Tag: , , , ,

ਪ੍ਰੇਮ ਸਿੰਘ ਚੰਦੂਮਜਾਰਾ ਹੋਏ ਮੀਡੀਆ ਦੇ ਰੂ-ਬ-ਰੂ, ਵੱਖ-ਵੱਖ ਮੁੱਦਿਆਂ ਤੇ ਕੀਤੇ ਵਿਚਾਰ ਪੇਸ਼

precious item presented Bibi Surjit Kaur Sri Harmandir Sahib

ਬੀਬੀ ਸੁਰਜੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕੀਤੀ ਇਹ ਕੀਮਤੀ ਵਸਤੂ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਧਰਮ ਵਿਚ ਮਹਾਨਤਾ ਬਾਰੇ ਸਾਰੇ ਜਾਣੂ ਹਨ। ਇਸ ਪਾਵਨ ਅਸਥਾਨ ‘ਤੇ ਦੇਸ਼ ਵਿਦੇਸ਼ ਵਿਚੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ। ਦੁਨੀਆ ਭਰ ਦੇ ਲੱਖਾਂ ਸਿੱਖ ਸ਼ਰਧਾਲੂ ਇਸ ਪਵਿੱਤਰ ਅਸਥਾਨ ਲਈ ਆਪੋ-ਆਪਣੀ ਸ਼ਰਧਾ ਮੁਤਾਬਕ ਚੜ੍ਹਾਵਾ ਚੜ੍ਹਾਉਂਦੇ ਹਨ। ਕੋਈ ਸੋਨਾ, ਕੋਈ ਚਾਂਦੀ, ਕੋਈ ਲੰਗਰ ਆਦਿ ਦਾ ਸਮਾਨ ਇੱਥੇ ਭੇਟ ਕਰਦਾ

'ਤੇਰਾ ਏਕ ਨਾਮ ਤਾਰੇ ਸੰਸਾਰ' ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਭੇਂਟ ਕੀਤੇ ਸੋਨੇ ਦੇ ਤੋਹਫੇ

‘ਤੇਰਾ ਏਕ ਨਾਮ ਤਾਰੇ ਸੰਸਾਰ’ ਵੱਲੋਂ ਅਕਾਲ ਤਖ਼ਤ ਸਾਹਿਬ ‘ਤੇ ਭੇਂਟ ਕੀਤੇ ਸੋਨੇ ਦੇ ਤੋਹਫੇ

ਅੰਮ੍ਰਿਤਸਰ : ਜਲੰਧਰ ਦੀ ਇੱਕ ਸੰਸਥਾ ‘ਤੇਰਾ ਏਕ ਨਾਮ ਤਾਰੇ ਸੰਸਾਰ’ ਵੱਲੋਂ ਅਕਾਲ ਤਖਤ ਸਾਹਿਬ ਉੱਤੇ ਬੇਸ਼ਕੀਮਤੀ ਤੋਹਫਾ ਭੇਂਟ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੋਹਫੇ ‘ਚ ਇੱਕ ਸੋਨੇ ਦੀ ਕਲਗੀ, ਸੁੱਚੇ ਮੋਤੀਆਂ ਦੀ ਮਾਲਾ, ਸੋਨੇ ਦੀ ਅੰਗੂਠੀ ਤੇ ਸੋਨੇ ਦਾ ਚੋਲਾ ਸਾਹਿਬ ਭੇਂਟ ਕੀਤਾ ਗਿਆ। ਦੱਸ ਦਈਏ ਕਿ ਇਨ੍ਹਾਂ ਤੋਹਫਿਆਂ ਦੀ ਕੀਮਤ ਕਰੀਬ 13 ਲੱਖ 75

ਚੋਹਲਾ ਸਾਹਿਬ ਚੌਕ ‘ਚ ਖੜ੍ਹਾ ਗੰਦਾ ਪਾਣੀ, ਬਿਮਾਰੀਆਂ ਨੂੰ ਦੇ ਰਿਹਾ ਸੱਦਾ

ਚੋਹਲਾ ਸਾਹਿਬ : ਸਥਾਨਕ ਕਸਬੇ ਦੇ ਚੌਕ ਬਾਬਾ ਸਾਹੂ ਸ਼ਾਹ ਵਿਚ ਹਰ ਰੋਜ਼ ਖੜ੍ਹਾ ਰਹਿੰਦਾ ਗੰਦਾ ਪਾਣੀ ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉਥੇ ਹੀ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਆਉਂਦੇ-ਜਾਂਦੇ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਹਿੰਦਾ ਹੈ ਪਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ

ਸ਼ਹੀਦ ਲਾਲ ਸਿੰਘ ਦਾ ਬੁੱਤ ਸਥਾਪਿਤ ਕਰ ਭੇਂਟ ਕੀਤੇ ਸ਼ਰਧਾ ਦੇ ਫੁੱਲ

ਜਗਰਾਓਂ : ਪਿੰਡ ਸੋੜੀਵਾਲ ਵਿੱਚ ਸ਼ਹੀਦ ਲਾਲ ਸਿੰਘ ਦੀ ਬਰਸੀ ਮੌਕੇ ਦੇਖਣ ਨੂੰ ਮਿਲਿਆ ਕਿ ਫੌਜ ਵਿੱਚ ਮਰਨ ਦੇ ਬਾਅਦ ਵੀ ਇਨਸਾਨ ਨੂੰ ਕਿਵੇਂ ਜਿਉਂਦਾ ਰੱਖਿਆ ਜਾਂਦਾ ਹੈ ਅਤੇ ਕਿਵੇਂ ਉਸ ਦੇ ਪਰਵਾਰ ਵਾਲਿਆਂ ਨੂੰ ਵੀ ਮਾਣ ਸਨਮਾਨ ਦਿੱਤਾ ਜਾਂਦਾ ਹੈ। ਸ਼ਹੀਦ ਸਿਪਾਹੀ ਲਾਲ ਸਿੰਘ ਦੇ ਬੁੱਤ ਸਥਾਪਤ ਕਰਦੇ ਹੋਏ ਜਿੱਥੇ ਗਾਰਡ ਆਫ ਆਨਰ ਦਿੱਤਾ

6 ਲੈਕਚਰਾਰਾਂ ਨੂੰ ਤਰੱਕੀ ਦੇ ਬਣਾਇਆ ਪ੍ਰਿੰਸੀਪਲ

ਫਰੀਦਕੋਟ : ਸਿੱਖਿਆ ਵਿਭਾਗ ਪੰਜਾਬ ਵੱਲੋਂ ਫਰੀਦਕੋਟ ਜ਼ਿਲੇ ਦੇ 6 ਲੈਕਚਰਾਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ। ਪੰਜ ਪ੍ਰਿੰਸੀਪਲਾਂ ਨੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਨੂੰ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕੀਤੀ। ਪ੍ਰਿੰਸੀਪਲ ਵਜੋਂ ਹਾਜ਼ਰੀ ਦੇਣ ਸਮੇਂ ਉਨ੍ਹਾਂ ਨੂੰ ਸਾਰੇ ਲੈਕਚਰਾਰਾਂ ਨੇ ਵਧਾਈ ਦਿੱਤੀ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ

Nabha-Jail-Break

ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ 13 ਮੁਲਜ਼ਮਾਂ ਦੀ ਅਦਾਲਤ ਵਿੱਚ ਹੋਈ ਪੇਸ਼ੀ

Sahitya Akademi Award

24 ਲੇਖਕਾਂ ਨੂੰ ਸਾਹਿਤ ਅਕਾਦਮੀ ਐਵਾਰਡ

ਨਵੀਂ ਦਿੱਲੀ :  ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੇ 24 ਨਾਮੀ ਲੇਖਕਾਂ ਨੂੰ ਅੱਜ ਸਾਲਾਨਾ ਸਮਾਗਮ ‘ਫੈਸਟੀਵਲ ਆਫ਼ ਲੈਟਰਜ਼’ ਦੌਰਾਨ ਸਾਹਿਤ ਅਕਾਦਮੀ ਐਵਾਰਡ ਦਿੱਤੇ ਗਏ। ਐਵਾਰਡ ਅਕਾਦਮੀ ਦੇ ਪ੍ਰਧਾਨ ਵਿਸ਼ਵਾਨਾਥ ਪ੍ਰਸਾਦ ਤਿਵਾੜੀ ਨੇ ਵੰਡੇ। ਐਵਾਰਡ ਤਹਿਤ ਇਕ ਲੱਖ ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦਿੱਤਾ ਜਾਂਦਾ

1 ਫਰਵਰੀ ਨੂੰ ਪੇਸ਼ ਹੋਵੇਗਾ ਆਮ ਬਜਟ

Arun Jaitley

1 ਫਰਵਰੀ ਨੂੰ ਬਜ਼ਟ ਪੇਸ਼ ਕਰਨ ਤੇ ਲੱੱਗੀ ਮੋਹਰ,ਪੰਜਾਬ ਸਮੇਤ 5 ਸੂਬਿਆਂ ਲਈ ਨਹੀਂ ਹੋਵੇਗਾ ਕੋਈ ਵੀ ਐਲਾਨ

ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਨੇ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਪਰ ਕਮਿਸ਼ਨ ਨੇ ਨਾਲ ਹੀ ਇਕ ਵੱਡੀ ਸ਼ਰਤ ਰੱਖ ਦਿੱਤੀ। ਇਸ ਮੁਤਾਬਕ, ਪੰਜਾਬ ਸਮੇਤ ਚੋਣਾਂ ਵਾਲੇ 5 ਸੂਬਿਆਂ ਲਈ ਕਿਸੇ ਵੀ ਸਕੀਮ ਦਾ ਐਲਾਨ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਵਿੱਤ ਮੰਤਰੀ ਦੇ ਭਾਸ਼ਣ ‘ਚ ਇਨ੍ਹਾਂ ਸੂਬਿਆਂ

ਗਰੀਨਵੇਜ ਪਬਲਿਕ ਸਕੂਲ ‘ਚ ਮਨਾਇਆ ‌ਲੋਹੜੀ ਦਾ ਤਿਉਹਾਰ

ਗਰੀਨਵੇਜ ਪਬਲਿਕ ਸਕੂਲ ਰੁੜਕੀ ਹੀਰਾਂ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿੱਥੇ ਬੱਚਿਆਂ ਵੱਲੋਂ ਗਿੱਧਾ , ਭੰਗੜਾ,ਸਕਿਟ, ਆਇਟਮਸ ਪੇਸ਼ ਕੀਤੀਆ ਗਈਆਂ। ਉਪਰੰਤ ਸਾਰੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਲੋਹੜੀ ਬਾਲੀ ਗਈ ਅਤੇ ਬੱਚਿਆਂ ਨੂੰ ਮੂੰਗਫਲੀਆਂ ਵੰਡੀਆਂ ਗਈਆਂ।

ਦੁਨੀਆ ਦਾ ਪਹਿਲਾ ਪੋਰਟੇਬਲ ਲੈਪਟਾਪ ਲਾਂਚ

ਗੇਮਿੰਗ ਪੀਸੀ ਮੇਕਰ ‘ਰੇਜ਼ਰ’ ਨੇ ਅਮਰੀਕਾ ਦੇ ਲਾਸ ਵੇਗਾਸ ‘ਚ ਚਲ ਰਹੇ CES (consumer electronic show) 2017 ‘ਚ ਤਿੰਨ ਸਕਰੀਨ ਵਾਲਾ ਲੈਪਟਾਪ ਪੇਸ਼ ਕੀਤਾ ਹੈ। ਪ੍ਰੋਜੈਕਟ ਵੈਲਰੀ ਦੇ ਤਹਿਤ ਰੇਜ਼ਰ ਨੇ ਇਸ ਲੈਪਟਾਪ ਨੂੰ ਤਿਆਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਵੈਲਰੀ ਦੇ ਤਹਿਤ ਦੁਨੀਆ ਦਾ ਪਹਿਲਾ ਪੋਰਟੇਬਲ ਲੈਪਟਾਪ ਹੈ। ਇਸ ਦੀਆਂ

union-budget-2017

ਬਜਟ ਪੇਸ਼ ਕਰਨ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਵੇਂ ਸਾਲ ਦੇ ਮੋਕੇ ਤੇ ਦਿੱਤੇ ਗਏ ਸਬੋਧਨ ਤੋਂ ਇਹ ਗੱਲ ਤਾਂ ਸਾਫ ਹੋ ਗਈ ਸੀ ਕਿ ਅਗਲੇ ਬਜ਼ਟ ਵਿੱਚ ਆਮ ਆਦਮੀ ਨੂੰ ਲੁਭਾਉਣ ਰਿਝਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਹਾਲਾਕਿ ਪ੍ਰਧਾਨਮੰਤਰੀ ਦੇ ਇਸ ਸਬੋਧਨ ਤੋਂ ਲੋਕਾਂ ਨੂੰ ਖਾਸ ਉਮੀਦਾਂ ਸਨ ਪਰ ਨਾਲ ਹੀ ਉਹਨਾਂ ਦੇ ਸਬੋਧਨ ਨੇ ਸਾਫ ਕਰ ਦਿਤਾ ਹੈ

Traffic Police

ਜਲੰਧਰ ‘ਚ ਪ੍ਰੇਜੇਂਟ ਏ ਫਲਾਵਰ ਨਾਮ ਦੇ ਅਭਿਆਨ ਦੀ ਕੀਤੀ ਸ਼ੁਰੂਆਤ

ਜਲੰਧਰ ਦੀ ਟਰੈਫਿਕ ਪੁਲਿਸ ਨੇ ਟਰੈਫਿਕ ਰੂਲਸ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਫੁੱਲ ਭੇਂਟ ਕਰ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਜਲੰਧਰ ਵਿੱਚ ਪ੍ਰੇਜੇਂਟ ਏ ਫਲਾਵਰ ਨਾਮ ਦੇ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਜਲੰਧਰ ਟਰੈਫਿਕ ਪੁਲਿਸ ਦੇ ਅਫਸਰਾਂ ਨੂੰ ਜਨਤਾ ਨਾਲ ਪੇਸ਼

Arun Jjaitley on union budget 2017

1 ਫਰਵਰੀ ਨੂੰ ਪੇਸ਼ ਹੋਵੇਗਾ ਆਮ ਬਜਟ

ਨਵੀਂ ਦਿੱਲੀ : ਸੰਸਦੀ ਮਾਮਲਿਆਂ ‘ਤੇ ਸੀ.ਸੀ.ਪੀ.ਏ. ਦੀ ਮੰਗਲਵਾਰ ਨੂੰ ਸੰਸਦ ਭਵਨ ‘ਚ ਅਹਿਮ ਬੈਠਕ ਹੋਈ ਜਿਸ ‘ਚ ਫੈਸਲਾ ਲਿਆ ਗਿਆ ਕਿ ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਆਮ ਤੌਰ ‘ਤੇ ਬਜਟ ਸੈਸ਼ਨ ਫਰਵਰੀ ਮਹੀਨੇ ਦੇ ਆਖਿਰੀ ਹਫਤੇ ‘ਚ ਸੱਦਿਆ ਜਾਂਦਾ ਹੈ ਪਰ ਇਸ ਸਾਲ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।

ਦੀਪਾ ਕਰਮਾਕਰ ਨੇ ਵਾਪਸ ਕੀਤੀ ਸਚਿਨ ਵੱਲੋਂ ਗਿਫਟ ਕੀਤੀ BMW

ਰਿਓ ਓਲੰਪਿਕ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਮਹਿਲਾ ਜਿਮਨਾਸਟਿਕ ਦੀਪਾ ਕਰਮਾਕਰ ਨੇ ਸਚਿਨ ਤੇਂਦੁਲਕਰ ਵੱਲੋਂ ਗਿਫਟ ਕੀਤੀ ਗਈ BMW ਕਾਰ ਨੂੰ ਵਾਪਸ ਕਰ ਦਿੱਤਾ। ਦੀਪਾ ਨੇ BMW ਕਾਰ ਵਾਪਸ ਕਰ ਇੱਕ ਨਵੀਂ ਕਾਰ ਖਰੀਦ ਲਈ ਹੈ। ਦੱਸ ਦਈਏ ਕਿ ਦੀਪਾ ਨੇ 25 ਲੱਖ ਰੁਪਏ ਦੀ ਹੁੰਡਈ ਅਲੇਂਟਰਾ ਕਾਰ ਖਰੀਦੀ ਹੈ। ਦੀਪਾ ਨੇ ਕਿਹਾ

ਵਜ਼ੀਰ ਖਾਨ ਦੀ ਕਚਹਿਰੀ ‘ਚ ਜਦੋਂ ਪੇਸ਼ ਹੋਏ ਸਾਹਿਬਜ਼ਾਦੇ ਤਾਂ…..

ਅਰੁਣ ਜੇਤਲੀ ਨੇ ਪੇਸ਼ ਕੀਤੇ ਕੇਂਦਰ ਵਲੋਂ ਜੀ. ਐੱਸ. ਟੀ. ਲਈ ਨਵੇਂ ਮਾਪਦੰਡ ਤੈਅ

ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਲਈ  4 ਪੱਧਰੀ ਟੈਕਸ ਵਿਵਸਥਾ ਨਿਰਧਾਰਤ ਕੀਤੀ ਗਈ  ਹੈ। ਜਿਸ ਦੇ  ਤਹਿਤ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਟੈਕਸ ਦੀ ਦਰ ਨਿਰਧਾਰਤ ਕੀਤੀ ਗਈ ਹੈ ਜਦੋ ਕੇ ਘਰੇਲੂ ਵਰਤੋਂ ਦੀਆ  ਚੀਜ਼ਾਂ ‘ਤੇ 5 ਫੀਸਦੀ ਟੈਕਸ ਲੱਗੇਗਾ। ਹਾਲਾਂਕਿ ਸੋਨੇ ‘ਤੇ ਲੱਗਣ ਵਾਲੇ ਟੈਕਸ ਤੇ  ਫੈਸਲਾ ਹੋਣਾ ਬਾਕੀ

ਮਜੀਠੀਆ ਕੇਸ ਵਿੱਚ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਅਦਾਲਤ ’ਚ ਕੱਲ੍ਹ ਹੋਣਗੇ ਪੇਸ਼  

  ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੁਆਰਾ ਉਨਾਂ ਖਿਲਾਫ ਦਰਜ ਕਰਵਾਏ ਮਾਣਹਾਨੀ ਕੇਸ ਵਿੱਚ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਉਹ 15 ਅਕਤੂਬਰ ਦੀ ਸੁਣਵਾਈ ਤੋਂ ਛੋਟ ਲੈ ਚੁੱਕੇ ਹਨ। ਇਸ ਸਬੰਧੀ ਜਾਣਕਾਰੀ

ਡੇਲੀ ਪੋਸਟ ਐਕਸਪ੍ਰੈਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ