Tag: , , , , , , , , , , ,

Ban on plastic

ਮੱਧ ਪ੍ਰਦੇਸ਼ ‘ਚ ਲਗਾਇਆ ਪਾਲੀਥੀਨ ਵਰਤੋ ਤੇ ਬੈਨ

ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਨੂੰ ਪਾਲੀਥੀਨ ਰਹਿਤ ਬਣਾਉਣ ਦੇ ਟਿੱਚੇ ਤੇ ਅੱਜ ਸੂਬੇ ਭਰ ਵਿਚ ਪਾਲੀਥੀਨ ਤੇ ਪੂਰਨ ਬੈਨ ਲਗਾ ਦਿੱਤਾ ਹੈ। ਮੱਧ ਪ੍ਰਦੇਸ਼ ਵਿਚ ਪਾਲੀਥੀਨ ਵਰਤਣ ਵਾਲਿਆਂ ਅਤੇ ਪਾਲੀਥੀਨ ਦੇਣ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਪਾਲੀਥੀਨ ਦੀ ਵਰਤੋਂ ਪਾਏ ਜਾਣ ਦੀ ਸੂਰਤ ਵਿਚ ਜੁਰਮਾਨਾ ਜਾਂ ਸ਼ਜਾ ਕੀਤੀ ਜਾਵੇਗੀ। ਮੱਧ ਪ੍ਰਦੇਸ਼ ਦੀ

Surgical Strikes

ਸਰਜਿਕਲ ਸਟਰਾਇਕ ਕਰਨ ਵਾਲੇ 19 ਜਵਾਨਾਂ ਨੂੰ ਦਿੱਤਾ ਵੀਰਤਾ ਪੁਰਸਕਾਰ

ਭਾਰਤੀ ਫੌਜ ਵਲੋਂ ਕੀਤੀ ਸਰਜਿਕਲ ਸਟਰਾਇਕ ਦੇ ਲਈ ਕੇਂਦਰ ਨੇ ਇਸ ਅਭਿਆਨ ਵਿਚ ਸ਼ਾਮਲ ਜਵਾਨਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਹੈ। ਸਰਹੱਦ ਪਾਰ ਅੱਤਵਾਦੀਆਂ ਦੇ ਠਿਕਾਨਿਆਂ ਨੂੰ ਖਤਮ ਕਰਨ ਵਾਲੇ 4 ਅਤੇ 9 ਪੈਰਾ ਕਮਾਂਡੋਜ਼ ਦੇ 19 ਜਵਾਨਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਹੈ। 4 ਪੈਰਾ ਕਮਾਂਡੋ ਦੇ ਮੇਜਰ ਰੋਹਿਤ ਸੂਰੀ ਨੂੰ ਵੀ ਕਿਰਤੀ ਚੱਕਰ ਦਿੱਤਾ ਗਿਆ।

ਰੂਸ ‘ਚ ਭਾਰਤ ਦੇ ਰਾਜਦੂਤ ਦੀ ਹੋਈ ਮੌਤ

ਰੂਸ ਵਿਚ ਭਾਰਤ ਦੇ ਰਾਜਦੂਤ ‘ਏਲੇਕਜੇਂਡਰ ਐਮ ਕਦਾਕਿਨ’ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ

india corruption

‘ਭ੍ਰਿਸ਼ਟਾਚਾਰ ਮਾਮਲੇ ਤੇ ਭਾਰਤ ਦੀ ਰੈਂਕਿੰਗ ‘ਚ ਸੁਧਾਰ’

ਟਰਾਂਸਪੇਰੇਂਸੀ ਇੰਟਰਨੇਸ਼ਨਲ ਦੇ ਭ੍ਰਿਸ਼ਟਾਚਾਰ ਸੂਚਕ ਮੁਤਾਬਿਕ ਸਾਲ 2016 ਵਿਚ ਭਾਰਤ ਦੀ ਭ੍ਰਿਸ਼ਟਾਚਾਰ ਮਾਮਲਿਆਂ ਵਿਚ ਰੈਂਕਿੰਗ ਵਿਚ ਥੋੜਾ ਜਿਹਾ ਸੁਧਾਰ ਦਿਖਾਈ ਦਿੱਤਾ ਹੈ। ਟਰਾਂਸਪੇਰੇਂਸੀ ਇੰਟਰਨੇਸ਼ਨਲ ਨੇ ਆਪਣੀ ਸੂਚੀ ਵਿਚ ਨਿਊਜੀਲੈਂਡ ਅਤੇ ਡੇਨਮਾਰਕ ਨੂੰ ਪਹਿਲੇ ਦਰਜ਼ੇ ਤੇ ਰੱਖਿਆ ਹੈ। ਇਸ ਸੂਚੀ ਵਿਚ ਭਾਰਤ, ਚੀਨ ਅਤੇ ਬ੍ਰਾਜੀਲ ਨੂੰ 40-40 ਬਰਾਬਰ ਦੇ ਅੰਕ ਮਿਲੇ ਹਨ। ਇਸੇ ਤਰ੍ਹਾਂ ਸਾਲ 2015

Kitchen Gas

ਓਡੀਸ਼ਾ ‘ਚ ਗੈਸ ਲੀਕ ਮਾਮਲੇ ‘ਚ 1 ਦੀ ਮੌਤ 5 ਬੀਮਾਰ

ਓਡੀਸ਼ਾ ਦੇ ਰਾਊਰਕੇਲਾ ਵਿਚ ਗੈਸ ਲੀਕ ਹੋਣ ਦੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 5 ਲੋਕ ਗੰਭੀਰ ਰੂਪ ਵਿਚ ਬੀਮਾਰ ਹੋ ਗਏ ਹਨ। ਬੀਮਾਰ ਵਿਅਕਤੀਆਂ ਨੂੰ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ ਗਿਆ

ਪੀ.ਐਮ. ਮੋਦੀ ਨਾਲ ਅਬੂ ਧਾਬੀ ਦੇ ਪ੍ਰਿੰਸ

ਅਬੂ ਧਾਬੀ ਦੇ ਪ੍ਰਿੰਸ ਮੋਦੀ ਨੂੰ ਮਿਲਣ ਲਈ ਪਹੁੰਚੇ ਪੀ.ਐਮ.ਆਵਾਸ

ਅਬੂ ਧਾਬੀ ਦੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਪੀ.ਐਮ. ਆਵਾਸ 7 ਲੋਕ ਕਲਿਆਣ ਮਾਰਗ ਵਿਖੇ ਪਹੁੰਚੇ ਹਨ। ਜਿੱਥੇ ਪੀ.ਐਮ. ਨਰਿੰਦਰ ਮੋਦੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ। ਦੱਸ ਦਈਏ ਕੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’ ਗਣਤੰਤਰ ਦਿਵਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਆਏ ਸਨ। ਇਸ

SSB

SSB ਦੇ ਜਵਾਨ ਨੇ ਆਪਣੇ ਸਾਥੀ ਦੇ ਮਾਰੀ ਗੋਲੀ

ਛੱਤੀਸਗੜ੍ਹ ਵਿਚ ਸ਼ਸਤਰ ਸੀਮਾਂ ਬਲ ਦੇ ਇੱਕ ਜਵਾਨ ਨੇ ਆਪਣੇ ਹੀ ਸਾਥੀ ਜਵਾਨ ਦੇ ਗੋਲੀ ਮਾਰ ਉਸ ਦੀ ਹੱਤਿਆ ਕਰ ਦਿੱਤੀ। ਗੋਲੀ ਮਾਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਅਧਿਕਾਰੀਆਂ ਨੂੰ ਜਵਾਨ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ

Kolkata-airport

ਕਲਕੱਤਾ ਏਅਰਪੋਰਟ ਤੇ 98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਕਲਕੱਤਾ ਏਅਰਪੋਰਟ ਤੋਂ ਅੱਜ ਸਵੇਰੇ 98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਇਹ ਕਰੰਸੀ ਬੰਗਲਾਦੇਸ਼ੀ ਨਾਗਰਿਕਾਂ ਤੋਂ ਜਬਤ ਕੀਤੀ

Pranab Mukherjee President of India

68ਵੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਅੱਜ ਦੇਸ਼ ਨੂੰ ਕਰਨਗੇ ਸੰਬੋਧਿਤ

68ਵੇਂ ਗਣਤੰਤਰ ਦਿਵਸ ਮੌਕੇ ਅੱਜ ਸ਼ਾਮ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਸ਼ ਨੂੰ ਸੰਬੋਧਿਤ ਕਰਨਗੇ। ਜਿਸ ਉਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ

ਜਲੰਧਰ ਗੈਂਗਵਾਰ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ, ਮੁੱਖ ਦੋਸ਼ੀ ਫਰਾਰ

ਜਲੰਧਰ ਪੁਲਿਸ ਨੇ 22 ਤਾਰਿਖ ਨੂੰ ਇੱਕ ਜਵਾਨ ਉੱਤੇ ਹੋਏ ਕਾਤਿਲਾਨਾ ਹਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਪੁਲਿਸ ਨੇ ਇਨ੍ਹਾਂ ਦੋਨਾਂ ਤੋਂ ਦੋ 315 ਬੋਰ ਦੇ ਪਿਸਟਲ , ਚਾਰ 315 ਬੋਰ ਦੇ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਇਸਤੇਮਾਲ ਹੋਇਆ ਮੋਟਰਸਾਇਕਲ ਬਰਾਮਦ ਕੀਤਾ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ

ਸਜ਼ਾ ਭੁਗਤ ਰਹੇ ਪੰਜਾਬੀਆਂ ਵਿਚੋਂ ਇੱਕ

ਦੁਬਈ ‘ਚ ਫਾਂਸੀ ਦੀ ਸਜ਼ਾ ਭੁਗਤ ਰਹੇ 10 ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ

ਦੁਬਈ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ 10 ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪੇਸ਼ਾਵਰ ਦੇ ਰਹਿਣ ਵਾਲੇ ਪਾਕਿਸਤਾਨੀ ਨੋਜਵਾਨ ਮੁਹੰਮਦ ਇਜ਼ਾਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਹਨਾਂ 10 ਪੰਜਾਬੀਆਂ ਨੂੰ ਦੁਬਈ ਦੀ ਇਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਦੁਬਈ ਦੀ ਅਦਾਲਤ ਨੇ ਮ੍ਰਿਤਕ ਮੁਹੰਮਦ ਇਜ਼ਾਜ ਦੇ ਪਰਿਵਾਰ ਨਾਲ ਸਮਝੌਤੇ ਦੇ ਲਈ

ਏਟਾ ਸਕੂਲ ਬੱਸ ਹਾਦਸੇ ਮਾਮਲੇ ਵਿਚ ਸਕੂਲ ਮੈਨੇਜਰ ਗ੍ਰਿਫਤਾਰ

ਪਿਛਲੇ ਦਿਨੀ ਯੂਪੀ ਦੇ ਏਟਾ ਵਿਚ ਸਕੂਲ ਬੱਸ ਦੀ ਰੇਤ ਦੇ ਭਰੇ ਟਰੱਕ ਨਾਲ ਟੱਕਰ ਹੋਣ ਕਾਰਨ 15 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਕਈ ਬੱਚੇ ਜਖਮੀ ਹੋ ਗਏ ਸੀ। ਇਸ ਨੂੰ ਦੇਖਦੇ ਏਟਾ ਦੇ ਐਸ.ਡੀ.ਐਮ. ਨੇ ਸਕੂਲ ਦੀ ਮੈਨੇਜਮੈਂਟ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਸ ਦੇ ਚੱਲਦੇ ਅੱਜ ਪੁਲਿਸ ਨੇ ਸਕੂਲ ਦੇ ਮੈਨੇਜਰ

ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ

ਜੰਮੂ ਕਸ਼ਮੀਰ ਦੇ ਗੰਦਰਬਾਲ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਮੁੱਠਭੇੜ ਚਲ ਰਹੀ ਹੈ। ਗੰਦਰਬਾਲ ਇਲਾਕੇ ਵਿਚ 2 ਅੱਤਵਾਦੀ ਹੋਣ ਦੀ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਹੈ। ਜੰਮੂ ਕਸ਼ਮੀਰ ਵਿੱਚ ਅੱੱਤਵਾਦੀਆਂ ਅਤੇ ਸੁਰੱੱਖਿਆ ਬਲਾਂ ਦੇ ਵਿਚਕਾਰ ਮੰਗਲਵਾਰ ਸਵੇਰ ਤੋਂ ਹੀ ਮੁੱੱਠਭੇੜ ਜਾਰੀ ਹੈ।ਦੋਨਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ।ਇਸੇ ਵਿਚਕਾਰ ਖਬਰ ਹੈ ਕਿ ਸੁਰੱੱਖਿਆ

ਗਣਤੰਤਰ ਦਿਵਸ ਮੌਕੇ ਹੋ ਸਕਦਾ ਹੈ ਅੱਤਵਾਦੀ ਹਮਲਾ : ਇੰਟੈਲੀਜੈਂਸ ਬਿਊਰੋ

ਗਣਤੰਤਰ ਦਿਵਸ ਮੌਕੇ ਤੇ ਇੰਟੈਲੀਜੈਂਸ ਬਿਊਰੋ ਨੇ ਅੱਤਵਾਦੀ ਹਮਲੇ ਹੋਣ ਦਾ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਬਿਊਰੋ ਵਲੋਂ ਦੱਸਿਆ ਗਿਆ ਹੈ ਕਿ ਆਈ.ਐਸ.ਆਈ.ਐਸ. ਅੱਤਵਾਦੀਆਂ ਵਲੋਂ ਆਈ.ਈ.ਡੀ. ਹਮਲਾ ਕੀਤਾ ਜਾ ਸਕਦਾ ਹੈ। ਅੱਤਵਾਦੀ ਇਹ ਹਮਲਾ ਪੈਰਾ ਗਲਾਈਡਰ ਜਾਂ ਡਰੋਨ ਰਾਹੀ ਕਰ ਸਕਦੇ ਹਨ। ਇਸ ਦੇ ਨਾਲ ਹੀ ਖੂਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 4 ਲੋਕਾਂ ਦੀ ਸਜਾ ਉਮਰ ਕੈਦ ‘ਚ ਬਦਲੀ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚਾਰ ਲੋਕਾਂ ਨੂੰ ਮਿਲੀ ਮੌਤ ਦੀ ਸਜਾ ਨੂੰ ਬਰਕਰਾਰ ਰੱਖਣ ਦੀ ਗ੍ਰਹਿ ਮੰਤਰਾਲੇ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਉਮਰ ਕੈਦ ‘ਚ ਬਦਲ ਦਿੱਤਾ ਹੈ। ਇਨ੍ਹਾਂ ਚਾਰਾਂ ਨੂੰ 1992 ‘ਚ ਬਿਹਾਰ ‘ਚ 34 ਲੋਕਾਂ ਦੀ ਹੱਤਿਆ ਦੇ ਮਾਮਲੇ ‘ਚ ਫਾਂਸੀ ਦੀ ਸਜਾ ਸੁਣਾਈ ਗਈ

ਕਲਕੱਤਾ ਏਅਰਪੋਰਟ ਤੇ 37 ਲੱਖ ਰੁਪਏ ਦੀ ਨਕਦੀ ਬਰਾਮਦ,

ਕਲਕੱਤਾ ਏਅਰਪੋਰਟ ਤੋਂ 37 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਨਕਦੀ ਦੇ ਨਾਲ ਪੁਲਿਸ ਨੇ 2 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

Cyclone Keni Fiji

ਅਮਰੀਕਾ ਦੇ ਦੱਖਣ-ਪੂਰਬੀ ਇਲਾਕਿਆਂ ‘ਚ ਤੂਫਾਨ ਦਾ ਕਹਿਰ, 16 ਦੀ ਮੌਤ

ਅਮਰੀਕਾ ਦੇ ਦੱਖਣ-ਪੂਰਬੀ ਇਲਾਕੇ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਵਿਚ 16 ਲੋਕਾਂ ਦੀ ਮੌਤ ਹੋ ਗਈ। ਜਾਰਜੀਆ ਸੂਬੇ ਦੀ ਐਮਰਜੰਸੀ ਅਤੇ ਘਰੇਲੂ ਸੁਰੱਖਿਆ ਏਜੰਸੀ ਦੇ ਮੁਤਾਬਿਕ ਜਾਰਜੀਆ ਦੇ ਦੱਖਣ ਪਾਸੇ ਵੱਸਦੇ ਪਿੰਡਾਂ ਵਿਚ ਇਸ ਤੂਫਾਨ ਦਾ ਜਿਆਦਾ ਅਸਰ ਦੇਖਣ ਨੂੰ ਮਿਲੀਆ। ਇਸ ਇਲਾਕੇ ਵਿਚ 12 ਲੋਕਾਂ ਦੇ ਮਰਨੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ

ਗਣਤੰਤਰ ਦਿਵਸ ਦੀ ਪਰੇਡ ਰਿਹਰਸਲ ਦੌਰਾਨ ਹਵਾਈ ਉਡਾਣਾ ਕੀਤੀਆਂ ਬੰਦ

ਗਣਤੰਤਰ ਦਿਵਸ ਦੀ ਪਰੇਡ ਦੀ ਰਿਹਰਸਲ ਦੌਰਾਨ ਦਿਲੀ ਵਿਚ 10:35 ਤੋਂ 12:15 ਵਜੇ ਤੱਕ ਹਵਾਈ ਜਹਾਜ਼ਾਂ ਦੀ ਉਡਾਣਾ ਨੂੰ ਬੰਦ ਕਰ ਦਿੱਤਾ

ਅਰੂਨਾਚਲ ਵਿਚ ਅਸਮ ਰਾਇਫਲ ਦੇ ਨਾਲ ਮੁੱਠਭੇੜ , 2 ਅੱਤਵਾਦੀ ਢੇਰ

ਅਰੂਨਾਚਲ ਪ੍ਰਦੇਸ਼ ਵਿਚ ਚਾਂਗਲਾਂਗ ਦੇ ਸ਼ਹਿਰ ਜਯਰਾਮਪੁਰ ਦੇ ਨਜਦੀਕ ਅਸਮ ਰਾਇਫਲ ਦੇ ਜਵਾਨਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ਹੋਈ। ਇਸ ਮੁੱਠਭੇੜ ਵਿਚ 2 ਅੱਤਵਾਦੀਆਂ ਨੂੰ ਅਸਮ ਰਾਇਫਲ ਦੇ ਜਵਾਨਾਂ ਨੇ ਢੇਰ ਕਰ ਦਿੱਤਾ ਹੈ। ਇਸ ਤੋਂ ਪਹਿਲਾ ਵੀ ਹੋਈ ਮੁੱਠਭੇੜ ਅਸਮ ਰਾਇਫਲ ਦੇ ਦੋ ਜਵਾਨ ਸ਼ਹੀਦ ਹੋ ਗਏ

ਹਿਮਾਚਲ ‘ਚ ਅਗਲੇ ਦੋ ਦਿਨ ਤੱਕ ਭਾਰੀ ਬਰਫਬਾਰੀ : ਮੌਸਮ ਵਿਗਿਆਨ

ਹਿਮਾਚਲ ‘ਚ ਸ਼ੀਤ ਲਹਿਰ ਦਾ ਕਹਿਰ ਦੇਖਿਆ ਜਾ ਸਕਦਾ ਹੈ ।ਕੁਝ ਦਿਨ ਪਹਿਲਾਂ ਹੋਈ ਬਰਫਬਾਰੀ ਨਾਲ ਜਿਥੇ ਸਾਰਾ ਹਿਮਾਚਲ ਬਰਫ ਦੀ ਚੱੱਦਰ ਹੇਠਾਂ ਢੱੱਕ ਗਿਆ ਸੀ ਉਥੇ ਹੀ ਪੰਜਾਬ ਦੇ ਇਲਾਕਿਆਂ ਵਿਚ ਵੀ ਠੰਡ ਵੱੱਧ ਗਈ ਸੀ। ਹਾਲ ਹੀ ਵਿੱੱਚ ਮੌਸਮ ਵਿਭਾਗ ਨੇ ਜਾਰੀ ਕੀਤੀ ਰਿਪੋਰਟਾਂ ਵਿੱੱਚ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦੋ ਦਿਨਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ