Tag: , , , , , , , , ,

ਹੁਣ ਏ.ਟੀ.ਐਮ ਤੋਂ ਨਿਕਲਣਗੇ 20 ਤੇ 50 ਦੇ ਨੋਟ

ਏ.ਟੀ.ਐਮ ਖੁੱਲ੍ਹੇ , ਪਰ ਨਹੀਂ ਮਿਲਿਆ ਕੈਸ਼

ਬੈਂਕਾਂ ‘ਚ ਲੰਬੀਆਂ ਲਾਈਨਾਂ ਤੇ ਸਰਕਾਰ ਦਾ ਵੱਡਾ ਫੈਸਲਾ

ਸਰਕਾਰ ਨੇ ਲਾਈਨਾਂ ‘ਚ ਲੱਗੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਐਤਵਾਰ ਨੂੰ ਕੁਝ ਵੱਡੇ ਫੈਸਲੇ ਲਏ ਹਨ। ਵਿੱਤ ਮੰਤਰਾਲੇ ਦੇ ਨਵੇਂ ਹੁਕਮ ਅਨੁਸਾਰ ਬੈਂਕ ਵਿੱਚੋਂ ਇਕ ਹਫਤੇ ਦੇ ਅੰਦਰ ਕੋਈ ਵੀ 24 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ ਅਤੇ ਇਹ ਸੀਮਾਂ 20 ਹਜ਼ਾਰ ਰੁਪਏ

ਬੈਂਕਿੰਗ, ਪੈਸਿਆਂ ਦੀ ਵੰਡ ਲਈ ਪੀ.ਐੱਮ. ਮੋਦੀ ਕਰਨਗੇ ਮੀਟਿੰਗ

ਗੋਆ-ਪੁਣੇ ਤੋਂ ਵਾਪਸ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਕਿੰਗ, ਪੈਸਿਆਂ ਦੀ ਵੰਡ ਨੂੰ ਲੈ ਕੇ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਬਾਰੇ ਵਿਚਾਰਾਂ ਹੋਣਗੀਆਂ। ਜਦਕਿ ਸਾਰੇ ਏ.ਟੀ.ਐੱਮ ਨਵੇਂ ਨੋਟ ਦੇ ਜਲਦ ਮੁਤਾਬਿਕ ਬਣਾਉਣ ਅਤੇ ਨਕਦੀ ਪ੍ਰਵਾਹ ਨੂੰ ਆਸਾਨ ਬਣਾਉਣ ਬਾਰੇ ਵੀ ਸਲਾਹ ਮਸ਼ਵਰਾ ਕੀਤਾ

1000 ਦੇ ਨੋਟ ਵਾਂਗ ‘ਸਿੱਧੂ’ ਤੋਂ ਵੀ ਕੰਨੀਂ ਕਤਰਾਉਣ ਲੱਗੀਆਂ ਸਾਰੀਆਂ ਪਾਰਟੀਆਂ ?

ਅੱਜ ਕੱਲ 500 ਤੇ 1000 ਰੁਪਏ ਦੇ ਨੋਟ ਹੱਥਾਂ ਵਿਚ ਲੈ ਕੇ ਮੰਗਤਿਆਂ ਵਾਂਗ ਲੋਕ ਇਧਰ-ਉਧਰ ਘੁੰਮ ਰਹੇ। ਜਿਸ ਦਿਨ ਤੋਂ ਸ਼੍ਰੀ ਮੋਦੀ ਨੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਹੈ, ਉਸ ਦਿਨ ਤੋਂ ਵ੍ਹਟਸਅੱਪ ਤੇ ਸੋਸ਼ਲ ਮੀਡੀਆ ‘ਤੇ ਵੀ ਇਨ੍ਹਾਂ ਨੋਟਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਅਤੇ ਹਾਸੇ ਮਜ਼ਾਕ ਵਾਲੇ ਲਤੀਫੇ ਉਜਾਗਰ ਹੋ ਰਹੇ ਹਨ। ਇਥੋਂ

ਦੇਖੋ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਜਪਾਨ ਵਿਚ ਬੁਲੇਟ ਟ੍ਰੇਨ ਦੀ ਸਵਾਰੀ (ਤਸਵੀਰਾਂ)

ਸਰਕਾਰ ਨੇ ਕੀਤਾ ਵੱਡਾ ਘਪਲਾ,ਫੈਸਲਾ ਵਾਪਿਸ ਲਏ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਦੀ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੜਿੱਕੇ ਵਿਚ ਲੈ ਕੇ ਇਸ ਪੂਰੇ ਮਾਮਲੇ ਨੂੰ ਘੋਟਾਲਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ 500 ਤੇ 1000 ਦੇ ਨੋਟਾਂ ‘ਤੇ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ

15 ਤੋਂ 20 ਰੁਪਏ ਦੇ ਨਮਕ ਦੀ ਕੀਮਤ ਪਹੁੰਚੀ 400 ਰੁਪਏ ਤੱਕ

ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕਰੰਸੀ ਤੇ ਲਗਾਈ ਪਾਬੰਧੀ ਦੇ ਬਾਅਦ ਨਮਕ ਦੀ ਕਮੀ ਹੋਣ ਦੀਆਂ ਅਫਵਾਹਾਂ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ।ਨੋਟ ਬਦਲਣ ਦੀ ਅਫਰਾਤਫਰੀ ਦੇ ਵਿਚਕਾਰ ਬੀਤੀ ਸ਼ਾਮ ਉੱੱਤਰ ਪ੍ਰਦੇਸ਼ ਦਿੱਲੀ ਸਮੇਤ ਕਈ ਹਿੱਸਿਆਂ ਵਿੱਚ ਅਚਾਨਕ ਅਫਵਾਹ ਫੈਲ ਗਈ ਕਿ ਦੇਸ਼ ਵਿੱਚ ਨਮਕ ਦੀ ਕਮੀ ਹੋ ਗਈ ਹੈ ਇਸ ਲਈ ਨਮਕ ਦੇ ਰੇਟ ਵੱੱਧਣ

ਪ੍ਰਧਾਨਮੰਤਰੀ ਮੋਦੀ ਅਤੇ ਸ਼ਿੰਜੋ ਪਹੁੰਚੇ ‘ਕੋਬੇ’

ਆਪਣੇ ਤਿਨ ਦਿਨੀਂ ਜਾਪਾਨ ਦੌਰੇ ਤੇ ਗਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਦੌਰੇ ਦੇ ਅਖੀਰਲੇ ਦਿਨ ਕੋਬੇ ਲਈ ਰਵਾਨਾ ਹੋ ਗਏ ਹਨ। ਜਿਥੇ ਬੁਲੇਟ ਟ੍ਰੇਨ ਵਿਚ ਉਹਨਾਂ ਦੇ ਨਾਲ ਜਾਪਾਨੀ ਪ੍ਰਧਾਨਮੰਤਰੀ ਸ਼ਿੰਜੋ ਅਬੇ ਵੀ ਰਵਾਨਾ ਹੋਏ। ਇਸ ਦੌਰੇ ਦੀਆਂ ਕੁਝ ਤਸਵੀਰਾਂ ਵੀ ਪ੍ਰਧਾਨਮੰਤਰੀ ਨੇ ਆਪਣੇ ਟਵੀਟ ਤੇ ਸਾਂਝੀਆਂ ਕੀਤੀਆਂ। ਤੁਹਾਨੂੰ ਦੱਸ ਦਈਏ ਕਿ ਜਾਪਾਨ ਦੀ ਬੁਲੇਟ

ਨੋਟ ਬੰਦ ਹੋਣ ਕਾਰਨ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਗਿਰੋਹ ਸਰਗਰਮ

ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਆਮ ਜਨਤਾ ਨੋਟ ਬੰਦ ਹੋਣ ਕਾਰਨ ਪਰੇਸ਼ਾਨ ਹੈ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾ ਲਗਾਕੇ ਲੋਕ ਖੜ੍ਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਮੋਕੇ ਦਾ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ ਜਾਂ ਫਿਰ

ਏ.ਟੀ.ਐੱਮ. ਬੰਦ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ

ਹੁਣ ਏ.ਟੀ.ਐਮ ਵਿੱਚ ਨਹੀਂ,ਗੰਗਾ ਚੋਂ ਮਿਲੇ 500-1000 ਦੇ ਨੋਟ

ਉਪ ਮੁੱਖ ਮੰਤਰੀ ਵਲੋਂ ਸੂਬੇ ਵਿਚ ’ਪ੍ਰਧਾਨ ਮੰਤਰੀ ਉਜਵਲ ਯੋਜਨਾ’ ਦੀ ਸ਼ੁਰੂਆਤ

ਲੁਧਿਆਣਾ 11 ਨਵੰਬਰ: ਪੰਜਾਬ ਦੇ ਇਤਿਹਾਸ ਵਿਚ ਇਕ ਇਤਿਹਾਸਕ ਦਿਨ ਦੀ ਸ਼ੁਰੂਆਤ ਕਰਦੇ ਹੋਏ, ਸੂਬੇ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿਚ ’ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਬੀ.ਪੀ.ਐਲ ਪਰਿਵਾਰਾਂ ਦੀਆਂ ਔਰਤਾਂ ਨੂੰ ਐਲ.ਪੀ.ਜੀ ਗੈਸ ਕੁਨੈਕਸ਼ਨ ਤੇ ਖਾਣਾ ਬਣਾਉਣ ਵਾਲੇ ਸਟੋਵ ਵੰਡੇ। ਇਸ ਮੌਕੇ ਇਕ ਵੱਡੇ ਇਕੱਠ ਨੂੰ ਸੰਬੋਧਨ

2000 ਦੇ ਨਵੇਂ ਨੋਟ ਵੀ ਲੋਕਾਂ ਲਈ ਬਣੇ ਮੁਸੀਬਤ

ਪੱਟੀ ਹਲਕਾ ਤੋਂ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀ.ਪੀ.ਐਲ ਕਾਰਡ ਧਾਰਕਾ ਲਈ ਸ਼ੁਰੂ ਕੀਤੀ ਉੱਜਵਲ ਯੋਜਨਾ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ 175000 ਹਜਾਰ ਕੁਨੈਕਸ਼ਨ ਮਨਜੂਰ ਕਰਵਾਏ ਹਨ । ਅਤੇ ਪੰਜਾਬ ਵਿਚ ਇਸ ਯੋਜਨਾ ਦੀ ਸ਼ੁਰੂਆਤ ਹਲਕਾ ਪੱਟੀ ਦੇ ਪਿੰਡ ਕੈਰੋਂ ਵਿਖੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋ ਕਰਵਾਏ ਜਾ ਰਹੇ ਸਮਾਗਮ ਦੌਰਾਨ ਪੈਟਰੋਲੀਅਮ ਤੇ

ਹੁਣ ਬੇਨਾਮੀ ਜਾਇਦਾਦ ਨੂੰ ਵੀ ਜ਼ਬਤ ਕਰਨ ਦੇ ਮੋਦੀ ਨੇ ਦਿੱਤੇ ਹੁਕਮ

500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਕਾਲਾ ਧਨ ਮਾਲਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਬੇਨਾਮੀ ਜਾਇਦਾਦ ਦੇ ਕਾਨੂੰਨ ‘ਚ ਸੋਧ ਕਰਨ ਤੋਂ ਬਾਅਦ ਸਰਕਾਰ ਨੇ ਹੁਣ ਬੇਨਾਮੀ ਜਾਇਦਾਦ ਮਿਲਦਿਆਂ ਹੀ ਉਸ ਨੂੰ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਹੁਕਮਾਂ ਦਾ ਬਕਾਇਦਾ ਇਨਕਮ ਟੈਕਸ

fatafat

ਡੇਲੀ ਪੋਸਟ ਐਕਸਪ੍ਰੈਸ 7AM – 10.11.2016

ਨੋਟਾਂ ‘ਤੇ ਬੈਨ, ਲੋਕੀ ਪਏ ਭੰਬਲਭੁੂਸੇ ‘ਚ

  ਜਿਥੇ ਇੱਕ ਪਾਸੇ ਨਰਿੰਦਰ ਮੋਦੀ ਵਲੋਂ ਕਾਲੇ ਧਨ ਤੇ ਕੀਤੀ ਗਈ ਇਸ ਸਰਜੀਕਲ ਸਟ੍ਰਾਈਕ ਨੇ ਕਾਲਾ ਧਨ ਰੱਖਣ ਵਾਲੇ ਲੋਕਾਂ ਦੇ ਸੁੱਖ ਦੇ ਸਾਹ ਲੈਣੇ ਔਖੇ ਕਰ ਦਿੱਤੇ ਹਨ।ਉਥੇ ਹੀ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਜਿਵੇ ਹੀ ਬੀਤੀ ਰਾਤ ਪ੍ਰਧਾਨ ਮੰਤਰੀ ਮੋਦੀ ਨੇ

ਕੀ ਹੈ 2000 ਦੇ ਪਿੰਕ ਨੋਟ ਦਾ ਰਾਜ਼ ?

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ