Tag: , , , , , , , , , , ,

ਵਿਆਹ ਤੋਂ 9 ਮਹੀਨੇ ਬਾਅਦ ਪ੍ਰਿਯੰਕਾ ਨੇ ਖੋਲ੍ਹੇ ਬੈੱਡਰੂਮ ਰਾਜ਼ !

Priyanka Chopra Shares Bedroom Secrets: ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਪਿਛਲੇ ਦਸੰਬਰ ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਬਿਤਾ ਰਹੀ ਹੈ। ਅਕਸਰ ਘੁੰਮਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕੁੱਝ ਪਹਿਲਾਂ ਕ੍ਰੂਜ ਹਾਲੀਡੇਅ ਇੰਨਜੁਆਏ ਕਰਦੇ ਸਮੇਂ ਪ੍ਰਿਯੰਕਾ ਅਤੇ ਨਿਕ ਦੇ ਰੋਮਾਂਸ ਦੀਆਂ ਤਸਵੀਰਾਂ ਸਾਹਮਣੇ

ਸੋਫੀ ਟਰਨਰ ਨਾਲ Swimsuit ਪਾਏ ਪੂਲ ਸਾਈਡ ‘ਤੇ ਇੰਝ ਇੰਨਜੁਆਏ ਕਰਦੀ ਦਿਖੀ ਪ੍ਰਿਯੰਕਾ

priyanka chopra swimsuit: ਪ੍ਰਿਯੰਕਾ ਚੋਪੜਾ ਕੇਵਲ ਪਤੀ ਨਿਕ ਨਾਲ ਹੀ ਨਹੀਂ ਬਲਕਿ ਆਪਣੀ ਜੇਠਾਨੀ ਸੋਫੀ ਟਰਨਰ ਦੇ ਨਾਲ ਵੀ ਸਟ੍ਰਾਂਗ ਬਾਂਡ ਸ਼ੇਅਰ ਕਰਦੀ ਹੈ।ਪ੍ਰਿਯੰਕਾ ਅਤੇ ਸੋਫੀ ਦੀ ਦੋਸਤੀ ਕਾਫੀ ਗਹਿਰੀ ਹੈ। ਦੋਹਾਂ ਨੂੰ ਅਕਸਰ ਹੀ ਇੱਕ ਦੂਜੇ ਦੇ ਨਾਲ ਇੰਨਜੁਆਏ ਕਰਦੇ ਹੋਏ ਦੇਖਿਆ ਜਾਂਦਾ ਹੈ। ਹੁਣ ਮਿਆਮੀ ਤੋਂ ਪ੍ਰਿਯੰਕਾ ਦੀ ਸੋਫੀ ਟਰਨਰ ਦੀ ਕੁੱਝ ਅਣਸੀਨ

ਜੇਠਾਨੀ ਦੇ ਵਿਆਹ ‘ਚ ਪ੍ਰਿਯੰਕਾ ਦਾ ਦਿਖਿਆ ‘ਦੇਸੀ ਲੁਕ’

Priyanka Chopra Sister In Law: ਗੇਮ ਆਫ ਥ੍ਰੋਨਜ਼ ਸਟਾਰ ਸੋਫੀ ਟਰਨਰ ਅਤੇ ਸਿੰਗਰ ਜੋ ਜੋਨਸ ਦੇ ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਸ਼ਨੀਵਾਰ ਨੂੰ ਸਰਦਨ ਫ੍ਰਾਂਸ ਸਥਿਤ ਸੇਰਿਅੰਸ ਵਿੱਚ ਸੋਫੀ ਅਤੇ ਜੋ ਜੋਨਸ ਨੇ ਇੱਕ ਦੂਜੇ ਦੇ ਨਾਲ ਦੂਜੇ ਵਾਰ

ਇਸ ਆਲੀਸ਼ਾਨ ਮਹਿਲ ‘ਚ ਹੋਇਆ ਪ੍ਰਿਯੰਕਾ ਦੀ ਜੇਠਾਨੀ ਦਾ ਵਿਆਹ

Priyanka Chopra Sister In Law: ਪ੍ਰਿਯੰਕਾ ਚੋਪੜਾ ਦੇ ਜੇਠ ਜੇਠਾਨੀ ਜੋ ਜੋਨਸ ਅਤੇ ਸੋਫੀ ਟਰਨਰ ਦੂਜੀ ਵਾਰ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ ਪੈਰਿਸ ਵਿੱਚ ਹੋਣ ਵਾਲਾ ਹੈ। ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਅਤੇ ਦੂਜੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪੈਰਿਸ ਵਿੱਚ ਹੈ ਅਤੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ।ਇਸ ਕਪਲ ਦੀ ਜਿਸ ਥਾਂ

ਬੈਕਲੈੱਸ ਸਾੜੀ ‘ਚ ਦਿਖਿਆ ਪ੍ਰਿਯੰਕਾ ਦਾ ਬੋਲਡ ਲੁੱਕ

priyanka black saree: ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਇੱਕ ਸਟਾਈਲ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਵਿੱਚ ਉਨ੍ਹਾਂ ਨੇ ਸਾੜ੍ਹੀ ਵੀ ਪਾਈ ਹੈ ਪਰ ਉਸ ਨੂੰ ਵੱਖ ਅੰਦਾਜ਼ ਵਿੱਚ ਕੈਰੀ ਕੀਤਾ ਹੈ। ਦਰਅਸਲ, ਡਿਜ਼ਾਈਨਰ ਤਰੁਣ ਤਹਲਿਆਨੀ ਦੁਆਰਾ ਡਿਜ਼ਾਈਨ ਕੀਤੀ ਗਈ ਗੋਲਡਨ ਸ਼ਿਮਰੀ ਸਾੜ੍ਹੀ ਦੇ ਨਾਲ ਪ੍ਰਿਯੰਕਾ ਨੇ ਬਲਾਊਜ ਨਹੀਂ ਪਾਇਆ ਅਤੇ ਵਾਇਰਲ ਹੋ

ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਤੋਂ ਹੋਈ ਸੀ ਅਜਿਹੀ ਗਲਤੀ, ਆਪ ਕੀਤਾ ਖੁਲਾਸਾ

Priyanka Chopra Mistake: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਚਾਰ ਮਹੀਨੇ ਹੋ ਚੁੱਕੇ ਹਨ। ਦੋਨੋਂ ਆਪਣੇ ਵਿਆਹ ਤੋਂ ਖ਼ੁਸ਼ ਹਨ ਅਤੇ ਦੁਨੀਆ ਭਰ ਵਿੱਚ ਘੁੰਮ – ਫਿਰ ਕੇ ਇੰਨਜੁਆਏ ਕਰ ਰਹੇ ਹਨ ਪਰ ਪ੍ਰਿਯੰਕਾ ਚੋਪੜਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਨਿਕ ਜੋਨਸ ਦੇ ਨਾਲ ਵਿਆਹ ਹੋਵੇਗਾ। ਇਸ ਬਾਰੇ ਵਿੱਚ

ਭਰਾ ਦੇ ਰੋਕਾ ਸੈਰੇਮਨੀ ‘ਚ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਭਰਾ-ਭਾਬੀ ਲਈ ਕਹੀ ਇਹ ਗੱਲ

priyanka brother engagement: ਅਜੇ ਪ੍ਰਿਯੰਕਾ ਚੋਪੜਾ ਦੇ ਆਪਣੇ ਵਿਆਹ ਦੇ ਕਿੱਸੇ ਖਤਮ ਨਹੀਂ ਹੋਏ ਕਿ ਉਸਦੇ ਪਰਿਵਾਰ ਵਿੱਚ ਇੱਕ ਹੋਰ ਖੁਸ਼ੀ ਨੇ ਦਸਤਕ ਦਿੱਤੀ ਹੈ। ਪ੍ਰਿਯੰਕਾ ਦੇ ਚੋਟੇ ਭਰਾ ਸਿਧਾਰਥ ਚੋਪੜਾ ਵੀ ਹੁਣ ਦੁਲਹਾ ਬਣਨ ਵਾਲੇ ਹਨ। ਫਿਲਹਾਲ ਰੋਕਾ ਸੈਰੇਮਨੀ ਹੋਈ ਹੈ, ਜਿਸਦੀਆਂ ਤਸਵੀਰਾਂ ਪ੍ਰਿਯੰਕਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।ਬੁੱਧਵਾਰ ਨੂੰ ਦਿੱਲੀ ਦੇ

ਕੀ ਪ੍ਰੈਗਨੈਂਟ ਹੈ ਪ੍ਰਿਯੰਕਾ ਚੋਪੜਾ? ਮਾਂ ਮਧੂ ਚੋਪੜਾ ਨੇ ਦੱਸਿਆ ਸੱਚ

Priyanka Chopra pregnant: ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਪ੍ਰੈਗਨੈਂਟ ਹੋਣ ਦੀ ਅਫਵਾਹ ਜੋਰਾਂ ‘ਤੇ ਹੈ। ਦਰਅਸਲ, ਪ੍ਰਿਯੰਕਾ ਨਿਊਯਾਰਕ ਫੈਸ਼ਨ ਵੀਕ ਵਿੱਚ ਮਾਈਕਲ ਕੋਰਸ ਦੇ ਆਊਟਫਿਟ ਵਿੱਚ ਪਹੁੰਚੀ ਸੀ।ਇਸ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਜਿਸ ਵਿੱਚ ਕਥਿਤ ਤੌਰ ਤੇ ਅਦਾਕਾਰਾ ਦਾ ਬੇਬੀ ਬੰਪ ਸਪਾਟ ਕੀਤਾ ਗਿਆ।ਇਸ ਤਸਵੀਰ ਦੇ ਆਉਣ ਤੋਂ

ਨਿਕ ਜੋਨਸ ਨੇ ਆਪਣੀਆਂ ਸਾਲੀਆਂ ਨੂੰ ਅਜਿਹਾ ਤੋਹਫਾ ਦੇ ਕੇ ਕੀਤਾ ਹੈਰਾਨ

Parineeti Chopra Surprised:2018 ਦੇ ਆਖਰੀ ਦੋ ਮਹੀਨੇ ਵਿੱਚ ਇੰਡੀਆ ਦੀਆਂ ਦੋ ਔਰਤ ਸੁਪਰਸਟਾਰਸ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਨੇ ਵਿਆਹ ਕਰ ਲਿਆ। ਨਵੰਬਰ ਵਿੱਚ ਦੀਪਿਕਾ ਨੇ ਰਣਵੀਰ ਨਾਲ ਅਤੇ ਦਸੰਬਰ ਵਿੱਚ ਪ੍ਰਿਯੰਕਾ ਨੇ ਨਿਕ ਜੋਨਸ ਨਾਲ ਵਿਆਹ ਕੀਤਾ। ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਜਿੰਨਾ ਇੰਤਜ਼ਾਰ ਕੀਤਾ ਗਿਆ ਸੀ, ਉਹ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਪ੍ਰਿਯੰਕਾ-ਨਿਕ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਬਾਲੀਵੁਡ ਦੇ ਇਹ ਸਿਤਾਰੇ

Priyanka Nick wedding reception: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। Priyanka Nick wedding reception ਹੁਣ ਦੋਨੋਂ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੇ ਰਹੇ ਹਨ। ਜਿਸ ਵਿੱਚ ਬਾਲੀਵੁਡ ਦੇ ਤਮਾਮ ਸੈਲੀਬ੍ਰੇਟੀ ਸ਼ਾਮਿਲ ਹੋ ਰਹੇ ਹਨ। ਪ੍ਰਿਯੰਕਾ ਅਤੇ ਨਿਕ ਨੇ 19 ਦਸੰਬਰ ਨੂੰ ਵੀ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਸੀ

ਰਿਸੈਪਸ਼ਨ ‘ਚ ਪ੍ਰਿਯੰਕਾ ਨੇ ਦੀਪਿਕਾ-ਰਣਵੀਰ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

priyanka dance deepveer: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਵੀਰਵਾਰ ਨੂੰ ਮੁੰਬਈ ਵਿੱਚ ਵਿਆਹ ਦਾ ਤੀਜਾ ਰਿਸੈਪਸ਼ਨ ਦਿੱਤਾ। ਜਿੱਥੇ ਫਿਲਮ ਜਗਤ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ ਨਿਕਯੰਕਾ ਨੇ ਮੁੰਬਈ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਨੂੰ ਪਾਰਟੀ ਦਿੱਤੀ ਸੀ। ਬੀਤੀ ਰਾਤ ਕਪਲ ਪ੍ਰਿਯੰਕਾ-ਨਿਕ ਦੀ ਗਰੈਂਡ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ

ਪ੍ਰਿਯੰਕਾ-ਨਿਕ ਦੇ ਵਿਆਹ ਦੀਆਂ ਵੇਖੋ ਅਣਦੇਖੀਆਂ ਤਸਵੀਰਾਂ

Priyanka Nick: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਪ੍ਰਿਯੰਕਾ ਅਤੇ ਨਿਕ ਦੇ ਵਿਆਹ ਦੀਆਂ ਕੁਝ ਹੋਰ ਤਸ‍ਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਉਨ੍ਹਾਂ

ਵਿਆਹ ਤੋਂ ਬਾਅਦ ਇੰਝ ਹਨੀਮੂਨ ਮਨਾ ਰਿਹਾ ਇਹ ਕਪਲ, ਤਸਵੀਰਾਂ ਵਾਇਰਲ

Priyanka Chopra Nick honeymoon: ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਸਟੇਟਸ ਪਾਇਆ ਜਿਸ ਵਿੱਚ, ਸਮੰਦਰ ਕੰਡੇ ਰੇਤ ਉੱਤੇ NS (ਨਿਕ ਜੋਨਸ )  ਅਤੇ PCJ  (ਪ੍ਰਿਅੰਕਾ ਚੋਪੜਾ ਜੋਨਸ)  ਲਿਖਿਆ ਨਜ਼ਰ ਆ ਰਿਹਾ ਹੈ। ਤਸਵੀਰ ‘ਤੇ ਪ੍ਰਿਯੰਕਾ ਨੇ ਨਿਕ ਜੋਨਸ ਦਾ ਨਾਮ ਲਿਖਿਆ ਹੈ ਅਤੇ ਦਿਲ ਦੇ ਨਾਲ ਇੱਕ ਕਿੱਸ ਵਾਲਾ ਇਮੋਜੀ ਵੀ ਬਣਾਇਆ ਹੈ।

ਪ੍ਰਿਯੰਕਾ-ਨਿਕ ਜੋਨਸ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

Priyanka Nick Wedding pics:ਪ੍ਰਿਯੰਕਾ ਚੋਪੜਾ ਨੇ ਹਾਲ ਹੀ ਅਮਰੀਕਨ ਸਿੰਗਰ ਨਿਕ ਜੋਨਸ ਨਾਲ ਜੋਧਪੁਰ ਦੇ ਉਮੇਦ ਭਵਨ ਵਿੱਚ ਵਿਆਹ ਕਰ ਲਿਆ। ਵਿਆਹ ਕ੍ਰਿਸ਼ਿਅਨ ਅਤੇ ਹਿੰਦੂ ਰੀਤੀ ਰਿਵਾਜ ਨਾਲ ਹੋਇਆ। ਬਾਲੀਵੁਡ ਦੀ ਰਾਇਲ ਵੈਡਿੰਗ ਨੂੰ ਸ਼ਾਹੀ ਅੰਦਾਜ਼ ਵਿੱਚ ਸੈਲੀਬ੍ਰੇਟ ਕੀਤਾ ਗਿਆ। ਵਿਆਹ ਦੀਆਂ ਕੁੱਝ ਤਸਵੀਰਾਂ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਵਿਆਹ

Priyanka Nick look beautiful

ਪ੍ਰਿਯੰਕਾ-ਨਿਕ ਦੇ ਹਿੰਦੂ ਵੈਡਿੰਗ ਦੀਆਂ ਤਸਵੀਰਾਂ, ਇੰਝ ਦਿਖੀ ਕੈਮਿਸਟਰੀ

Priyanka Nick look beautiful: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਜੋਧਪੁਰ ਦੇ ਉਮੇਦ ਭਵਨ ਵਿੱਚ ਕ੍ਰਿਸ਼ਿਅਨ ਅਤੇ ਹਿੰਦੂ ਰਸਮਾਂ ਨਾਲ ਵਿਆਹ ਕੀਤਾ। ਇਸ ਗ੍ਰੈਂਡ ਵੈਡਿੰਗ ਦੀਆਂ ਆਫਿਸ਼ੀਅਲ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਛਾਏ ਹੋਏ ਹਨ। ਅਦਾਕਾਰਾ ਦੇ ਵਿਆਹ ਵਿੱਚ ਵਿਦੇਸ਼ੀ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ ਅਤੇ ਜਮ ਕੇ ਇੰਜੁਆਏ ਕੀਤਾ। Priyanka Nick look beautiful

Priyanka Nick wedding clothes

ਬੇਹੱਦ ਖਾਸ ਹੈ ਪ੍ਰਿਯੰਕਾ ਚੋਪੜਾ ਦੇ ਵਿਆਹ ਦਾ ਲਹਿੰਗਾ, ਬਣਾਉਣ ਵਿੱਚ ਲੱਗੇ ਇੰਨੇ ਘੰਟੇ

Priyanka Nick wedding clothes: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਹੋਏ ਵਿਆਹ ਵਿੱਚ ਰਾਇਲ ਲੁਕ ਵਿੱਚ ਨਜ਼ਰ ਆਏ। ਸੋਸ਼ਲ ਮੀਡੀਆ ਤੇ ਦੋਹਾਂ ਦੇ ਆਊਟਫਿਟ ਨੂੰ ਲੈ ਕੇ ਕਾਫੀ ਚਰਚਾ ਹੈ। ਇਸ ਡ੍ਰੈੱਸਅੱਪ ਵਿੱਚ ਦੋਵੇਂ ਹੀ ਬੇਹੱਦ ਖੂਬਸੂਰਤ ਲੱਗ ਰਹੇ ਸਨ ।ਇਹ ਲੁਕ ਦੋਹਾਂ ਤੇ ਕਾਫੀ ਜਚ ਰਿਹਾ ਸੀ, ਅਦਾਕਾਰਾ ਨੇ ਸਬਿਆਸਾਚੀ

Priyanka Chopra Nick wedding venue

ਹੁਣ ਜਾਣੋ ਪ੍ਰਿਯੰਕਾ ਦੇ ਵਿਆਹ ਦਾ ਵੈਨਿਊ ਦਾ ਖਰਚਾ, ਇੱਕ ਰਾਤ ਦਾ ਖਰਚਾ ਉੱਡਾ ਦੇਵੇਗਾ ਹੋਸ਼

Priyanka Chopra Nick wedding venue: ਰਣਵੀਰ ਦੀਪਿਕਾ ਦਾ ਵਿਆਹ ਦਾ ਸ਼ੋਰ ਅਜੇ ਖਤਮ ਨਹੀਂ ਹੋਇਆ ਸੀ ਕਿ ਹੁਣ ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਵਿਆਹ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਪ੍ਰਿਯੰਕਾ ਵਿਦੇਸ਼ ਵਿੱਚ ਨਹੀਂ ਬਲਕਿ ਦੇਸ਼ ਵਿੱਚ ਹੀ ਵਿਆਹ ਕਰੇਗੀ। Priyanka Chopra Nick wedding venue ਇਸਦੇ ਲਈ ਉਨ੍ਹਾਂ ਨੇ

Nick Jonas phone wallpaper

ਕੀ ਤੁਸੀ ਜਾਣਦੇ ਹੋ ਪ੍ਰਿਯੰਕਾ ਦੇ ਮੰਗੇਤਰ ਨਿਕ ਦੇ ਫੋਨ ਦਾ ਵਾਲਪੇਪਰ ਕੀ ਹੈ ?

Nick Jonas phone wallpaper: ਪ੍ਰਿਯੰਕਾ ਅਤੇ ਨਿਕ ਦੇ ਵਿਆਹ ਦੀ ਇਨ੍ਹੀਂ ਦਿਨ੍ਹੀਂ ਹਰ ਪਾਸੇ ਚਰਚਾ ਹੋ ਰਹੀ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਪ੍ਰਿਯੰਕਾ ਦੇ ਮੰਗੇਤਰ ਨਿਕ ਦੇ ਫੋਨ ਦਾ ਵਾਲਪੇਪਰ ਕੀ ਹੈ ? ਚਲੋ ਅੱਜ ਅਸੀ ਤੁਹਾਨੂੰ ਦਸਦੇ ਹਾਂ ਕਿ ਅਸਲ ਵਿੱਚ ਨਿਕ ਦੇ ਫੋਨ ਦਾ ਵਾਲਪੇਪਰ ਹੈ ਕੀ ? ਦਰਅਸਲ ਨਿਕ ਜੋਨਸ

Priyanka wedding invitation Bollywood

ਆਪਣੇ ਵਿਆਹ ਵਿੱਚ ਕਿਸੇ ਬਾਲੀਵੁਡ ਸਟਾਰ ਨੂੰ ਨਹੀਂ ਬੁਲਾਵੇਗੀ ਪ੍ਰਿਯੰਕਾ ਚੋਪੜਾ ?

Priyanka wedding invitation Bollywood: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਚਰਚਾਵਾਂ ਜੋਰਾਂ ਤੇ ਹਨ। ਦੋਹਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਿਯੰਕਾ ਨੇ ਹਾਲ ਹੀ ਵਿੱਚ ਬ੍ਰਾਈਡਲ ਸ਼ਾਵਰ ਪਾਰਟੀ ਸੈਲੀਬ੍ਰੇਟ ਕੀਤੀ।ਇਨ੍ਹਾਂ ਦਿਨੀਂ ਉਹ ਆਪਣੇ ਕਰੀਬੀ ਦੋਸਤਾਂ ਦੇ ਨਾਲ ਐਮਸਟਰਡੈਮ ਵਿੱਚ ਬੈਚਲਰੇਟ ਸੈਲੀਬ੍ਰੇਟ ਕਰ ਰਹੀ ਹੈ। ਅਲੱਗ-ਅਲੱਗ ਫ੍ਰੈਂਡ ਸਰਕਲ ਦੇ ਨਾਲ ਅਦਾਕਾਰਾ

Priyanka Chopra bridal shower

ਨਿਕ ਨੇ ਪਹਿਲੀ ਵਾਰ ਪ੍ਰਿਯੰਕਾ ਨੂੰ ਭੇਜਿਆ ਸੀ ਇਹ ਮੈਸੇਜ, ਆਪ ਕੀਤਾ ਖੁਲਾਸਾ

Priyanka Chopra bridal shower: ਪ੍ਰਿਯੰਕਾ ਚੋਪੜਾ ਜਲਦ ਹੀ ਨਿਕ ਜੋਨਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲਾਂਕਿ ਵਿਆਹ ਦੀ ਤਾਰੀਖ ਅਤੇ ਵੈਨਿਊ ਨੂੰ ਲੈ ਕੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਖਬਰਾਂ ਹਨ ਕਿ ਜਲਦ ਦੋਨੋਂ ਵਿਆਹ ਕਰ ਸਕਦੇ ਹਨ। ਵਿਆਹ ਤੋਂ ਪਹਿਲਾਂ ਪ੍ਰਿਯੰਕਾ ਲਗਾਤਾਰ ਐਕਟਿਵ ਹੈ ਅਤੇ ਸੁਰਖੀਆਂ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ