Tag: , , , ,

ਪ੍ਰਿਯੰਕਾ-ਨਿਕ ਦੇ ਵਿਆਹ ਦੀਆਂ ਵੇਖੋ ਅਣਦੇਖੀਆਂ ਤਸਵੀਰਾਂ

Priyanka Nick: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਪ੍ਰਿਯੰਕਾ ਅਤੇ ਨਿਕ ਦੇ ਵਿਆਹ ਦੀਆਂ ਕੁਝ ਹੋਰ ਤਸ‍ਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਉਨ੍ਹਾਂ

ਵਿਆਹ ਤੋਂ ਬਾਅਦ ਇੰਝ ਹਨੀਮੂਨ ਮਨਾ ਰਿਹਾ ਇਹ ਕਪਲ, ਤਸਵੀਰਾਂ ਵਾਇਰਲ

Priyanka Chopra Nick honeymoon: ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਸਟੇਟਸ ਪਾਇਆ ਜਿਸ ਵਿੱਚ, ਸਮੰਦਰ ਕੰਡੇ ਰੇਤ ਉੱਤੇ NS (ਨਿਕ ਜੋਨਸ )  ਅਤੇ PCJ  (ਪ੍ਰਿਅੰਕਾ ਚੋਪੜਾ ਜੋਨਸ)  ਲਿਖਿਆ ਨਜ਼ਰ ਆ ਰਿਹਾ ਹੈ। ਤਸਵੀਰ ‘ਤੇ ਪ੍ਰਿਯੰਕਾ ਨੇ ਨਿਕ ਜੋਨਸ ਦਾ ਨਾਮ ਲਿਖਿਆ ਹੈ ਅਤੇ ਦਿਲ ਦੇ ਨਾਲ ਇੱਕ ਕਿੱਸ ਵਾਲਾ ਇਮੋਜੀ ਵੀ ਬਣਾਇਆ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ