Tag: , , , , , ,

ਜੰਮੂ ਕਸ਼ਮੀਰ ‘ਚ ਪਣਬਿਜਲੀ ਪਰਿਯੋਜਨਾ ਦਾ ਨਿਰਮਾਣ ਬੰਦ ਕਰੇ ਭਾਰਤ : ਪਾਕਿ

ਸਿੰਧੂ ਜਲ ਸਮਝੌਤੇ ਤੇ ਭਾਰਤ ਦੇ ਸਖਤ ਸੁਭਾਅ ਨੂੰ ਦੇਖਦੇ ਪਾਕਿਸਤਾਨ ਪਰੇਸ਼ਾਨ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਦੀ ਪਰੇਸ਼ਾਨੀ ਦੇ ਸੰਕੇਤ ਇਸ ਤਰ੍ਹਾਂ ਨਜ਼ਰ ਆ ਰਹੇ ਹਨ, ਕਿ ਪਾਕਿਤਸਾਨ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿਚ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਭਾਰਤ, ਜੰਮੂ ਕਸ਼ਮੀਰ ਵਿਚ ਚਲ ਰਹੇ ਹਾਈਡਰੋ ਪਰਿਯੋਜਨਾ ਤੇ ਜਲਦ ਤੋਂ ਜਲਦ

ਪੱਛਮ ਬੰਗਾਲ ਦੀ ਅਦਾਲਤ ਨੇ ਲਸ਼ਕਰ ਦੇ 3 ਅੱਤਵਾਦੀਆਂ ਨੂੰ ਦਿੱਤੀ ਸਜਾ-ਏ-ਮੌਤ

ਪੱਛਮ ਬੰਗਾਲ ਦੇ ਬੋਨਗਾਵ ਦੀ ਇੱਕ ਅਦਾਲਤ ਨੇ ਲਸ਼ਕਰ ਦੇ 3 ਅੱਤਵਾਦੀਆਂ ਨੂੰ ਸਜਾ-ਏ-ਮੌਤ ਦੇਣ ਦਾ ਫੈਸਲਾ ਸੁਣਾਇਆ ਹੈ। ਇਹ ਅੱਤਵਾਦੀ ਸਾਲ 2007 ਵਿਚ ਬੋਨਗਾਵ ਦੀ ਸਰਹੱਦ ਤੋ ਗ੍ਰਿਫਤਾਰ ਕੀਤਾ ਗਿਆ

chadu

ਪਾਕਿ ਨੇ ਕੀਤਾ ਭਾਰਤੀ ਜਵਾਨ ਚੰਦੂ ਨੂੰ ਰਿਹਾਅ

ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਭਾਰਤੀ ਜਵਾਨ ਚੰਦੂ ਚੌਹਾਨ ਨੂੰ ਅੱਜ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ।ਇਸ ਤੋਂ ਪਹਿਲਾਂ , ਪਾਕਿਸਤਾਨ ਵਲੋਂ ਸ਼ਨੀਵਾਰ ਨੂੰ ਬਿਆਨ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ ਗਿਆ । ਪਾਕਿਸਤਾਨ ਨੇ ਬਾਘਾ ਵਾਡਰ ਉੱਤੇ ਚੰਦੂ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ । ਪਾਕਿਸਤਾਨ ਵਲੋਂ ਜਾਰੀ ਬਿਆਨ ਵਿੱਚ

Paneersalevam-and-Narendra-Modi

ਪੀ.ਐੱਮ. ਮੋਦੀ ਨੇ ਵੀ ਕੀਤਾ ਜਲੀਕੱਟੂ ਦਾ ਸਮਰਥਨ

ਤਾਮਿਲਨਾਡੂ ‘ਚ ਜਲੀਕੱਟੂ ਤੋਂ ਪਾਬੰਦੀ ਹਟਾਉਣ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਅਤੇ ਤਮਾਮ ਉੱਘੀਆਂ ਹਸਤੀਆਂ ਦੇ ਇਸ ਦੇ ਸਮਰਥਨ ‘ਚ ਆਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਇਸ ਦੇ ਰਸਤੇ ‘ਚ ਰੋਕ ਨੂੰ ਹਟਾਉਣ ‘ਚ ਲੱਗ ਗਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਤਾਮਿਲਨਾਡੂ ਸਰਕਾਰ ਦੇ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ

ਦਿੱਲੀ ‘ਚ 15 ਕਰੋੜ ਦੀ ਕੋਕੀਨ ਜਬਤ, 3 ਲੋਕ ਕਾਬੂ

ਦਿੱਲੀ ਵਿਚ ਵੱਡੀ ਮਾਤਰਾ ਵਿਚ ਕੋਕੀਨ ਬਰਾਮਦ ਕੀਤੀ ਗਈ। ਜਿਸ ਦੀ ਅੰਤਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 15 ਕਰੋੜ ਰੁਪਏ ਦੀ ਹੈ। ਪੁਲਿਸ ਨੇ ਕੋਕੀਨ ਦੇ ਨਾਲ 3 ਲੋਕਾਂ ਨੂੰ ਵੀ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਹੈ ਕਿ ਇਹ ਵਿਆਕਤੀ ਵਿਅਤਨਾਮਾ ਦੇ ਰਹਿਣ ਵਾਲੇ

PM-Modi-Donald-Trump

ਟਰੰਪ ਦੀਆਂ ਕੁਝ ਨੀਤੀਆਂ ਜਿੰਨਾਂ ਤੇ ਭਾਰਤ ਰੱਖੇਗਾ ਨਜਰ…

ਡੋਨਾਲ‍ਡ ਟਰੰਪ  ਦੇ ਰਾਸ਼‍ਟਰਪਤੀ ਬਣਦੇ ਹੀ ਹੁਣ ਭਾਰਤ ਦੀ ਨਜ਼ਰ  ਉਨ੍ਹਾਂ ਦੀਆਂ ਨੀਤੀਆਂ ਉੱਤੇ ਰਹੇਗੀ । ਭਾਰਤ ਨੂੰ ਲੈ ਕੇ ਉਨ੍ਹਾਂ ਦਾ ਰੁਖ਼ ਅਤੇ ਨੀਤੀਆਂ ਕਿਹੋ ਜਿਹੀਆਂ ਰਹਿਣਗੀਆਂ ਇਹ ਆਉਣ ਵਾਲੇ ਦਿਨਾਂ ਵਿੱਚ ਭਾਰਤ ਅਤੇ ਅਮਰੀਕਾ ਦੇ ਰਿਸ਼‍ਤਿਆਂ ਨੂੰ ਪ੍ਰਭਾਵਿਤ ਕਰਨਗੀਆਂ । ਹਾਲਾਂਕਿ ਉਂ‍ਮੀਦ ਜਤਾਈ ਜਾ ਰਹੀ ਹੈ ਕਿ ਐਨਐਸਜੀ ਮੈਂਬਰਸ਼ਿਪ ਅਤੇ ਦੂਜੇ ਮੁਦਿਆਂ ਉੱਤੇ

Narendra-Modi

ਸੋਸ਼ਲ ਮੀਡੀਆ ‘ਤੇ ਸਟਾਰ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ‘ਚ ਸੋਸ਼ਲ ਮੀਡੀਆ ‘ਤੇ ਸਭ ਤੋਂ ਵਧ ਫੋਲੋਅਰ ਵਾਲੇ ਨੇਤਾ ਬਣ ਗਏ ਹਨ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਫੇਸਬੁੱਕ, ਟਵਿੱਟਰ, ਯੂ-ਟਿਊਬ ਅਤੇ ਗੂਗਲ ਪਲੱਸ ‘ਤੇ ਸਭ ਤੋਂ ਵਧ ਫੋਲੋਅਰ ਵਾਲੇ ਮੁਖੀ ਬਣ ਗਏ ਹਨ। ਪ੍ਰਧਾਨ ਮੰਤਰੀ ਨੂੰ ਟਵਿੱਟਰ ‘ਤੇ  2.65 ਕਰੋੜ, ਫੇਸਬੁੱਕ ‘ਤੇ 3.92 ਕਰੋੜ, ਗੂਗਲ ਪਲੱਸ

ਜਲੀਕੱਟੂ ਤੇ ਪ੍ਰਦਰਸ਼ਨ ਤੇਜ਼, ਨਵੇਂ ਅਧਿਆਦੇਸ਼ ਲਈ ਮੋਦੀ ਨੂੰ ਮਿਲਣਗੇ ਪੰਨੀਸਲੇਵਮ

ਭਵਿੱਖ ਵਿਚ ਹਿੰਦੂ ਵੀ ਬਣ ਸਕਣਗੇ ਅਮਰੀਕਾ ਦੇ ਰਾਸ਼ਟਰਪਤੀ : ਓਬਾਮਾ

ਵਾਈਟ ਹਾਉਸ ਵਿਚ ਆਪਣੀ ਆਖਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਇਸ ਵਿਚ ਸਿਰਫ ਔਰਤ ਹੀ ਰਾਸ਼ਟਰਪਤੀ ਨਹੀਂ ਬਣੇਗੀ ਬਲਕਿ ਭਵਿੱਖ ਵਿਚ ਲੈਟਿਨ, ਯਹੂਦੀ ਅਤੇ ਕੋਈ ਵੀ ਹਿੰਦੂ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ। ਮੀਡੀਆ ਦੇ ਨਾਲ ਆਪਣੀ ਅਲਵਿਦਾ ਸਪੀਚ ਵਿਚ ਓਬਾਮਾ ਨੇ

ਕਾਨਪੁਰ ਰੇਲ ਹਾਦਸੇ ‘ਚ ISI ਦੀ ਸਾਜ਼ਿਸ਼ : ਐਨ.ਆਈ.ਏ.

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕਾਨਪੁਰ ਰੇਲ ਹਾਦਸੇ ਪਿੱਛੇ ਆਈ.ਐਸ.ਆਈ. ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਜਿਸ ਲਈ ਐਨ.ਆਈ.ਏ. ਨੇ ਗ੍ਰਹਿ ਮੰਤਰਾਲੇ ਨੂੰ ਖੱਤ ਲਿਖਿਆ ਹੈ ਕਿ ਇਸ ਹਾਦਸੇ ਦੀ ਜਾਂਚ ਕੀਤੀ

Union-Cabinet-Meeting

ਪੁਰਾਣੇ ਹੋ ਚੁੱਕੇ 105 ਕਾਨੂੰਨ ਖਤਮ ਕਰਨ ਦੀ ਤਿਆਰੀ ‘ਚ ਸਰਕਾਰ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਵੱਲੋਂ ਮੀਟਿੰਗ ਵਿੱਚ ਕਾਨੂੰਨ ਮੰਤਰਾਲੇ ਦੀ ਉਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਅਜਿਹੇ 105 ਕਾਨੂੰਨਾਂ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਹੈ ਜੋ ਸਮੇਂ ਦੇ ਲਿਹਾਜ਼ ਨਾਲ ਪੁਰਾਣੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਵਜ਼ਾਰਤ ਨੇ ਐਫ਼ਸੀਆਈ ਨੂੰ ਕੌਮੀ ਛੋਟੀਆਂ ਬੱਚਤਾਂ ਫ਼ੰਡ ਵਿੱਚੋਂ 45 ਹਜ਼ਾਰ

ਕੋਹਰੇ ਦੇ ਕਾਰਨ 28 ਟਰੇਨਾਂ ਲੇਟ, 3 ਰੱਦ

ਕੋਹਰੇ ਦੇ ਕਾਰਨ ਦਿੱਲੀ ਨੂੰ ਆਉਣ ਵਾਲੀਆਂ 28 ਟਰੇਨਾਂ ਆਪਣੇ ਨਿਧਾਰਤ ਸਮੇਂ ਤੋਂ ਦੇਰੀ ਨਾਲ ਚੱਲਣਗੀਆ ਅਤੇ 3 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਅੰਡਮਾਨ-ਨਿਕੋਬਾਰ ‘ਚ 4.9 ਦੀ ਤੇਜੀ ਦਾ ਭੂਚਾਲ

ਅੰਡਮਾਨ-ਨਿਕੋਬਾਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਭੂਚਾਲ ਦੇ ਤੇਜ਼ੀ 4.9 ਮਾਪੀ ਗਈ। ਭੂਚਾਲ ਨਾਲ ਕਿਸੇ ਵੀ ਜਾਨ ਜਾ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ

ਅੱਤਵਾਦੀ ਹਮਲੇ ਦੇ ਡਰ ਤੋਂ ਦਿੱਲੀ-ਲਾਹੌਰ ਬੱਸ ਸਰਿਵਸ ਹਾਈ ਅਲਰਟ ਤੇ

ਯਕੀਨਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ-ਲਾਹੌਰ ਬੱਸ ਸਰਵਿਸ ਤੇ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਜਿਸ ਨੂੰ ਦੇਖਦੇ ਬੱਸ ਸਰਵਿਸ ਨੂੰ ਹਾਈ ਅਲਰਟ ਅਧਿਨ ਰੱਖਿਆ

ਰੋਜਗਾਰ ਦੀ ਭਾਲ ‘ਚ ਪ੍ਰੀਖਿਆ ਦੇ ਰਹੇ ਨੋਜਵਾਨਾਂ ਲਈ ਖੁਸ਼ਖਬਰੀ

ਰੋਜਗਾਰ ਦੀ ਭਾਲ ਵਿਚ ਪਰੇਸ਼ਾਨ ਦੇਸ਼ ਦੇ ਨੋਜਵਾਨਾਂ ਲਈ ਜਲਦ ਹੀ ਕੇਂਦਰ ਸਰਕਾਰ ਇੱਕ ਚੰਗੀ ਖਬਰ ਦੇ ਸਕਦੀ ਹੈ। ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਨੇ ਡੀ-ਗਰੇਡ ਦੀਆਂ ਨੌਕਰੀਆਂ ਦੇ ਲਈ ਇੰਟਰਵਿਊ ਨੂੰ ਰੱਦ ਕੀਤਾ ਸੀ ਤਾਂ ਜੋ ਨੌਕਰੀ ਹਾਸਲ ਕਰਨੀ ਥੋੜੀ ਆਸਾਨ ਹੋ ਜਾਵੇ। ਇਸੇ ਲੜੀ ਦੇ ਤਹਿਤ ਕੇਂਦਰ ਸਰਕਾਰ ਵੱਖ ਵੱਖ ਪ੍ਰੀਖਿਆ ਕਰਨ

ਆਰਮਜ਼ ਐਕਟ ਮਾਮਲੇ ਤੇ ਅੱਜ ਹੋਵੇਗੀ ਸੁਣਵਾਈ

ਅਦਾਕਾਰ ਸਲਮਾਨ ਖਾਨ ਦੇ ਖਿਲਾਫ 18 ਸਾਲ ਪੁਰਾਣੇ ਆਰਮਜ਼ ਐਕਟ ਦੇ ਮਾਮਲੇ ਵਿਚ ਜੋਧਪੁਰ ਦੀ ਇੱਕ ਅਦਾਲਤ ਅੱਜ ਆਪਣਾ ਫੈਸਲਾ ਜਾਰੀ ਕਰੇਗੀ। ਦੱਸਦਈਏ ਕੇ ਸਲਮਾਨ ਖਾਨ ਤੇ 4 ਮਾਮਲੇ ਦਰਜ ਹੈ। ਜੇਕਰ ਸਲਮਾਨ ਖਾਨ ਅੱਜ ਦੋਸ਼ੀ ਕਰਾਰ ਕੀਤੇ ਜਾਂਦੇ ਹਨ ਤਾਂ ਉਹਨਾਂ ਤੇ ਅਵੈਧ ਲਾਇਸੰਸ ਹਥਿਆਰ ਰੱਖਣ ਤੇ 3 ਸਾਲ ਦੀ ਸਜਾ ਹੋ ਸਕਦੀ ਹੈ।

Nawaz Sharif

ਪਾਕਿ ‘ਚ ਹਿੰਦੂਆ ਤੇ ਹੋ ਰਹੀ ਦਿਆਲ ਨਾਵਾਜ਼ ਸਰਕਾਰ,

ਪਾਕਿਸਤਾਨ ਵਿਚ ਘੱਟ ਗਿਣਛੀ ਵਾਲੀ ਆਬਾਦੀ ਖਾਸ ਕਰਕੇ ਗੈਰ ਮੁਸਲਿਮ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਉਣ ਦੀ ਗੱਲ ਅਕਸਰ ਸਰਕਾਰਾਂ ਕਰਦੀਆਂ ਰਹੀਆਂ ਹਨ। ਪਰ ਇਸ ਤਰ੍ਹਾਂ ਦਾ ਕੋਈ ਕਦਮ ਕਿਸੇ ਪਾਕਿਸਤਾਨ ਸਰਕਾਰ ਵਲੋਂ ਚੁੱਕਿਆ ਗਿਆ ਹੋਵੇ ਇਹ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਉਲਟ ਸਰਕਾਰ ਪਿਛਲੇ 3-4 ਮਹੀਨਿਆਂ ਤੋਂ ਘੱਟ ਗਿਣਤੀ ਵਾਲੇ ਗੈਰ ਮੁਸਲਿਮ

Punjab-BJP

ਨਰਿੰਦਰ ਮੋਦੀ ਪੰਜਾਬ ‘ਚ ਕਰਨਗੇ ਕਈ ਰੈਲੀਆਂ ਨੂੰ ਸੰਬੋਧਨ

CBI-Logo

ਅੱਜ ਹੋਵੇਗੀ ਸੀ.ਬੀ.ਆਈ. ਚੀਫ ਦੀ ਚੋਣ

ਨਵੀਂ ਦਿੱਲੀ: ਸੀ.ਬੀ.ਆਈ. ਚੀਫ਼ ਦੀ ਚੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਅੱਜ ਬੈਠਕ ਕਰੇਗੀ। ਸੀ.ਬੀ.ਆਈ. ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ ਨੂੰ 45 ਅਫ਼ਸਰਾਂ ਦੀ ਸੂਚੀ ਭੇਜੀ ਗਈ

ਚੀਨ ਨੇ ਦਿੱਤੇ ਪਾਕਿਸਤਾਨ ਨੂੰ ਦੋ ਸਮੁੰਦਰੀ ਬੇੜੇ

ਚੀਨ ਨੇ ਪਾਕਿਸਤਾਨ ਦੇ ਵਿਚ ਤਿਆਰ ਹੋ ਰਹੇ ਆਰਥਿਕ ਕੋਰਿਡੋਰ ਦੀ ਸੁਰੱਖਿਆ ਦੇ ਨਾਮ ਤੇ 2 ਸਮੁੰਦਰੀ ਬੇੜੇ ਪਾਕਿਸਤਾਨ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਚੀਨ 2 ਹੋਰ ਸਮੁੰਦਰੀ ਬੇੜੇ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨੂੰ ਦੇਣ ਵਾਲਾ ਹੈ। ਇਸ ਦੇ ਨਾਲ ਚੀਨ ਆਰਥਿਕ ਕਾਰਿਡੋਰ ਦੀ ਜਵਾਇੰਟ ਸਿਕਿਉਰਟੀ ਵੀ ਕਰੇਗਾ। ਚੀਨ ਵਲੋਂ ਪਾਕਿਸਤਾਨ ਨੂੰ ਦਿੱਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ