Tag: , , , , , , , , , ,

ਨੋਟ ਬੰਦ ਹੋਣ ਕਾਰਨ ਲੋਕਾਂ ਮੱਚੀ ਚ ਭਗਦੜ

ਮੋਦੀ ਦੇ ਫੈਸਲੇ ਦਾ ਲੋਕਾਂ ਤੇ ਕੀ ਅਸਰ ਹੋਵੇਗਾ

ਪਹਿਲਾਂ ਵੀ ਹੋਏ ਸਨ ਨੋਟ ਬੈਨ

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 500 ਅਤੇ 1000 ਰੁਪਏ ਦੇ ਮੌਜੂਦਾ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ। ਮੋਦੀ ਦੇ ਇਸ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦ ਭਾਰਤ ‘ਚ ਵੱਡੇ ਨੋਟਾਂ ਨੂੰ ਬੈਨ ਕੀਤਾ ਗਿਆ ਹੋਵੇ। 1978 ‘ਚ ਵੀ ਸਰਕਾਰ ਕਾਲੇਧਨ ‘ਤੇ ਲਗਾਮ ਲਗਾਉਣ ਲਈ 1000,

lk-advani

88 ਸਾਲਾਂ ਦੇ ਹੋਏ ਅਡਵਾਨੀ, ਮੋਦੀ ਨੇ ਘਰ ਜਾ ਕੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੇ 88ਵੇਂ ਜਨਮਦਿਨ ‘ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਉੱਚਾ ਨੇਤਾ ਅਤੇ ਆਪਣੇ ਲਈ ਇਕ ਪ੍ਰੇਰਨਾ ਦੱਸਿਆ। ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ ਹੈ,”ਭਾਰਤ ਦੀ ਬਿਨਾਂ ਥੱਕੇ ਅਤੇ ਲਗਨ ਨਾਲ ਸੇਵਾ ਕਰਨ ਵਾਲੇ, ਸਾਡੀ

ਬ੍ਰਿਟੇਨ ਦੀ ਪ੍ਰਧਾਨਮੰਤਰੀ 3 ਦਿਨਾਂ ਭਾਰਤ ਦੌਰੇ ‘ਤੇ

ਬਿਟ੍ਰੇਨ ਦੀ ਪ੍ਰਧਾਨਮੰਤਰੀ ਥੈਰੇਸਾ ਮੇਅ ਐਤਵਾਰ ਨੂੰ ਆਪਣੀ 3 ਦਿਨਾਂ ਦੀ ਯਾਤਰਾ ਤੇ ਭਾਰਤ ਪਹੁੰਚੀ।ਇਸ ਯਾਤਰਾ ਦਾ ਮੁੱਖ ਮਕਸਦ ਵਪਾਰ ਨਿਵੇਸ਼ ਰੱੱਖਿਆ ਅਤੇ ਸੁਰੱੱਖਿਆ ਦੇ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਅਤੇ ਬਿਟ੍ਰੇਨ ਦੇ ਸਬੰਧਾਂ ਨੂੰ ਮਜਬੂਤ ਕਰਨਾ ਹੈ।ਯੂਰਪੀ ਸੰਘ ਤੋਂ ਬਿਟ੍ਰੇਨ ਦੇ ਬਾਹਰ ਹੋਣ ਤੋਂ ਬਆਦ ਥੈਰੇਸਾ ਨੇ ਜੁਲਾਈ ਵਿੱਚ ਪ੍ਰਧਾਨਮੰਤਰੀ ਦਾ ਕੰਮ ਕਾਜ ਸੰਭਾਲਿਆ ਸੀ

ਸ਼ਸ਼ੀ ਥਰੂਰ ਨੇ ਕੀਤੀ ਮੋਦੀ ਦੀ ਤਾਰੀਫ

ਨਵੀਂ ਦਿੱਲੀ— ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਰੀਫ ਕੀਤੀ ਹੈ। ਇਕ ਚੈਨਲ ਨਾਲ ਗੱਲਬਾਤ ‘ਚ ਥਰੂਰ ਨੇ ਮੋਦੀ ਦੀ ਊਰਜਾ ਅਤੇ ਉਨ੍ਹਾਂ ਦੇ ਉਤਸ਼ਾਹ ‘ਤੇ ਗੱਲ ਕੀਤੀ। ਥਰੂਰ ਨੇ ਕਿਹਾ ਕਿ ਸਰਜੀਕਲ ਸਟਰਾਈਕ ਅਤੇ ਕਾਂਗਰਸ ਦੀ ਭਵਿੱਖ ਦੀ ਰਣਨੀਤੀ ‘ਤੇ ਉਨ੍ਹਾਂ ਦੀ ਰਾਏ ਬਿਲਕੁੱਲ ਸਪੱਸ਼ਟ ਹੈ।

ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਦੀ ਨਕਲ

ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫੈਨ ਹਨ ਜਾਂ ਫਿਰ ਕਾਪੀ ਕੈਟ, ਇਸ ਗੱਲ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਭਾਰਤ ਵਿਚ ਲੋਕ ਸਭਾ ਚੋਣ ਪ੍ਰਚਾਰ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਅਤੇ ਡਾਇਲਾਗ ਬੋਲਕੇ

ਮੋਦੀ ਦੇ ਪੰਜਾਬ ਦੌਰੇ ਨੂੰ ‘ਗ੍ਰਹਿਣ ਲਾਉਣ ਦੀ ਤਿਆਰੀ’ਚ ਕੇਜਰੀਵਾਲ

ਪ੍ਰਧਾਨਮੰਤਰੀ ‘ਨਰਿੰਦਰ ਮੋਦੀ’ ਅੱਜ ਯੂਪੀ ਵਿੱਚ ਮਨਾਉਣਗੇ ਦੁਸ਼ਹਿਰਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਵਾਰ ਯੂਪੀ ਵਿੱਚ ਦੁਸ਼ਹਿਰਾ ਮਨਾਉਣਗੇ। ਉਹ 11ਅਕਤੂਬਰ ਨੂੰ 2 ਘੰਟੇ ਲਖਨਊ ਵਿੱਚ ਹੋਣਗੇ ਤੇ ਐਸ਼ਬਾਗ ਗਰਾਉਂਡ ਵਿੱਚ ਆਰਤੀ ਕਰਨਗੇ ਅਤੇ ਰਾਮਲੀਲਾ ਵੇਖਣਗੇ। ਫਿਰ ਰਾਵਣ ਦਾ ਪੁਤਲਾ ਜਲਾਇਆ ਜਾਵੇਗਾ ਪਰ ਜਲਾਉਣ ਸਮੇਂ ਮੋਦੀ ਸ਼ਾਮਿਲ ਨਹੀਂ ਰਹਿਣਗੇ। ਏਅਰਪੋਰਟ ਉੱਤੇ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪ੍ਰਧਾਨਮੰਤਰੀ ਮੋਦੀ ਦਾ ਸਵਾਗਤ ਕਰਨਗੇ। ਰਾਜ

ਅਮਰੀਕਾ ਦੀ ਭਾਰਤ ਪ੍ਰਤੀ ਦੋਗਲੀ ਨੀਤੀ .. ਪਾਕਿ ਨੂੰ ਅੱਤਵਾਦੀ ਦੇਸ਼ ਐਲਾਨਣ ਤੋਂ ਇਨਕਾਰ

ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕੀਤੇ ਜਾਣ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਦਾ ਵਾਈ੍ਹਟ ਹਾਊਸ ਤੇ ਕੋਈ ਅਸਰ ਨਹੀਂ ਹੋਇਆ । ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕੀਤੇ ਜਾਣ ਦੀ ਮੰਗ ਦਾ ਉਹ ਸਮਰਥਨ ਨਹੀਂ ਕਰਦਾ,ਬਲਕਿ ਉਹ ਅੱਤਵਾਦੀਆਂ ਨੂੰ ਸ਼ਰਣ ਦੇਣ ਵਾਲੇ ਖੇਤਰਾਂ ਵਿਚ ਵੀ ਕੰਮ ਕਰਨਾ ਜਾਰੀ ਰੱਖੇਗਾ

ਅਸੀਂ ਜੰਗ ਦੇ ਵਿਰੁੱਧ ਹਾਂ-ਨਵਾਜ ਸ਼ਰੀਫ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਕਿਹਾ ਹੈ ਕਿ ਉਹ ਜੰਗ ਦੇ ਵਿਰੁੱਧ ਹਨ। ਇਹ ਸ਼ਬਦ ਉਨ੍ਹਾਂ ਨੇ ਪਾਕਿਸਤਾਨ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਉੜੀ ਹਮਲੇ ਦੇ ਸਬੂਤਾਂ ਤੋਂ ਬਿਨ੍ਹਾਂ ਪਾਕਿਸਤਾਨ ਤੇ ਇਲਜ਼ਾਮ ਲਗਾਏ ਹਨ ਅਤੇ ਭਾਰਤ ਨੇ ਗੱਲਬਾਤ ਨੂੰ ਅੱਗੇ ਨਹੀਂ

ਪਾਕਿ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਭਾਰਤ ਨੂੰ ਧਮਕੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਾਰਤ ਨੂੰ ਚੇਤਾਵਨੀ ਦੇ ਦਿੱਤੀ ਹੈ। ਇਹ ਚੇਤਾਵਨੀ ਉਨ੍ਹਾਂ ਰਾਸ਼ਟਰੀ ਸੁਰੱਖਿਆ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਨਾਲ ਯੁੱਧ ਲਈ ਤਿਆਰ ਹਾਂ ਅਤੇ ਸਾਡੀ ਫੌਜ ਵੀ ਇਸ ਲਈ ਤਿਆਰ ਹੈ। ਬੈਠਕ ਤੋਂ ਪਹਿਲਾਂ ਸ਼ਰੀਫ ਨੇ ਕਿਹਾ ਸੈਨਾ ਦੇ ਨਾਲ ਪਾਕਿਸਤਾਨ ਦੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਦਾ ਹਾਂ – ਅਰਵਿੰਦ ਕੇਜਰੀਵਾਲ

ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਅਰਵਿੰਦ ਕੇਜਰੀਵਾਲ ਆਪਣੀ ਫਿਤਰਤ ਤੋਂ ਉਲਟ ਅੱਜ ਪਹਿਲੀ ਵਾਰ ਮੋਦੀ ਦੀ ਤਾਰੀਫ ਕਰਦੇ ਨਜ਼ਰ ਆਏ।ਭਾਰਤ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ਤੇ ਅਰਵਿੰਦ ਕੇਜਰੀਵਾਲ ਨੇ ਤਾਰੀਫ ਕਰਦੇ ਕਿਹਾ ਕਿ ਭਾਵੇਂ ਉਹਨਾਂ ਤੇ ਪ੍ਰਧਾਨ ਮੰਤਰੀ ਵਿੱਚ ਕਿਸੇ ਨਾ ਕਿਸੇ ਮੁੱਦੇ ‘ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ ਪਰ

ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਕੈਬਨਿਟ ਮੀਟਿੰਗ, ਸਰਜੀਕਲ ਸਟ੍ਰਾਈਕ ਸਬੰਧੀ 10 ਵੱਡੇ ਤੱਥ

1. ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ਦੇ ਸਬੰਧ ‘ਚ ਕੈਬਨਿਟ ਦੀ ਇੱਕ ਮੀਟਿੰਗ ਦੀ ਕਰਨਗੇ ਪ੍ਰਧਾਨਗੀ,ਇਹ ਬੀਤੇ ਕੱਲ੍ਹ ਤੋਂ ਦੂਜੀ ਅਜੇਹੀ ਦੂਜੀ ਮੀਟਿੰਗ ਹੋਵੇਗੀ ਜਿਸ ‘ਚ ਸਰਕਾਰ ਦੇ ਉੱਚ ਮੰਤਰੀ ਤੇ ਅਧਿਕਾਰੀ ਸ਼ਾਮਲ ਹੋਣਗੇ। 2. ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਵੱਲੋਂ ਪਾਕਿਸਤਾਨ ਨਾਲ ਬੰਦੀ ਬਣਾਏ ਗਏ ਭਾਰਤੀ ਫੌਜੀ ਬਾਰੇ ਗੱਲਬਾਤ

ਪ੍ਰਧਾਨ ਮੰਤਰੀ ਮੋਦੀ ਨੇ ਬੁਲਾਈ ਦੂਜੀ ਕੈਬਿਨਟ ਮੀਟਿੰਗ

ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸੱਦੀ ਗਈ ਸੁਰੱਖਿਆ ਮਾਮਲੇ ਤੇ ਮੀਟਿੰਗ

ਸਰਕਾਰ ਦੀ ਦੋਹਰੀ ਨੀਤੀ ਆਈ ਸਾਹਮਣੇ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਡੀਕਦੀ ਪੰਜਾਬ ਯੂਨੀਵਰਸਟੀ

ਚੰਡੀਗੜ੍ਹ: ਪੰਜਾਬ ਯੂਨੀਵਰਸਟੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਿਸੇ ਵੇਲੇ ਰਹੀ ਕਰਮ ਭੂਮੀ, ਅੱਜ ਉਹਨਾਂ ਵੱਲੋਂ ਅਧੀਕਾਰਿਕ ਤੌਰ ‘ਤੇ ਜਵਾਹਰ ਲਾਲ ਨਹਿਰੂ ਕੁਰਸੀ ‘ਤੇ ਬੈਠਣ ਦੀ ਪ੍ਰਵਾਨਗੀ ਨੂੰ ਉਡੀਕ ਰਹੀ ਹੈ। ਦੇਸ਼ ਦੇ ਮਹਾਨ ਅਰਥ ਸ਼ਾਸਤਰੀਆਂ ਚੋਂ ਇੱਕ ਡਾ.ਮਨਮੋਹਨ ਸਿੰਘ ਨੇ ਅਪ੍ਰੈਲ ‘ਚ ਪੰਜਾਬ ਯੂਨੀਵਰਸਟੀ ਵੱਲੋਂ ਕੀਤੀ ਗਈ ਬੇਨਤੀ ਨੂੰ ਸਵੀਕਾਰ ਕੀਤਾ ਸੀ ਕਿ

ਪੈਰਾ ਓਲੰਪੀਅਨ ਖਿਲਾੜੀਆਂ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤੀ ਮੁਲਾਕਾਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸੰਪੰਨ ਰੀਓ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ । ਮੋਦੀ ਨੇ ਆਪਣੇ ਟਵਿਟਰ ਉੱਤੇ ਤਸਵੀਰਾਂ ਸਾਂਝਾ ਕਰਦੇ ਹੋਏ ਕਿਹਾ ਕਿ ਰੀਓ ਪੈਰਾਲੰਪਿਕ ਵਿੱਚ ਸ਼ਾਨਦਾਰ ਨੁਮਾਇਸ਼ ਕਰਕੇ ਦੇਸ਼ ਦਾ ਮਾਨ ਵਧਾੳੇੁਣ ਵਾਲੇ ਐਥਲੀਟਾਂ ਨਾਲ ਮੁਲਾਕਾਤ ਕਰਕੇ ਪ੍ਰਸੰਨਤਾ ਹੋਈ ਅਤੇ ਉਹਨਾਂ ਨੇ ਸਾਰੇ

ਸੇਵਾ ਦਿਵਸ ਵੱਜੋਂ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮ ਦਿਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਦਿਵਸ ਵੱਜੋਂ ਮਨਾਇਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਭਗਤ ਰਵਿਦਾਸ ਚੌਕ ਵਿੱਚ ਬੀ.ਜੇ.ਪੀ ਦੇ ਨੌਜਵਾਨ ਭਾਜਪਾ ਆਗੂ ਅਰਵਿੰਦ ਮਿੱਤਲ ਜੀ ਦੀ ਅਗਵਾਈ ਵਿੱਚ ਜਿੱਥੇ ਜ਼ਿਲ੍ਹਾ ਰੋਪੜ ਦੇ ਸਮੂਹ ਬੀ.ਜੇ.ਪੀ. ਦੇ ਵਰਕਰ ਇਕੱਠੇ ਹੋਏ। ਉੱਥੇ ਹੀ ਅਰਵਿੰਦ ਮਿੱਤਲ ਨੌਜਵਾਨ ਬੀ.ਜੇ.ਪੀ ਆਗੂ ਵਲੋਂ ਲੱਡੂ ਵੰਡੇ ਗਏ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ