Tag: , , , , , ,

narendra-modi

ਅੱਧੀ ਰਾਤ ਤੋਂ 500 ਤੇ 1000 ਦੇ ਨੋਟਾਂ ‘ਤੇ ਲਗਿਆ ਪੂਰਾ ਬੈਨ

ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ ਦੀ ਰਾਤ ਨੂੰ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਸਮੇਂ ਕੁਝ ਥਾਵਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਇਸ ਫੈਸਲੇ ਤੋਂ ਵਾਂਝਾ ਰੱੱਖਿਆ ਗਿਆ ਸੀ। ਇਸ ਵਿਚ ਜਿਆਦਾ ਤਰ ਸਰਕਾਰੀ ਸੇਵਾਵਾਂ ਸ਼ਾਮਿਲ ਸਨ, ਜਿਨ੍ਹਾਂ ਲਈ ਲੋਕ ਪੁਰਾਣੇ ਨੋਟ ਦਿੱਤੇ ਜਾ ਸਕਦੇ ਸਨਪਰ

ਮੋਦੀ ਦੇ ਨੋਟਬੰਦੀ ਸਰਵੇਖਣ ਨੂੰ ‘ਆਪ’ ਨੇ ਦੱਸਿਆ “ਸ਼ਰਮਨਾਕ”!

  ਨਵੀਂ ਦਿੱਲੀ- ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕਰਵਾਏ ਗਏ ਸਰਵੇਖਣ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਬੜੇ ਲੋਕਪ੍ਰਿਯ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਆਪ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਰਾਤ ਇਕ ਟਵੀਟ ‘ਚ ਕਿਹਾ ਕਿ ਕੇਵਲ 15

ਸੰਸਦ ‘ਚ ਆਉਣ ਤੋਂ ਕਿਉਂ ਘਬਰਾ ਰਹੇ ਹਨ ਮੋਦੀ ?

ਨੋਟ ਬੰਦੀ ਦੇ ਫ਼ੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਹਫੜਾ-ਤਫੜੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡ ਰਹੀਆਂ। ਬੁੱਧਵਾਰ ਨੂੰ ਸੰਸਦ ਦੇ ਵਿਚ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਵਿਰੋਧੀ ਧੀਰ ਨੇ ਬੁੱਧਵਾਰ ਨੂੰ ਸੰਸਦ ਦੇ

ਬਿਗ ਬਜ਼ਾਰ ਦੇ ਸਟੋਰਾਂ ਤੋਂ ਵੀ ਲਏ ਜਾ ਸਕਣਗੇ ਪੈਸੇ

ਜਾਣੋ.. “ਮਨ ਕੀ ਬਾਤ” ‘ਚ ਕੀ ਵੱਡਾ ਐਲਾਨ ਕਰਨ ਜਾ ਰਹੇ ਹਨ ਮੋਦੀ ?

ਦੇਸ਼ ਭਰ ਵਿਚ  500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮੋਦੀ ਸਰਕਾਰ ਗਰੀਬਾਂ ਅਤੇ ਮੱਧ ਵਰਗ ਸ਼੍ਰੇਣੀ ਲਈ ਵੱਡੀ ਯੋਜਨਾ ਦਾ ਐਲਾਨ ਕਰਕੇ ਆਮ ਆਦਮੀ ਨੂੰ ਰਾਹਤ ਦੇਣ ਦੀ ਕੋਸ਼ਿਸ਼ ‘ਚ ਹੈ। ਜਾਣਕਾਰੀ ਮੁਤਾਬਕ ਸਰਕਾਰ ਅਗਲੇ ਬਜਟ ‘ਚ ਮੱਧ ਵਰਗ ਤੇ ਗਰੀਬ ਤਬਕੇ ਲਈ ਵੀ ੨ ਅਹਿਮ ਯੋਜਨਾਵਾਂ ਦਾ ਐਲਾਨ ਕਰ

ਰਾਹੁਲ ਗਾਂਧੀ ਦਾ ਮੋਦੀ ‘ਤੇ ਪਲਟਵਾਰ, ਪੀ.ਐੱਮ. ਭਾਵੁਕ ਹਨ ਤਾਂ ਸੰਸਦ ‘ਚ ਦੇਣ ਬਿਆਨ

ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕੀਤਾ ਹੈ।ਪ੍ਰਧਾਨ ਮੰਤਰੀ ਮੰਗਲਵਾਰ ਨੂੰ ਪਾਰਟੀ ਸੰਸਦੀ ਦਲ ਦੀ ਬੈਠਕ ‘ਚ ਨੋਟਬੰਦੀ ‘ਤੇ ਬੋਲਦੇ ਹੋਏ 3 ਵਾਰ ਭਾਵੁਕ ਹੋ ਗਏ।ਇਸ ‘ਤੇ ਰਾਹੁਲ ਨੇ ਕਿਹਾ ਕਿ ਜਦੋਂ ਅਸੀ ਲੋਕ ਸਭਾ ‘ਚ ਬੋਲਾਗੇ ਤਾਂ ਪ੍ਰਧਾਨ ਮੰਤਰੀ ਹੋਰ ਵੀ ਭਾਵੁਕ ਹੋਣਗੇ। ਰਾਹੁਲ ਨੇ ਕਿਹਾ ਕਿ ਪੀ.ਐੱਮ.

ਕੀ ਨੋਟਬੰਦੀ ਹੈ ਘਪਲੇਬਾਜ਼ੀ ?

ਨੋਟਬੰਦੀ ਮਾਮਲੇ ‘ਚ ਵਿਰੋਧੀ ਦਲ ਸਰਕਾਰ ਨੂੰ ਸੰਸਦ ਵਿਚ ਲੈਣਗੇ ਅੜਿੱੱਕੇ

ਨੋਟਬੰਦੀ ਦੀ ਮਾਰ ਸਹਿ ਰਿਹਾ ਸਾਰਾ ਭਾਰਤ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਜਿਥੇ ਇਕ ਪਾਸੇ ਆਮ ਜਨਤਾ ਤੰਗ ਆਈ ਹੋਈ ਹੈ ਉਥੇ ਹੀ ਰਾਜਨੀਤਿਕ ਲੋਕ ਵੀ ਇਸ ਤੰਗੀ ਤੋਂ ਦੂਰ ਹਨ ।ਇਸ ਮਾਮਲੇ ਦੇ ਮੱੱਦੇਨਜ਼ਰ ਵਿਰੋਧੀ ਦਲ ਵਲੋਂ ਸੰਸਦ ਵਿਚ ਹੰਗਾਮੇਦਾਰ ਮੀਟਿੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਸੋਮਵਾਰ ਨੂੰ ਸੰਸਦ ਵਿਚ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਲਾਂਚ ਕਰਨਗੇ ਅਮਰਿੰਦਰ ਗਿੱਲ ਦੀ ਫਿਲਮ ‘ਸਰਵਣ’

ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਪੰਜਾਬੀ ਫਿਲਮ ਵਿਦੇਸ਼ਾਂ ਵਿਚ ਲਾਂਚਿੰਗ ਲਈ ਪੂਰੀ ਤਿਆਰ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਫਿਲਮ ਦਾ ਪੋਸਟਰ ਅਤੇ ਟੇ੍ਰਲਰ ਰਿਲੀਜ਼ ਕਰਨਗੇ।   ਇਹ ਫਿਲਮ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪੇਬਲ ਪਿਚਰਜ਼ ਅਤੇ ਪੂਜਾ ਫਿਲਮਜ਼ ਵਲੋਂ ਬਣਾਈ ਗਈ ਹੈ।ਇਸ ਪੰਜਾਬੀ ਫਿਲਮ ‘ਸਰਵਣ’ਚ ਪੰਜਾਬੀ ਅਭਿਨੇਤਾ

ਆਮ ਲੋਕਾਂ ‘ਚ ਨਫਰਤ ਪੈਦਾ ਕਰ ਰਹੇ ਹਨ ਸਰਕਾਰ ਦੇ ਫੈਸਲੇ, ਨੋਟਬੰਦੀ ਵੀ ਨਹੀਂ ਪਿੱਛੇ

ਦੇਸ਼ ਉਸ ਦੌਰ ‘ਚੋਂ ਨਿਕਲ ਰਿਹਾ ਹੈ ਜਦੋਂ ਤੁਸੀਂ ਸਮੇਂ ਦੀ ਮੌਜੂਦਾ ਸਰਕਾਰ ਨੂੰ ਸਵਾਲ ਕਰਨ ਦੇ ਖਿਆਲ ਦਾ ਜਾਂ ਤਾਂ ਕਲਤ ਕਰ ਦੇਵੋ ਨਹੀਂ ਤਾਂ ਮੁਲਕ ਦੇ ਇੱਕ ਹਿੱਸੇ ਨਾਲ ਦੁਸ਼ਮਣੀ ਲੈ ਲਵੋ ਅਤੇ ਆਪਣੇ ਸਵਾਲਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਸਰਕਾਰ ਤੱਕ ਪੁੱਜਦਾ ਕਰਨ ਦੀ ਕੋਸ਼ਿਸ਼ ਕਰੋ।ਪਿਛਲੇ ਦੋ ਸਾਲਾਂ ‘ਚ ਮੁਲਕ ਬਦਲ ਗਿਆ

ਨੋਟਬੰਦੀ ਕਾਰਨ ਵਿਆਹਾਂ ‘ਚ ਗਾਇਬ ਹੋਈਆਂ ਰੌਣਕਾਂ

ਦੇਖੋ, ਨੋਟਾਂ ਲਈ ਲਾਈਨਾਂ ‘ਚ ਲੱਗੇ ਮੋਦੀ ਦੇ ਭਗਤਾਂ ਤੇ ਆਮ ਲੋਕਾਂ ਦੀ ਬਹਿਸ

ਨੋਟਬੰਦੀ ਤੋਂ ਬਾਅਦ ਭਾਜਪਾ ਦਾ ਪਹਿਲਾ ਟੈਸਟ

ਚੰਡੀਗੜ੍ਹ ਵਿੱਚ ਮਾਈਕਰੋ ਏ.ਟੀ.ਐਮ. ਦੀ ਹੋਈ ਸ਼ੁਰੂਆਤ

ਨੋਟਬੰਦੀ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਬੈਂਕਾ ਅਤੇ ਏ.ਟੀ.ਐਮ. ਦੇ ਬਾਹਰ ਖੜੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਮੱਦੇਨਜ਼ਰ ਸਰਕਾਰ ਵਲੋਂ ਜਨਤਾ ਨੂੰ ਕਈ ਸੁਵਿਧਾਵਾਂ ਵੀ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।ਜਿਸ ਦੇ ਤਹਿਤ ਚੰਡੀਗੜ੍ਹ ਦੇ ਸੈਕਟਰ 26 ਵਿਚ ਮਾਈਕਰੋ ਏ.ਟੀ.ਐਮ. ਲਗਵਾਏ ਗਏ।ਜਿਸ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਨਜਰ

ਕਿਸ ਨੇ ਕਿਹਾ ਪ੍ਰਧਾਨ ਮੰਤਰੀ ਦੀ ਜਾਨ ਨੂੰ ਹੈ ਖਤਰਾ ?

8 ਨਵੰਬਰ ਤੋਂ ਬਾਅਦ 500 ਅਤੇ ਹਜ਼ਾਰ ਰੂਪਏ ਦੇ ਨੋਟ ਬੈਨ ਕਰਨ ‘ਤੇ ਮੋਦੀ ਸਰਕਾਰ ਦੇ ਫੈਸਲੇ ਦੀ ਤਰੀਫ਼ ਕਰਦਿਆਂ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਵਿਚ ਆਸਾਨੀ ਹੋ ਗਈ ਹੈ | ਪਰ ਇਸਦੇ ਨਾਲ ਹੀ ਡ੍ਰਗ ਮਾਫੀਆ ਅਤੇ ਅੱਤਵਾਦੀਆਂ ਦੀਆਂ ਨਜ਼ਰਾਂ ਹੁਣ ਪ੍ਰਧਾਨਮੰਤਰੀ

ਪ੍ਰਧਾਨ ਮੰਤਰੀ ਅਵਾਸ ਯੋਜਨਾ ਨੂੰ ਮਿਲੀ ਹਰੀ ਝੰਡੀ

petrol-pump-cash

ਹੁਣ ਪੈਟਰੋਲ ਪੰਪਾਂ ਤੋਂ ਮਿਲੇਗਾ ਕੈਸ਼

ਦੇਸ਼ ਭਰ ਵਿਚ ਚਲ ਰਹੀ ਪੈਸਿਆਂ ਦੀ ਮਾਰਾ ਮਾਰੀ ਵਿਚ ਸਰਕਾਰ ਨੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਅਹਿਮ ਕਦਮ ਚੁੱਕੇ ਹਨ। ਜਿਸਦੇ ਚਲਦਿਆਂ ਸਰਕਾਰ ਨੇ ਹੁਣ ਪੈਟਰੋਲ ਪੰਪ ਤੋਂ ਡੇਬਿਟ ਕਾਰਡ ਜਰੀਏ ਪੈਸੇ ਕਢਵਾਉਣ ਦੀ ਸਹਿਮਤੀ ਦੇ ਦਿੱਤੀ ਹੈ। ਜਿਸ ਨਾਲ ਏ.ਟੀ.ਐਮ. ਅਤੇ ਬੈਂਕਾ ਦਾ ਕੁਝ ਹੱਦ ਤੱਕ ਬੋਝ ਘੱਟ ਹੋ ਜਾਵੇਗਾ। ਮਿਲੀ ਜਾਣਕਾਰੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਂ ਪਹੁੰਚੀ ਬੈਂਕ ਪੈਸੇ ਬਦਲਵਾਉਣ

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਂ ਹੀਰਾਬੇਨ ਆਪਣੇ ਕੋਲ ਜਮ੍ਹਾਂ ਪੈਸੇ ਬਦਲਵਾਉਣ ਲਈ ਖੁਦ ਬੈਂਕ ਪਹੁੰਚੀ।ਗਾਂਧੀਨਗਰ ਦੇ ਉਰੀਐਂਟਲ ਬੈਂਕ ਵਿੱਚ ਪ੍ਰਧਾਨਮੰਤਰੀ ਦੀ ਮਾਂ ਨੇ ਆਪਣੇ 4500 ਰੁਪਏ ਬਦਲਵਾਏ।ਜ਼ਿਕਰਯੋਗ ਹੈ ਕਿ ਪੰਜ ਸੋ ਅਤੇ ਹਜ਼ਾਰ ਰੁਪਏ ਦੇ ਗੈਰਕਾਨੂੰਨੀ ਠਹਿਰਾਏ ਜਾਣ ਦੇ ਬਾਅਦ ਦੇਸ਼ ਭਰ ਵਿੱਚ ਇਸ ਮੁੱਦੇ ਤੇ ਚਰਚਾ ਗਰਮ ਹੈ ਵਿਰੋਧੀ ਦਲ ਆਮ ਲੋਕਾਂ ਸਾਹਮਣੇ

1 ਦਿਨ ਦੀ ਛੁੱਟੀ ਤੋਂ ਬਾਅਦ ਬੈਂਕਾਂ ਵੱਲ ਮੁੜ ਲੋਕਾਂ ਨੇ ਘੱਤੀਆਂ ਵਹੀਰਾਂ

ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਨੋਟਬੰਦੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਹੋਣ ਕਾਰਨ ਬੈਂਕ ਮੁਲਾਜ਼ਮਾਂ ਸੁੱਖ ਦਾ ਸਾਹ ਲਿਆ।ਅੱਜ ਫਿਰ ਆਮ ਲੋਕਾਂ ਛੁੱਟੀ ਤੋਂ ਬਾਅਦ ਤਰੋ ਤਾਜ਼ਾ ਹੋ ਕੇ ਆਪਣੀ ਘਰੇਲੂ ਪੂਰਤੀ ਲਈ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਵੱਲ ਵਹੀਰਾਂ ਘੱਤ ਲਈਆਂ। ਸਵੇਰ ਤੋਂ ਹੀ

ਹੁਣ ਏ.ਟੀ.ਐਮ ਤੋਂ ਨਿਕਲਣਗੇ 20 ਤੇ 50 ਦੇ ਨੋਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ