Tag: , , , , , , ,

Jayalalithaa Dhinakaran camp releases video

ਜੈਲਲਿਤਾ ਦੇ ਦੇਹਾਂਤ ‘ਤੇ 7 ਦਿਨ ਦੇ ਸ਼ੋਕ ਦਾ ਐਲਾਨ

ਕੇਂਦਰ ਸਰਕਾਰ ਨੇ ਵੀ ਇੱਕ ਦਿਨ ਦੇ ਸ਼ੋਕ ਦਾ ਕੀਤਾ ਐਲਾਨ ਦੇਰ ਰਾਤ ਚੇਨ੍ਨਈ ਦੇ ਅਪੋਲੋ ਹਸਪਤਾਲ ਵਿਚ ਹੋਇਆ ਸੀ ਦੇਹਾਂਤ ਪ੍ਰਧਾਨ ਮੰਤਰੀ ਮੋਦੀ ਅੰਤਿਮ ਦਰਸ਼ਨਾਂ ਲਈ ਚੇਨ੍ਨਈ ਹੋਣਗੇ

ਜੈਲਲਿਤਾ ਦੀ ਮੌਤ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱੱਖ,ਤਾਮਿਲਨਾਡੂ ‘ਚ 3 ਦਿਨ ਛੁੱਟੀ ਦਾ ਐਲਾਨ

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਚੰਗੇ ਸੰਬੰਧ ਰੱਖਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਕਿ ‘ਭਾਰਤੀ ਸਿਆਸਤ ਦਾ ਸਭ ਤੋਂ ਵੱਜਾ ਜ਼ੀਰੋ’ ਪੈਦਾ ਹੋ ਗਿਆ ਹੈ। ਚੇਨਈ ਦੇ ਇਕ ਨਿਜੀ ਹਸਪਤਾਲ ‘ਚ ਸੋਮਵਾਰ ਰਾਤ ਆਖਰੀ ਸਾਹ ਲੈਣ ਵਾਲੀ ਅੰਨਾਦ੍ਰਮੁਕ ਪ੍ਰਮੁੱਖ ਦੀ

ਨੋਟਬੰਦੀ ‘ਚ ਵੀ ਕਰੋੜਾਂ ਦਾ ਖਰਚਾ

ਪ੍ਰਧਾਨ ਮੰਤਰੀ ਮੋਦੀ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਲੋਕ ਕਾਫੀ ਖੱਜਲ-ਖੁਆਰ ਹੋ ਰਹੇ ਨੇ ਪਰ ਨੋਟਬੰਦੀ ਦੇ ਚਲਦਿਆਂ ਕੁਝ ਅਜਿਹੇ ਲੋਕ ਵੀ ਨੇ ਜਿਹਨਾਂ ਨੇ ਕਰੋੜਾਂ ਰੁਪਏ ਖਰਚ ਕੀਤੇ ਨੇ।   ਚਾਰ ਸਾਲ ਜੇਲ੍ਹ ‘ਚ ਰਹਿ ਚੁੱਕੇ ਕਰਨਾਟਕ ਦੇ ਨੇਤਾ ਜਨਾਰਦਨ ਰੈੱਡੀ ਨੇ ਆਪਣੀ ਬੇਟੀ ਦੇ ਵਿਆਹ ‘ਚ 500 ਕਰੋੜ ਰੁਪਏ ਖਰਚ ਕੀਤੇ।16 ਨਵੰਬਰ

ਜਾਣੋ.. ਕਿੱਦਾਂ ਸਾਬਤ ਹੋਵੇਗਾ ਤੁਹਾਡਾ ਸੋਨਾ ਜੱਦੀ ਹੈ ਜਾਂ ਨਹੀਂ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ਖਿਲਾਫ ਆਪਣੀ ਯੋਜਨਾ ਤਹਿਤ ਪਹਿਲਾਂ 500 ਤੇ 1000 ਰੁਪਏ ਦੇ ਪੁਰਾਣੇ ਨੋਟ ਬੈਨ ਕਰਨ ਤੋਂ ਬਾਅਦ ਹੁਣ ਘਰ ਵਿਚ ਸੋਨਾ ਰੱਖਣ ਦੀ ਸੀਮਾ ਵੀ ਤੈਅ ਕਰ ਦਿੱਤੀ ਹੈ। ਇਸ ਨਵੇਂ ਨਿਯਮ ਤਹਿਤ ਹਰ ਵਿਆਹੁਤਾ ਔਰਤ ਨੂੰ 500 ਗ੍ਰਾਮ, ਅਣਵਿਆਹੀ ਔਰਤ ਨੂੰ 250 ਗ੍ਰਾਮ ਤੇ ਪੁਰਸ਼ਾਂ ਨੂੰ 100 ਗ੍ਰਾਮ

ਮੋਦੀ ਦੀ ‘ਟੀ.ਆਰ.ਪੀ. ਰਾਜਨੀਤੀ ‘ਚ ਵੱਧ ਦਿਲਚਸਪੀ: ਰਾਹੁਲ

ਸ਼ੁੱਕਰਵਾਰ ਨੂੰ ਸੰਸਦ ‘ਚ ਹੋਈ ਸੰਸਦੀ ਬੈਠਕ ਬੈਠਕ ਦੀ ਪ੍ਰਧਾਨਗੀ ਪਹਿਲੀ ਵਾਰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਹੀ ਅਕਸ ਬਣਾਉਣ ‘ਚ ਲੱਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ‘ਟੀ.ਆਰ.ਪੀ. ਦੀ ਰਾਜਨੀਤੀ’ ‘ਚ ਜ਼ਿਆਦਾ ਰੁਚੀ ਹੈ।

ਨੋਟਬੰਦੀ ਦੇ ਚਲਦਿਆਂ ਮਮਤਾ ਦਾ ਵਿਗੜਿਆ ਦਿਮਾਗੀ ਸੰਤੁਲਨ : ਬੀਜੇਪੀ

ਪੱੱਛਮੀ ਬੰਗਾਲ ਦੇ ਕੁਝ ਟੋਲ ਪਲਾਜ਼ਾ ‘ਤੇ ਫੌਜ ਦੀ ਤੈਨਾਤੀ ਤੋਂ ਬਾਅਦ ਮੁੱੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਛੇੜ ਦਿੱੱਤਾ ਹੈ।ਮਮਤਾ ਦਾ ਕਹਿਣਾ ਹੈ ਕਿ ਇਹ ਐਮਰਜੇਂਸੀ ਤੋਂ ਘੱੱਟ ਨਹੀਂ ।ਜ਼ਿਕਰੇਖਾਸ ਹੈ ਕਿ ਮਮਤਾ ਦਾ ਰਾਜਨੀਤਿਕ ਦਲ ਤ੍ਰਿਣਮੂਲ ਕਾਂਗਰਸ ਵੀ ਇਸ ਮੁੱੱਦੇ ਨੂੰ ਸੰਸਦ ਦੇ ਦੋਹਾਂ ਸਦਨਾਂ ਵਿਚ ਚੁੱੱਕਣ ਲਈ ਤਿਆਰੀ

ਲੋਕਸਭਾ ਦੀ ਕਾਰਵਾਈ 2:30 ਵਜੇ ਤੱਕ ਮੁਲਤਵੀ

ਬਹਿਸ ਤੋਂ ਪਹਿਲੇ ਪ੍ਰਧਾਨ ਮੰਤਰੀ ਮੁਆਫੀ ਮੰਗੇ :ਵਿਰੋਧੀ ਪ੍ਰਧਾਨ ਮੰਤਰੀ ਮੋਦੀ ਆਪਣੇ ਆਰੋਪਾਂ ਤੇ ਦਵੇ ਜਵਾਬ:ਵਿਰੋਧੀ ਸਦਨ ਵਿਚ ਇੱਕ ਤਰਫਾ ਬਹਿਸ ਨਹੀਂ ਹੋ ਸਕਦੀ : ਸ਼ਰਦ ਯਾਦਵ

ਸੈਲਰੀ ਖਾਤਿਆਂ ‘ਚ…..ਲੋਕਾਂ ਦੇ ਹੱਥ ਖਾਲੀ !

ਨਵੰਬਰ ਦੀ ਸੈਲਰੀ ਕਈ ਲੋਕਾਂ ਦੇ ਬੈਂਕ ਖਾਤਿਆਂ ‘ਚ ਬੁੱਧਵਾਰ ਨੂੰ ਆ ਗਈ, ਪਰ ਹੱਥ ‘ਚ ਨਹੀਂ ਆ ਸਕੀ। ਲੋਕਾਂ ਨੂੰ ਲੰਬੀਆਂ ਲਾਇਨਾਂ ‘ਚ ਖੜ੍ਹਨਾ ਪੈ ਰਿਹਾ ਹੈ। ਕੁਝ ਹੀ ਲੋਕਾਂ ਨੂੰ ਕੈਸ਼ ਮਿਲ ਸਕਿਆ ਹੈ। ਬਾਕੀਆਂ ਨੇ ਬੈਂਕਾਂ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ। ਕਈ ਲੋਕ ਪੋਕੇਮਾਨ ਦੀ ਤਰਜ਼ ‘ਤੇ ਐਪ ਜ਼ਰੀਏ ਕੈਸ਼ ਵਾਲਾ ਏ.

ਨੋਟਬੰਦੀ ਤੋਂ ਬਾਅਦ ਈ.ਡੀ ਨੇ ਹਾਸਲ ਕੀਤੀ ਵੱੱਡੀ ਕਾਮਯਾਬੀ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੋਟਬੰਦੀ ਦੇ ਮੱਦੇਨਜ਼ਰ ਕਰੰਸੀ ਐਕਸਚੇਂਜ, ਹਵਾਲਾ ਡੀਲਰਾਂ ਆਦਿ ਕੋਲ ਕਾਲਾ ਧਨ ਬਰਾਮਦ ਕਰਨ ਲਈ ਨਵੀਂ ਦਿੱਲੀ ਦੇ ਕਸ਼ਮੀਰ ਗੇਟ ਇਲਾਕੇ ‘ਚ ਸਥਿਤ ਇਕ ਨਿੱਜੀ ਬੈਂਕ ਦੇ ਅਧਿਕਾਰੀਆਂ ਵਿਰੁੱਧ ਕਾਲੇ ਧਨ ਨੂੰ ਸਫੇਦ ਕਰਨ ਦਾ ਮਾਮਲਾ ਵੀ ਦਰਜ ਕੀਤਾ ਹੈ। ਪੁਰਾਣੇ ਨੋਟਾਂ ਨੂੰ ਬਦਲਣ ‘ਚ ਬੇਨਿਯਮਾਂ ਲਈ ਟੈਕਸ ਵਿਭਾਗ ਨੇ ਹਾਲ ਹੀ

ਨੋਟਬੰਦੀ ਦੇ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਰੋਸ ਮਾਰਚ

ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸੋਮਵਾਰ ਨੂੰ ਵਿਰੋਧੀ ਦਲਾਂ ਨੇ ਭਾਰਤ ਬੰਦ ਬੁਲਾਇਆ ਹੈ ਪਰ ਫਿਲਹਾਲ ਹਰ ਵਿਰੋਧੀ ਦਲ ਇਸਨੂੰ ਨੈਤਿਕ ਸਮਰਥਨ ਦਿੰਦਾ ਹੋਇਆ ਹੀ ਨਜਰ ਆ ਰਿਹਾ ਹੈ।ਭਾਰਤ ਬੰਦ ਦੇ ਅੇਲਾਨ ਦੇ ਬਾਵਜੂਦ ਯੂ.ਪੀ ਵਿੱਚ ਕੋਈ ਵੀ ਦਲ ਇਸ ਬੰਦ ਨੂੰ ਸਫਲ ਬਣਾਉਂਦਾ ਦਿਖਾਈ ਨਹੀਂ ਦਿੱੱਤਾ । ਦੂਸਰੀਆਂ ਪਾਰਟੀਆਂ ਤੋਂ ਬਾਅਦ ਕਾਂਗਰਸ ਨੇ

‘ਭਾਰਤ ਬੰਦ’ ਨੂੰ ਕਈ ਪਾਰਟੀਆਂ ਦਾ ਨਹੀਂ ਸਮਰਥਨ

ਨੋਟਬੰਦੀ ਦੇ ਖਿਲਾਫ ਵਿਰੋਧੀ ਦਲਾਂ ਵਲੋਂ 28 ਨਵੰਬਰ ਨੂੰ ਭਾਰਤ ਬੰਦ ਨੂੰ ਜਨਤਾ ਦਲ (ਯੂ) ਦੇ ਸਮਰਥਨ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਮਹਾਗਠਜੋੜ ਦੇ ਦੋ ਹੋਰ ਦਲ ਰਾਸ਼ਟਰੀ ਜਨਤਾ ਦਲ (ਰਾਜਦ) ਤੇ ਕਾਂਗਰਸ ਨੇ ਵੀ ਬੰਦ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ

ਮੈਂ ਮਾਰਕਸਵਾਦੀ ਹਾਂ, ਮੈਂ ਲੈਨਿਨਵਾਦੀ ਹਾਂ….

ਮੈਂ ਮਾਰਕਸਵਾਦੀ ਹਾਂ, ਮੈਂ ਲੈਨਿਨਵਾਦੀ ਹਾਂ! ਮੈ ਮਾਰਕਸਵਾਦੀ ਤੇ ਲੈਨਿਨਵਾਦੀ ਰਹਾਂਗਾਂ, ਆਪਣੇ ਆਖਰੀ ਸਾਹਾਂ ਤੱਕ! ਜੇ ਤੁਹਾਡੇ ਕੋਲ ਵਿਸ਼ਵਾਸ ਅਤੇ ਪਲਾਨ ਹੈ ਤਾਂ ਇਸ ਗੱਲ ਦੀ ਅਹਿਮੀਅਤ ਨਹੀਂ ਰਹਿ ਜਾਂਦੀ ਕਿ ਤੁਸੀਂ ਕਿੰਨੇ ਛੋਟੇ ਹੋ! ਕ੍ਰਾਂਤੀ ਭਵਿੱਖ ਅਤੇ ਇਤਿਹਾਸ ਦਰਮਿਆਨ ਮੌਤ ਤੱਕ ਕੀਤਾ ਗਿਆ ਸੰਘਰਸ਼ ਹੈ! ਉਹ ਸਮਾਜਵਾਦ ਦੀ ਅਸਫਲਤਾ ਦੀ ਗੱਲ ਕਰਦੇ ਹਨ, ਪਰ

ਨੋਟਾਂ ਚ ਵੱਡੀ ਗੜਬੜੀ ,ਆਸਾਨੀ ਨਾਲ ਹੋ ਸਕਦੀ ਹੈ ਨਕਲ

ਭਾਰਤ ਦੇ ਨਵੇਂ ਨੋਟ ਨੇਪਾਲ ‘ਚ ਬੈਨ

15 ਦਸੰਬਰ ਤੱਕ ਚਲਣਗੇ 500 ਦੇ ਪੁਰਾਣੇ ਨੋਟ

500 ਦੇ ਨੋਟਾਂ ‘ਚ ਵੱਡੀ ਗੜਬੜੀ,ਆਸਾਨੀ ਨਾਲ ਹੋ ਸਕਦੀ ਹੈ ਨਕਲ

ਬਾਜ਼ਾਰ ‘ਚ ਆਉਣ ਦੇ 2 ਹਫਤਿਆਂ ਅੰਦਰ ਹੀ 500 ਰੁਪਏ ਦੇ ਨੋਟਾਂ ‘ਚ ਕਈ ਤਰ੍ਹਾਂ ਦੇ ਫਰਕ ਦੇਖਣ ਨੂੰ ਮਿਲ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਲੋਕਾਂ ਦੇ ਦਿਮਾਗ ‘ਚ ਉਲਝਣ ਪੈਦਾ ਹੋਣ ਦੇ ਇਲਾਵਾ ਨਕਲ ਦੀ ਵੀ ਸੰਭਾਵਨਾ ਵਧ ਜਾਵੇਗੀ, ਜਦੋਂ ਕਿ ਨੋਟਬੰਦੀ ਅਤੇ ਨਵੇਂ ਨੋਟ ਬਾਜ਼ਾਰ ‘ਚ ਲਿਆਉਣ ਦਾ ਸਰਕਾਰ

ਨੋਟਬੰਦੀ ‘ਤੇ ਅੱਜ ਵੀ ਸੰਸਦ ‘ਚ ਹੰਗਾਮੇ ਦੇ ਅਸਾਰ, ਪੀ.ਐੱਮ.ਮੋਦੀ ਨਹੀਂ ਰਹਿਣਗੇ ਮੌਜੂਦ

ਨੋਟਬੰਦੀ ਨੂੰ ਲੈ ਕੇ ਸੰਸਦ ‘ਚ ਲਗਾਤਾਰ ਹੰਗਾਮਾ ਜਾਰੀ ਹੈ, ਇਸੇ ਮੁੱਦੇ ਨੂੰ ਲੈ ਜਿੱਥੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ‘ਚ ਬੁਲਾਣ ‘ਤੇ ਬਜਿੱਦ ਹੈ ਉਥੇ ਹੀ ਬੈਂਕ ‘ਣ ਲੋਕਾਂ ਦੀ ਖੱਜਲ=ਖੁਆਰੀ ਦਾ ਦੌਰ ਜਾਰੀ ਹੈ। ਸ਼ੁਕਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਰਹੀ ਸੰਸਦ ਦੀ ਕਾਰਵਾਈ ‘ਚ ਵੀ ਭਾਰੀ ਹੰਗਾਮੇ ਦੇ ਅਸਾਰ

ਤੁਹਾਡੇ ਇੱਕ ਇੱਕ ਪੈਸੇ ਤੇ ਹੈ ਤੁਹਾਡਾ ਹੱਕ – ਨਰਿੰਦਰ ਮੋਦੀ

ਸੰਵਿਧਾਨ ਦਿਵਸ ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਹਰ ਇਕ ਨਾਗਰਿਕ ਸਿਪਾਹੀ ਵਾਂਗ ਲੜ ਰਿਹਾ ਹੈ ਕਾਲੇ ਧਨ ਦੇ ਖਿਲਾਫ਼ ਦੇਸ਼ ਲੜਾਈ ਲੜ ਰਿਹਾ ਹੈ ਨੋਟਬੰਦੀ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਹੈ ਦੁੱਖ ਜੇਕਰ ਦਿੰਦਾ ੭੨ ਘੰਟੇ ਤਾਂ ਕਰਦੇ ਵਾਹਵਾਹੀ ਜਰੂਰਤ ਹੈ ਡਿਜਿਟਲ ਕਰੰਸੀ ਵਲ ਵਧਿਆ ਜਾਵੇ ਇੰਟਰਨੇਟ ਬੈੰਕਿੰਗ ਨੂੰ ਦਿੱਤੀ

ਨੋਟਬੰਦੀ ਦਾ ਅਸਰ ਵੀਰਵਾਰ ਨੂੰ ਆਖਰੀ ਦਿਨ ਸਮਝ ਭੱੱਜਦੇ ਰਹੇ ਲੋਕ

ਐਮਰਜੈਂਸੀ ਸੇਵਾਵਾਂ ਲਈ 500-1000 ਰੁਪਏ ਦੇ ਨੋਟਾਂ ਨੂੰ ਐਮਰਜੈਂਸੀ ਸੇਵਾਵਾਂ ਲਈ ਸਵੀਕਾਰ ਕਰਨ ਦੇ ਆਖਰੀ ਦਿਨ ਲੋਕਾਂ ਵਿਚ ਕਾਫੀ ਭੱਜ-ਨੱਸ ਰਹੀ ਪਰ ਦਿਨ ਢਲਦਿਆਂ ਹੀ ਉਕਤ ਨੋਟਾਂ ਦੇ ਚੱਲਣ ਦੀ ਤਰੀਕ 15 ਦਸੰਬਰ ਤੱਕ ਵਧਾਉਣ ਦੀ ਖਬਰ ਨੇ ਲੋਕਾਂ ਨੂੰ ਫਿਰ ਤੋਂ ਕੁਝ ਰਾਹਤ ਦਿੱਤੀ ਹੈ। ਸਰਕਾਰ ਨੇ ਇਸ ਦੇ ਨਾਲ ਹੀ ਇਹ ਸ਼ਰਤ ਰੱਖੀ

ਪ੍ਰਧਾਨਮੰਤਰੀ ਅੱਜ ਪੰਜਾਬ ਦੌਰੇ ‘ਤੇ

ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਕੱਲ੍ਹ 25 ਨਵੰਬਰ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਸਰਕਾਰੀ ਤੌਰ ‘ਤੇ ਦੱਸਿਆ ਗਿਆ ਹੈ ਕਿ ਪਹਿਲਾਂ ਉਹ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਬਠਿੰਡਾ ਪੁੱਜਣਗੇ ਤੇ ਬਾਅਦ ਦੁਪਹਿਰ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਆਉਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੋਹਾਂ ਸ਼ਹਿਰਾਂ ਵਿਚ ਸ੍ਰੀ ਮੋਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ