Tag: , , , , ,

HS-Phoolka-SYL

ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਇਕ ਵਾਰੀ ਫੇਰ ਸਾਫ ਸ਼ਬਦਾਂ ਵਿਚ ਕਿਹਾ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਹਰਿਆਣਾ ਨੂੰ ਮਿੱਥੀ ਯੋਜਨਾ ਅਨੁਸਾਰ ਸ਼ਾਰਦਾ ਯਮੂਨਾ ਲਿੰਕ ਨਹਿਰ ਤੋਂ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਚੰਡੀਗੜ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਆਗੂ ਐਚ.ਐਸ ਫਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ

Aam-Aadmi-Party-on-SYL

ਕੇਂਦਰ ਸਰਕਾਰ ਨੂੰ ਸੁਲਝਾਉਣਾ ਚਾਹੀਦਾ ਹੈ ਐਸ.ਵਾਈ.ਐਲ ਦਾ ਮੁੱਦਾ – ਐਚ ਐਸ ਫੂਲਕਾ

HS-Phoolka-Interview

ਦੇਸ਼ ਵਿਚ ਦੂਜੀ ਬਣ ਰਹੀ ਐਸ.ਵਾਈ.ਐਲ. ਤੋਂ ਹੀ ਮਿਲੇ ਹਰਿਆਣਾ ਨੂੰ ਪਾਣੀ: ਫੂਲਕਾ

PM Modi

ਪ੍ਰਧਾਨ ਮੰਤਰੀ ਨੇ ਮਹਾਂਸ਼ਿਵਰਾਤਰੀ ਮੌਕੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਮੌਕੇ ਵਧਾਈ ਦਿੱਤੀ ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ

Samajwadi-Party-Leader

ਪੀ.ਐਮ.ਮੋਦੀ ਤੇ ਅਮਿਤ ਸ਼ਾਹ ਅੱਤਵਾਦੀ – ਸਮਾਜਵਾਦੀ ਪਾਰਟੀ ਆਗੂ

Rajnath Singh big statement Police

ਚੋਣ ਰੈਲੀ ‘ਚ ਗਰਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ

ਉੱਤਰ ਪ੍ਰਦੇਸ਼ ‘ਚ ਚੋਣ ਰੈਲੀ ਨੂੰ ਸੰਬੋਧਨ ਸਮੇਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਵਿਰੋਧੀ ਸਿਆਸੀ ਧਿਰਾਂ ‘ਤੇ ਗਰਜਦੇ ਨਜ਼ਰ ਆਏ।  ਵਿਰੋਧੀ ਧਿਰਾਂ ‘ਤੇ ਰਾਜਨਾਥ ਸਿੰਘ ਨੇ ਨਿਸ਼ਾਨਾ  ਵਿੰਨਿਆ ਕਿਹਾ ਕਿ ਕੋਈ ਮਾਈ ਦਾ ਲਾਲ  ਉਂਗਲ ਚੁੱਕ ਕੇ ਇਹ ਨਹੀਂ ਕਹਿ ਸਕਦਾ ਕਿ ਭਾਜਪਾ ਦੇ ਮੁੱਖ ਮੰਤਰੀਆਂ ਦੇ ਦਾਮਨ ‘ਤੇ ਭ੍ਰਿਸ਼ਟਾਚਾਰ ਦੇ ਦਾਗ਼ ਲੱਗੇ ਹਨ। ਸੱਤਾ

ਤਾਮਿਲਨਾਡੂ : ਰਾਜਪਾਲ ਅੱਜ ਸ਼ਾਮ ਕਰਨਗੇ ਪਾਲਾਨੀਸਾਮੀ ਨਾਲ ਮੁਲਾਕਾਤ

ਚੇਨਈ, 14 ਫਰਵਰੀ – ਅੰਨਾ ਡੀ.ਐੱਮ.ਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤਾਮਿਲਨਾਡੂ ਦੇ ਰਾਜਪਾਲ ਅੱਜ ਸ਼ਾਮ ਅੰਨਾ ਡੀ.ਐੱਮ.ਕੇ ਵਿਧਾਇਕ ਦਲ ਦੇ ਨੇਤਾ ਪਾਲਾਨੀਸਾਮੀ ਨਾਲ ਮੁਲਾਕਾਤ ਕਰਨਗੇ। ਵੀ.ਕੇ. ਸ਼ਸ਼ੀਕਲਾ ਨੇ ਜੇਲ੍ਹ ਜਾਣ ਤੋਂ ਪਹਿਲਾ ਓ.ਪਨੀਰਸੇਲਵਮ ਨੂੰ ਏ.ਆਈ.ਏ.ਡੀ.ਐਮ.ਕੇ. ਤੋਂ ਕੱਢ ਦਿੱਤਾ

ਮੋਦੀ ਨੇ ਮੰਗਿਆ ਮੰਤਰੀਆਂ ਦਾ ਰਿਪੋਰਟ ਕਾਰਡ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਮੰਤਰੀ ਸਾਥੀਆਂ ਤੋਂ ਪਿਛਲੇ 3 ਮਹੀਨੇ ਦੇ ਵਿਚ ਕੀਤੇ ਗਏ ਦੌਰੇ ਦੇ ਵੇਰਵੇ ਦੇਣ ਨੂੰ ਕਿਹਾ ਹੈ। ਇਸ ਦਾ ਮਕਸਦ ਇਹ ਜਾਨਣਾ ਹੈ ਕਿ ਕੀ ਇਨ੍ਹਾਂ ਮੰਤਰੀਆਂ ਨੇ ਨੋਟਬੰਦੀ ਅਤੇ ਹੋਰ ਯੋਜਨਾਵਾਂ ਨੂੰ ਅੱਗੇ ਵਧਾਇਆ ਜਾਂ ਨਹੀਂ । ਖਬਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨੇ ਹਾਲ ਹੀ

PM-Modi-in-Ghaziabad

ਵਾਅਦਿਆਂ ਬਾਰੇ ਜਵਾਬ 2019 ’ਚ ਦੇਵਾਂਗਾ: ਮੋਦੀ

ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ‘ਚ ਚੋਣ ਪ੍ਰਚਾਰ ਦੌਰਾਨ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ’ਚੋਂ ਵਿਕਾਸ ਦਾ 14 ਵਰ੍ਹਿਆਂ ਦਾ ਬਨਵਾਸ ਖ਼ਤਮ ਹੋਣ ਵਾਲਾ ਹੈ। ਉਨ੍ਹਾਂ ਕਿਹਾ,‘‘ਵਿਰੋਧੀ ਮੇਰੇ ’ਤੇ ਹਮਲੇ ਕਰਦੇ ਰਹਿੰਦੇ ਹਨ ਅਤੇ ਦੋਸ਼ ਲਾਉਂਦੇ ਹਨ ਕਿ ਮੈਂ ਵਾਅਦੇ ਪੂਰੇ ਨਹੀਂ ਕੀਤੇ। ਮੈਂ 2019

PM Modi-Bhagwant Maan

ਭਗਵੰਤ ਮਾਨ ਵੱਲੋਂ ਮੋਦੀ ਵਿਰੁੱਧ ਸ਼ਿਕਾਇਤ

ਨਵੀਂ ਦਿੱਲੀ : ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਬਾਰੇ ਲੋਕ ਸਭਾ ਵਿੱਚ ਕੀਤੀਆਂ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਟਿਆ ਜਾਵੇ। ਸਪੀਕਰ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਟਿੱਪਣੀਆਂ ਕੱਟੀਆਂ ਜਾਣ ਜਾਂ ਉਸ ਦੀ ਸ਼ਿਕਾਇਤ ਸਦਨ ਦੀ ਮਰਿਆਦਾ ਕਮੇਟੀ

Pakistan Army

ਭਾਰਤ ‘ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇ ਰਹੀ ਸਮਰਥਨ ਪਾਕਿ ਫੌਜ

ਦੱਖਣੀ ਏਸ਼ੀਆ ਦੇ ਮੁੱਖ ਮਾਹਰਾਂ ਅਤੇ 10 ਵੱਡੇ ਅਮਰੀਕੀ ਥਿੰਕ ਟੈਂਕ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਫੌਜ ਭਾਰਤ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਨਾ ਸਿਰਫ ਸਮਰਥਨ ਦਿੰਦੀ ਹੈ, ਸਗੋਂ ਇਹਨਾਂ ਅੱਤਵਾਦੀਆਂ ਦੀ ਸੁਰੱਖਿਆ ਲਈ ਪੁੱਖਤੇ ਇੰਤਜਾਮ ਵੀ ਮੁਹਇਆ ਕਰਵਾਉਂਦੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਵਲੋਂ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸਮਰਥਨ

US-President-Donald-Trump

ਅਮਰੀਕੀ ਮੀਡੀਆ ਬੇਈਮਾਨ : ਡੋਨਾਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਤੇ ਆਰੋਪ ਲਗਾਏ ਹਨ ਕਿ ਅਮਰੀਕੀ ਮੀਡੀਆ ਨੇ ਯੂਰਪ ਵਿਚ ਹੋਏ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਨਹੀਂ ਕੀਤੀ ਮੀਡੀਆ ਨੇ ਇਸ ਨੂੰ ਅਣਦੇਖਾ ਕੀਤਾ ਹੈ। ਟਰੰਪ ਨੇ ਇਹ ਬਿਆਨ ਫਲੋਰੀਡਾ ਦੇ ਮੈਕਡਿਲ ਏਅਰਫੋਰਸ ਬੇਸ ਤੇ ਜਵਾਨਾਂ ਨੂੰ ਸੰਬੋਧਨ ਕਰਦੇ ਸਮੇਂ ਜਾਰੀ ਕੀਤਾ। ਇਸ ਦੇ ਨਾਲ ਹੀ ਜਵਾਨਾਂ ਨੂੰ ਸੰਬੋਧਨ

ਅਮਰੀਕਾ ‘ਚ ਚਾਲੂ ਹੋਇਆ ਮੁਸਲਿਮ ਦੇਸ਼ਾਂ ਦੇ ਲੋਕਾਂ ਦਾ ਆਉਣਾ-ਜਾਣਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾ ਤੇ ਅਮਰੀਕਾ ਦੀ ਯਾਤਰਾ ਜੋ ਪਾਬੰਦੀ ਲਗਾਈ ਉਸ ਨੂੰ ਅਮਰੀਕਾ ਦੇ ਸੰਘੀ ਜੱਜ ਨੇ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਮਰੀਕਾ ਵਿਚ ਪੰਹੁਚੇ ਇਹਨਾਂ ਦੇਸ਼ਾਂ ਦੇ ਨਾਗਰਕਿਾਂ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਟਰੰਪ ਦੇ ਸ਼ਾਸਕੀ ਹੁਕਮ ‘ਤੇ ਅਸਥਾਈ ਰੋਕ ਲਗਾਉਣ ਤੋਂ

ਚੀਨੀ ਨਵੇਂ ਸਾਲ ਦੌਰਾਨ ਕੀਤੀ ਆਤਸ਼ਬਾਜ਼ੀ ‘ਚ 39 ਲੋਕਾਂ ਦੀ ਮੌਤ

ਚੀਨੀ ਨਵੇਂ ਸਾਲ ਦੇ ਮੌਕੇ ਤੇ ਕੀਤੀ ਜਾ ਰਹੀ ਆਤਸ਼ਬਾਜ਼ੀ ਦੇ ਕਾਰਨ ਅੱਗ ਲੱਗਣ ਨਾਲ ਕਰੀਬ 13000 ਤੋਂ ਵੱਧ ਹਾਦਸੇ ਵਾਪਰੇ ਜਿਹਨਾਂ ਵਿਚ 39 ਲੋਕਾਂ ਦੀ ਮੌਤ ਹੋ ਗਈ ਅਤੇ 10 ਹਜਾਰ ਤੋਂ ਲੋਕਾਂ ਨੂੰ ਬਚਾਇਆ ਗਿਆ ਹੈ। ਜਨ ਸੁਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅੱਗ ਲੱਗਣ ਦੇ ਕਾਰਨ 4.46 ਕਰੋੜ ਯੂਆਨ ਆਰਥਿਕ

Union Budget 2017 - Arun Jaitley

LIVE : ਨੋਟਬੰਦੀ ਤੋਂ ਬਾਅਦ ਸਰਕਾਰ ਦਾ ਪਹਿਲਾ ਬਜਟ ਪੇਸ਼ ..

ਨਵੀਂ ਦਿੱਲੀ : ਅਰੁਨ ਜੇਤਲੀ ਲੋਕ ਸਭਾ ਵਿਚ ਆਮ ਬਜਟ 2017 ਪੇਸ਼ ਕਰ ਰਹੇ ਹਨ। ਨੋਟਬੰਦੀ ਤੋਂ ਬਾਅਦ ਇਹ ਮੋਦੀ ਸਰਕਾਰ ਦਾ ਪਹਿਲਾ ਬਜਟ ਹੈ। ਸਾਂਸਦ ਈ.ਅਹਿਮਦ ਦੇ ਦੇਹਾਂਤ ਤੋਂ ਬਾਅਦ ਇਸ ਗੱਲ ਤੇ ਸਸਪੈਂਸ ਸੀ ਕਿ ਜੇਤਲੀ ਅੱਜ ਬਜਟ ਪੇਸ਼ ਕਰਨਗੇ ਜਾਂ ਨਹੀਂ, ਪਰ ਸਪੀਕਰ ਸੁਮਿਤਰਾ ਮਹਾਜਨ ਨੇ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ।

ਨੋਟਬੰਦੀ ਭਾਰਤ ਦੇ ਲਈ ਅਹਿਮ ਕਦਮ : ਐਪਲ ਸੀ.ਈ.ਓ.

ਐਪਲ ਕੰਪਨੀ ਦੇ ਸੀ.ਈ.ਓ. ਟਿਮ ਕੁਕ ਨੇ ਕੇਂਦਰ ਸਰਕਾਰ ਵੱਲੋਂ ਕਾਲਾ ਧਨ ਖਤਮ ਕਰਨ ਦੇ ਲਈ ਚੁੱਕੇ ਕਦਮਾਂ ਦੀ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਨੋਟਬੰਦੀ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਲਈ ਇੱਕ ਮਹੱਤਵਪੂਰਨ ਕਦਮ ਸਾਬਿਤ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਸੀ.ਬੀ.ਆਈ. ਮੁੱਖੀ ਦਾ ਅਹੁਦਾ ਸੰਭਾਲਿਆ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਆਲੋਕ ਵਰਮਾ ਨੇ ਅੱਜ ਸੀ.ਬੀ.ਆਈ. ਦੇ ਮੁੱਖੀ ਵੱਜੋਂ ਅਹੁਦੇ ਤੇ ਤੈਨਾਤ ਹੋਏ ਹਨ।

ਪੀ.ਐਮ ਨੇ ਸੰਸਦ ਈ.ਅਹਿਮਦ ਦੀ ਮੌਤ ਤੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਸਭਾ ਸੰਸਦਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਈ.ਅਹਿਮਦ ਦੀ ਮੌਤ ਤੇ ਦੁੱਖ ਜਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਰਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਰਹੇ ਈ.ਅਹਿਮਦ ਨੇ ਕੇਰਲ ਦੀ ਤਰੱਕੀ ਵਿਚ ਆਪਣਾ ਕਾਫੀ ਯੋਗਦਾਨ ਦਿੱਤਾ ਹੈ। ਈ. ਅਹਿਮਦ ਦੀ ਮੌਤ ਦਿਲ ਦਾ ਦੌਰਾ

ਬਰਫੀਲੇ ਤੂਫਾਨ ‘ਚ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰ ਅੱਜ ਪਹੁੰਚਣਗੇ ਉਹਨਾਂ ਦੇ ਘਰ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਬਰਫੀਲੇ ਤੂਫਾਨਾਂ ਨੇ ਆਪਣਾ ਕਾਫੀ ਕਹਿਰ ਵਰਸਾਇਆ। ਜਿਸ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸੀ। ਸ਼ਹੀਦ ਹੋਏ ਜਵਾਨਾਂ ਦੇ ਅੱਜ ਮ੍ਰਿਤਕ ਸਰੀਰ ਉਹਨਾਂ ਦੇ ਘਰ ਪਹੁੰਚਾਏ ਜਾਣਗੇ।

ਸਭ ਦਾ ਸਾਥ ਸਭ ਦਾ ਵਿਕਾਸ ਕਰਨਾ ਸਰਕਾਰ ਦਾ ਟੀਚਾ : ਰਾਸ਼ਟਰਪਤੀ

ਸੰਸਦ ਭਵਨ ਵਿਚ ਪਹੁੰਚੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੈਂਟ੍ਰਲ ਹਾਲ ਤੋਂ ਭਾਸ਼ਣ ਦਿੱਤਾ। ਜਿਸ ਵਿਚ ਰਾਸ਼ਟਪਰਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ। ਉਹਨਾਂ ਨੇ ਕਿਹਾ ਜਨਧਨ ਯੋਜਨਾ ਅਧਿਨ ਪੂਰੇ ਭਾਰਤ ਵਿਚ ਕਰੀਬ 26 ਕਰੋੜ ਖਾਤੇ ਖੋਲੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਸ਼ੈਸ਼ਨ ਹੈ ਜਿਸ ਵਿਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ