਦਾ ਨਵਾਂ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਪਹਿਲੇ ਟ੍ਰੇਲਰ ਦੇ ਮੁਕਾਬਲੇ ਇਸ ਵਾਰ ਪ੍ਰਿਅੰਕਾ ਨੂੰ ਥੋੜਾ ਜਿਆਦਾ ਸਪੇਸ ਦਿੱਤਾ ਗਿਆ ਹੈ। ਫਿਲਮ ‘ਚ ਪ੍ਰਿਅੰਕਾ ਵਿਕਟੋਰਿਆ ਲੀਡਸ ਨਾਂਅ ਦਾ ਰੋਲ ਕਰ ਰਹੀ ਹੈ ਜੋ ਕਿ ਇੱਕ ਨੈਗਟਿਵ ਰੋਲ ਹੈ। ਇਸ ਵਾਰ ਟ੍ਰੇਲਰ ‘ਚ ਪ੍ਰਿਅੰਕਾ ਦਮਦਾਰ ਅੰਦਾਜ ‘ਚ ਨਜ਼ਰ ਆਈ ਹੈ। ਇਸ

Priyanka Chopra

ਮੈਰੀ ਕਲੇਅਰ ਦੇ ਕਵਰ ਪੇਜ ‘ਤੇ ਦੇਸੀ ਗਰਲ, ਦੇਖੋ PICS

ਮੈਰੀ ਕਲੇਅਰ ਇੰਟਰਨੈਸ਼ਨਲ ਦੇ ਅਪੈ੍ਲ ਦੇ ਕਵਰ ਪੇਜ ‘ਤੇ ਰਿਸਕ ਹੋਲਡਰਸ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਹਨਾਂ ਸਾਰਿਆਂ ਦੀ ਨੁਮਾਇੰਦਗੀ ਪ੍ਰਿਯੰਕਾ ਚੋਪੜਾ ਤੋਂ ਜਿਆਦਾ ਬਿਹਤਰ ਕੌਣ ਕਰ ਸਕਦਾ ਹੈ, ਬੇਸ਼ਕ, ਪ੍ਰਿਯੰਕਾ ਨੇ ਲਗਾਤਾਰ ਆਪਣੇ ਆਪ ਨੂੰ ਸਾਬਿਤ ਕੀਤਾ ਹੈ ਤੇ ਦਿਖਾਇਆ ਹੈ ਕਿ ਉਹਨਾਂ ਦੇ ਲਈ ਕੁਝ ਮੁਸ਼ਕਿਲ ਨਹੀਂ। My new cover…April #vibes @marieclairemag

Priyanka Chopra Celebrates Holi

‘ਦੇਸੀ ਗਰਲ’ ਨੇ ਵਿਦੇਸ਼ ‘ਚ ਬਿਖੇਰੇ ‘ਹੋਲੀ’ ਦੇ ਰੰਗ

ਬਾਲੀਵੁੱਡ ਅਦਾਕਾਰਾ ਤੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ‘ਤੇ ਹੋਲੀ ਦਾ ਖੁਮਾਰ ਇਸ ਤਰ੍ਹਾਂ ਚੜਿਆ ਕਿ ਵਿਦੇਸ਼ ‘ਚ ਜਾ ਕੇ ਉਹਨਾਂ ਅਮਰੀਕੀ ਸ਼ੋਅ ‘ਦ ਟੂਨਾਈਟ ਸ਼ੋਅ’ ‘ਤੇ ਜੰਮ ਕੇ ਹੋਲੀ ਖੇਡੀ। ਹੋਲੀ ਦੇ ਦਿਨ ਯਾਨੀ 13 ਮਾਰਚ ਨੂੰ ਪ੍ਰਿਯੰਕਾ ‘ਦ ਟੂਨਾਈਟ ਸ਼ੋਅ’ ਦੇ ਐਪੀਸੋਡ ‘ਚ ਸ਼ਾਮਿਲ ਹੋਈ ਤਾਂ ਜੋ ਹੋਸਟ ਜਿਮੀ ਫੈਲਨ ਦੇ ਨਾਲ ਹੋਲੀ ਦੇ

‘ਬੇਵਾਚ’ ਨੂੰ ਪ੍ਰਮੋਟ ਕਰਨ ਇੰਡੀਆ ਆਉਣਗੇ ‘ਦ ਰਾਕ’

ਪ੍ਰਿਅੰਕਾ ਚੋਪੜਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਮਈ ‘ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਪ੍ਰਿਅੰਕਾ ਦੇ ਨਾਲ ਨਜ਼ਰ ਆ ਰਹੇ ਨੇ ‘ਦ ਰਾਕ’ ਯਾਨੀ ਡਵੇਨ ਜਾਨਸਨ। ਡਵੇਨ ਨੇ ਆਪਣੇ ਇੰਸਟਾ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਉਸ ਨੇ ਪੈਰਾਮਾਉਂਟ ਦੇ ਮੈਕਰਸ ਨਾਲ ਸਪੈਸ਼ਲ ਮਾਰਕੀਟਿੰਗ ਮੀਟਿੰਗ ਕੀਤੀ ਹੈ। ਇਨ੍ਹਾਂ ਹੀ ਨਹੀ ਇਸ ਸਟਾਰ

Women’s Day ‘ਤੇ ਦੇਖੋ ਇਹ ਫਿਲਮਾਂ

ਸਮਾਜ ‘ਚ ਮਹਿਲਾਵਾਂ ਨੂੰ ਹਰ ਖੇਤਰ ‘ਚ ਬਰਾਬਰ ਦੀ ਪਹਿਚਾਣ ਮਿਲ ਰਹੀ ਹੈ, ਇੰਝ ਹੀ ਹਿੰਦੀ ਸਿਨੇਮਾ ਜਗਤ ‘ਚ ਵੀ ਵੂਮੈਨ ਸੈਂਟ੍ਰਿਕ ਫਿਲਮਾਂ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਪਿੰਕ ਤੋਂ ਲੈ ਕੇ ਅਜਿਹੀ ਕਈ ਫਿਲਮਾਂ ਨੇ ਜਿਹਨਾਂ ਨੇ ਸਮਾਜ ‘ਚ ਮਹਿਲਾਵਾਂ ਦੀ ਭੂਮਿਕਾ ਨੂੰ ਬਦਲਿਆ ਹੈ। ਮਹਿਲਾ ਦਿਹਾੜੇ ‘ਤੇ ਅੱਜ ਨਜ਼ਰ ਮਾਰਦੇ ਹਾਂ ਕੁਝ

Deepika-Priyanka

ਇੰਟਰਨੈਸ਼ਨਲ ਮੀਡੀਆ ਨੇ ਕੀਤੀ ਗੁਸਤਾਖੀ , ਦੀਪਿਕਾ ਨੂੰ ਬੁਲਾਇਆ ਪ੍ਰਿਯੰਕਾ ….

ਪੀਸੀ ‘ਮਾਸੀ’ ਦਾ ਭਾਣਜੀਆਂ ਨਾਲ ਬੇਪਨਾਹ ਪਿਆਰ

ਆਸਕਰ ‘ਚ ਜਲਵਾ ਬਿਖੇਰਣ ਵਾਲੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਇਹ ਰੂਪ ਤੁਸੀਂ ਨਹੀਂ ਦੇਖਿਆ ਹੋਵੇਗਾ। ਇਨੀਂ ਦਿਨੀਂ ਪੀਸੀ ਮਾਸੀ ਬਨਣ ਨੂੰ ਲੈ ਕੇ ਚਰਚਾ ‘ਚ ਹੈ। ਫਿਲਮਾਂ ‘ਚ ਤਰ੍ਹਾਂ-ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਪ੍ਰਿਯੰਕਾ ਰੀਅਲ ਲਾਇਫ ‘ਚ ਮਾਸੀ ਬਣ ਗਈ ਹੈ।ਉਹਨਾਂ ਆਪਣੀ ਭਾਣਜੀਆਂ ਨਾਲ ਬਿਤਾਏ ਕੁਝ ਪਲਾਂ ਦੀ ਤਸਵੀਰਾਂ ਨੂੰ ਆਪਣੇ ਇੰਸਟਾ ਅਕਾਊਂਟ ‘ਤੇ ਸ਼ੇਅਰ

ਪੀਸੀ ਨੇ ਸ਼ੇਅਰ ਕੀਤੀ ਸਮੁੰਦਰ ਕਿਨਾਰੇ ਦੀ ਹਾਟ ਤਸਵੀਰ

ਪੀਸੀ ਨੇ ਸ਼ੇਅਰ ਕੀਤੀ ਸਮੁੰਦਰ ਕਿਨਾਰੇ ਦੀ ਹਾਟ ਤਸਵੀਰ

Priyanka Chopra

Oooo…ਟੱਲੀ ਪ੍ਰਿਅੰਕਾ ਦਾ ਵੀਡੀਓ ਵਾਇਰਲ

ਬਾਲੀਵੁੱਡ ਉਂਝ ਤਾਂ ਹਰ ਚੀਜ ਲਈ ਕਾਫੀ ਫੇਮਸ ਹੈ ਪਰ ਜੇਕਰ ਨਜ਼ਰ ਮਾਰੀ ਜਾਵੇ ਤਾਂ ਕਾਫੀ ਤੋਂ ਵੱਧ ਫੇਮਸ ਹੈ ਪਾਰਟੀਜ਼ ਲਈ। ਗੱਲ ਕਰਦੇ ਹਾਂ ਆਕਸਰ ਦੀ, ਹੁਣ ਤੁਸੀ ਸੋਚ ਰਹੇ ਹੋਵੋਗੇ।ਕਿ ਆਸਕਰ ਦੀ ਗੱਲ ਪਾਰਟੀ ਮੌਕੇ ਕਿਥੇ ਆ ਗਈ ਤਾਂ ਦੱਸ ਦਈਏ ਕਿ ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਦਾ ਆਸਕਰ ਅਵਾਰਡ ‘ਚ ਵੱਖਰਾ ਹੀ ਅੰਦਾਜ

ਕੀ ਫਿਲਮਾਂ ਖੇਡਾਂ ਨੂੰ ਉਤਸ਼ਾਹਿਤ ਕਰਨ `ਚ ਭੂਮਿਕਾ ਨਿਭਾਅ ਰਹੀਆਂ ਨੇ?

ਭਾਰਤ ਵਿੱਚ ਵੱਖ ਵੱਖ ਵਿਸਿ਼ਆਂ `ਤੇ ਨਿਰੰਤਰ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ `ਚੋਂ ਕਈ ਕਾਮਯਾਬ ਹੋ ਜਾਂਦੀਆਂ ਨੇ ਅਤੇ ਕਈ ਤਾਂ ਲਾਗਤ ਵੀ ਪੂਰੀ ਨਹੀਂ ਕਰ ਪਾਉਂਦੀਆਂ। ਇਸੇ ਤਰ੍ਹਾਂ ਖੇਡਾਂ ਦੇ ਵਿਸ਼ੇ `ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ `ਚ ਕਈਆਂ ਨੂੰ ਬਹੁਤੀ ਸਫ਼ਲਤਾ ਵੀ ਮਿਲੀ ਹੈ ਜਦਕਿ ਕਈ ਬੁਰੀ ਤਰ੍ਹਾਂ

Confirmed ! ਆਸਕਰ ‘ਚ ਸ਼ਾਮਿਲ ਹੋਵੇਗੀ Desi Girl

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 89ਵੇਂ ਸਲਾਨਾ ਅਕੈਡਮੀ ਪੁਰਸਕਾਰ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਤਿਆਰ ਹੈ। 34 ਸਾਲਾਂ ਪ੍ਰਿਯੰਕਾ ਨੇ ਇੰਗਲਿਸ਼ ਬੁੱਕ ਬੈਂਡ ‘ਦ ਰਲਿੰਗ ਸਟੋਨਸ’ ਦੇ ਮਿਕਜੈਗਰ ਦੇ ਨਾਲ ਸੈਲਫੀ ਲਈ ਤੇ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਹੋਏ ਇਸ ਖਬਰ ਦੀ ਪੁਸ਼ਟੀ ਕੀਤੀ। ਹਵਾਈ ਅੱਡੇ ਦੇ ਟਰਮੀਨਲ ‘ਤੇ ਅੰਦਰ ਲਈ ਗਈ

Mahashivratri

‘ਮਹਾਸ਼ਿਵਰਾਤਰੀ’ NO 3G, NO 4G, ਸਿਰਫ ਸ਼ਿਵ ਜੀ…

ਮਹਾਸ਼ਿਵਰਾਤਰੀ ਦਾ ਤਿਓਹਾਰ ਜਿੱਥੇ ਪੂਰੀ ਦੁਨੀਆ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਬਾਲੀਵੁੱਡ ਇੰਡਸਟਰੀ ਕਿਵੇਂ ਪਿੱਛੇ ਰਹਿ ਸਕਦੀ ਹੈ, ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸੈਲੀਬ੍ਰੇਟੀਜ਼ ਨੇ ਸੋਸ਼ਲ ਮੀਡੀਆ ‘ਤੇ ਹੈਪੀ ਸ਼ਿਵਰਾਤਰੀ ਦੇ ਕਈ ਪੋਸਟ ਕੀਤਾ ਨੇ, ਕੁਝ ਲੋਕ ਅਜਿਹੇ ਵੀ ਸੀ, ਜਿਹਨਾਂ ਨੇ ਬੜੇ ਹੀ ਰੋਚਕ ਅੰਦਾਜ਼ ਨਾਲ ਟਵੀਟ ਕੀਤੇ ਸੀ। ਇਸ ‘ਚ

ਪ੍ਰਿਯੰਕਾ ਦਾ ‘ਪਿਤਾ’ ਲਈ ਪਿਆਰ, ਸ਼ੇਅਰ ਕੀਤੀ PIC

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਮਾਤਾ-ਪਿਤਾ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਕੁਝ ਯਾਦਾਂ ਨੂੰ ਸ਼ੇਅਰ ਕੀਤਾ ਹੈ। ਪ੍ਰਿਯੰਕਾ ਦੇ ਪਿਤਾ ਅਸ਼ੋਕ ਚੋਪੜਾ ਦਾ ਕੈਂਸਰ ਦੇ ਕਾਰਣ ਜੂਨ, 2010 ‘ਚ ਦੇਹਾਂਤ ਹੋ ਗਿਆ ਸੀ।ਉਹ 62 ਸਾਲ ਦੇ ਸਨ। ਇੰਸਟਾ ‘ਤੇ ਪ੍ਰਿਯੰਕਾ ਨੇ ਆਪਣੇ ਮਾਤਾ-ਪਿਤਾ ਦੀ ਵੈਡਿੰਗ ਐਨੀਵਰਸਰੀ ‘ਤੇ ਮੁਬਾਰਕਬਾਦ ਦਿੱਤੀ , ਉਹਨਾਂ ਲਿਖਿਆ, ‘ਮਾਂ ਤੇ

Shweta Keswani

ਸ਼ਵੇਤਾ ਕੇਸਵਾਨੀ ਦਾ ‘GRAND COMEBACK’

ਬਾਲੀਵੁੱਡ ਦੀ ਕਈ ਅਦਾਕਾਰਾ ਨੇ ਹਾਲੀਵੁੱਡ ਦੇ ਵੱਲ ਰੁਖ ਕੀਤਾ ਹੈ, ਜਿਸ ‘ਚ ਸਭ ਤੋਂ ਉਤੇ ਨਾਂਅ ਆਉਂਦਾ ਹੈ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਦਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਾਮਲੇ ‘ਚ ਟੀਵੀ ਦੀ ਵੀ ਐਕਟਰਸ ਪਿੱਛੇ ਨਹੀਂ ਹਨ। ਬਹੁਤ ਜਲਦ ਟੀਵੀ ਦੀ ਇੱਕ ਬਹੁ ਹਾਲੀਵੁੱਡ ਦਾ ਰੁੱਖ ਕਰਨ ਵਾਲੀ ਹੈ। ਸਭ ਤੋਂ

NYFW ‘ਚ ‘ਦੀਪਿਕਾ’ ਤੇ ‘ਪ੍ਰਿਯੰਕਾ, Oh-So-Stylish

ਭਾਰਤੀ ਸਟਾਰਸ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਨੇ ਯੂਐਸ ਦੇ ਲੋਕਾਂ ਨੂੰ ਆਪਣੀ ਅਦਾਕਾਰੀ ਨਾਲ ਦੀਵਾਨਾ ਬਣਾ ਦਿੱਤਾ ਹੈ ਤੇ ਇਸ ਵਾਰ ਨਿਊਯਾਰਕ ਫੈਸ਼ਨ ਵੀਕ ‘ਚ ਉਹਨਾਂ ਦਾ ਜਲਵਾ ਬਰਕਰਾਰ ਰਿਹਾ। ਅਮਰੀਕਾ ‘ਚ ਛੋਟੇ ਪਰਦੇ ਤੇ ਵੱਡੇ ਪਰਦੇ ‘ਤੇ ਆਪਣਾ ਜਲਵਾ ਬਿਖਰੇਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਨੇ ਨਿਊਯਾਰਕ ਫੈਸ਼ਨ ਵੀਕ ‘ਚ ਵੀ

OMG……ਸਿਦਾਰਥ ਮਲਹੋਤਰਾ ਨੇ ਪ੍ਰਿਅੰਕਾ ਚੋਪੜਾ ਨੂੰ ਕੀਤਾ ਪ੍ਰਪੋਜ਼

ਪ੍ਰਿਅੰਕਾ ਚੋਪੜਾ ਨੇ ਵੇਲੇਂਟਾਇਨ ਡੇਅ ‘ਤੇ ਆਪਣੇ ਸੋਸ਼ਲ ਮੀਡਿਆ ਅਕਾਉਂਟ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਇਸ ਵੀਡੀਓ ‘ਚ ਤੁਹਾਨੂੰ ਸਿਦਾਰਧ ਮਲਹੋਤਰਾ ਵੀ ਨਜ਼ਰ ਆਉਣਗੇ ਜੋ ਹੀਰੇ ਦੀ ਰਿੰਗ ਪ੍ਰਿਅੰਕਾ ਨੂੰ ਦੇ ਕੇ ਪ੍ਰਪੋਜ਼ ਕਰ ਰਹੇ ਨੇ ਅਤੇ ਪੀਸੀ ਵੀ ਹਾਂ ਕਹਿੰਦੀ ਹੈ।   ਜਨਾਬ ਇਸ ਤੋਂ ਪਹਿਲਾ ਤੁਸੀ ਕੁਝ ਹੋਰ ਸੋਚੋ ਅਸੀ ਤੁਹਾਨੂੰ ਦੱਸ

Priyanka Chopra's Ventilator

ਦੇਸੀ ਗਰਲ ਦੀ ਫਿਲਮ ‘Ventilator’ ਨੂੰ ਮਿਲਿਆ ਅਵਾਰਡ

ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਦੀ ਮਰਾਠੀ ਫਿਲਮ ‘Ventilator’ ਨੂੰ 15ਵੇਂ ਪੁਣੇ ਅੰਤਰਰਾਸ਼ਟਰੀ ਫਿਲਮ ਮਹਾਉਤਸਵ ‘ਚ ਬੈਸਟ ਸਕ੍ਰੀਨਪਲੇਅ ਦਾ ਅਵਾਰਡ ਮਿਲਿਆ ਹੈ।ਪ੍ਰਿਯੰਕਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੇਬੇਲ ਪਿਕਚਰਸ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ‘Ventilator’ ਪਿਛਲੇ ਸਾਲ ਨਵੰਬਰ ‘ਚ ਰਿਲੀਜ਼ ਹੋਈ ਸੀ। ਫਿਲਮ ਦੇ ਨਿਰਦੇਸ਼ਕ ਰਾਜੇਸ਼ ਮਾਪੁਸਕਰ ਨੇ ਹੀ ਫਿਲਮ ਦੀ ਸਕ੍ਰੀਨਪਲੇਅ ਵੀ ਲਿਖਿਆ ਹੈ। ਉਹਨਾਂ

Trump-Priyanka_

ਹੁਣ ਪ੍ਰਿਯੰਕਾ ਚੋਪੜਾ ਵੀ ਉਤਰੀ ਟਰੰਪ ਦੇ ਖਿਲਾਫ ਮੈਦਾਨ ‘ਚ 

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ।  ਟਰੰਪ ਦੇ 7 ਮੁਸਲਿਮ ਦੇਸ਼ਾਂ ਨਾਲ ਸੰਬੰਧਤ ਲੋਕਾਂ ‘ਤੇ ਰੋਕ ਲਗਾਉਣ ਦੇ ਫੈਸਲੇ ਦਾ ਵੱਖ – ਵੱਖ ਸਿਆਸੀ ਦਿੱਗਜਾਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਟਰੰਪ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ‘ਤੇ ਪ੍ਰਿਯੰਕਾ ਚੋਪੜਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ