Tag: , , , , , , , , , , , , , , , , , , , , , , , ,

MP Hema Malini

ਬੀਜੇਪੀ ਐਮ.ਪੀ ਹੇਮਾ ਮਾਲਿਨੀ ਅੱਜ ਪੰਜਾਬ ‘ਚ ਕਰੇਗੀ ਚੋਣ ਪ੍ਰਚਾਰ

ਫਿਲਮ ਅਦਾਕਾਰ ਅਤੇ ਭਾਜਪਾ ਦੀ ਮੈਂਬਰ ਹੇਮਾ ਮਾਲਿਨੀ ਅੱਜ ਪੰਜਾਬ ਵਿਚ ਚੋਣ ਪ੍ਰਚਾਰ ਕਰੇਗੀ। ਜਿਸ ਦੇ ਤਹਿਤ ਹੇਮਾ ਮਾਲਿਨੀ ਅ੍ਰੰਮਿਤਸਰ, ਪਠਾਨਕੋਟ ਅਤੇ ਭੋਆ ਵਿਧਾਨਸਭਾ ਇਲਾਕਿਆਂ ਵਿਚ ਭਾਜਪਾ ਦੇ ਲਈ ਚੋਣ ਪ੍ਰਚਾਰ

ਰਾਜਸਥਾਨ ਐਨ.ਐਚ. 27 ਤੇ ਵਾਪਰਿਆ ਹਾਦਸਾ, 1 ਦੀ ਮੌਤ, 12 ਜਖਮੀ

ਰਾਜਸਥਾਨ ਦੇ ਨੈਸ਼ਨਲ ਹਾਈਵੇ 27 ਤੇ ਬਾਰਾਂ ਦੇ ਨਜਦੀਕ ਸੜਕ ਹਾਦਸੇ ਦੌਰਾਨ 1 ਦੀ ਮੌਤ ਹੋ ਗਈ ਅਤੇ 12 ਜਖਮੀ ਹੋ ਗਏ। ਦੱਸਿਆ ਗਿਆ ਹੈ ਕਿ ਇਹ ਹਦਾਸਾ ਸੰਘਣੀ ਧੁੰਦ ਦੇ ਚੱਲਦਿਆਂ ਨੈਸ਼ਨਲ ਹਾਈਵੇ ਤੇ ਅੱਧਾ ਦਰਜ਼ਨ ਗੱਡੀਆਂ ਆਪਸ ਵਿਚ ਭਿੜ ਗਈਆਂ। ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ

ਕੈਨੇਡਾ ਦੀ ਮਸਜਿਦ ‘ਚ ਫਾਇਰਿੰਗ, 5 ਦੀ ਮੌਤ

ਕੈਨੇਡਾ ਦੇ ਸ਼ਹਿਰ ਕਿਊਬੇਕ ਦੀ ਇੱਕ ਮਸਜਿਦ ਵਿਚ  3 ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ। ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਮਸਜਿਦ ਵਿਚ ਲੋਕ ਨਮਾਜ ਅਦਾ ਕਰਨ ਦੇ ਇੱਕਠੇ ਹੋਏ ਸੀ। ਤਾਂ ਹਮਲਾਵਰਾਂ ਨੇ ਮਸਜਿਦ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਮੌਕੇ

asaram bapu

ਆਸਾਰਾਮ ਬਾਪੂ ਦੀ ਜ਼ਮਾਨਤ ਤੇ ਸੁਪਰੀਮ ਕੋਰਟ ‘ਚ ਅੱਜ ਪੇਸ਼ੀ

ਲੰਬੇ ਅਰਸੇ ਤੋਂ ਵਿਵਾਦਾਂ ‘ਚ ਘਿਰ ਅਤੇ ਜੇਲ ‘ਚ ਕੈਦ ਆਸਾਰਾਮ ਬਾਪੂ ਦੀ ਜ਼ਮਾਨਤ ਨੂੰ ਲੈ ਕਿ ਅੱਜ ਸੁਪਰੀਮ ਕੋਰਟ ਅੱਜ ਆਸਾਰਾਮ ਦੀ ਪੇਸ਼ੀ ਹੋਵੇਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਆਸਾਰਾਮ ਦੀ ਜ਼ਮਾਨਤ ਨੂੰ ਲੈ ਕੇ ਕੀਤੀ ਅਪੀਲ ਨੂੰ ਰੱਦ ਕੀਤਾ ਗਿਆ ਹੈ। ਅੱਜ ਸੁਪਰੀਮ ਕੋਰਟ ਇਸ ਮੁੱਦੇ ਤੇ ਆਪਣਾ ਫੈਸਲਾ ਜਾਰੀ

union-budget-2017

ਬਜਟ ਸੈਸ਼ਨ ਤੋਂ ਪਹਿਲਾ ਸਰਕਾਰ ਅੱਜ ਰੱਖੇਗੀ ਬੈਠਕ

1 ਫਰਵਰੀ ਨੂੰ ਆਮ ਬਜਟ ਜਾਰੀ ਕਰਨ ਤੋਂ ਪਹਿਲਾ ਕੇਂਦਰ ਸਰਕਾਰ ਅੱਜ ਸਰਵਦਲਾਂ ਦੀ ਇੱਕ ਬੈਠਕ ਸੱਦੇਗੀ। ਜਿਸ ਵਿਚ ਆਮ ਬਜਟ ਨੂੰ ਜਾਰੀ ਕਰਨ ਤੋਂ ਸੰਸਦਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰੇਗੀ। ਇਸ ਬੈਠਕ ਨੂੰ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਸਾਰੀ ਪਾਰਟੀਆਂ ਦੇ ਸੰਸਦਾਂ ਨੂੰ ਸੱਦਾ ਦਿੱਤਾ ਹੈ। ਦੱਸ ਦਈਏ ਕੇ ਆਮ ਬਜਟ ਕੇਂਦਰ ਸਰਕਾਰ

snow storm

ਕਸ਼ਮੀਰ ‘ਚ ਅਗਲੇ 24 ਘੰਟੇ ‘ਚ ਭਾਰੀ ਤੂਫਾਨ ਆਉਣ ਦੀ ਚੇਤਾਵਨੀ ਜਾਰੀ

ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਸਰਕਾਰ ਨੇ ਅਗਲੇ 24 ਘੰਟਿਆਂ ਦੇ ਲਈ ਭਾਰੀ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਘਾਟੀ ਦੇ ਕੁਪਵਾੜਾ ਸੈਕਟਰ, ਕਰਗਿਲ ਅਤੇ ਬਾਰਾਮੂਲਾ ਵਿਚ ਬਰਫੀਲੇ ਤੂਫਾਨ ਦਾ ਜਿਆਦਾ ਖਤਰਾ ਦੱਸਿਆ ਹੈ। ਜੰਮੂ ਕਸ਼ਮੀਰ ਸਰਕਾਰ ਨੇ ਸਥਾਨਕ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਲਈ ਕਿਹਾ ਹੈ। ਘਾਟੀ ਵਿਚ ਪਿਛਲੇ

ਕੋਟਕਪੁਰਾ ‘ਚ ਪ੍ਰਧਾਨ ਮੰਤਰੀ ਨੇ ਕੀਤੀ ਵਿਸ਼ਾਲ ਰੈਲੀ

Nawaz Sharif

ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਭਾਰਤੀ ਫਿਲਮਾਂ ਦੀ ਖਰੀਦ ਤੇ ਲਗਾਈ ਮੋਹਰ

ਪਾਕਿਸਤਾਨ ਵਿਚ ਪਾਕਿ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਾਰਤੀ ਫਿਲਮਾਂ ਤੇ ਲੱਗੀ ਰੋਕ ਨੂੰ ਹੱਟਾ ਦਿੱਤਾ ਹੈ। ਜਿਸ ਉੱਤੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਫਿਲਮ ਦੀ ਖਰੀਦ ਤੇ ਮੋਹਰ ਲਗਾ ਦਿੱਤੀ ਹੈ। ਦੱਸ ਦਈਏ ਕਿ ਭਾਰਤ ਵਲੋਂ ਕੀਤੀ ਸਰਜਿਕਲ ਸਟਰਾਇਕ ਤੋਂ ਬਆਦ ਪਾਕਿਸਤਾਨ ਨੇ ਭਾਰਤੀ ਫਿਲਮਾਂ ਨੂੰ ਪਾਕਿਸਤਾਨ ਵਿਚ ਦਿਖਾਉਣ ਤੇ ਪਾਬੰਦੀ ਲਗਾ ਦਿੱਤੀ ਸੀ।

ਦਿੱਲੀ ਪੁਲਿਸ ਨੇ 18 ਲੱਖ ਦੀ ਨਕਲੀ ਕਰੰਸੀ ਸਮੇਤ 3 ਲੋਕਾਂ ਨੂੰ ਕੀਤਾ ਕਾਬੂ

ਦਿੱਲੀ ਪੁਲਿਸ ਦੀ ਇੱਕ ਸਪੈਸ਼ਲ ਸੈਲ ਟੀਮ ਨੇ ਨਕਲੀ ਕਰੰਸੀ ਚਲਾਉਣ ਵਾਲਿਆਂ ‘ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਸਪੈਸ਼ਲ ਸੈਲ ਨੇ 18 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ। ਇਸ ਨਕਲੀ ਕੰਰਸੀ ਨੂੰ 3 ਲੋਕ ਲੈ ਕੇ ਜਾ ਰਹੇ ਸੀ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਵੀ ਕਾਬੂ ਵੀ ਕਰ ਲਿਆ ਹੈ। ਪੁਲਿਸ ਨੇ ਇਹਨਾਂ ਦੇ

PGI

ਇਲਾਜ ’ਚ ਲਾਪਰਵਾਹੀ ਵਰਤਣ ’ਤੇ ਪੀ.ਜੀ.ਆਈ ਨੂੰ ਪਿਆ ਹਰਜ਼ਾਨਾ

ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਲਾਜ ‘ਚ ਲਾਪਰਵਾਹੀ ਵਰਤਣ ‘ਤੇ ਚੰਡੀਗੜ੍ਹ ਪੀਜੀਆਈ ਨੂੰ ਪੀੜ੍ਹਤ ਨੌਜਵਾਨ ਦੇ ਘਰ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਚੰਡੀਗੜ੍ਹ ਨਿਵਾਸੀ ਜਸਵਿੰਦਰ ਕੁਮਾਰ ਨੇ ਚੰਡੀਗੜ੍ਹ ਪੀਜੀਆਈ ‘ਚ ਦੋ ਵਾਰ ਆਪਰੇਸ਼ਨ ਕਰਵਾਇਆ, ਪਰ ਕੋਈ ਆਰਾਮ ਨਹੀਂ ਆਇਆ। ਇਸ ਤੋਂ ਪਹਿਲਾਂ ਜ਼ਿਲ੍ਹਾ ਖਪਤਕਾਰ ਫੋਰਮ ਨੇ ਹਸਪਤਾਲ ਅਤੇ

ਪੀ.ਐਮ. ਮੋਦੀ ਨੇ ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ਤੇ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ਤੇ ਟਵੀਟਰ ਕਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸ਼ਹੀਦਾਂ ਦੀ ਸੋਚ ਮੁਤਾਬਿਕ ਚੱਲਣਾ ਅਤੇ ਉਹਨਾਂ ਦੇ ਬਲਿਦਾਨ ਨੂੰ ਨਹੀਂ ਭੁੱਲਣਾ

ਅਮਿਤ ਸ਼ਾਹ ਅੱਜ ਕਰਨਗੇ ਯੂਪੀ ਦਾ ਮੈਨੀਫੈਸਟੋ ਜਾਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਯੂਪੀ ਵਿਧਾਨ ਸਭਾ ਚੋਣਾ ਨੂੰ ਦੇਖਦੇ ਅੱਜ ਯੂਪੀ ‘ਚ ਲਖਨਊ ਦੇ ਗੋਮਤੀ ਨਗਰ ਵਿਚ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੇ।  

pm-modi-punjab

ਪੜ੍ਹੋ … ਜਲੰਧਰ ਦੀ ਰੈਲੀ ਵਿਚ ਮੋਦੀ ਦੇ ਭਾਸ਼ਣ ਦੀਆਂ ਖਾਸ ਗੱਲਾਂ …

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ‘ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਲੋਕ ਨਿੱਜੀ ਹਿੱਤਾਂ ਲਈ ਚੋਣਾਂ ਵਿਚ ਪੰਜਾਬ ਦੀ ਸ਼ਾਨ ਨੂੰ ਦਾਅ ਤੇ ਲਾ ਰਹੇ ਹਨ ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਭਰ ਵਿਚ ਬਦਨਾਮ ਕੀਤਾ ਜਾ ਰਿਹਾ

Banwari Lal

ਬਨਵਾਰੀ ਲਾਲ ਬਣੇ ਮੇਘਾਲਿਆ ਦੇ ਰਾਜਪਾਲ

ਅਸਮ ਦੇ ਰਾਜਪਾਲ ‘ਬਨਵਾਰੀ ਲਾਲ ਪੁਰੋਹਿਤ’ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਡਿਸ਼ਨਲ ਚਾਰਜ ਦਿੰਦੇ ਹੋਏ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾ ਰਾਸ਼ਟਪਰਤੀ ਪ੍ਰਣਬ ਮੁਖਰਜੀ ਨੇ ਮੇਘਾਲਿਆ ਅਤੇ ਅਰੂਨਾਚਲ ਪ੍ਰਦੇਸ਼ ਦੇ ਰਾਜਪਾਲ ‘ਵੀ. ਸ਼ਣਮੁਗਮ’ ਦਾ ਅਸਤੀਫਾ ਮਨਜ਼ੂਰ ਕੀਤਾ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਮੇਘਾਲਿਆ ਦਾ ਰਾਜਪਾਲ

BSF

ਬੀ.ਐਸ.ਐਫ. ਨੇ ਪਠਾਨਕੋਟ ਤੋਂ ਕਾਬੂ ਕੀਤੀ ਪਾਕਿ ਦੀ ਸ਼ੱਕੀ ਬੇੜੀ

ਬੀ.ਐਸ.ਐਫ. ਦੇ ਜਵਾਨਾਂ ਨੇ ਪਠਾਨਕੋਟ ਤੋਂ ਇੱਕ ਪਾਕਿਸਤਾਨ ਦੀ ਸ਼ੱਕੀ ਬੇੜੀ ਨੂੰ ਕਾਬੂ ਕੀਤਾ ਹੈ। ‌

salman khan

ਕਾਲਾ ਹਿਰਨ ਮਾਮਲਾ : ਸਲਮਾਨ ਖਾਨ ਪਹੁੰਚੇ ਜੋਧਪੁਰ ਕੋਰਟ

ਕਾਲਾ ਹਿਰਨ ਮਾਮਲੇ ਤੇ ਅੱਜ ਜੋਧਪੁਰ ਕੋਰਟ ਵਿਚ ਸੁਣਵਾਈ ਹੋਵੇਗੀ। ਜਿਸ ਦੇ ਲਈ ਸਲਮਾਨ ਖਾਨ ਜੋਧਪੁਰ ਕੋਰਟ ਵਿਚ ਪਹੁੰਚ ਗਏ ਹਨ। ਸਲਮਾਨ ਖਾਨ ਦੇ ਨਾਲ ਤੱਬੂ, ਸੋਨਾਲੀ ਬੇਂਦਰੇ, ਸੈਫ ਅਲੀ ਖਾਨ ਵੀ ਪਹੁੰਚੇ

pm-modi and al-nahyan

ਅਬੂ ਧਾਬੀ ਪ੍ਰਿੰਸ, ਪੀ.ਐਮ. ਮੋਦੀ ‘At Home’ ਪ੍ਰੋਗਰਾਮ ‘ਚ ਹੋਏ ਸ਼ਾਮਲ

ਅਬੂ ਧਾਬੀ ਦੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ  ‘At Home’ ਪ੍ਰੋਗਰਾਮ ਵਿਚ ਪਹੁੁੰਚ ਗਏ ਹਨ। ਇਸ ਦੇ ਨਾਲ ਹੀ ਸੋਨਿਆ ਗਾਂਧੀ, ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਣ ਅਡਵਾਨੀ ਵਿਚ  ‘At Home’ ਪ੍ਰੋਗਰਾਮ ‘ਚ ਸ਼ਾਮਲ ਹੋ ਗਏ

ਬੇਡਮਿੰਟਨ ਖਿਡਾਰਨ ਜਵਾਲਾ ਗੁੱਟਿਆ

ਪਦਮ ਪੁਰਸਕਾਰ ਨਾ ਮਿਲਣ ਤੇ ਬੈਡਮਿੰਟਨ ਖਿਡਾਰਨ ਨਾਰਾਜ਼

ਡਬਲਜ਼ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਨੇ ਪਦਮ ਪੁਰਸਕਾਰਾਂ ਦੀ ਸੂਚੀ ਵਿੱਚ ਆਪਣਾ ਨਾਮ ਨਾ ਹੋਣ ਉੱਤੇ ਇਨਾਮ ਲਈ ਸੰਗ੍ਰਹਿ ਪ੍ਰਕ੍ਰਿਆ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ਦੇ ਜ਼ਰੀਏ ਆਪਣਾ ਗੁੱਸਾ ਸਾਫ਼ ਕੀਤਾ ਹੈ। ਬੁੱਧਵਾਰ ਨੂੰ ਪਦਮ ਸ਼੍ਰੀ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਭਾਰਤੀ ਕ੍ਰਿਕਟ ਟੀਮ ਦੇ

salman khan

ਕਾਲ਼ਾ ਹਿਰਣ ਮਾਮਲੇ ਦੀ ਸ਼ੁੱਕਰਵਾਰ ਹੋਵੇਗੀ ਸੁਣਵਾਈ

ਕਾਲ਼ਾ ਹਿਰਣ ਸ਼ਿਕਾਰ ਮਾਮਲੇ ਤੇ ਜੋਧਪੁਰ ਦੀ ਅਦਾਲਤ ਵਿਚ ਸਲਮਾਨ ਖਾਨ ਦੀ ਸ਼ੁੱਕਰਵਾਰ ਪੇਸ਼ੀ ਹੋਵੇਗੀ, ਜਿਸ ਉੱਤੇ ਅਦਾਲਤ ਸ਼ੁੱਕਰਵਾਰ ਇਸ ਮਾਮਲੇ ਤੇ ਸੁਣਵਾਈ

Ban on plastic

ਮੱਧ ਪ੍ਰਦੇਸ਼ ‘ਚ ਲਗਾਇਆ ਪਾਲੀਥੀਨ ਵਰਤੋ ਤੇ ਬੈਨ

ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਨੂੰ ਪਾਲੀਥੀਨ ਰਹਿਤ ਬਣਾਉਣ ਦੇ ਟਿੱਚੇ ਤੇ ਅੱਜ ਸੂਬੇ ਭਰ ਵਿਚ ਪਾਲੀਥੀਨ ਤੇ ਪੂਰਨ ਬੈਨ ਲਗਾ ਦਿੱਤਾ ਹੈ। ਮੱਧ ਪ੍ਰਦੇਸ਼ ਵਿਚ ਪਾਲੀਥੀਨ ਵਰਤਣ ਵਾਲਿਆਂ ਅਤੇ ਪਾਲੀਥੀਨ ਦੇਣ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਪਾਲੀਥੀਨ ਦੀ ਵਰਤੋਂ ਪਾਏ ਜਾਣ ਦੀ ਸੂਰਤ ਵਿਚ ਜੁਰਮਾਨਾ ਜਾਂ ਸ਼ਜਾ ਕੀਤੀ ਜਾਵੇਗੀ। ਮੱਧ ਪ੍ਰਦੇਸ਼ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ