Tag: , , , , ,

ਬੀਜੇਪੀ ਹੁਣ ਸੰਸਦਾਂ ਦੇ ਨਾਲ ਮਿਲਕੇ ਆਮ ਚੋਣ ਦੀ ਕਰੇਗੀ ਜ਼ਮੀਨੀ ਪੱਧਰ ‘ਤੇ ਤਿਆਰੀ

ਦਿੱਲੀ: ਬੀਜੇਪੀ ਹੁਣ ਸੰਸਦਾਂ ਦੇ ਨਾਲ ਮਿਲਕੇ ਰਾਜਧਾਨੀ ਵਿੱਚ ਆਮ ਚੋਣ ਲਈ ਜ਼ਮੀਨੀ ਪੱਧਰ ਉੱਤੇ ਤਿਆਰ ਕਰੇਗੀ। ਬਵਾਨਾ ਵਿਧਾਨ ਸਭਾ ਦੀ ਉਪਚੋਣਾ ਵਿੱਚ ਮਿਲੀ ਕਰਾਰੀ ਹਾਰ ਦੇ ਬਾਅਦ ਬੀਜੇਪੀ ਨੇ ਅਗਲੇ ਚੋਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਹਾਈਕਮਾਨ ਨੇ ਦਿੱਲੀ ਦੇ ਸੱਤੋਂ ਸੰਸਦਾਂ ਨੂੰ ਦਿੱਲੀ ਦੀ ਜ਼ਮੀਨ ਬਚਾਉਣ ਦੀ ਜੁਗਤ ਵਿੱਚ ਲਗਾਇਆ ਹੈ

ਮੰਨਤ ਪੂਰੀ ਹੋਣ ਤੇ ਮੰਦਿਰ ਚ 5.6 ਕਰੋੜ ਦੀ ਜਿਊਲਰੀ ਚੜਾਉਂਣਗੇ ਤੇਲੰਗਾਨਾ ਦੇ ਸੀਐਮ 

  ਤੇਲੰਗਾਨਾ ਦੇ ਸੀ.ਐਮ ਬਣਨ ਤੋਂ ਬਾਅਦ ਚੰਦਰਸ਼ੇਖਰ ਰਾਵ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਕੁੱਝ ਮੰਤਰੀਆਂ ਦੇ ਨਾਲ ਤਿਰੂਪਤੀ ਪਹੁੰਚੇ ਹਨ ਜਿੱਥੇ ਉਹ ਬੁਧਵਾਰ ਨੂੰ ਆਂਦਰਪ੍ਰਦੇਸ਼ ਦੇ ਮਸ਼ਹੂਰ ਬਾਲਾਜੀ ਮੰਦਿਰ ਵਿੱਖੇ ਇੱਕ ਖਾਸ ਪੂਜਾ ਕਰਵਾਉਣਗੇ ਅਤੇ ਭਗਵਾਨ ਵੈਂਕਟੇਸ਼ਵਰ -ਦੇਵੀ ਪਦਮਾਵਤੀ ਨੂੰ 5.6 ਕਰੋੜ ਰੁਪਏ ਦੀ ਕੀਮਤ ਦੀ ਜਿਊਲਰੀ ਭੇਂਟ ਕਰਨਗੇ ਕੇਸੀਆਰ ਦੇ ਕਰੀਬੀਆਂ ਦੀ ਮੰਨੀਏ ਤਾਂ ਤੇਲੰਗਾਨਾ ਨੂੰ ਇੱਕ ਵੱਖਰਾ ਰਾਜ ਬਣਾਉਣ ਦੇ ਲਈ ਉਨ੍ਹਾਂ ਨੇ ਮੰਨਤ ਮੰਗੀ ਸੀ।   ਇਸਦੇ ਚਲਦਿਆਂ ਹੀ ਉਹ ਪਿਉਰ ਸੋਨੇ ਨਾਲ ਬਣੀ ਜਿਊਲਰੀ ਭਗਵਾਨ ਨੂੰ ਭੇਟ ਕਰਨਗੇ – ਜਿਸ ‘ਚ 14.20 ਕਿੱਲੋ ਦਾ ਸਲੀਗ੍ਰਾਮ ਹਰਮ ਅਤੇ 4.65 ਕਿੱਲੋ ਵਜ਼ਨੀ ਸੋਨੇ ਦਾ ਹਾਰ ਸ਼ਾਮਿਲ ਹੈ  

ਗਣਤੰਤਰ ਦਿਹਾੜੇ ਤੇ ਪੰਜਾਬ ਦੀਆਂ ਝਾਕੀਆਂ ਰਹਿਣਗੀਆਂ ਖਾਸ

4 ਸਾਲ ਦੇ ਵਕਫ਼ੇ ਤੋਂ ਬਾਅਦ ਇਸ ਵਾਰ ਪੰਜਾਬ ਦੇ ਰਵਾਇਤੀ ਨਾਚ ਅਤੇ ਖੁਸ਼ੀਆਂ-ਖੇੜਿਆਂ ਦੀ ਝਲਕ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਵੇਖਣ ਨੂੰ ਮਿਲੇਗੀ | ‘ਜਾਗੋ ਆਈ ਆ’ ਦੇ ਮੂਲ ਵਿਸ਼ੇ ‘ਤੇ ਆਧਾਰਿਤ ਪੰਜਾਬ ਦੀ ਝਾਕੀ 26 ਜਨਵਰੀ ਨੂੰ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰੇਗੀ | ਪੰਜਾਬੀ ਵਿਆਹਾਂ ਮੌਕੇ ਜਾਗੋ ਵਿਆਹ ਤੋਂ ਇਕ ਰਾਤ ਪਹਿਲਾਂ

ਜਾਣੋ……….. ਕਿਵੇਂ ਤਿਆਰ ਹੁੰਦਾ ਹੈ ਗਰਮਾ-ਗਰਮ ਗੁੜ ?

ਅਭੈ ਚੌਟਾਲਾ ਅਹੁਦੇ ਤੋਂ ਪਿੱਛੇ ਹਟਣ ਲਈ ਨਹੀਂ ਤਿਆਰ !

ਆਈਐੱਨਐੱਲਡੀ ਆਗੂ ਅਭੇ ਸਿੰਘ ਚੌਟਾਲਾ ਖੇਡ ਮੰਤਰਾਲੇ ਦੇ ਕਹਿਣ ‘ਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਉਮਰ ਭਰ ਦੇ ਪ੍ਰਧਾਨ ਦੇ ਅਹੁਦੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਈਓਏ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚਾਰਟਰ ਨੂੰ ਮੰਨਦਾ ਹੈ ਅਤੇ ਉਸ ਦੇ ਕਹਿਣ ‘ਤੇ ਹੀ ਉਹ ਇਸ ਅਹੁਦੇ ਨੂੰ ਸਵੀਕਾਰ ਨਹੀਂ ਕਰਨਗੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ